ਅੰਤਰਰਾਸ਼ਟਰੀ
ਅਮਰੀਕਾ ‘ਚ ਗਰਮੀ ਨੇ ਤੋੜੇ ਸਾਰੇ ਰੀਕਾਰਡ
ਵਾਸ਼ਿੰਗਟਨ-ਅਮਰੀਕਾ ਦੇ ਮੌਸਮ ਵਿਭਾਗ ਅਨੁਸਾਰ ਇਸ ਸਾਲ ਜੂਨ ਮਹੀਨੇ ਤੱਕ ਦੇ ਅੰਕੜਿਆਂ ਅਨੁਸਾਰ ਗਰਮੀ ਨੇ ਇਸ ਸਾਲ ਪਿੱਛਲੇ ਸਾਰੇ ਰੀਕਾਰਡ ਤੋੜ ਦਿੱਤੇ ਹਨ। ਔਸਤਨ ਤਾਪਮਾਨ 35 ਤੋਂ 42 ਡਿਗਰੀ ਸੈਲਸੀਅਮ ਤੱਕ ਪਹੁੰਚ ਗਿਆ ਹੈ ਜੋ ਕਿ ਅਮਰੀਕਾ ਵਰਗੇ ਦੇਸ਼ ਵਿੱਚ … More
ਧੇਲੀ ਧੇਲੀ ਜੋੜ ਕੇ ਰੱਖੀ ਬਜ਼ੁਰਗ ਦੀ ਪੈਨਸ਼ਨ ਤੇ ਜਾਅਲੀ ਪੁਲਿਸ ਵਾਲੇ ਹੱਥ ਫੇਰ ਗਏ
ਪੈਰਿਸ, (ਸੁਖਵੀਰ ਸਿੰਘ ਸੰਧੂ)- ਇਹ ਘਟਨਾ ਪੈਰਿਸ ਦੇ ਵਿਚਕਾਰ ਰਹਿ ਰਹੇ ਇੱਕ 89 ਸਾਲਾਂ ਦੇ ਬਜ਼ੁਰਗ ਨਾਲ ਵਾਪਰੀ ਹੈ। ਜਦੋਂ ਸਭ ਤੋਂ ਪਹਿਲਾਂ ਇੱਕ ਚੋਰ ਉਸ ਬਜ਼ੁਰਗ ਦੇ ਘਰ ਜਾਅਲੀ ਪਲੰਬਰ ਬਣ ਕੇ ਆਇਆ, ਉਸ ਚੋਰ ਨੇ ਘੰਟੀ ਮਾਰਕੇ ਉਸ … More
2025 ਤੱਕ ਅਫ਼ਰੀਕੀ ਦੇਸ਼ਾਂ ਤੱਕ ਹੀ ਸੀਮਤ ਰਹਿ ਜਾਵੇਗੀ ਗਰੀਬੀ
ਲੰਡਨ - ਓਡੀਆਈ ਦੀ ਰਿਪੋਰਟ ਅਨੁਸਾਰ 1990 ਤੋਂ ਬਾਅਦ ਦੁਨੀਆਂਭਰ ਵਿੱਚ ਗਰੀਬੀ ਅੱਧੀ ਰਹਿ ਗਈ ਹੈ ਅਤੇ 2025 ਤੱਕ ਇਹ ਸਮਸਿਆ ਸਿਰਫ਼ ਅਫ਼ਰੀਕਾ ਦੇ ਦੇਸ਼ਾਂ ਅਤੇ ਸੰਕਟ ਨਾਲ ਜੂਝ ਰਹੇ ਕੁਝ ਦੇਸ਼ਾਂ ਤੱਕ ਹੀ ਸੀਮਤ ਰਹਿ ਜਾਵੇਗੀ। ਓਵਰਸੀਜ਼ ਡੀਵਲਪਮੈਂਟ ਇੰਸਟੀਚਿਊਟ … More
ਫਰੈਕਫੋਰਟ ਵਿੱਚ ਦਸਤਾਰ ਦਿਵਸ ਤੇ ਧਰਮੀ ਮਰਜੀਵੜਿਆਂ ਦੀ ਯਾਦ ਨੂੰ ਸਮਰਪਿਤ ਪ੍ਰਦਾਰਸ਼ਣੀ ਲਾ ਕੇ ਜਰਮਨ ਭਾਸ਼ਾ ਵਿੱਚ ਵੰਡਿਆ ਲਿਟਰੇਚਰ
ਜਰਮਨ:- ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਭਾਈ ਚਰਨਜੀਤ ਸਿੰਘ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ ਸਵੈਮਾਣ, ਅਣਖ ਤੇ ਗੈਰਤ ਦੀ ਪ੍ਰਤੀਕ ਦਸਤਾਰ ਵਾਲਾ ਸਿਰ, ਹਿੰਦੋਸਤਾਨ ਦੀ ਹਕੂਮਤ ਅੱਗੇ ਝੁਕਾਉਣ ਦੀ ਬਜਾਏ … More
ਗਿਅਨੀ ਸੰਤੋਖ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਾਸਤੇ ਕਿਤਾਬਾਂ ਭੇਟਾ
ਰੀਵਜ਼ਬੀ,(ਸਰਤਾਜ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੀਵਜ਼ਬੀ ਸਿਡਨੀ ਵਿਖੇ, ਸਜੇ ਧਾਰਮਿਕ ਦੀਵਾਨ ਵਿਚ, ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਬਾਰੇ, ਸਿਡਨੀ ਵਾਸੀ ਪੰਥਕ ਵਿਦਵਾਨ ਗਿ. ਸੰਤੋਖ ਸਿੰਘ ਜੀ ਨੇ, ਸੰਖੇਪ ਵਿਚ … More
ਰੋਮਨੀ ਨੇ ਜੂਨ ਮਹੀਨੇ ‘ਚ 10 ਮਿਲੀਅਨ ਡਾਲਰ ਦਾ ਚੰਦਾ ਇੱਕਠਾ ਕੀਤਾ
ਵਾਸ਼ਿੰਗਟਨ- ਅਮਰੀਕਾ ਵਿੱਚ ਨਵੰਬਰ ਮਹੀਨੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਨੇ ਜੂਨ ਮਹੀਨੇ ਵਿੱਚ ਚੰਦੇ ਦੇ ਰੂਪ ਵਿੱਚ 10 ਕਰੋੜ ਡਾਲਰ (ਪੰਜ ਅਰਬ ਰੁਪੈ) ਇੱਕਠੇ ਕੀਤੇ। ਰੋਮਨੀ ਦੁਆਰਾ ਇੱਕਠੀ ਕੀਤੀ ਗਈ ਚੰਦੇ ਦੀ … More
ਹਿਲਰੀ ਨੇ ਮੰਗੀ ਪਾਕਿਸਤਾਨ ਤੋਂ ਮਾਫ਼ੀ
ਇਸਲਾਮਾਬਾਦ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਵੱਲੋਂ ਮਾਫ਼ੀ ਮੰਗੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਲਈ ਪਿੱਛਲੇ 7 ਮਹੀਨਿਆਂ ਤੋਂ ਬੰਦ ਨੈਟੋ ਦੇ ਸਪਲਾਈ ਰੂਟ ਖੋਲ੍ਹ ਦਿੱਤੇ ਹਨ। ਪਿੱਛਲੇ ਸਾਲ ਨੈਟੋ ਸੈਨਿਕਾਂ ਵੱਲੋਂ ਪਾਕਿਸਤਾਨੀ ਚੌਂਕੀ ਤੇ ਕੀਤੇ ਗਏ ਹਮਲੇ … More
‘ਗਾਡ ਪਾਰਟੀਕਲ’ ਸਦੀ ਦੀ ਸੱਭ ਤੋਂ ਵੱਡੀ ਖੋਜ
ਜਨੇਵਾ- ਜਨੇਵਾ ਦੇ ਵਿਗਿਆਨਿਕਾਂ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪ੍ਰਯੋਗ ਦੌਰਾਨ ਕੁਝ ਨਵੇਂ ਕਣ ਲੱਭੇ ਹਨ, ਜਿਨ੍ਹਾਂ ਦੇ ਕਈ ਗੁਣ ਹਿਗਸ ਬੋਸੋਨ ਨਾਲ ਮਿਲਦੇ ਹਨ।ਉਨ੍ਹਾਂ ਨੇ ਦਸਿਆ ਕਿ ਵਿਗਿਆਨਿਕ ਨਵੇਂ ਕਣਾਂ … More
‘ਪਾਕਿਸਤਾਨ ‘ਚ ਫਿਰ ਹੋ ਸਕਦਾ ਹੈ ਰਾਜ ਪਲਟਾ’ : ਮੁਸ਼ਰੱਫ਼
ਕੋਲਰਾਡੋ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਿਹਾ ਹੈ ਕਿ ਦੇਸ਼ ਦੇ ਹਾਲਾਤ ਦਿਨ ਬਦਿਨ ਖਰਾਬ ਹੁੰਦੇ ਜਾ ਰਹੇ ਹਨ। ਮੁਸ਼ਰੱਫ਼ ਨੇ ਦੁਬਾਰਾ ਸੈਨਾ ਵੱਲੋਂ ਕੀਤੇ ਜਾ ਸਕਦੇ ਰਾਜ ਪਲਟੇ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ। ਅਮਰੀਕਾ ਦੀ … More
ਫਰਾਂਸ ਵਿੱਚ ਸਮਾਜ ਸੇਵਕ ਔਰਰ ਡਾਨ ਨਾਂ ਦੀ ਸੰਸਥਾ ਨੇ ਮ੍ਰਿਤਕ ਦੇਹ ਨੂੰ ਵਾਰਸਾਂ ਤੱਕ ਪਹੁੰਚਾਉਣ ਦੇ ਢੁਕਵੇਂ ਪ੍ਰਬੰਧ ਕੀਤੇ
ਪੈਰਿਸ, ( ਸੰਧੂ ) – ਸਮਾਜ ਸੇਵਕ ਔਰਰ ਡਾਨ ਨਾਂ ਦੀ ਸੰਸਥਾ ਜਿਸ ਦੇ ਸਰਗਰਮ ਮੈਂਬਰ ਭਾਈ ਇੱਕਬਾਲ ਸਿੰਘ ਭੱਟੀ ਅਤੇ ਸਮਸ਼ੇਰ ਸਿੰਘ ਜੀ ਹਨ।ਉਹਨਾਂ ਵਲੋਂ ਇਸ ਪੱਤਰਕਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਉਹਨਾਂ ਦੀ ਸੰਸਥਾ ਨੇ ਰਣਧੀਰ ਸਿੰਘ … More








