ਅੰਤਰਰਾਸ਼ਟਰੀ

CRIMINALITE-VOL-ENQUETE-BANQUE-IDF

ਹਥਿਆਰ ਬੰਦ ਲੁਟੇਰਿਆਂ ਨੇ ਬੈਂਕ ਵਾਲੀ ਗੱਡੀ ਲੁੱਟੀ

ਫਰਾਂਸ,(ਸੁਖਵੀਰ ਸਿੰਘ ਸੰਧੂ)- ਪੈਰਿਸ ਦੇ ਨਾਲ ਲਗਦੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਅਬਰਵਿਲੀਏ ਵਿੱਚ ਸੋਮਵਾਰ ਸਵੇਰੇ 5.30 ਵਜੇ ਦੇ ਕਰੀਬ ਬੈਂਕ ਵਿੱਚੋਂ ਕੈਸ਼ ਲੈਣ ਆਈ ਗੱਡੀ ਤੋਂ ਕੋਈ ਦੋ ਲੱਖ ਐਰੋ ਦੇ ਕਰੀਬ ਪੈਸੇ ਲੁੱਟ ਕੇ ਲੁਟੇਰੇ ਫਰਾਰ ਹੋ … More »

ਅੰਤਰਰਾਸ਼ਟਰੀ | Leave a comment
park de versailles.sm

ਪਾਰਕ ਵਿੱਚ ਦੋਸਤਾਂ ਨਾਲ ਸ਼ਾਦੀ ਦੀਆਂ ਫੋਟੋ ਖਿਚਣ ਗਿਆ ਥਾਣੇ ਜਾ ਵੜਿਆ

ਫਰਾਂਸ, (ਸੁਖਵੀਰ ਸਿੰਘ ਸੰਧੂ) ਇਥੇ ਦੇ ਇਤਹਿਾਸਕ ਪਾਰਕ ਪੋਰਟ ਦੀ ਵਰਸਾਈਲ ਦੇ ਬੈਰੀਅਰ ਨੂੰ ਤੋੜ ਕੇ ਅੰਦਰ ਕਾਰ ਲਿਜਾਣ ਵਾਲੇ ਨੌਜੁਆਨ ਲੜਕੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਹੋਇਆ ਇਸ ਤਰ੍ਹਾਂ ਕਿ ਨਵੇਂ ਵਿਆਹੇ ਜੋੜੇ ਦੀ ਸ਼ਾਦੀ ਦੀਆਂ ਫੋਟੋ ਖਿਚਣ … More »

ਅੰਤਰਰਾਸ਼ਟਰੀ | Leave a comment
170px-Arrow_anti-ballistic_missile_launch.sm

ਪਾਕਿਸਤਾਨ ਪਰਮਾਣੂੰ ਹੱਥਿਆਰਾਂ ਦੀ ਦੌੜ ‘ਚ ਭਾਰਤ ਤੋਂ ਅੱਗੇ

ਨਵੀਂ ਦਿੱਲੀ- ਭਾਰਤ ਬੇਸ਼ਕ ਲੜਾਕੂ ਜਹਾਜ਼ਾਂ, ਜੰਗੀ ਬੇੜਿਆਂ ਅਤੇ ਐਟਮੀ ਹੱਥਿਆਰਾਂ ਦੀ ਦੌੜ ਵਿੱਚ ਆਪਣੇ ਆਪ ਨੂੰ ਪਾਕਿਸਤਾਨ ਤੋਂ ਅੱਗੇ ਸਮਝਦਾ ਹੈ, ਪਰ ਅਸਲ ਵਿੱਚ ਪਾਕਿਸਤਾਨ ਪਰਮਾਣੂੰ ਹੱਥਿਆਰਾਂ ਦੇ ਮਾਮਲੇ ਵਿੱਚ ਇੰਡੀਆ ਨੂੰ ਪਿੱਛੇ ਛੱਡ ਗਿਆ ਹੈ। ਇਹ ਕਹਿਣਾ ਹੈ … More »

ਅੰਤਰਰਾਸ਼ਟਰੀ | Leave a comment
Picture1.sm

ਮੈਮੋਰੀਅਲ ਡੇ ਸਮੇਂ ਸਪਰਿੰਗਫੀਲਡ (ਓਹਾਇਹੋ)ਵਿਖੇ ਸ਼ਾਨਦਾਰ ਪਰੇਡ ਦਾ ਆਯੋਜਨ

ਸਪਰਿੰਗਫੀਲਡ( ਚਰਨਜੀਤ ਸਿੰਘ ਗੁਮਟਾਲਾ):  ਅਮਰੀਕਾ ਵਿਚ  ਉਨ੍ਹਾਂ ਅਮਰੀਕੀ ਫ਼ੌਜੀ ਔਰਤਾਂ ਅਤੇ ਪੁਰਸ਼ਾਂ ਨੂੰ ਯਾਦ ਕਰਨ ਲਈ ਮੈਮੋਰੀਅਲ ਡੇ ਮਨਾਇਆ ਮਨਾਇਆ ਜਾਂਦਾ ਹੈ, ਜਿਹੜੇ ਆਪਣੀ ਨੌਕਰੀ ਸਮੇਂ ਸ਼ਹੀਦ ਹੋ ਗਏ। ਇਸ ਦੀ ਸ਼ੁਰੂਆਤ ਅਮਰੀਕੀ ਗ੍ਰਹਿ ਯੁਧ ਸਮੇਂ ਹੋਈ ਤੇ ਉਸ ਸਮੇਂ … More »

ਅੰਤਰਰਾਸ਼ਟਰੀ | Leave a comment
Gurmat Camp.sm

ਹਰਮਨ ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ ਆਯੋਜਨ

ਐਡੀਲੇਡ, (ਰਿਸ਼ੀ ਗੁਲਾਟੀ)- ਆਸਟ੍ਰੇਲੀਆ ਦੇ 24 ਘੰਟੇ ਚੱਲਣ ਵਾਲੇ ਪਹਿਲੇ ਰੇਡੀਓ ਹਰਮਨ ਰੇਡੀਓ ਵੱਲੋਂ ਪਹਿਲੀ ਵਾਰ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ। ਦੋ ਹਫਤੇ ਤੱਕ ਚੱਲਣ ਵਾਲੇ ਇਸ ਕੈਂਪ ਵਿਚ ਪਟਿਆਲਾ ਤੇ … More »

ਅੰਤਰਰਾਸ਼ਟਰੀ | Leave a comment
516px-Pervez_Mushrraf2_crop.sm

ਸੰਸਦ ਦੀਆਂ ਅਗਲੀਆਂ ਚੋਣਾਂ ਸੈਨਾ ਦੀ ਨਿਗਰਾਨੀ ਹੇਠਾਂ ਹੋਣ-ਮੁਸ਼ਰੱਫ਼

ਲਾਹੌਰ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ਰੱਫ਼ ਦਾ ਕਹਿਣਾ ਹੈ ਕਿ ਅਗਲੀਆਂ ਚੋਣਾਂ ਮੌਜੂਦਾ ਸਰਕਾਰ ਦੀ ਬਜਾਏ ਸੈਨਾ ਦੀ ਨਿਗਰਾਨੀ ਵਿੱਚ ਹੋਣੀਆਂ ਚਾਹੀਦੀਆਂ ਹਨ। ਪਾਕਿਸਤਾਨ ਵਿੱਚ ਮਾਰਚ 2013 ਵਿੱਚ ਅਗਲੀਆਂ ਚੋਣਾਂ ਹੋਣੀਆਂ ਹਨ। ਲੰਡਨ ਅਤੇ ਅਰਬ ਦੇਸ਼ਾਂ ਵਿੱਚ ਪਨਾਹ ਲੈ ਕੇ … More »

ਅੰਤਰਰਾਸ਼ਟਰੀ | Leave a comment
akali dal.sm

ਅਕਾਲੀ ਦਲ(ਬ) ਨਾਰਵੇ ਦੀ ਅਹਿਮ ਮੀਟਿੰਗ ਹੋਈ ਅਤੇ ਦਲ ਦਾ ਵਿਸਤਾਰ ਹੋਇਆ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਅਕਾਲੀ ਦਲ(ਬ) ਨਾਰਵੇ ਦੀ ਇੱਕ ਅਹਿਮ ਮੀਟਿੰਗ ਇਕਾਈ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ੳਸਲੋ ਦੇ ਸਟੋਵਨਰ ਇਲਾਕੇ ਵਿਖੇ  ਹੋਈ। ਮੀਟਿੰਗ ਵਿੱਚ ਚੇਅਰਮੈਨ  ਬੋਪਾਰਾਏ  ਅਤੇ ਦੂਸਰੇ ਪਾਰਟੀ ਆਗੂਆ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ … More »

ਅੰਤਰਰਾਸ਼ਟਰੀ | Leave a comment
images.sm

ਨਾਈਜੀਰੀਆ ‘ਚ ਹਵਾਈ ਹਾਦਸੇ ‘ਚ 150 ਲੋਕ ਮਾਰੇ ਗਏ

ਅਬੁਜਾ- ਨਾਇਜੀਰੀਆ ਦੇ ਲਾਗੋਸ ਸ਼ਹਿਰ ਵਿੱਚ 153 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਇੱਕ ਇਮਾਰਤ ਨਾਲ ਟਕਰਾ ਕੇ ਬੁਰੀ ਤਰ੍ਹਾਂ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਬਿਲਡਿੰਗ ਨਾਲ ਟਕਰਾਉਂਦਿਆਂ ਹੀ ਜਹਾਜ਼ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਲਗੀਆਂ। ਦਾਨਾ … More »

ਅੰਤਰਰਾਸ਼ਟਰੀ | Leave a comment
Hosni_Mubarak_ritratto.sm

ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਉਮਰ ਕੈਦ

ਕਾਹਿਰਾ- ਮਿਸਰ ਦੀ ਇੱਕ ਅਦਾਲਤ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਵਿਦਰੋਹ ਨੂੰ ਦਬਾਉਣ ਲਈ 900 ਲੋਕਾਂ ਦੀ ਹੱਤਿਆ ਦੇ ਆਰੋਪ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਹ ਹੁਣ ਬਾਕੀ ਦੀ ਸਾਰੀ ਜਿੰਦਗੀ ਜੇਲ੍ਹ ਵਿੱਚ ਹੀ ਬਿਤਾਉਣਗੇ। … More »

ਅੰਤਰਰਾਸ਼ਟਰੀ | Leave a comment
imgHandler.ashx.sm

ਏਸ਼ੀਆ ਪ੍ਰਸ਼ਾਂਤ ‘ਚ ਤੈਨਾਤ ਹੋਵੇਗਾ ਅਮਰੀਕੀ ਜੰਗੀ ਬੇੜਾ

ਸਿੰਘਾਪੁਰ – ਅਮਰੀਕਾ ਦੇ ਰੱਖਿਆ ਮੰਤਰੀ ਲਿਓਨ ਪੈਨੇਟਾ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਦੇਸ਼ ਦੀ ਨਵੀਂ ਰਣਨੀਤੀ ਦਾ ਪਹਿਲੀ ਵਾਰ ਵਿਸਥਾਰ ਨਾਲ ਬਿਊਰਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਖੇਤਰ ਵਿੱਚ ਦੇਸ਼ ਦੇ 60% ਜੰਗੀ … More »

ਅੰਤਰਰਾਸ਼ਟਰੀ | Leave a comment