ਅੰਤਰਰਾਸ਼ਟਰੀ
ਪੁਤਿਨ ਨੇ ਕੀਤਾ ਆਪਣੀ ਜਿੱਤ ਦਾ ਐਲਾਨ
ਮਾਸਕੋ-ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਵਿਚ ਆਪਣੀ ਜਿੱਤ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਇਕ ਰੈਲੀ ਦੌਰਾਨ ਕੀਤਾ। ਇਸਤੋਂ ਪਹਿਲਾਂ ਪੁਤਿਨ ਦੋ ਟਰਮਾਂ ਲਈ ਰੂਸ ਦੇ … More
ਕਾਂਗੋ ਵਿਚ ਧਮਾਕਾ-150 ਮਰੇ
ਬ੍ਰਾਜ਼ਾਵਿਲ- ਮੱਧ ਅਫਰੀਕੀ ਦੇਸ਼ ਕਾਂਗੋ ਦੀ ਰਾਜਧਾਨੀ ਬ੍ਰਾਜ਼ਾਵਿਲ ਦੇ ਇਕ ਫੌਜੀ ਟਿਕਾਣੇ ‘ਤੇ ਹੋਏ ਭਿਆਨਕ ਧਮਾਕੇ ਦੌਰਾਨ ਘਟੋ ਘੱਟ 150 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸਦੀ ਆਵਾਜ਼ਾਂ ਮੀਲਾਂ ਦੂਰ ਤੱਕ ਸੁਣਾਈ ਦਿੱਤੀ … More
ਏਗਿਜ਼ਟ ਸਰਵੇਖਣ ਵਿਚ ਪੁਤਿਨ ਅੱਗੇ
ਮਾਸਕੋ-ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਤੋਂ ਬਾਅਦ ਰੂਸ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਲੇਕਨ ਇਸਤੋਂ ਪਹਿਲਾਂ ਹੋਈ ਏਗਿਜ਼ਟ ਪੋਲ ਦੇ ਸਰਵੇਖਣ ਅਨੁਸਾਰ ਰੂਸ ਦੇ ਮੌਜੂਦਾ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੂੰ 60 ਫੀਸਦੀ ਵੋਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ। … More
ਓਬਾਮਾ ਦਾ ਬਰਥ ਸਰਟੀਫਿਕੇਟ ਮੁੱਦਾ ਫਿਰ ਵਿਵਾਦਾਂ ‘ਚ
ਏਰੀਜ਼ੋਨਾ-ਇਥੋਂ ਦੇ ਮਾਰੀਕੋਪਾ ਕਾਉਂਟੀ ਦੇ ਸ਼ੇਰਿਫ਼ ਜੋਅ ਅਰਪਾਈਯੋ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹਸਨ ਓਬਾਮਾ ਦੇ ਜਨਮ ਸਰਟੀਫਿਕੇਟ ਨੂੰ ਫਰਜ਼ੀ ਕਹਿਕੇ ਇਕ ਵਾਰ ਫਿਰ ਵਿਵਾਦ ਪੈਦਾ ਕਰ ਦਿੱਤਾ ਹੈ। ਜੋਅ ਮੁਤਾਬਕ ਜਾਂਚ ਕਰਨ ਵਾਲਿਆਂ ਦੇ ਹੱਥ ਕੁਝ ਸੰਭਾਵਿਤ ਕਾਰਨ ਲੱਗੇ … More
ਦਸਮੇਸ਼ ਸਪੋਰਟਸਫ਼ਕੱਲਚਰਲ ਕੱਲਬ ਨਾਰਵੇ ਵੱਲੋ ਖੇਡ ਟੂਰਨਾਮੈਟ 16-17 ਜੂਨ ਨੂੰ
ੳਸਲੋ(ਰੁਪਿੰਦਰ ਢਿੱਲੋ ਮੋਗਾ)- ਦਸਮੇਸ਼ ਸਪੋਰਟਸਫ਼ਕੱਲਚਰਲ ਕੱਲਬ ਨਾਰਵੇ ਦੇ ਕੰਵਲਜੀਤ ਸਿੰਘ ਕੋੜਾ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਕੱਲਬ ਵੱਲੋ ਇੱਕ ਅਹਿਮ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਕੋੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਸਾਲ 2012 ਚ ਕੱਲਬ ਵੱਲੋ … More
ਜਾਰੀ ਰਹੇਗਾ ਈਰਾਨ ਪ੍ਰਾਜੈਕਟ-ਰੱਬਾਨੀ
ਇਸਲਾਮਾਬਾਦ-ਪਾਕਿਸਤਾਨੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਵਿਦੇਸ਼ੀ ਦਬਾਅ ਦੇ ਬਾਵਜੂਦ ਵੀ ਈਰਾਨ ਗੈਸ ਲਾਈਨ ਪ੍ਰਾਜੈਕਟ ਜਾਰੀ ਰਹੇਗਾ। ਰੱਬਾਨੀ ਨੇ ਕਿਹਾ ਕਿ ਪਾਕਿਸਤਾਨ ਚਾਹੁੰਦਾ ਹੈ ਕਿ ਅਮਰੀਕਾ ਨਾਲ ਉਨ੍ਹਾਂ ਦੇ ਸਬੰਧ ਇਕ ਦੂਜੇ ਦੇ … More
ਐਬਟਾਬਾਦ ‘ਚ ਲਾਦਿਨ ਦਾ ਟਿਕਾਣਾ ਰਹੀ ਹਵੇਲੀ ਢਹਿਢੇਰੀ
ਇਸਲਾਮਾਬਾਦ- ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦਿਨ ਜਿਸ ਘਰ ਵਿੱਚ ਰਿਹਾ ਸੀ, ਉਸ ਦਾ ਨਾਮੋਨਿਸ਼ਾਨ ਮਿਟਾ ਦਿੱਤਾ ਗਿਆ ਹੈ। ਐਬਟਾਬਾਦ ਦੀ ਜਿਸ ਹਵੇਲੀ ਵਿੱਚ ਅਮਰੀਕੀ ਸੈਨਿਕਾਂ ਨੇ ਲਾਦਿਨ ਨੂੰ ਪਿੱਛਲੇ ਸਾਲ ਮਾਰਿਆ ਸੀ, ਉਸ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਸਖਤ ਸੁਰੱਖਿਆ ਪਹਿਰੇ … More
ਪੈਰਿਸ ਦੇ ਨੋਟਰ ਦਾਮ ਚਰਚ ਵਿਚ ਲੱਗੇ 150 ਸਾਲ ਪੁਰਾਣੇ ਟੱਲ ਦੀ ਅਵਾਜ਼ ਖਰਾਬ ਹੋ ਗਈ
ਫਰਾਂਸ (ਸੁਖਵੀਰ ਸਿੰਘ ਸੰਧੂ) ਪੈਰਿਸ ਦੇ ਵਿਚਾਕਰ ਸਭ ਤੋਂ ਪੁਰਾਣੇ ਇਤਿਹਾਸਕ ਨੋਟਰ ਦਾਮ ਨਾਂ ਦੇ ਚਰਚ ਦਾ ਘੜਿਆਲ (ਟੱਲ) ਬਦਲਕੇ ਨਵਾਂ ਲਾਇਆ ਜਾਵੇਗਾ। ਕਿਉ ਕਿ ਉਸ ਦੇ ਉਤਰ ਵਾਲੇ ਪਾਸੇ ਲੱਗੇ ਘੜਿਆਲ ਦੀ ਅਵਾਜ਼ ਖਰਾਬ ਹੋ ਗਈ ਹੈ।ਇਹ 150 ਸਾਲ … More
ਓਬਾਮਾ ਨੇ ਕੁਰਾਨ ਮਾਮਲੇ ਤੇ ਅਫ਼ਗਾਨਿਸਤਾਨ ਤੋਂ ਮਾਫ਼ੀ ਮੰਗੀ
ਕਾਬੁਲ- ਅਫ਼ਗਾਨਿਸਤਾਨ ਵਿੱਚ ਬਗਰਾਮ ਸੈਨਾ ਦੇ ਟਿਕਾਣੇ ਤੇ ਅਮਰੀਕੀ ਸੈਨਿਕਾਂ ਦੁਆਰਾ ਪਵਿਤਰ ਕੁਰਾਨ ਸਾੜੇ ਜਾਣ ਦੀ ਘਟਨਾ ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਕਰਜ਼ਈ ਤੋਂ ਮਾਫ਼ੀ ਮੰਗੀ ਹੈ। ਸਰਕਾਰੀ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਓਬਾਮਾ ਨੇ … More
ਸੀਰੀਆ ‘ਚ ਹਿੰਸਾ ਦੌਰਾਨ 80 ਲੋਕ ਮਾਰੇ ਗਏ
ਦਮਿਸ਼ਕ- ਸੀਰੀਆ ਵਿੱਚ ਸੁਰੱਖਿਆ ਬਲਾਂ ਅਤੇ ਵਿਦਰੋਹੀਆਂ ਵਿੱਚ ਹੋਈਆਂ ਝੜਪਾਂ ਦੌਰਾਨ ਘੱਟ ਤੋਂ ਘੱਟ 80 ਲੋਕ ਮਾਰੇ ਗਏ ਹਨ। ਵਿਦਰੋਹੀਆਂ ਦਾ ਕਹਿਣਾ ਹੈ ਕਿ ਇਸ ਲਈ ਸੁਰੱਖਿਆ ਬਲ ਹੀ ਜਿੰਮੇਵਾਰ ਹਨ। ਉਤਰੀ ਸੀਰੀਆ ਵਿੱਚ ਵੱਧ ਲੋਕ ਮਾਰੇ ਗਏ ਹਨ। ਰਾਸ਼ਟਰਪਤੀ … More








