ਅੰਤਰਰਾਸ਼ਟਰੀ
ਸੁਪਰੀਮ ਕੋਰਟ ਨੇ ਓਬਾਮਾ ਪ੍ਰਸ਼ਾਸਨ ਦੇ ਹੈਲਥ ਇੰਸ਼ੋਰੈਂਸ ਬਿੱਲ ਨੂੰ ਦਿੱਤੀ ਹਰੀ ਝੰਡੀ
ਵਾਸ਼ਿੰਗਟਨ ਡੀ.ਸੀ. – ਅਮਰੀਕਾ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਓਬਾਮਾ ਪ੍ਰਸ਼ਾਸਨ ਵੱਲੋਂ ਪਾਸ ਕੀਤੇ ਗਏ ਹੈਲਥ ਕੇਅਰ ਬਿੱਲ ਦੇ ਪੱਖ ਵਿੱਚ ਫੈਸਲਾ ਦਿੰਦੇ ਹੋਏ ਇਸ ਨੂੰ ਸੰਵਿਧਾਨਿਕ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਜਾਨ ਰਾਬਟਸ ਦੀ ਪ੍ਰਧਾਨਗੀ ਹੇਠ … More
ਰਾਸ਼ਟਰਪਤੀ ਪਦ ਦਾ ਇਸਤੇਮਾਲ ਰਾਜਨੀਤਕ ਲਾਭ ਲਈ ਬੰਦ ਕਰੇ ਜਰਦਾਰੀ : ਅਦਾਲਤ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਕੁਰਸੀ ਖੁਸਣ ਤੋਂ ਬਾਅਦ ਹੁਣ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਵੀ ਸੰਕਟ ਵਿੱਚ ਘਿਰਦੇ ਵਿਖਾਈ ਦੇ ਰਹੇ ਹਨ। ਲਾਹੌਰ ਹਾਈਕੋਰਟ ਨੇ ਸਪੱਸ਼ਟ ਤੌਰ ਤੇ ਜਰਦਾਰੀ ਨੂੰ ਕਹਿ ਦਿੱਤਾ ਹੈ ਕਿ ਜਾਂ ਤਾਂ ਉਹ … More
ਰਾਜਾ ਪਰਵੇਜ਼ ਅਸ਼ਰਫ਼ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨਮੰਤਰੀ ਦੇ ਤੌਰ ਤੇ ਸਹੁੰ ਚੁੱਕੀ
ਇਸਲਾਮਾਬਾਦ- ਰਾਜਾ ਪਰਵੇਜ ਅਸ਼ਰਫ਼ ਨੇ ਪਾਕਿਸਤਾਨ ਦੇ 25ਵੇਂ ਪ੍ਰਧਾਨਮੰਤਰੀ ਦੇ ਤੌਰ ਤੇ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਈਵਾਨੇ-ਏ-ਸਦਰ ਵਿੱਚ ਇੱਕ ਸਮਾਗਮ ਦੌਰਾਨ ਰਾਜਾ ਪਰਵੇਜ਼ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ। ਪਾਕਿਸਤਾਨੀ … More
ਚੀਨੀ ਜੋੜੇ ਨੇ ਔਰਤ ਦੇ ਟੋਟੇ ਟੋਟੇ ਕਰਕੇ ਖਿਲਾਰ ਦਿਤੇ
ਪੈਰਿਸ, (ਸੁਖਵੀਰ ਸਿੰਘ ਸੰਧੂ)- ਪੁਲਿਸ ਨੇ ਉਸ ਚਾਇਨਾ ਮੂਲ ਦੇ ਜੋੜੇ ਦੀ ਭਾਲ ਕਰ ਲਈ ਹੈ। ਜਿਸ ਨੇ ਪਿਛਲੇ ਮਹੀਨੇ ਇੱਕ ਚੀਨੀ ਲੜਕੀ ਦੇ ਟੋਟੇ ਟੋਟੇ ਕਰ ਕੇ ਇਥੋਂ ਦੇ ਬੋਆ ਦਾ ਵਿਨਸਿਨ ਨਾਂ ਦੇ ਪਾਰਕ ਵਿੱਚ ਸੁੱਟ ਦਿੱਤੇ ਸਨ।ਇਸ … More
ਚੋਰਾਂ ਨੇ ਜਦੋਂ ਬੈਗ ਖੋਹਣ ਦੀ ਕੋਸ਼ਿਸ ਕੀਤੀ
ਪੈਰਿਸ,(ਸੁਖਵੀਰ ਸਿੰਘ ਸੰਧੂ)-ਇਥੇ ਦੇ ਨਾਲ ਲਗਦੇ ਇਲਾਕੇ ਅਬਰਵਿਲੀਏ ਵਿੱਚ ਜਿਥੇ ਹੋਲ ਸੇਲ ਦੀ ਮਾਰਕੀਟ ਵਿੱਚੋਂ ਵਪਾਰੀ ਲੋਕ ਕਪੜ੍ਹਾ, ਜੁਤੀਆਂ ਤੇ ਗਹਿਣੇ ਆਦਿ ਦੀ ਪੂਰੇ ਯੋਰਪ ਅਤੇ ਦੇਸਾਂ ਵਿਦੇਸਾਂ ਤੋਂ ਖਰੀਦੋ ਫਰੋਖਤ ਕਰਨ ਲਈ ਲੋਕੀ ਆਉਦੇ ਹਨ। ਕੱਲ ਸਵੇਰੇ ਦੋ ਸਕੂਟਰ … More
ਅਮਰੀਕਨ ਵਾਈਟ ਹਾਉਸ ਵਿੱਚ ਗੂੰਜੇ ਜੈਕਾਰੇ
ਵਾਸ਼ਿੰਗਟਨ- ਪਿਛਲੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਵਾਈਟ ਹਾਉਸ ਵਿੱਚ ਸਿੱਖ ਜੈਕਾਰੇ ਗੂੰਜਦੇ ਸੁਣੇ ਗਏ। ਇਹ ਜੈਕਾਰੇ ਸਿੱਖਾਂ ਦੇ ਨਾਲ ਸੰਬੰਧਤ ਜਮਹੂਰੀ ਅਧਿਕਾਰਾ ਦੇ ਮਸਲਿਆਂ ਬਾਰੇ ਪਹਿਲੀ ਇਤਿਹਾਸਕ ਮੀਟਿੰਗ, ਜੋ ਕਿ ਵਾਈਟ ਹਾਉਸ ਇਨੀਸ਼ੀਏਟੀਵ ਓਨ ਏਸ਼ਿਆਈ ਅਮਰੀਕਨ ਐਂਡ ਪੈਸੀਫਿਕ ਆਈਲੈਡਰ ਅਤੇ … More
ਸੁਪਰੀਮ ਕੋਰਟ ਨੇ ਗਿਲਾਨੀ ਨੂੰ ਅਯੋਗ ਕਰਾਰ ਦਿੱਤਾ
ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਹੁਕਮ ਦੀ ਉਲੰਘਣਾ ਦੇ ਦੋਸ਼ ਵਿੱਚ ਇੱਕ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਪ੍ਰਧਾਨਮੰਤਰੀ ਗਿਲਾਨੀ ਨੂੰ ਪ੍ਰਧਾਨਮੰਤਰੀ ਪਦ ਦੇ ਅਯੋਗ ਕਰਾਰ ਦਿੱਤਾ ਹੈ।ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗਿਲਾਨੀ 26 ਅਪਰੈਲ ਨੂੰ ਹੀ ਇਸ ਅਹੁਦੇ ਦੇ … More
ਭਾਰੀ ਸੰਕਟ ‘ਚ ਹੈ ਦੁਨੀਅਭਰ ਦੀ ਅਰਥਵਿਵਸਥਾ – ਡਾ: ਮਨਮੋਹਨ ਸਿੰਘ
ਮੈਕਸੀਕੋ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਜੀ 20 ਸੰਮੇਲਨ ਦੌਰਾਨ ਕਿਹਾ ਕਿ ਇਸ ਸਮੇਂ ਪੂਰੇ ਵਿਸ਼ਵ ਦੀ ਅਰਥਵਿਵਸਥਾ ਭਾਰੀ ਸੰਕਟ ਵਿੱਚ ਹੈ। ਉਨ੍ਹਾਂ ਨੇ ਇਹ ਵੀ ਉਮੀਦ ਕੀਤੀ ਕਿ ਇਸ ਸੰਕਟ ਤੋਂ ਬਾਹਰ ਨਿਕਲਣ ਵਿੱਚ ਜੀ 20 ਦੇਸ਼ਾਂ ਦਾ … More
ਗਰੀਸ ‘ਚ ਬੇਲਆਊਟ ਸਮਰਥੱਕ ਪਾਰਟੀ ਨੂੰ ਬਹੁਮੱਤ
ਏਥਨਜ਼- ਗਰੀਸ ਦੇ ਯੌਰੋਜੋਨ ਤੋਂ ਬਾਹਰ ਹੋਣ ਦਾ ਖਤਰਾ ਅਜੇ ਟਲ ਗਿਆ ਲਗਦਾ ਹੈ। ਗਰੀਸ ਵਿੱਚ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ ਵਿੱਚ ਬੇਲਆਊਟ ਸਮਰਥੱਕ ਨਿਊ ਡੈਮੋਕਰੇਸੀ ਪਾਰਟੀ ਨੇ ਲੈਫ਼ਟ ਸੀਰੀਜਾ ਪਾਰਟੀ ਤੇ ਜਿੱਤ ਪ੍ਰਾਪਤ ਕੀਤੀ ਹੈ। ਨਿਊ ਡੈਮੋਕਰੇਸੀ ਪਾਰਟੀ ਦੇ … More
ਅਮਰੀਕਾ ‘ਚ ਇਲਲੀਗਲ ਇਮੀਗਰਾਂਟਸ ਨੂੰ ਮਿਲੇਗਾ ਵਰਕ ਪਰਮਿਟ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੋਣਾਂ ਵਿੱਚ ਲਾਭ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਹਾ ਹੈ ਕਿ ਅਮਰੀਕਾ ਵਿੱਚ ਬੱਚੇ ਦੇ ਰੂਪ ਵਿੱਚ ਪਰਵੇਸ਼ ਕਰਨ ਵਾਲੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਕੰਮ ਕਰਨ ਦਾ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਕੈਟੇਗਰੀ ਵਿੱਚ ਆਉਂਦੇ … More










