ਅੰਤਰਰਾਸ਼ਟਰੀ
ਫਰਾਂਸ ਦਾ ਡਿਜ਼ਨੀ ਲੈਂਡ ਅਗਲੇ ਮਹੀਨੇ 20 ਸਾਲਾਂ ਦਾ ਹੋ ਜਾਵੇਗਾ
ਪੈਰਿਸ ,(ਸੁਖਵੀਰ ਸਿੰਘ ਸੰਧੂ)- ਇਥੇ ਦੇ ਸੇਨ ਏ ਮਾਰੀਨ ਇਲਾਕੇ ਵਿੱਚ ਡਿਜ਼ਨੀ ਲੈਂਡ ਪੈਰਿਸ 12 ਅਪ੍ਰੈਲ 2012 ਨੂੰ ਆਪਣੀ ਵੀਹਵੀ ਸਾਲ ਗ੍ਰਹਿ ਮਨ੍ਹਾ ਰਿਹਾ ਹੈ।ਇਸ ਨੂੰ ਫਰਵਰੀ ਮਹੀਨੇ ਵਿੱਚ ਐਰੋ ਡਿਸਨੀ ਨਾਂ ਦੀ ਕੰਪਨੀ ਨੇ 12 ਅਪ੍ਰੈਲ 1992 ਵਿੱਚ ਖੋਲਿਆ … More
ਡਾਕੂਆਂ ਨੇ ਪ੍ਰਫਿਉਮ ਦੇ ਗੋਦਾਮ ਵਿੱਚ ਡਾਕਾ ਮਾਰਿਆ
ਫਰਾਂਸ, (ਸੁਖਵੀਰ ਸਿੰਘ ਸੰਧੂ) -ਇਸ ਦੇ ਟਰੋਸੀ ਸ਼ਹਿਰ ਦੇ ਫੈਕਟਰੀ ਏਰੀਏ ਵਿੱਚ ਹਥਿਆਰ ਬੰਦ ਲੁਟੇਰਿਆਂ ਦੇ ਇੱਕ ਗਰੋਹ ਨੇ ਜਿਹਨਾਂ ਨੇ ਚਿਹਰਿਆਂ ਉਪਰ ਨਕਾਬ ਤੇ ਹੱਥਾਂ ਵਿੱਚ ਦਸਤਾਨੇ ਪਾਏ ਹੋਏ ਸਨ।ਪ੍ਰਫਿਉਮ ਦੇ ਗਡੋਨ ਵਿੱਚ ਡਾਕਾ ਮਾਰਿਆ ਉਹ ਲੇਨਕਮ ਮਾਰਕ ਦੇ … More
ਪ੍ਰਸਿੱਧ ਕੀਰਤਨੀਏ ਭਾਈ ਗੁਰਮੇਜ ਸਿੰਘ ਜੀ ਦਾ ਸਨਮਾਨ
ਆਕਲੈਂਡ,(ਪਰਮਜੀਤ ਸਿੰਘ ਬਾਗੜੀਆ) -ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਦੀ ਸੱਤਵੀਂ ਵਰ੍ਹੇਗੰਢ ਸਬੰਧੀ ਚਲਦੇ ਸਮਾਗਮਾਂ ਮੌਕੇ ਵਿਸ਼ਾਲ ਦੀਵਾਨ ਹਾਲ ਵਿਚ ਕੀਰਤਨ ਅਤੇ ਕਥਾ ਪ੍ਰਵਾਹ ਚੱਲਿਆ। ਲਗਭਗ 50 ਕਿਲੋਮੀਟਰ ਰੇਡੀਅਲ ਏਰੀਏ ਵਿਚ ਵਸਦੇ ਸ਼ਹਿਰ ਆਕਲੈਂਡ ਤੋਂ ਇਲਾਵਾ … More
ਕਾਫ਼ਲੇ ਵੱਲੋਂ ਪੰਜਾਬੀ ਭਾਸ਼ਾ ਬਾਰੇ ਲਿਖਾਈ ਦੇ ਮੁਕਾਬਲੇ ਅਤੇ ਵਿਚਾਰ-ਚਰਚਾ ਹੋਈ
ਮਿਸੀਸਾਗਾ,(ਕੁਲਵਿੰਦਰ ਖਹਿਰਾ)-‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 2012 ਨੂੰ ਸਮਰਪਿਤ ਦੋ ਸਮਾਗਮ ਕੀਤੇ ਗਏ ਜਿਸ ਦੌਰਾਨ 18 ਫ਼ਰਵਰੀ ਨੂੰ ਬੱਚਿਆਂ ਦੇ ਪੰਜਾਬੀ ਲਿਖਾਈ ਮੁਕਾਬਲੇ ਕਰਵਾਏ ਗਏ ਅਤੇ 25 ਫ਼ਰਵਰੀ ਨੂੰ ਪੰਜਾਬੀ ਭਾਸ਼ਾ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ … More
ਪੁਲਿਸ ਨੇ ਇੱਕ ਘਰ ਵਿੱਚ ਛਾਪਾ ਮਾਰਕੇ 10 ਲੱਖ ਐਰੋ ਨਕਦ ਅਤੇ 200 ਕਿਲੋਗ੍ਰਾਮ ਡਰੱਗ ਬਰਾਮਦ ਕੀਤੀ ਹੈ
ਪੈਰਿਸ, (ਸੰਧੂ ) – ਇਥੇ ਨਾਲ ਲਗਦੇ ਸੇਂਦੀਨਜ਼ ਨਾਂ ਦੇ ਇਲਾਕੇ ਵਿੱਚ ਪੁਲਿਸ ਨੇ ਇੱਕ ਸ਼ਪੈਸਲ ਅਪ੍ਰੇਸ਼ਨ ਦੌਰਾਨ ਇੱਕ ਘਰ ਵਿੱਚੋਂ ਦਸ ਲੱਖ ਐਰੋ ਨਕਦ ਅਤੇ 200 ਕਿਲੋਗ੍ਰਾਮ ਡਰੱਗ ਬਰਾਮਦ ਕੀਤੀ ਹੈ।ਇਸ ਮਾਮਲੇ ਦੇ ਸੰਦਰਭ ਵਿੱਚ ਪੁਲਿਸ ਨੇ ਅੱਠ ਜਾਣਿਆਂ … More
ਤਾਲਾ ਬਦਲਣ ਦਾ ਠੱਗ ਮਿਸਤਰੀ ਔਰਤ ਕੋਲੋ 3000 ਐਰੋ ਲੈ ਗਿਆ
ਫਰਾਂਸ, ( ਸੰਧੂ ) – ਇਥੋਂ ਦੇ ਏਸੋਨ ਨਾਂ ਦੇ ਇਲਾਕੇ ਵਿੱਚ ਜਦੋਂ ਇੱਕ ਔਰਤ ਬਾਹਰ ਸੌਦਾ ਪੱਤਾ ਲੈਣ ਲਈ ਗਈ ਤਾਂ ਵਾਪਸ ਆਕੇ ਉਸ ਨੇ ਘਰ ਦਾ ਦਰਵਾਜ਼ਾ ਖੋਲਣਾ ਚਾਹਿਆ ਤਾਂ ਉਹ ਅੰਦਰੋਂ ਖਰਾਬ ਹੋ ਚੁਕਿਆ ਸੀ। ਕਾਫੀ ਕੋਸ਼ਿਸ … More
ਅਫ਼ਗਾਨਿਸਤਾਨ ‘ਚ ਨੈਟੋ ਸੈਨਿਕ ਨੇ ਗੋਲੀ ਚਲਾ ਕੇ 17 ਲੋਕਾਂ ਦੀ ਕੀਤੀ ਹੱਤਿਆ
ਕੰਧਾਰ- ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਵਿੱਚ ਐਤਵਾਰ ਦੀ ਸਵੇਰ ਨੂੰ ਇੱਕ ਅਮਰੀਕੀ ਸੈਨਿਕ ਨੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ 17 ਲੋਕਾਂ ਦੀ ਹੱਤਿਆ ਕਰ ਦਿੱਤੀ। ਅਰੋਪੀ ਸੈਨਿਕ ਨੇ ਇਹ ਵਾਰਦਾਤ ਕਰਕੇ ਆਪਣੇ ਆਪ ਨੂੰ ਅਮਰੀਕੀ … More
ਅਮਰੀਕਾ ਦੀ ਅਰਥਵਿਵਸਥਾ ‘ਚ ਹੋ ਰਿਹਾ ਹੈ ਸੁਧਾਰ
ਵਾਸ਼ਿੰਗਟਨ- ਅਮਰੀਕਾ ਦੀ ਅਰਥਵਿਵਸਥਾ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਇਹ ਲਗਾਤਾਰ ਤੀਸਰਾ ਮਹੀਨਾ ਹੈ ਜਦੋਂ ਕਿ ਅਮਰੀਕੀ ਅਰਥਵਿਵਸਥਾ ਵਿੱਚ 2 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਹਨ। ਫਰਵਰੀ ਦੇ ਮਹੀਨੇ ਵਿੱਚ ਅਮਰੀਕਾ ਵਿੱਚ 2 ਲੱਖ 27 ਹਜ਼ਾਰ ਨਵੀਆਂ ਨੌਕਰੀਆਂ … More
ਧੋਖੇਬਾਜ਼ ਪਤਨੀ ਨੇ ਹੀ ਲਾਦਿਨ ਨੂੰ ਮਰਵਾਇਆ
ਇਸਲਾਮਾਬਾਦ- ਅਲਕਾਇਦਾ ਮੁੱਖੀ ਓਸਾਮਾ ਬਿਨ ਲਾਦਿਨ ਦੀਆਂ ਤਿੰਨਾਂ ਪਤਨੀਆਂ ਦੇ ਆਪਸ ਵਿੱਚ ਸਬੰਧ ਸੁਖਾਵੇਂ ਨਹੀਂ ਸਨ। ਉਹ ਇੱਕ ਦੂਸਰੇ ਨੂੰ ਬਿਲਕੁਲ ਪਸੰਦ ਨਹੀਂ ਸਨ ਕਰਦੀਆਂ। ਇਸ ਆਪਸੀ ਸੌਂਕਣ ਸਾੜੇ ਕਰਕੇ ਹੀ ਉਸ ਦੀ ਇੱਕ ਪਤਨੀ ਨੇ ਲਾਦਿਨ ਨਾਲ ਦਗਾਬਾਜ਼ੀ ਕੀਤੀ। … More
ਸ਼ਾਨ ਪੰਜਾਬ ਦੀ ਭੰਗੜੇ ਗਰੁੱਪ ਦੇ ਮੋਢੀ ਵਿੱਕੀ ਸੰਧੂ ਨੇ ਆਪਣੀ ਲੜਕੀ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ।
ਪੈਰਿਸ, (ਸੁਖਵੀਰ ਸਿੰਘ ਸੰਧੂ) -ਜਿਥੇ ਪੰਜਾਬ ਵਿੱਚ ਲੜਕੀ ਦੇ ਜੰਮਣ ਤੇ ਕਈ ਘਰਾਂ ਵਿੱਚ ਨਿਰਾਸ਼ਾ ਫੈਲ ਜਾਦੀ ਹੈ। ਇਸ ਦੇ ਉਲਟ ਵਿਦੇਸ਼ਾਂ ਵਿੱਚ ਪੰਜਾਬੀ ਆਪਣੀ ਲੜਕੀ ਦਾ ਜਨਮ ਦਿੱਨ ਸ਼ਾਨੋ ਸ਼ੋਕਤ ਨਾਲ ਮਨਾਉਦੇ ਹਨ।ਜਿਸ ਦੀ ਮਿਸਾਲ ਪਿਛਲੇ ਹਫਤੇ ਪੈਰਿਸ ਦੇ … More








