ਅੰਤਰਰਾਸ਼ਟਰੀ

800px-François_Hollande_-_Janvier_2012.sm

ਹੋਲਾਂਦ ਬਣ ਸਕਦੇ ਹਨ ਫਰਾਂਸ ਦੇ ਰਾਸ਼ਟਰਪਤੀ : ਸਰਵੇਖਣ

ਪੈਰਿਸ- ਫਰਾਂਸ ਵਿੱਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਪੜਾਅ ਵਿੱਚ 4 ਕਰੋੜ 40 ਲੱਖ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸਰਵੇਖਣਾਂ ਵਿੱਚ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਵਰਤਮਾਨ ਰਾਸ਼ਟਰਪਤੀ ਸਰਕੋਜ਼ੀ ਦੁਬਾਰਾ ਪਾਵਰ ਵਿੱਚ ਨਹੀਂ ਆ ਸਕਣਗੇ। … More »

ਅੰਤਰਰਾਸ਼ਟਰੀ | Leave a comment
Chaklala plane crash map.sm

ਹਵਾਈ ਹਾਦਸੇ ‘ਚ 127 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਇਸਲਾਮਾਬਾਦ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਨਜ਼ਦੀਕ ਇੱਕ ਯਾਤਰੀ ਹਵਾਈ ਜਹਾਜ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ। ਭੋਜਾ ਏਅਰਲਾਈਨਜ਼ ਦਾ ਇਹ ਬੋਇੰਗ 737 ਜਹਾਜ਼ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ਹੀ ਮੌਸਮ ਦੀ ਖਰਾਬੀ ਕਾਰਣ ਇਸ ਜਹਾਜ਼ ਨਾਲ ਅਚਾਨਕ ਹਾਦਸਾ … More »

ਅੰਤਰਰਾਸ਼ਟਰੀ | Leave a comment
 

ਰੈਸਟੋਰੈਂਟ ਦੀ ਛੱਤ ਡਿੱਗਣ ਨਾਲ 8 ਲੋਕੀ ਜਖਮੀ

ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੋ ਦੇ ਵਾਲਦੁਆਜ਼ ਨਾਂ ਦੇ ਇਲਾਕੇ ਦੇ ਰੋਆ ਦਾ ਗਾਮਬਸ ਨਾਂ ਦੇ ਰੈਸਟੋਰੈਂਟ ਵਿੱਚ ਉਸ ਵਕਤ ਭਗਦੜ ਮੱਚ ਗਈ, ਜਦੋਂ ਰਾਤ ਦੇ 9 ਵਜੇ ਦੇ ਕਰੀਬ ਇੱਕ ਪਾਰਟੀ ਮਨਾਈ ਜਾ ਰਹੀ ਸੀ, ਤੇ ਕੁਝ ਲੋਕੀ ਖਾਣਾ … More »

ਅੰਤਰਰਾਸ਼ਟਰੀ | Leave a comment
tour eiffel escalier.sm

ਆਈਫਲ ਟਾਵਰ ਦੀਆਂ ਪੌੜੀਆਂ ਵਿੱਚ ਤਿਲਕ ਕੇ ਟੂਰਿਸਟ ਔਰਤ ਗੰਭੀਰ ਜਖਮੀ

ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਸਵੇਰੇ ਇੱਕ ਬਰਾਜ਼ੀਲ ਦੇਸ਼ ਦੀ 60 ਸਾਲਾਂ ਦੀ ਔਰਤ ਜਦੋਂ ਆਈਫਲ ਟਾਵਰ ਵੇਖਣ ਲਈ ਆਈ ਤਾਂ ਟਾਵਰ ਦੀਆਂ ਪੌੜੀਆਂ ਵਿੱਚ ਤਿਲਕ ਜਾਣ ਕਾਰਨ ਸਿਰ ਪਰਨੇ ਜਾ ਡਿੱਗੀ। ਇਥੇ ਹੀ ਬੱਸ ਨਹੀ ਉਹ ਲੋਹੇ ਦੇ ਗਾਡਰਾਂ … More »

ਅੰਤਰਰਾਸ਼ਟਰੀ | Leave a comment
463px-Taliban-herat-2001_retouched.sm

ਜਿਹਾਦ ਜਾਰੀ ਰੱਖਣ ਲਈ ਮੁਸਲਮਾਨ ਦਾਨ ਦੇਣ-ਤਾਲਿਬਾਨ

ਕਾਬੁਲ- ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਸੰਸਦ ਅਤੇ ਪੱਛਮੀ ਦੇਸ਼ਾਂ ਦੀਆਂ ਅੰਬੈਸੀਆਂ ਤੇ ਹਮਲੇ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਜਿਹਾਦ ਜਾਰੀ ਰੱਖਣ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ। ਤਾਲਿਬਾਨ ਨੇ ਹਾਟਲਾਈਨ ਅਤੇ ਈਮੇਲ ਪਤੇ ਸਮੇਤ ਇਹ ਅਪੀਲ ਆਪਣੀ ਵੈਬਸਾਈਟ ਤੇ … More »

ਅੰਤਰਰਾਸ਼ਟਰੀ | Leave a comment
 

ਟਰਾਂਟੋ ਵਿੱਚ ਗ਼ਦਰ ਲਹਿਰ ਦੀ ਸ਼ਤਾਬਦੀ ਮਨਾਉਣ ਦਾ ਐਲਾਨ

ਟਰਾਂਟੋ:-(ਸ਼ਤਾਬਦੀ ਕਮੇਟੀ) ਗ਼ਦਰ ਪਾਰਟੀ ਦੀ 1913 ‘ਚ ਹੋਈ ਸਥਾਪਨਾ ਨੇ ਉਸ ਜਥੇਬੰਦਕ ਘੋਲ ਦਾ ਮੁੱਢ ਬੰਨਿਆ ਜੋ ਦੇਸ਼ ਕੌਮ ਦੀ ਅਣਖ,ਆਨ-ਸ਼ਾਨ ਦੀ ਬਹਾਲੀ ਦੇ ਨਾਲ ਨਾਲ ਲੋਟੂ ਬਸਤੀਵਾਦੀ ਤਾਕਤਾਂ ਹੱਥੋਂ ਮਿਹਨਤਕਸ਼ ਲੋਕਾਂ ਦੀ ਲੁੱਟ ਨੂੰ ਖ਼ਤਮ ਕਰਕੇ ‘ਸੰਪੂਰਨ ਮਨੁੱਖੀ ਆਜ਼ਾਦੀ’ … More »

ਅੰਤਰਰਾਸ਼ਟਰੀ | Leave a comment
sikhi camp  norway.sm

ਓਸਲੋ ਗੁਰੂ ਘਰ ਚ ਸਫਲ ਗੁਰਮੱਤ ਕੈਪ ਦਾ ਆਜੋਯਨ ਹੋਇਆ-ਨਾਰਵੇ

ਓਸਲੋ,(ਰੁਪਿੰਦਰ ਢਿੱਲੋ ਮੋਗਾ) -ਪਿੱਛਲੇ ਦਿਨੀ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ  ੳਸਲੋ ਵਿਖੇ  ਗੁਰੂ ਘਰ ਦੀ  ਪ੍ਰੰਬੱਧਕ ਕਮੇਟੀ ਦੇ ਸਹਿਯੋਗ ਸੱਦਕੇ ਤਿੰਨ ਦਿਨਾ ਸਿੱਖ ਗੁਰਮੱਤ ਪ੍ਰਚਾਰ ਕੈਪ ਲਗਾਇਆ ਗਿਆ। ਜਿਸ ਵਿੱਚ ਤਕਰੀਬਨ ਸੋ (100)ਤੋ ਉਪਰ ਸਿੱਖ ਰਹਿਤ ਮਰਿਆਦਾ ਚ ਵਿਸ਼ਵਾਸ … More »

ਅੰਤਰਰਾਸ਼ਟਰੀ | Leave a comment
world_indonesia.sm

ਇੰਡੋਨੇਸ਼ੀਆ‘ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵਾਪਿਸ

ਨਵੀਂ ਦਿੱਲੀ- ਇੰਡੋਨੇਸ਼ੀਆ ਦੇ ਸੁਮਾਤਰਾ ਦੀਪ ਵਿੱਚ ਆਏ ਭੂਚਾਲ ਨਾਲ ਕਈ ਦੇਸ਼ ਹਿਲ ਗਏ ਹਨ। ਭਾਰਤ ਦੇ ਕਈ ਹਿਸਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ। ਪਹਿਲਾਂ ਸੁਨਾਮੀ ਦੀ ਵੀ ਚੇਤਾਵਨੀ ਦੇ ਦਿੱਤੀ ਗਈ ਸੀ, ਪਰ ਹੁਣ ਖਤਰਾ ਟੱਲ ਗਿਆ … More »

ਅੰਤਰਰਾਸ਼ਟਰੀ | Leave a comment
250px-Mitt_Romney_by_Gage_Skidmore_3.sm

ਰਾਸ਼ਟਰਪਤੀ ਚੋਣਾਂ ਵਿੱਚ ਰੋਮਨੀ ਦੇਣਗੇ ਓਬਾਮਾ ਨੂੰ ਟੱਕਰ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰਾਂ ਦੀ ਦੌੜ ਵਿੱਚੋਂ ਰਿਕ ਸੈਂਟੋਰਮ ਨੇ ਆਪਣਾ ਨਾਂ ਵਾਪਿਸ ਲੈ ਲਿਆ ਹੈ। ਇਸ ਨਾਲ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਦਾ ਓਬਾਮਾ ਨੂੰ ਟੱਕਰ ਦੇਣ ਦਾ ਰਸਤਾ ਸਾਫ਼ ਹੋ ਗਿਆ ਹੈ। ਅਮਰੀਕਾ … More »

ਅੰਤਰਰਾਸ਼ਟਰੀ | Leave a comment
US Deputy Secretary of State, Mr. Thomas Nides called on President Asif Ali Zardari at the Governor House Lahore on April 4, 2012.

ਰਬਾਨੀ ਨੂੰ ਛੱਡਣੀ ਪਵੇਗੀ ਵਿਦੇਸ਼ ਮੰਤਰੀ ਦੀ ਕੁਰਸੀ

ਇਸਲਾਮਾਬਾਦ- ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰਬਾਨੀ ਨੂੰ ਅਮਰੀਕੀ ਮੰਤਰੀ ਨਾਲ ਬੈਠਕ ਦੌਰਾਨ ਰਾਸ਼ਟਰਪਤੀ ਜਰਦਾਰੀ ਦੀ ਗੱਲ ਨੂੰ ਕਟਣਾ ਮਹਿੰਗਾ ਪੈ ਸਕਦਾ ਹੈ। ਰਾਜਨੀਤਕ ਹਲਕਿਆਂ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਉਸ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਹਟਾਇਆ … More »

ਅੰਤਰਰਾਸ਼ਟਰੀ | Leave a comment