ਅੰਤਰਰਾਸ਼ਟਰੀ
ਖਾਲਸਾ ਪੰਥ ਨੂੰ ਸ਼ਿਵ ਸੈਨਾ ਦਾ ਚੈਲੰਜ ਖਿੜੇ ਮੱਥੇ ਪ੍ਰਵਾਨ ਹੈ
ਲੰਡਨ – ਭਾਈ ਜਗਤਾਰ ਸਿੰਘ ਹਵਾਰਾ ਉਤੇ ਹਮਲਾ ਕਰਨ ਸਬੰਧੀ ਸ਼ਿਵਸੈਨਾ ਦੇ ਬਿਆਨ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਅਖੰਡ ਕੀਰਤਨੀ ਜਥੇ ਦੇ ਆਗੂਆਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ । ਸਿੱਖ ਆਗੂਆਂ ਨੇ ਕਿਹਾ ਕਿ ਕੁਝ ਫਿਰਕੂ ਜਥੇਬੰਦੀਆਂ ਪੰਜਾਬ ਦਾ … More
ਪਾਕਿਸਤਾਨ ਗਵਾਂਢੀਆਂ ਲਈ ਸੱਪ ਨਹੀਂ ਪਾਲ ਸਕਦਾ-
ਇਸਲਾਮਾਬਾਦ- ਪਾਕਿਸਤਾਨ ਪਹੁੰਚੀ ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨਾਲ ਮੁਲਾਕਾਤ ਦੌਰਾਨ ਅਫ਼ਗਾਨਿਸਤਾਨ ਵਿੱਚ ਹਮਲਿਆਂ ਲਈ ਜਿੰਮੇਵਾਰ ਹਕਾਨੀ ਨੈਟਵਰਕ ਤੇ ਕਾਰਵਾਈ ਕਰਨ ਲਈ ਸਹਿਯੋਗ ਮੰਗਿਆ। ਹਿਲਰੀ ਕਲਿੰਟਨ ਨੇ ਅੱਤਵਾਦੀਆਂ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ … More
ਪੈਰਿਸ ਵਿੱਚ ਪੁਲੀਸ ਨੇ ਕਈ ਥਾਵਾਂ ਤੇ ਸਕਿਉਰਟੀ ਵਧਾਈ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਕਈ ਮਸ਼ਹੂਰ ਟੁਰਿਸਟ ਇਲਾਕਿਆਂ ਵਿੱਚ ਜਿਵੇਂ ਕਿ ਆਈਫਲ ਟਾਵਰ,ਛਾਜ਼ੇਏਲੀਜ਼ੇ, ਤੇ ਬਾਰਬਸ ਆਦਿ ਥਾਵਾਂ ਉਪਰ ਪੁਲੀਸ ਨੇ ਸਕਿਉਰਟੀ ਵਿੱਚ ਵਾਧਾ ਕੀਤਾ ਹੈ।ਇਸ ਗੱਲ ਦਾ ਪ੍ਰਗਟਾਵਾ ਪੁਲੀਸ ਹੈਡ ਕੁਆਟਰ ਵਲੋਂ ਕੀਤਾ ਗਿਆ ਹੈ।ਕਿਉ ਕਿ ਇਥੇ … More
ਅਮਰੀਕੀ ਸੈਨਾ ਇਸ ਸਾਲ ਦੇ ਅੰਤ ਤੱਕ ਇਰਾਕ ਤੋਂ ਵਾਪਿਸ ਆ ਜਾਵੇਗੀ- ਓਬਾਮਾ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ਦੀ ਜੰਗ ਦੇ ਸਮਾਪਤ ਹੋਣ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਸਾਰੇ ਅਮਰੀਕੀ ਸੈਨਿਕ ਇਰਾਕ ਤੋਂ ਵਾਪਿਸ ਆ ਜਾਣਗੇ। ਅਮਰੀਕਾ ਦੀ ਆਰਮੀ ਪਿੱਛਲੇ 9 ਸਾਲਾਂ ਤੋਂ … More
ਰੋਗੀ ਦਾ ਹੱਥ ਫੜ ਤੰਦਰੁਸਤ ਕਰਨ ਵਾਲਾ ਭਾਰਤੀ ਡਾਂ ਸ਼ਸੀਕਾਂਤ ਸੇਠ ਨਾਰਵੇ ਵਿੱਚ
ਦਰਾਮਨ(ਰੁਪਿੰਦਰ ਢਿੱਲੋ ਮੋਗਾ)-ਕੁਦਰਤੀ ਇਲਾਜ ਅਤੇ ਛੂਹਣ ਵਿਧੀ ਨਾਲ ਬੀਮਾਰੀ ਨੂੰ ਦੂਰ ਭਜਾਉਣ ਵਜੋ ਜਾਣੇ ਜਾਦੇ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਂ ਸ਼ੰਕਰ ਦਿਆਲ ਸ਼ਰਮਾ ਤੋ ਹਿੰਦ ਰਤਨ ਐਵਾਰਡ ਵਿਜੇਤਾ ਡਾਂ ਸ਼ਸੀਕਾਂਤ ਸੇਠ ਇਹਨੀ ਦਿਨੀ ਨਾਰਵੇ ਆਏ ਹੋਏ ਹਨ। ਡਾਂ ਸੇਠ … More
ਕਰਨਲ ਗਦਾਫ਼ੀ ਵਿਦਰੋਹੀਆਂ ਨਾਲ ਚਲ ਰਹੇ ਸੰਘਰਸ਼ ਦੌਰਾਨ ਮਾਰੇ ਗਏ
ਲੀਬੀਆ- 40 ਸਾਲ ਤੋਂ ਵੱਧ ਸਮੇਂ ਤੱਕ ਲੀਬੀਆ ਤੇ ਰਾਜ ਕਰਨ ਵਾਲੇ ਕਰਨਲ ਮੁਅਸਰ ਅਲ ਗਦਾਫ਼ੀ ਆਖਿਰਕਾਰ ਸਿਰਤੇ ਵਿੱਚ ਵਿਦਰੋਹੀਆਂ ਦੇ ਹੱਥੋਂ ਮਾਰੇ ਗਏ। ਗਦਾਫ਼ੀ ਦੇ ਨਾਲ ਹੀ ਲੀਬੀਆ ਦੀ ਸੈਨਾ ਦੇ ਆਰਮੀ ਚੀਫ਼ ਵੀ ਮਾਰੇ ਗਏ। ਗਦਾਫ਼ੀ ਦਾ ਪੁਤੱਰ … More
ਪਾਕਿਸਤਾਨ ਇੱਕ ਐਟਮੀ ਸ਼ਕਤੀ ਹੈ-ਕਿਆਨੀ
ਇਸਲਾਮਾਬਾਦ- ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਕਿਆਨੀ ਨੇ ਅਮਰੀਕਾ ਨੂੰ ਪਰਮਾਣੂੰ ਬੰਬ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਤਰੀ ਵਜ਼ੀਰਸਤਾਨ ਦੇ ਕਬਾਇਲੀ ਖੇਤਰ ਵਿੱਚ ਵਿੱਚ ਇੱਕਤਰਫ਼ੀ ਕਾਰਵਾਈ ਕਰਨ ਤੋਂ ਪਹਿਲਾਂ ਉਸ ਨੂੰ ਦਸ ਵਾਰ ਸੋਚਣਾ ਹੋਵੇਗਾ। ਆਰਮੀ ਚੀਫ਼ ਦਾ … More
ਪ੍ਰਧਾਨਮੰਤਰੀ ਗਿਲਾਨੀ ਨੂੰ ਇੱਕ ਸਮਾਗਮ ਦੌਰਾਨ ਦਿੱਤੀ ਗਈ ਟੁੱਟੀ ਹੋਈ ਕੁਰਸੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਇੱਕ ਸਮਾਗਮ ਦੌਰਾਨ ਅਜੇ ਕੁਰਸੀ ਤੇ ਬੈਠਦਿਆਂ ਹੀ ਕੁਰਸੀ ਟੁੱਟ ਗਈ। ਸਮਾਗਮ ਵਿੱਚ ਸ਼ਾਮਿਲ ਕੁਝ ਲੋਕਾਂ ਨੇ ਇਸ ਨੂੰ ਬਦਸਗਨੀ ਵੀ ਕਹਿ ਰਹੇ ਸਨ। ਨੈਸ਼ਨਲ ਯੂਨੀਵਰਿਸਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਦੇ ਇੱਕ ਸਮਾਗਮ … More
ਬਾਬਾ ਫੌਜਾ ਸਿੰਘ ਨੇ ਬਣਾਇਆ ਨਵਾਂ ਰਿਕਾਰਡ
ਲੰਡਨ – ਬਾਬਾ ਫੌਜਾ ਸਿੰਘ ਨੇ ਇਹ ਸਾਬਿਤ ਕਰ ਵਿਖਾਇਆ ਕਿ ਹਿੰਮਤ ਅਤੇ ਹੌਂਸਲੇ ਬੁਲੰਦ ਹੋਣ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਲੰਡਨ ਨਿਵਾਸੀ ਬਾਬਾ ਫੌਜਾ ਸਿੰਘ ਨੇ 100 ਸਾਲ ਦੀ ਉਮਰ ਵਿੱਚ 42 ਕਿਲੋਮੀਟਰ ਟੋਰਾਂਟੋ ਮੈਰਾਥਨ 8 ਘੰਟੇ, 26 … More
ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਬਿਲਾਵਲ ਨੂੰ ਅਗਵਾ ਕਰਨ ਦੀ ਤਾਕ ‘ਚ ਤਾਲਿਬਾਨ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਪੁੱਤਰ ਬਿਲਾਵਲ ਭੁਟੋ ਦੀ ਜਾਨ ਨੂੰ ਅਤਵਾਦੀ ਸੰਗਠਨਾਂ ਵਲੋਂ ਖ਼ਤਰਾ ਹੈ। ਬੇਨਜ਼ੀਰ ਭੁੱਟੋ ਦੀ ਹੱਤਿਆ ਲਈ ਜਿੰਮੇਵਾਰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਅਲਕਾਇਦਾ ਹੁਣ ਉਸ ਨੂੰ ਅਗਵਾ ਕਰਨ ਦੀਆਂ ਸਾਜਿਸ਼ਾਂ ਘੜ ਰਹੇ … More








