ਅੰਤਰਰਾਸ਼ਟਰੀ
ਗਿਲਾਨੀ ਅਦਾਲਤ ਦੀ ਅਵਗਿਆ ਦਾ ਦੋਸ਼ੀ
ਇਸਲਾਮਾਬਾਦ-ਪਾਕਿਸਤਾਨ ਦੇ ਸੁਪਰੀਮ ਕੋਰਟ ਵਲੋਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੂੰ ਅਦਾਲਤ ਦੀ ਅਵਗਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ। ਸੰਖਿਪਤ ਕਾਰਵਾਈ ਤੋਂ ਬਾਅਦ ਕੋਰਟ ਨੇ ਗਿਲਾਨੀ ਨੂੰ ਅੱਧੇ ਮਿੰਟ ਦੀ ਸੰਕੇਤਕ ਸਜ਼ਾ ਸੁਣਾਉਂਦੇ ਹੋਏ ਅਦਾਲਤ ਵਿਚ ਰਹਿਣ ਲਈ … More
ਓਸਾਮਾ ਦਾ ਪ੍ਰਵਾਰ ਸਾਊਦੀ ਅਰਬ ਰਵਾਨਾ
ਇਸਲਾਮਾਬਾਦ-ਅਲ ਕਾਇਦੇ ਦੇ ਮਾਰੇ ਗਏ ਦਹਿਸ਼ਤਗਰਦ ਓਸਾਮਾ ਬਿਨ ਲਾਦੇਨ ਦੀਆਂ ਵਿਧਵਾਵਾਂ ਅਤੇ ਬੱਚਿਆਂ ਨੂੰ ਪਾਕਿਸਤਾਨ ਤੋਂ ਸਾਊਦੀ ਅਰਬ ਭੇਜ ਗਿਆ। ਇਨ੍ਹਾਂ ਵਿਚ ਓਸਾਮਾ ਬਿਨ ਲਾਦੇਨ ਦੀਆਂ ਤਿੰਨ ਵਿਧਵਾਵਾਂ ਅਤੇ 11 ਬੱਚੇ ਹਨ। ਇਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚ ਹਵਾਈ ਅੱਡੇ ਪਹੁੰਚਾਇਆ … More
ਪਾਕਿਸਤਾਨ ਨੇ ਵੀ ਕੀਤਾ ਸਫਲ ਮਿਸਾਈਲ ਤਜ਼ਰਬਾ
ਇਸਲਾਮਾਬਾਦ- ਭਾਰਤ ਵੱਲੋਂ ਅਗਨੀ -5 ਮਿਸਾਈਲ ਟੈਸਟ ਕੀਤੇ ਜਾਣ ਤੋਂ ਤੁਰੰਤ ਬਾਅਦ ਹੀ ਪਾਕਿਸਤਾਨ ਨੇ ਵੀ ਪਰਮਾਣੂੰ ਹੱਥਿਆਰ ਲੈ ਕੇ ਜਾਣ ਵਾਲੀ ਮਿਸਾਈਲ ਦਾ ਸਫਲ ਤਜ਼ਰਬਾ ਕੀਤਾ ਹੈ। ਇਹ ਨਵੀਂ ਮਿਸਾਈਲ ਭਾਰਤ ਦੇ ਕਈ ਅਹਿਮ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾ … More
ਲਾਹੌਰ ਰੇਲਵੇ ਸਟੇਸ਼ਨ ਤੇ ਬੰਬ ਧਮਾਕਾ
ਲਾਹੌਰ- ਪਾਕਿਸਤਾਨ ਦੇ ਪੂਰਬੀ ਪੰਜਾਬ ਦੇ ਸ਼ਹਿਰ ਲਾਹੌਰ ਦੇ ਹਰ ਸਮੇਂ ਬਿਜ਼ੀ ਰਹਿਣ ਵਾਲੇ ਰੇਲਵੇ ਸਟੇਸ਼ਨ ਤੇ ਮੰਗਲਵਾਰ ਸ਼ਾਮ ਦੇ ਸਮੇਂ ਹੋਏ ਵਿਸਫੋਟ ਵਿੱਚ ਘੱਟ ਤੋਂ ਘੱਟ ਦੋ ਵਿਅਕਤੀ ਮਾਰੇ ਗਏ ਹਨ ਅਤੇ 27 ਹੋਰ ਜਖਮੀ ਹੋਏ ਹਨ। ਲਾਹੌਰ ਪੁਲਿਸ … More
ਪੈਰਿਸ ਦੇ ਸਭ ਤੋਂ ਪਹਿਲੇ ਅਤੇ ਪੁਰਾਣੇ ਟਾਈਮ ਪੀਸ ਦੀ ਮਰੁੰਮਤ ਅਤੇ ਪਾਲਿਸ਼ ਦਾ ਕੰਮ ਸ਼ੁਰੂ
ਫਰਾਂਸ, (ਸੁਖਵੀਰ ਸਿੰਘ ਸੰਧੂ) – ਰਾਜਧਾਨੀ ਪੈਰਿਸ ਵਿੱਚ ਸਭ ਤੋਂ ਪਹਿਲਾ ਤੇ ਪੁਰਾਣਾ ਟਾਈ ਪੀਸ ਲੋਕਾਂ ਦੇ ਟਾਈਮ ਵੇਖਣ ਲਈ ਰੌਇਲ ਪਲੇਸ ਨਾਂ ਦੀ ਜਗ੍ਹਾ ਤੇ ਲਗਾਇਆ ਗਿਆ ਸੀ।ਅੱਜ ਕੱਲ ਇਸ ਦੀ ਮਰੁੰਮਤ ਕਰਕੇ ਸੁਨਿਹਰੀ ਰੰਗ ਕੀਤਾ ਜਾ ਰਿਹਾ ਹੈ।ਇਸ … More
ਫਰਾਂਸ ਵਿੱਚ ਰਾਸ਼ਟਰਪਤੀ ਦੇ ਪਹਿਲੇ ਗੇੜ ਦੀ ਚੋਣ ਹੋਈ
ਫਰਾਂਸ,( ਸੁਖਵੀਰ ਸਿੰਘ ਸੰਧੂ) – 22 ਅਪ੍ਰੈਲ ਦਿੱਨ ਐਤਵਾਰ ਨੂੰ ਸ਼ਾਮ ਦੇ ਅੱਠ ਵਜੇ ਰਾਸ਼ਟਰਪਤੀ ਦੀ ਚੋਣ ਲਈ ਖੜੇ ਹੋਏ 10 ਉਮੀਦਵਾਰਾਂ ਦਾ ਨਤੀਜਾ ਐਲਾਨ ਕੀਤਾ ਗਿਆ ਹੈ।ਜਿਹਨਾਂ ਵਿਚੋਂ ਸੋਸਲਿਸਟ ਪਾਰਟੀ ਦੇ ਲੀਡਰ ਫਰਾਂਸਉਆਜ਼ ਹੋਲੇਡ ਨੂੰ 29.30 ਫੀਸਦੀ ਤੇ ਸੱਜੇ … More
ਹੋਲਾਂਦ ਬਣ ਸਕਦੇ ਹਨ ਫਰਾਂਸ ਦੇ ਰਾਸ਼ਟਰਪਤੀ : ਸਰਵੇਖਣ
ਪੈਰਿਸ- ਫਰਾਂਸ ਵਿੱਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਪੜਾਅ ਵਿੱਚ 4 ਕਰੋੜ 40 ਲੱਖ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸਰਵੇਖਣਾਂ ਵਿੱਚ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਵਰਤਮਾਨ ਰਾਸ਼ਟਰਪਤੀ ਸਰਕੋਜ਼ੀ ਦੁਬਾਰਾ ਪਾਵਰ ਵਿੱਚ ਨਹੀਂ ਆ ਸਕਣਗੇ। … More
ਹਵਾਈ ਹਾਦਸੇ ‘ਚ 127 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
ਇਸਲਾਮਾਬਾਦ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਨਜ਼ਦੀਕ ਇੱਕ ਯਾਤਰੀ ਹਵਾਈ ਜਹਾਜ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ। ਭੋਜਾ ਏਅਰਲਾਈਨਜ਼ ਦਾ ਇਹ ਬੋਇੰਗ 737 ਜਹਾਜ਼ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ਹੀ ਮੌਸਮ ਦੀ ਖਰਾਬੀ ਕਾਰਣ ਇਸ ਜਹਾਜ਼ ਨਾਲ ਅਚਾਨਕ ਹਾਦਸਾ … More
ਰੈਸਟੋਰੈਂਟ ਦੀ ਛੱਤ ਡਿੱਗਣ ਨਾਲ 8 ਲੋਕੀ ਜਖਮੀ
ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੋ ਦੇ ਵਾਲਦੁਆਜ਼ ਨਾਂ ਦੇ ਇਲਾਕੇ ਦੇ ਰੋਆ ਦਾ ਗਾਮਬਸ ਨਾਂ ਦੇ ਰੈਸਟੋਰੈਂਟ ਵਿੱਚ ਉਸ ਵਕਤ ਭਗਦੜ ਮੱਚ ਗਈ, ਜਦੋਂ ਰਾਤ ਦੇ 9 ਵਜੇ ਦੇ ਕਰੀਬ ਇੱਕ ਪਾਰਟੀ ਮਨਾਈ ਜਾ ਰਹੀ ਸੀ, ਤੇ ਕੁਝ ਲੋਕੀ ਖਾਣਾ … More
ਆਈਫਲ ਟਾਵਰ ਦੀਆਂ ਪੌੜੀਆਂ ਵਿੱਚ ਤਿਲਕ ਕੇ ਟੂਰਿਸਟ ਔਰਤ ਗੰਭੀਰ ਜਖਮੀ
ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਸਵੇਰੇ ਇੱਕ ਬਰਾਜ਼ੀਲ ਦੇਸ਼ ਦੀ 60 ਸਾਲਾਂ ਦੀ ਔਰਤ ਜਦੋਂ ਆਈਫਲ ਟਾਵਰ ਵੇਖਣ ਲਈ ਆਈ ਤਾਂ ਟਾਵਰ ਦੀਆਂ ਪੌੜੀਆਂ ਵਿੱਚ ਤਿਲਕ ਜਾਣ ਕਾਰਨ ਸਿਰ ਪਰਨੇ ਜਾ ਡਿੱਗੀ। ਇਥੇ ਹੀ ਬੱਸ ਨਹੀ ਉਹ ਲੋਹੇ ਦੇ ਗਾਡਰਾਂ … More







