ਅੰਤਰਰਾਸ਼ਟਰੀ

p100611ck-0104

ਪਾਕਿਸਤਾਨੀ ਸੈਨਾ ਦੇ ਅੱਤਵਾਦੀਆਂ ਨਾਲ ਸਬੰਧ ਪੂਰੇ ਖੇਤਰ ਲਈ ਖਤਰਾ- ਓਬਾਮਾ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਕਿ ਸੈਨਾ ਦੇ ਅੱਤਵਾਦੀਆਂ ਨਾਲ ਸਬੰਧ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਸੈਨਾ ਦੇ ਇਸ ਰਵਈਏ ਨਾਲ ਪਾਕਿਸਤਾਨ ਸਮੇਤ ਪੂਰੇ ਇਲਾਕੇ ਲਈ … More »

ਅੰਤਰਰਾਸ਼ਟਰੀ | Leave a comment
153039

ਕਰਜ਼ਈ ਨੂੰ ਮਾਰਨ ਦੀ ਸਾਜਿਸ਼ ਅਸਫ਼ਲ : 6 ਗ੍ਰਿਫ਼ਤਾਰ

ਕਾਬੁਲ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਦੀ ਹੱਤਿਆ ਦੀ ਸਾਜਿਸ਼ ਕਰਨ ਦਾ ਪਰਦਾ ਫਾਸ਼ ਹੋਇਆ। ਅਫ਼ਗਾਨਿਸਤਾਨ ਦੀ ਖੁਫ਼ੀਆ ਏਜੰਸੀ ਨੇ ਇਸ ਸਬੰਧ ਵਿੱਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਸ਼ਟਰਪਤੀ ਦਾ ਸੁਰੱਖਿਆ ਕਰਮਚਾਰੀ ਵੀ ਇਸ ਵਿੱਚ ਸ਼ਾਮਿਲ ਹੈ। ਅਫ਼ਗਾਨਿਸਤਾਨ ਦੇ … More »

ਅੰਤਰਰਾਸ਼ਟਰੀ | Leave a comment
Panata

ਅਮਰੀਕੀ ਸੈਨਾ ਵੀ ਬਜਟ ਦੇ ਘਾਟੇ ਨਾਲ ਜੂਝ ਰਹੀ ਹੈ-ਪੈਨੇਟਾ

ਬਰਸੇਲਜ਼- ਅਮਰੀਕਾ ਨੇ ਨੈਟੋ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਹੈ ਕਿ ਅਮਰੀਕੀ ਸੈਨਾ ਬਜਟ ਦੀ ਕਮੀ ਨਾਲ ਜੂਝ ਰਹੀ ਹੈ। ਇਸ ਕਰਕੇ ਅਜਿਹੇ ਹਾਲਾਤ ਦੌਰਾਨ ਉਸ ਦੇ ਲਈ ਨੈਟੋ ਦੇ ਰੱਖਿਆ ਬਜਟ ਵਿੱਚ ਕਿਸੇ ਵੀ ਤਰ੍ਹਾਂ ਦੇ ਘਾਟੇ ਨੂੰ … More »

ਅੰਤਰਰਾਸ਼ਟਰੀ | Leave a comment
482407-amisom

ਸੋਮਾਲੀਆ ‘ਚ ਬੰਬ ਧਮਾਕਾ :70 ਮਰੇ

ਮੋਗਾਦਿਸ਼ੂ- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਮੰਗਲਵਾਰ ਨੂੰ ਸਿਖਿਆ ਮੰਤਰਾਲੇ ਦੇ ਨਜ਼ਦੀਕ ਹੋਏ ਇੱਕ ਆਤਮਘਾਤੀ ਕਾਰ ਬੰਬ ਵਿਸਫੋਟ ਵਿੱਚ ਘੱਟ ਤੋਂ ਘੱਟ 70 ਲੋਕ ਮਾਰੇ ਗਏ। ਰਾਜਧਾਨੀ ਵਿੱਚ ਹੋਇਆ ਇਹ ਬੰਬ ਵਿਸਫੋਟ ਏਨਾ ਜਬਰਦਸਤ ਸੀ ਕਿ ਉਸ ਦੀ ਆਵਾਜ਼ ਮੀਲਾਂ … More »

ਅੰਤਰਰਾਸ਼ਟਰੀ | Leave a comment
250px-Photos_NewYork1_032

ਨਿਊਯਾਰਕ ‘ਚ ਬਰੁਕਲਿਨ ਬਰਿਜ਼ ਤੇ 700 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

ਨਿਊਯਾਰਕ- ਸਥਾਨਕ ਪੁਲਿਸ ਨੇ ਵਾਲ ਸਟਰੀਟ ਤੇ ਸਰਕਾਰ ਵਿਰੁੱਧ ਰੋਸ ਮੁਜ਼ਾਹਿਰਾ ਕਰ ਰਹੇ 700 ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੋਕ ਪਿੱਛਲੇ ਦੋ ਹਫ਼ਤਿਆਂ ਤੋਂ ਅਮਰੀਕੀ ਸਮਾਜ ਵਿੱਚ ਲੋਕਾਂ ਦੀ ਆਮਦਨ ਵਿੱਚ ਵੱਧ ਰਹੇ ਫਾਸਲੇ ਅਤੇ ਬੇਰੁਜ਼ਗਾਰੀ ਦੇ ਖਿਲਾਫ਼ … More »

ਅੰਤਰਰਾਸ਼ਟਰੀ | Leave a comment
hg

ਰਾਸ਼ਟਰਪਤੀ ਕਰਜ਼ਈ ਨੂੰ ਗਲਤਫਹਿਮੀ ਹੈ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਰਬਾਨੀ ਦੀ ਹੱਤਿਆ ਨੂੰ ਲੈ ਕੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਕੁਝ ਗਲਤ ਫਹਿਮੀਆਂ ਹਨ। ਰਾਸ਼ਟਰਪਤੀ ਕਰਜ਼ਈ ਨੇ ਹਾਲ ਹੀ ਵਿੱਚ ਸ਼ਾਂਤੀ ਪ੍ਰੀਸ਼ਦ ਦੇ ਪ੍ਰਧਾਨ ਰਬਾਨੀ … More »

ਅੰਤਰਰਾਸ਼ਟਰੀ | Leave a comment
auto lib

ਬਹੁਤ ਜਲਦੀ ਹੀ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਪੈਰਿਸ ਦੀਆਂ ਸ਼ੜਕਾਂ ਤੇ ਦੌੜੇਗੀ

ਪੈਰਿਸ,(ਸੁਖਵੀਰ ਸਿੰਘ ਸੰਧੂ)-ਪਿਛਲੇ ਕਈ ਸਾਲਾਂ ਤੋਂ ਪੈਰਿਸ ਵਿੱਚ ਚੱਲ ਰਹੇ ਸੇਲਫ ਸਾਈਕਲ ਸਰਵਿਸ ਸਟੇਸ਼ਨਾਂ ਦੀ ਕਾਮਯਾਬੀ ਤੋਂ ਬਾਅਦ ਸਰਕਾਰ ਨੇ ਹੁਣ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਚਲਾਉਣ ਦਾ ਟੀਚਾ ਮਿਥਿਆ ਹੈ।ਬਿਜਲੀ ਦੀ ਬੈਟਰੀ ਨਾਲ ਚੱਲਣ ਵਾਲੀ ਇੱਹ ਕਾਰ … More »

ਅੰਤਰਰਾਸ਼ਟਰੀ | Leave a comment
 

ਮੈਟਰੋ ਦੇ ਸਟੇਸ਼ਨ ਤੇ ਹੋਈ ਹੱਥੋਪਾਈ ਵਿੱਚ ਇੱਕ ਜਾਣੇ ਦੀ ਮੌਤ

ਪੈਰਿਸ,(ਸੁਖਵੀਰ ਸਿੰਘ ਸੰਧੂ)- ਵੀਰਵਾਰ ਦੀ ਸ਼ਾਮ ਨੂੰ ਕੋਈ 8.30 ਵਜੇ ਦੇ ਕਰੀਬ ਪੈਰਿਸ ਦੇ ਕਰੀਮੇ ਨਾਂ ਦੇ ਅੰਡਰਗਰਾਉਡ ਸਟੇਸ਼ਨ ਤੇ ਦੋ ਜਾਣਿਆਂ ਦੇ ਹੱਥੋਪਾਈ ਹੋ ਜਾਣ ਤੇ ਇੱਕ ਦੀ ਮੈਟਰੋ ਦੀ ਲਾਈਨ ਉਪਰ ਡਿੱਗ ਕੇ ਬਿਜਲੀ ਦਾ ਕਰੰਟ ਲੱਗ ਜਾਣ … More »

ਅੰਤਰਰਾਸ਼ਟਰੀ | Leave a comment
225px-Flag_of_the_Peoples_Republic_of_China.svg_

ਅਮਰੀਕਾ ਸਾਡੇ ਅੰਦਰੂਨੀ ਮਾਮਲਿਆਂ ‘ਚ ਦਖਲ ਨਾਂ ਦੇਵੇ- ਚੀਨ

ਬੀਜਿੰਗ- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਚੀਨ ਨੂੰ ਅਪੀਲ ਕੀਤੀ ਸੀ ਕਿ ਚੀਨ ਤਿਬਤੀਆਂ ਦੇ ਅਧਿਕਾਰਾਂ ਦਾ ਸਨਮਾਨ ਕਰੇ। ਚੀਨ ਨੇ ਇਸ ਦੇ ਜਵਾਬ ਵਿੱਚ ਅਮਰੀਕਾ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਉਸ ਦੇ ਅੰਦਰੂਨੀ ਮਾਮਲਿਆਂ ਵਿੱਚ … More »

ਅੰਤਰਰਾਸ਼ਟਰੀ | Leave a comment
Pak-Army

ਪਾਕਿਸਤਾਨ ਦੀ ਸੈਨਾ ਹਕਾਨੀ ਨੈਟਵਰਕ ਤੇ ਕਾਰਵਾਈ ਨਹੀਂ ਕਰੇਗੀ

ਇਸਲਾਮਾਬਾਦ- ਪਾਕਿਸਤਾਨੀ ਸੈਨਾ ਨੇ ਹਕਾਨੀ ਨੈਟਵਰਕ ਤੇ ਕਾਰਵਾਈ ਕਰਨ ਸਬੰਧੀ ਅਮਰੀਕਾ ਦਾ ਹੁਕਮ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਮਰੀਕਾ ਵਲੋਂ ਵਜ਼ੀਰਸਤਾਨ ਵਿੱਚ ਸੈਨਿਕ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਪਾਕਿਸਤਾਨ ਨੇ ਆਪਣੀ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ … More »

ਅੰਤਰਰਾਸ਼ਟਰੀ | Leave a comment