ਅੰਤਰਰਾਸ਼ਟਰੀ

Tenzin_Gyatzo_foto_1.sm

ਚੀਨੀ ਏਜੰਟ ਮੈਨੂੰ ਜਹਿਰ ਦੇ ਕੇ ਮਾਰਨਾ ਚਾਹੁੰਦੇ ਹਨ : ਦਲਾਈਲਾਮਾ

ਲੰਡਨ- ਤਿਬਤੀ ਅਧਿਆਤਮਿਕ ਗੁਰੂ ਦਲਾਈਲਾਮਾ ਨੇ ਇਹ ਖਦਸ਼ਾ ਜਾਹਿਰ ਕੀਤਾ ਹੈ ਕਿ ਚੀਨ ਦੇ ਏਜੰਟਾਂ ਨੇ ਨਕਲੀ ਮਹਿਲਾ ਭਗਤਾਂ ਨੂੰ ਉਸ ਨੂੰ ਜਹਿਰ ਦੇ ਕੇ ਮਾਰਨ ਦੀ ਟਰੇਨਿੰਗ ਦਿੱਤੀ ਹੈ। ਧਰਮਸ਼ਾਲਾ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਰਹਿਣ ਵਾਲੇ ਦਲਾਈਲਾਮਾ ਨੇ … More »

ਅੰਤਰਰਾਸ਼ਟਰੀ | Leave a comment
pm_onlineprogramme--.sm

ਕੋਈ ਵੀ ਮੈਨੂੰ ਗੈਰ ਕਾਨੂੰਨੀ ਢੰਗ ਨਾਲ ਅਹੁਦੇ ਤੋਂ ਨਹੀਂ ਹਟਾ ਸਕਦਾ : ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਪਿੱਛਲੇ ਕੁਝ ਅਰਸੇ ਤੋਂ ਰਾਸ਼ਟਰਪਤੀ ਦੇ ਖਿਲਾਫ਼ ਕਾਰਵਾਈ ਨਾਂ ਕਰਨ ਕਰਕੇ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਪਰ ਉਨ੍ਹਾਂ ਨੇ ਇਹ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਕੋਈ ਵੀ ਗੈਰ ਸੰਵਿਧਾਨਿਕ ਤੌਰ ਤੇ ਉਨ੍ਹਾਂ … More »

ਅੰਤਰਰਾਸ਼ਟਰੀ | Leave a comment
PM.1.sm

ਪਾਕਿਸਤਾਨੀ ਐਕਸਪੋਰਟਰਾਂ ਨੂੰ ਇੱਕ ਅਰਬ ਦੀ ਆਬਾਦੀ ਵਾਲਾ ਬਾਜ਼ਾਰ ਮਿਲੇਗਾ- ਗਿਲਾਨੀ

ਲਾਹੌਰ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਸਾਲ ਭਰ ਵਿੱਚ ਹੀ ਆਪਣੇ ਵਪਾਰਿਕ ਸਬੰਧ ਚੰਗੇ ਬਣਾਉਣ ਵਿੱਚ ਕਾਫ਼ੀ ਤਰੱਕੀ ਕੀਤੀ ਹੈ। ਗਿਲਾਨੀ ਨੇ ਲਹੌਰ ਵਿੱਚ ਦੋਵਾਂ ਦੇਸ਼ਾਂ ਦੇ ਉਦਯੋਗਪਤੀਆਂ ਲਈ ਆਯੋਜਿਤ ਇੱਕ … More »

ਅੰਤਰਰਾਸ਼ਟਰੀ | Leave a comment
rut photo(1).sm

ਪੈਰਿਸ ਵਿੱਚ ਵੱਧ ਆਵਾਜਾਈ ਵਾਲੀ ਸੜਕ ਤੇ ਜਦੋਂ ਜਾਨੀਆਂ ਨੇ ਚੱਕਾ ਜਾਮ ਕੀਤਾ

ਪੈਰਿਸ, (ਸੰਧੂ ) – ਪਿਛਲੇ ਦਿੱਨੀ ਪੈਰਿਸ ਦੇ ਦੁਆਲੇ ਬਣੀ ਰਿੰਗ ਰੋਡ ਜਿਸ ਨੂੰ ਫਰੈਂਚ ਬੋਲੀ ਵਿੱਚ ਪੈਰੀਫੈਰੀਕ ਕਹਿੰਦੇ ਹਨ। ਉਸ ਵਕਤ ਦੋ ਕਿ,ਮੀ, ਲੰਬਾ ਜਾਮ ਲੱਗ ਗਿਆ, ਜਦੋਂ ਵਿਆਹ ਵਾਲੇ ਜਾਨੀਆ ਦੀਆਂ ਗੱਡੀਆਂ ਨੇ ਸੜਕ ਦੀਆਂ ਚਾਰੇ ਲਾਈਨਾਂ ਤੇ … More »

ਅੰਤਰਰਾਸ਼ਟਰੀ | Leave a comment
holand(1).sm

ਫਰਾਂਸ ਵਿੱਚ ਸੋਸ਼ਲਿਸਟ ਪਾਰਟੀ ਦੇ ਨੇਤਾ ਫਰਾਂਸਉਅਜ਼ ਹੋਲੇਡ ਦੀ ਜਿੱਤ ਨਾਲ ਵਿਦੇਸ਼ੀ ਲੋਕਾਂ ਦੇ ਚਿਹਰੇ ਖਿੜੇ

ਪੈਰਿਸ, (ਸੰਧੂ ) – ਕੱਲ ਫਰਾਂਸ ਵਿੱਚ ਸੋਸ਼ਲਿਸਟ ਪਾਰਟੀ ਦੇ ਲੀਡਰ ਫਰਾਂਸਉਅਜ਼ ਹੋਲੇਡ ਨੇ 52 ਪ੍ਰਤੀਸ਼ਤ ਵੋਟਾਂ ਹਾਸਲ ਕਰਕੇ ਰਾਸ਼ਟਰਪਤੀ ਦੀ ਚੋਣ ਲਈ ਜਿੱਤ ਹਾਸਲ ਕਰ ਲਈ ਹੈ।ਇਸ ਦੇ ਵਿਰੋਧੀ ਸਾਮਰਾਜੀ ਪਾਰਟੀ ਦੇ ਨੇਤਾ ਨੀਕੋਲਾ ਸਰਕੋਜ਼ੀ ਨੂੰ 48 ਪ੍ਰਤੀਸ਼ਤ ਵੋਟਾਂ … More »

ਅੰਤਰਰਾਸ਼ਟਰੀ | Leave a comment
220px-François_Hollande_-_Janvier_2012_(cropped).sm

ਹੋਲਾਂਡ ਬਣਨਗੇ ਫਰਾਂਸ ਦੇ ਨਵੇਂ ਰਾਸ਼ਟਰਪਤੀ

ਪੈਰਿਸ- ਫਰਾਂਸ ਦੀ ਸੋਸ਼ਲਿਸਟ ਪਾਰਟੀ ਦੇ ਨੇਤਾ ਫਰਾਂਸੂਆ ਹੋਲਾਂਡ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। 6 ਮਈ ਨੂੰ ਦੂਸਰੇ ਪੜਾਅ ਦੀਆਂ ਚੋਣਾਂ ਵਿੱਚ ਉਨ੍ਹਾਂ ਨੇ 52% ਵੋਟ ਪ੍ਰਾਪਤ ਕਰਕੇ ਸਰਕੋਜ਼ੀ ਨੂੰ ਹਰਾਇਆ ਹੈ। 1995 ਤੋਂ ਬਾਅਦ ਪਹਿਲੀ ਵਾਰ ਸਮਾਜਵਾਦੀ ਪਾਰਟੀ … More »

ਅੰਤਰਰਾਸ਼ਟਰੀ | Leave a comment
missile-launch-Ground-Based-Midcourse-Defense-System.sm

ਉਤਰ ਕੋਰੀਆ ਪਰਮਾਣੂੰ ਪ੍ਰੋਗਰਾਮ ਜਾਰੀ ਰੱਖਣ ਤੇ ਅਡਿੱਗ

ਸਿਓਲ- ਉਤਰ ਕੋਰੀਆ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵੱਲੋਂ ਕੀਤੀ ਗਈ ਅਪੀਲ ਨੂੰ ਖਾਰਿਜ ਕਰਦੇ ਹੋਏ ਆਪਣੇ ਪਰਮਾਣੂੰ ਤਜ਼ਰਬੇ ਜਾਰੀ ਰੱਖਣ ਦਾ ਸੰਕਲਪ ਲਿਆ ਹੈ। ਸੰਯੁਕਤ ਰਾਸ਼ਟਰ ਨੇ ਉਤਰ ਕੋਰੀਆ ਦੇ ਪਰਮਾਣੂੰ ਕਾਰਜਾਂ ਤੇ ਚਿੰਤਾ ਜਾਹਿਰ ਕੀਤੀ ਹੈ। ਉਤਰ ਕੋਰੀਆ ਨੇ … More »

ਅੰਤਰਰਾਸ਼ਟਰੀ | Leave a comment
Woolgoolga.sm

ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ

ਵੂਲਗੂਲਗਾ (ਰਿਸ਼ੀ ਗੁਲਾਟੀ) : ਅੱਜ ਆਸਟ੍ਰੇਲੀਆ ਦੀ ਸਿੱਖ ਸੰਗਤ ਲਈ ਬੜਾ ਸੁਭਾਗਾ ਦਿਹਾੜਾ ਸੀ ਕਿ ਇੱਥੋਂ ਦੇ ਸਥਾਪਿਤ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਨਾਉਣ ਲਈ ਨੀਂਹ ਪੱਥਰ ਰੱਖਿਆ ਗਿਆ । ਇਹ ਗੁਰਦੁਆਰਾ ਸਾਹਿਬ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ … More »

ਅੰਤਰਰਾਸ਼ਟਰੀ | Leave a comment
220px-Osama_bin_Laden_portrait.sm

ਲਾਦਿਨ ਨੇ ਇਲਿਆਸ ਨੂੰ ਸੌਂਪੀ ਸੀ ਓਬਾਮਾ ਨੂੰ ਮਾਰਨ ਦੀ ਜਿੰਮੇਵਾਰੀ

ਵਾਸ਼ਿੰਗਟਨ- ਓਸਾਮਾ ਬਿਨ ਲਾਦਿਨ ਨੇ ਅਮਰੀਕੀ ਰਾਸ਼ਟਰਪਤੀ ਓਬਾਮਾ ਅਤੇ ਨੈਟੋ ਦੇ ਅਧਿਕਾਰੀ ਡੇਵਿਡ ਪੈਟਰਿਅਮ ਨੂੰ ਆਤਮਘਾਤੀ ਹਮਲਿਆਂ ਦੁਆਰਾ ਉਡਾਉਣ ਦੀ ਯੋਜਨਾ ਬਣਾਈ ਸੀ। ਇਸ ਲਈ ਉਸ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਆਤਮਘਾਤੀ ਦਸਤੇ ਤਿਆਰ ਕਰਨ ਦੇ ਆਦੇਸ਼ ਦਿੱਤੇ ਸਨ। ਇਹ … More »

ਅੰਤਰਰਾਸ਼ਟਰੀ | Leave a comment
metro vicv car.sm

ਪਾਰਕਿੰਗ ਸਮਝਕੇ ਪੈਰਿਸ ਦੀ ਮੈਟਰੋ ਅੰਦਰ ਕਾਰ ਵਾੜਤੀ

ਪੈਰਿਸ, (ਸੁਖਵੀਰ ਸਿੰਘ ਸੰਧੂ) -ਇਥੇ ਗੱਡੀਆ ਦੀ ਪਾਰਕਿੰਗ ਲੱਭਣੀ ਉਤਨੀ ਹੀ ਮੁਸ਼ਕਲ ਹੈ ਜਿਤਨੀ ਪਿੰਡ ਵਿੱਚੋਂ ਸਾਨ੍ਹ ਲੱਭਣ ਦੀ।ਇਸ ਦੇ ਕਈ ਇਲਾਕਿਆਂ ਵਿੱਚ ਅੱਧਾ ਅੱਧਾ ਘੰਟਾ ਵੀ ਗੱਡੀ ਲੈਕੇ ਘੁੰਮਣ ਤੇ ਪਾਰਕਿੰਗ ਨਹੀ ਲੱਭਦੀ। ਬਹੁਤੇ ਕਾਹਲੇ ਕਈ ਇਸ ਤਰ੍ਹਾਂ ਦੀ … More »

ਅੰਤਰਰਾਸ਼ਟਰੀ | Leave a comment