ਅੰਤਰਰਾਸ਼ਟਰੀ
ਪੈਰਿਸ ਵਿੱਚ ਮੈਟਰੋ ਦੀ ਬਿਜਲੀ ਵਾਲੀ ਪਟੜ੍ਹੀ ਉਪਰ ਚੱਲਦਾ ਆਦਮੀ ਗ੍ਰਿਫਤਾਰ
ਫਰਾਂਸ, (ਸੁਖਵੀਰ ਸਿੰਘ ਸੰਧੂ)- ਅੱਜ ਇਥੇ ਆਈਫਲ ਟਾਵਰ ਦੇ ਬਿਲਕੁਲ ਕੋਲ ਚੱਲ ਰਹੀ ਮੈਟਰੋ ਦੀ ਲਾਈਨ ਨੰਬਰ ਸੀ 1 ਦੇ ਉਪਰ ਬਣੇ ਸਟੇਸ਼ਨ ਤੇ ਇੱਕ 35 ਸਾਲ ਦੇ ਆਦਮੀ ਨੇ ਬਿਜਲੀ ਦੀ ਪਟੜ੍ਹੀ ਵਾਲੀ ਲਾਈਨ ਉਪਰ ਚੱਲਣਾ ਸ਼ੁਰੂ ਕਰ ਦਿੱਤਾ। … More
ਬਿਨ੍ਹਾਂ ਲਾਇਸੰਸ ਤੋਂ ਕਾਰ ਭਜਾਈ ਜਾਦੇ ਨੇ ਪੈਰਿਸ ਵਿੱਚ ਔਰਤ ਤੇ ਬੱਚੀ ਨੂੰ ਕੁਚਲ ਦਿੱਤਾ
ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਦੁਪਿਹਰ ਬਾਅਦ ਬਿਨ੍ਹਾਂ ਲਾਇਸੰਸ ਤੋਂ ਕਾਰ ਚਲਾਉਣ ਵਾਲੇ ਡਰਾਇਵਰ ਨੇ ਇੱਕ ਔਰਤ ਤੇ ਉਸ ਦੀ ਗਿਆਰਾਂ ਸਾਲਾਂ ਦੀ ਬੱਚੀ ਨੂੰ ਕਾਰ ਨਾਲ ਟੱਕਰ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਹੈ।ਔਰਤ ਦੀ ਮੌਕੇ ਉਪਰ ਹੀ … More
101 ਸਾਲਾ ਫੌਜਾ ਸਿੰਘ ਨੇ ਉਲੰਪਿਕ ਮਸ਼ਾਲ ਫੜ ਕੇ ਸਿੱਖਾਂ ਦਾ ਮਾਣ ਵਧਾਇਆ
ਲੰਡਨ – ਦੁਨੀਅਭਰ ਵਿੱਚ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ ਕਰਨ ਵਾਲੇ ਬਜ਼ੁਰਗ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਉਲੰਪਿਕ ਮਸ਼ਾਲ ਲੈ ਕੇ ਲੰਡਨ ਦੀਆਂ ਸੜਕਾਂ ਤੇ ਦੌੜੇ। ਉਲੰਪਿਕ ਦੇ ਤਗਮਾ ਜੇਤੂਆਂ ਅਤੇ ਹੋਰ ਵਿਸ਼ਵ ਪ੍ਰਸਿੱਧ ਸ਼ਖਸੀਅਤਾਂ ਨੇ ਉਨ੍ਹਾਂ ਦੀ ਮਸ਼ਾਲ … More
ਸਰਬੱਤ ਦਾ ਭਲਾ ਸੰਸਥਾ ਦੁਬਈ ਵੱਲੋਂ ਲਗਾਏ ਖੂਨਦਾਨ ਕੈਪ ‘ਚ 120 ਨੇ ਪੰਜਾਬੀਆਂ ਨੇ ਖੁਨਦਾਨ ਕੀਤਾ
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਦੁਬਈ ਵਿੱਚ ਪਿਛਲੇ ਕੁਝ ਹੀ ਸਮੇ ਤੋਂ ਹੀ ਸਮਾਜਸੇਵੀ ਕਾਰਜਾ ਵਿੱਚ ਸਰਗਰਮ ਸਰਬੱਤ ਦਾ ਭਲਾ ਸੰਸਥਾ ਨੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਕਿਉਂਕਿ ਇੰਡੀਅਨ ਕੌਂਸਲੇਟ ਦੁਬਈ ਅਤੇ ਕਮਿਊਨਿਟੀ ਡਿਵੈਲਪਮੈਂਟ … More
ਪੰਜਾਬ ਨਾਲੋਂ ਵਿਦੇਸ਼ਾਂ ਵਿੱਚ ਸਿੱਖੀ ਜਿਆਦਾ ਪ੍ਰਫੁੱਲਤ- ਬੀਬੀ ਵਿਰਕ
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਬੀਬੀ ਪ੍ਰਮਿੰਦਰਪਾਲ ਕੌਰ ਵਿਰਕ ਧਰਮ ਪਤਨੀ ਸ਼ਹੀਦ ਡਾਕਟਰ ਗੁਰਪ੍ਰੀਤ ਸਿੰਘ ਵਿਰਕ ਦਾ ਇੰਗਲੈਂਡ ਦੀਆਂ ਵੱਖ ਵੱਖ ਸੰਸਥਾਵਾਂ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਲੈਸਟਰ, ਸ੍ਰੀ ਗੁਰੂ ਸਿੰਘ ਸਭਾ ਡਰਬੀ, ਗੁਰੂ ਨਾਨਕ ਗੁਰਦਵਾਰਾ ਬੈੱਡਫੋਰਡ , ਯੂਨਾਈਟਿਡ ਖਾਲਸਾ ਦਲ ਯੂ.ਕੇ., … More
‘ਬੈਟਮੈਨ’ ਫਿਲਮ ਵੇਖਣ ਗਏ ਲੋਕਾਂ ‘ਤੇ ਗੋਲੀਬਾਰੀ
ਆਰੋਰਾ-ਅਮਰੀਕਾ ਦੇ ਆਰੋਰਾ ਥੀਏਟਰ ਵਿਚ ਬੈਟਮੈਨ ਫਿਲਮ ਵੇਖਣ ਗਏ ਲੋਕਾਂ ‘ਤੇ ਅੰਨੇਵਾਹ ਹੋਈ ਗੋਲੀਬਾਰੀ ਦੌਰਾਨ 14 ਲੋਕ ਮਾਰੇ ਗਏ ਅਤੇ 50 ਜ਼ਖ਼ਮੀ ਹੋ ਗਏ। ਜ਼ਖ਼ਮੀ ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿਚ ਇਕ ਤਿੰਨ ਮਹੀਨਿਆਂ ਦਾ … More
ਯੌਰਪ ਦੇ ਸਭ ਤੋਂ ਉਚੇ ਬਰਫੀਲੇ ਪਹਾੜ ਤੇ ਇੱਕ ਹਫਤੇ ਵਿੱਚ ਗਿਆਰਾਂ ਜਾਣੇ ਮੌਤ ਦੇ ਮੂੰਹ ਵਿੱਚ ਜਾ ਪਏ
ਫਰਾਂਸ, (ਸੁਖਵੀਰ ਸਿੰਘ ਸੰਧੂ)- ਯੌਰਪ ਦੀ ਸਭ ਤੋਂ ਉਚੀ ਚੋਟੀ ਵਾਲੇ ਬਰਫੀਲੇ ਪਰਬਤ ਨੂੰ ਜਿਸ ਨੂੰ ਫਰੈਂਚ ਲੋਕੀ ਮੋਂਤ ਬਲਾਂਸ (ਸਫੈਦ ਉਚੀ ਚੋਟੀ) ਵਾਲਾ ਕਹਿੰਦੇ ਹਨ।ਕੱਲ ਦੋ ਪਰਬਤ ਰੋਹੀਆਂ ਦੀ ਮੌਤ ਹੋ ਗਈ ਹੈ।ਇਹ ਪਰਬਤ ਇਟਲੀ ਅਤੇ ਫਰਾਂਸ ਦੇ ਬਾਡਰ … More
ਪੁਲਿਸ ਨੇ ਛਾਪਾਮਾਰੀ ਦੌਰਾਨ 170 ਕਿਲੋ ਕੋਕੀਨ ਫੜੀ
ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਪੈਰਿਸ ਅਤੇ ਇਸ ਦੇ ਨਾਲ ਲਗਦੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਲਾਕੁਰਨਵ ਵਿੱਚ ਪੁਲਿਸ ਨੇ ਇੱਕ ਸਪੈਸ਼ਲ ਅਪ੍ਰੈਸ਼ਨ ਦੌਰਾਨ 170 ਕਿਲੋ ਕੋਕੀਨ ਸਮੇਤ ਚਾਰ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ।ਦੋ ਜਾਣਿਆਂ ਨੂੰ ਪੈਰਿਸ ਵਿੱਚ 135 … More
ਹਿਲਰੀ ਦੇ ਕਾਫਿਲੇ ਤੇ ਹੋਈ ਟਮਾਟਰਾਂ ਅਤੇ ਜੁੱਤੀਆਂ ਦੀ ਬਰਸਾਤ
ਕਾਹਿਰਾ- ਮਿਸਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਦੇ ਕਾਫ਼ਲੇ ਤੇ ਉਸ ਸਮੇਂ ਟਮਾਟਰ ਅਤੇ ਜੁੱਤੀਆਂ ਸੁੱਟੀਆਂ ਗਈਆਂ, ਜਦੋਂ ਉਹ ਅਲੈਕਸਜੇਂਡਰਿਆ ਵਿੱਚ ਨਵੇਂ ਵਪਾਰਿਕ ਦੂਤਾਵਾਸ ਤੋਂ ਵਾਪਿਸ ਪਰਤ ਰਹੀ ਸੀ। ਵਿਖਾਵਾਕਾਰੀ ਮੋਨਿਕਾ, ਮੋਨਿਕਾ ਕਹਿ ਕੇ ਵੀ ਫਿਕਰੇ ਕਸ ਰਹੇ … More
ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 24ਵੇਂ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ !
ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋ, ਅਸੀ ਉਠਾਂਗੇ ਚੰਡੀ ਦੀ ਵਾਰ ਬਣਕੇ ॥ ਜਿਨ੍ਹਾਂ ਸੂਲਾਂ ਨੇ ਦੇਣਾ ਨਾ ਸੌਣ ਸਾਨੂੰ, ਛਾਂਗ ਦਿਆਗੇ ਖੰਡੇ ਦੀ ਧਾਰ ਬਣਕੇ ॥ ਜਰਮਨ,(ਗੁਰਚਰਨ ਸਿੰਘ ਗੁਰਾਇਆ):- ਸਿੱਖ ਕੌਮ ਦੇ ਗਲੋ ਗੁਲਾਮੀ ਲਾਉਣ ਲਈ ਵੀਹਵੀ ਸਦੀ ਦੇ … More








