ਅੰਤਰਰਾਸ਼ਟਰੀ
ਵੀਜ਼ਾ ਨਿਯਮਾਂ ਨੂੰ ਸੌਖਾ ਕਰਨ ਸਬੰਧੀ ਹੋਇਆ ਭਾਰਤ-ਪਾਕਿ ਸਮਝੌਤਾ
ਇਸਲਾਮਾਬਾਦ- ਭਾਰਤ ਅਤੇ ਪਾਕਿਸਤਾਨ ਦਰਮਿਆਨ ਵੀਜ਼ਾ ਨਿਯਮਾਂ ਨੂੰ ਸੌਖਿਆਂ ਕਰਨ ਦਾ ਇਤਿਹਾਸਿਕ ਸਮਝੌਤਾ ਹੋ ਗਿਆ ਹੈ।ਭਾਰਤ ਦੇ ਵਿਦੇਸ਼ ਮੰਤਰੀ ਕ੍ਰਿਸ਼ਨਾ ਇਸ ਸਮੇਂ ਪਾਕਿਸਤਾਨ ਦੇ ਦੌਰੇ ਤੇ ਹਨ।ਪਾਕਿਸਤਾਨ ਦੇ ਸੁਰੱਖਿਆ ਮੰਤਰੀ ਰਹਿਮਾਨ ਮਲਿਕ ਅਤੇ ਕ੍ਰਿਸ਼ਨਾ ਵਿੱਚਕਾਰ ਵੀਜ਼ੇ ਸਬੰਧੀ ਸਮਝੌਤੇ ਤੇ ਦਸਤਖਤ … More
ਓਬਾਮਾ ਪ੍ਰਸ਼ਾਸਨ ਵਿਦੇਸ਼ ਨੀਤੀਆਂ ‘ਚ ਰਿਹਾ ਅਸਫਲ-ਰੋਮਨੀ
ਵਾਸਿੰਗਟਨ- ਅਮਰੀਕਾ ਦੀ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਦੀ ਪ੍ਰਚਾਰ ਮੁਹਿੰਮ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਆਯੋਗ ਸਾਬਿਤ ਹੋਇਆ ਹੈ। ਪਾਰਟੀ ਵੱਲੋਂ ਕੀਤੇ ਜਾ ਰਹੇ ਚੋਣ ਪਰਚਾਰ ਵਿੱਚ ਇੱਕ … More
ਸੀਰੀਆ ‘ਚ ਸੰਘਰਸ਼ ਦੌਰਾਨ 115 ਲੋਕਾਂ ਦੀ ਮੌਤ
ਅਲੀਪੋ – ਸੀਰੀਆ ਵਿੱਚ ਮੌਜੂਦਾ ਸਰਕਾਰ ਦੇ ਵਿਰੁੱਧ 14 ਗਰੁਪਾਂ ਦੇ ਬਣੇ ਮੁੱਖ ਸੰਗਠਨ ਸੀਰੀਅਨ ਲੋਕਲ ਕੋਆਰਡੀਨੇਸ਼ਨ ਕਮੇਟੀਜ਼ ਨੇ ਦਾਅਵਾ ਕੀਤਾ ਹੈ ਕਿ ਅਲੀਪੋ ਸ਼ਹਿਰ ਵਿੱਚ ਸੀਰੀਆਈ ਸੈਨਾ ਅਤੇ ਵਿਦਰੋਹੀਆਂ ਵਿੱਚਕਾਰ ਬੁੱਧਵਾਰ ਨੂੰ ਹੋਏ ਕਤਲੇਆਮ ਵਿੱਚ ਸੀਰੀਆਈ ਸੈਨਾ ਨੇ ਘੱਟ … More
ਜਦੋਂ 6 ਮਹੀਨੇ ਦੇ ਬੱਚੇ ਨੂੰ ਇੰਟਰਨੈਟ ਤੇ ਵੇਚਣਾ ਲਈ ਲਾਇਆ
ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਦੇ ਨਾਲ ਲਗਦੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਦੇ ਬੋਬੀਨੀ ਪੁਲਿਸ ਹੈਡ ਕੁਆਟਰ ਲਈ ਸਿਰਦਰਦੀ ਦਾ ਮਸਲਾ ਬਣਿਆ ਹੋਇਆ ਹੈ,ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਕਿਸੇ ਆਗਿਆਤ ਵਿਆਕਤੀ ਨੇ ਆਪਣੇ 6 ਮਹੀਨੇ ਦੇ … More
ਸ਼ਿਵ ਧਾਮ ਡੈਨਮਾਰਕ ਵਿਖੇ ਕਿਸ੍ਰਨ ਅਸ਼ਟਮੀ ਨੂੰ ਸਮਰਪਿਤ ਸਮਾਰੋਹ ਖੁਸ਼ੀਆ ਨਾਲ ਮਨਾਇਆ ਗਿਆ
ਓਸਲੋ’(ਰੁਪਿੰਦਰ ਢਿੱਲੋ ਮੋਗਾ)- ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕਿਸ਼੍ਰਨ ਅਸ਼ਟਮੀ ਦੀ ਸ਼ਰਧਾ ਅਤੇ ਮਹਤੱਵਤਾ ਨੂੰ ਮੁੱਖ ਰੱਖਦੇ ਹੋਏ ਸ੍ਰੀ ਕਿਸ੍ਰਨ ਅਸ਼ਟਮੀ ਦਾ ਉਤਸਵ ਸ਼ਿਵ ਧਾਮ ਵਿਖੇ ਬੜੀ ਧੁਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸ਼ਾਮ ਛੇ ਵਜੇ ਤੋ ਲੈ ਕੇ … More
ਪੰਜਾਬੀ ਅਦਬੀ ਸੰਗਤ ਵਲੋਂ ਸਿਰਦਾਰ ਕਪੂਰ ਸਿੰਘ ਦੀ 26ਵੀਂ ਬਰਸੀ ਤੇ ਕੈਨੇਡਾ ਦੀ ਧਰਤੀ ਤੇ ਨਵਾਂ ਇਤਿਹਾਸ ਸਿਰਜਿਆ
ਸਰੀ,(ਸ਼ਿੰਗਾਰ ਸਿੰਘ ਸੰਧੂ ): ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ( ਰਜਿ) ਵਲੋਂ ਨਾਮਵਰ ਵਿਦਵਾਨ ਤੇ ਚਿੰਤਕ ਸਿਰਦਾਰ ਕਪੂਰ ਸਿੰਘ ਦੀ 26 ਵੀਂ ਬਰਸੀ ਸਰੀ ਸਿਟੀ ਸੈਂਟਰ ਲਾਇਬਰੇਰੀ ਵਿਖੇ 1 ਸਤੰਬਰ 2012 ਨੂੰ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਈ … More
ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਜਰਦਾਰੀ ਨੇ ਤਹਿਰਾਨ ‘ਚ ਕੀਤੀ ਮੁਲਾਕਾਤ
ਤਹਿਰਾਨ- ਪਾਕਿਸਤਾਨ ਦੇ ਪ੍ਰਧਾਨਮੰਤਰੀ ਜਰਦਾਰੀ ਅਤੇ ਭਾਰਤ ਦੇ ਰਾਸ਼ਟਰਪਤੀ ਜਰਦਾਰੀ ਦਰਮਿਆਨ ਤਹਿਰਾਨ ਵਿੱਚ ਮੁਲਾਕਾਤ ਹੋਈ। ਦੋਵਾਂ ਦੇਸ਼ਾਂ ਦੇ ਰਾਜਨੀਤਕ ਨੇਤਾਵਾਂ ਵਿੱਚਕਾਰ ਇਹ ਗੱਲਬਾਤ 26/11 ਦੇ ਹਮਲਿਆਂ ਵਿੱਚ ਸ਼ਾਮਿਲ ਦਹਿਸ਼ਤਗਰਦ ਕਸਾਬ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੇ ਸੁਪਰੀਮਕੋਰਟ ਦੇ … More
ਹਿੰਦੂ ਸਨਾਤਨ ਮੰਦਿਰ ਸਭਾ ਨਾਰਵੇ ਵਿਖੇ ਕ੍ਰਿਸ਼ਨ ਅਸ਼ਟਮੀ ਨੂੰ ਸਮਰਪਿਤ ਦਿਵਸ ਖੁਸ਼ੀਆ ਨਾਲ ਮਨਾਇਆ
ਓਸਲੋ,(ਰੁਪਿੰਦਰ ਢਿੱਲੋ ਮੋਗਾ) - ਕਿਸ਼੍ਰਨ ਅਸ਼ਟਮੀ ਦੀ ਸ਼ਰਧਾ ਅਤੇ ਮਹਤੱਵਵਤਾ ਨੂੰ ਮੁੱਖ ਰੱਖਦੇ ਹੋਏ ਸ੍ਰੀ ਕਿਸ੍ਰਨ ਅਸ਼ਟਮੀ ਦਾ ਤਿਉਹਾਰ ਨਾਰਵੇ ਦੇ ਸਨਾਤਨ ਮੰਦਿਰ ਸਭਾ ਸਲੇਲਸਤਾਦ ਵਿਖੇ ਬੜੀ ਧੁਮ ਧਾਮ ਅਤੇ ਸ਼ਰਧਾਪੂਰਵਕ ਨਾਲ ਮਨਾਇਆ ਗਿਆ। ਸ਼ਾਮ ਛੇ ਵਜੇ ਤੋ ਲੈ ਕੇ … More
ਤਾਲਿਬਾਨ ਨੇ ਨੱਚਣ-ਗਾਉਣ ਤੇ 17 ਲੋਕਾਂ ਦੇ ਸਿਰ ਕਲਮ ਕੀਤੇ
ਕਾਬੁਲ- ਅਫ਼ਗਾਨਿਸਤਾਨ ਦੇ ਹੇਲਮੰਦ ਸੂਬੇ ਵਿੱਚ ਤਾਲਿਬਾਨ ਦਹਿਸ਼ਤਗਰਦਾਂ ਨੇ ਨਾਚ ਅਤੇ ਸੰਗੀਤ ਦੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ 15 ਆਦਮੀਆਂ ਅਤੇ ਦੋ ਔਰਤਾਂ ਦੇ ਸਿਰ ਕਲਮ ਕਰ ਦਿੱਤੇ। ਅਫਲਗਾਨਿਸਤਾਨ ਦੇ ਇੱਕ ਸੈਨਿਕ ਅਧਿਕਾਰੀ ਦਾ ਕਹਿਣਾ ਹੈ ਕਿ ਹੇਲਮੰਦ ਸੂਬੇ ਦੇ … More
ਜਰਦਾਰੀ ਮੁੱਦੇ ਤੇ ਪ੍ਰਧਾਨਮੰਤਰੀ ਰਾਜਾ ਨੂੰ ਮਿਲੀ 18 ਸਿਤੰਬਰ ਤੱਕ ਦੀ ਮੁਹਲਤ
ਇਸਲਾਮਾਬਾਦ- ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਪ੍ਰਧਾਨਮੰਤਰੀ ਰਾਜਾ ਪਰਵੇਜ਼ ਅਸ਼ਰੱਫ਼ ਨੂੰ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਫਿਰ ਤੋਂ ਖੋਲ੍ਹਣ ਦੇ ਸਬੰਧ ਵਿੱਚ ਸਵਿਸ ਅਧਿਕਾਰੀਆਂ ਨੂੰ ਪੱਤਰ ਲਿਖਣ ਲਈ 18 ਸਿਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਪ੍ਰਧਾਨਮੰਤਰੀ ਨੇ ਸਲਾਹ … More









