ਅੰਤਰਰਾਸ਼ਟਰੀ

 

ਯੂਰਪ ਦੇ ਸਿੱਖ ਆਗੂਆਂ ਵੱਲੋਂ ਰਹਿਤ ਰਹਿਣੀ ਵਾਲੇ ਪੰਥ ਦਰਦੀ ਗੁਰ ਸਿੱਖ ਉਮੀਦਵਾਰਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਚੁਣਨ ਦੀ ਅਪੀਲ

ਬ੍ਰਮਿੰਘਮ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸਿੱਖ ਸੰਗਤਾਂ ਰਹਿਤ ਰਹਿਣ ਵਾਲੇ, ਪੰਥ ਦਾ ਦਰਦ ਰੱਖਣ ਵਾਲੇ, ਅੰਮ੍ਰਿਤਧਾਰੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਹਰ ਵੇਲੇ ਤਤਪਰ ਰਹਿਣ ਵਾਲੇ ਗੁਰਸਿੱਖ ਉਮੀਦਵਾਰਾਂ ਨੂੰ ਹੀ ਵੋਟ ਪਾ ਕੇ ਕਾਮਯਾਬ ਕਰਨ … More »

ਅੰਤਰਰਾਸ਼ਟਰੀ | Leave a comment
white house

ਭਾਰਤ ਵਿੱਚ ਹਿੰਦੂ ਅੱਤਵਾਦ ਵੱਧ ਰਿਹਾ ਹੈ-ਅਮਰੀਕਾ

ਵਾਸਿੰਗਟਨ- ਅਮਰੀਕਾ ਦੀ ਸੰਸਦ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਹਿੰਦੂ ਅੱਤਵਾਦ ਵੱਧਦਾ ਹੀ ਜਾ ਰਿਹਾ ਹੈ।ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਿੰਦੂ ਅੱਤਵਾਦ ਇੱਕ ਨਵਾਂ ਅਤੇ ਵਿਵਾਦਗ੍ਰਸਤ ਮੁੱਦਾ ਬਣ ਗਿਆ ਹੈ। ਸੀਆਰਐਸ … More »

ਅੰਤਰਰਾਸ਼ਟਰੀ | Leave a comment
p091211ck-0052

ਓਬਾਮਾ ਵਲੋਂ ਅਮੀਰ ਲੋਕਾਂ ਤੇ ਟੈਕਸ ਲਗਾ ਕੇ ਬੇਰੁਜ਼ਗਾਰੀ ਦੂਰ ਕਰਨ ਦੇ ਸੰਕੇਤ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਪ੍ਰਸਤਾਵ ਰੱਖਿਆ ਹੈ ਕਿ ਊਰਜਾ ਕੰਪਨੀਆਂ ਅਤੇ ਅਮੀਰ ਲੋਕਾਂ ਤੇ ਟੈਕਸ ਲਗਾ ਕੇ 447 ਅਰਬ ਡਾਲਰ ਦੇ ਰੁਜ਼ਗਾਰ ਨੂੰ ਉਤਸਾਹਿਤ ਕਰਨ ਵਾਲਾ ਬਿੱਲ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਬਿੱਲ ਨੂੰ ਛੇਤੀ … More »

ਅੰਤਰਰਾਸ਼ਟਰੀ | Leave a comment
p091111ck-0217

ਅਮਰੀਕਾ ਸਮੇਤ ਦੁਨੀਆਭਰ ਵਿੱਚ 9/11 ਹਮਲੇ ‘ਚ ਮਰਨ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ

ਨਿਊਯਾਰਕ- ਅਮਰੀਕਾ ਵਿੱਚ ਅੱਜ ਤੋਂ 10 ਸਾਲ ਪਹਿਲਾਂ ਜਾਲਮਾਨਾ ਅਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਪੂਰੇ ਵਿਸ਼ਵ ਵਿੱਚ ਯਾਦ ਕੀਤਾ ਗਿਆ। ਵਰਲਡ ਟਰੇਡ ਸੈਂਟਰ ਤੇ ਹੋਏ ਅਤਵਾਦੀ ਹਮਲੇ ਦੀ ਦਸਵੀਂ ਬਰਸੀ ਤੇ ਅਮਰੀਕੀ ਰਾਸ਼ਟਰਪਤੀ ਓਬਾਮਾ ਅਤੇ ਉਨ੍ਹਾਂ ਦੀ ਪਤਨੀ … More »

ਅੰਤਰਰਾਸ਼ਟਰੀ | Leave a comment
Pm- Gilanf

ਗਿਲਾਨੀ ਨੇ ਹੜ੍ਹ ਪੀੜਤਾਂ ਲਈ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਦਦ ਮੰਗੀ

ਇਸਲਾਮਾਬਾਦ- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਭਾਰੀ ਵਰਖਾ ਹੋਣ ਨਾਲ ਬਹੁਤ ਵੱਡੇ ਹੜ੍ਹ ਆ ਗਏ ਹਨ, ਜਿਸ ਨਾਲ ਲੱਖਾਂ ਲੋਕ ਬੇਘਰ ਹੋ ਗਏ ਹਨ। ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਦੀ ਅਪੀਲ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
pre_addchinaeurasiaeconomic

ਪਾਕਿਸਤਾਨ ਅਤੇ ਚੀਨ ਦੇ ਲੋਕ ਬਿਨਾਂ ਪਾਸਪੋਰਟ ਤੋਂ ਦੋਵਾਂ ਦੇਸ਼ਾਂ ਵਿੱਚ ਆ ਜਾ ਸਕਣ- ਜਰਦਾਰੀ

ਬੀਜਿੰਗ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਆਪਣੀ ਚੀਨ ਯਾਤਰਾ ਦੌਰਾਨ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਸੀਮਾ ਖੋਲ੍ਹ ਦਿੱਤੀ ਜਾਵੇ ਅਤੇ ਲੋਕ ਬਿਨਾਂ ਪਾਸਪੋਰਟ ਤੋਂ ਯਾਤਰਾ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਸ … More »

ਅੰਤਰਰਾਸ਼ਟਰੀ | Leave a comment
220px-Yoshihiko_Noda-1

ਨੋਡਾ ਜਾਪਾਨ ਦੇ ਨਵੇਂ ਪ੍ਰਧਾਨਮੰਤਰੀ ਦਾ ਅਹੁਦਾ ਸੰਭਾਲਣਗੇ

ਟੋਕੀਓ- ਜਾਪਾਨ ਦੇ ਵਿੱਤਮੰਤਰੀ ਰਹਿ ਚੁੱਕੇ ਯੋਸਿਹਿਕੋ ਨੋਡਾ ਹੁਣ ਪ੍ਰਧਾਨਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਣਗੇ। ਉਹ ਪ੍ਰਧਾਨਮੰਤਰੀ ਨਾਔਤੋ ਕਾਨ ਦੀ ਜਗ੍ਹਾ ਲੈਣਗੇ। ਉਨ੍ਹਾਂ ਨੇ ਸੋਮਵਾਰ ਨੂੰ ਹੋਏ ਗੁਪਤ ਮਤਦਾਨ ਦੌਰਾਨ ਆਪਣੇ ਵਿਰੋਧੀ ਵਪਾਰ ਮੰਤਰੀ ਬਾਨਰੀ ਕਾਈਦਾ ਨੂੰ ਹਰਾ ਕੇ ਆਪਣੀ … More »

ਅੰਤਰਰਾਸ਼ਟਰੀ | Leave a comment
nigeria-house

ਨਾਈਜੀਰੀਆ ‘ਚ ਯੂਐਨ ਦੇ ਦਫ਼ਤਰ ਤੇ ਬੰਬ ਧਮਾਕੇ ਵਿੱਚ 18 ਲੋਕਾਂ ਦੀ ਮੌਤ

ਆਬੂਜਾ- ਨਾਈਜੀਰੀਆ ਦੀ ਰਾਜਧਾਨੀ ਵਿੱਚ ਯੂਐਨ ਦੀ ਬਿਲਡਿੰਗ ਤੇ ਜਬਰਦਸਤ ਬੰਬ ਧਮਾਕਾ ਹੋਇਆ। ਸਥਾਨਕ ਪੁਲਿਸ ਅਧਿਕਾਰੀਆਂ ਅਨੁਸਾਰ ਘੱਟ ਤੋਂ ਘੱਟ 18 ਲੋਕ ਮਾਰੇ ਗਏ ਹਨ ਅਤੇ 8 ਜਖਮੀ ਹੋਏ ਹਨ। ਜਖਮੀਆਂ ਨੂੰ ਨੈਸ਼ਨਲ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਦੇ ਅਧਿਕਾਰੀਆਂ … More »

ਅੰਤਰਰਾਸ਼ਟਰੀ | Leave a comment
pantagun

ਚੀਨ ਦੀ ਤਾਕਤ ਵੱਧਣ ਨਾਲ ਏਸਿਆਈ ਦੇਸ਼ਾਂ ‘ਚ ਅਸਥਿਰਤਾ ਵਧੇਗੀ-ਪੇਂਟਾਗਨ

ਵਾਸਿੰਗਟਨ- ਅਮਰੀਕੀ ਰੱਖਿਆ ਮੰਤਰਾਲੇ  ਪੇਂਟਾਗਨ ਨੇ ਕਿਹਾ ਹੈ ਕਿ ਚੀਨ ਦੀ ਸੈਨਿਕ ਸ਼ਕਤੀ ਵੱਧਣ ਨਾਲ ਉਸ ਦੇ ਗਵਾਂਢੀ ਦੇਸ਼ਾਂ ਵਿੱਚ ਅਸਥਿਰਤਾ ਵੱਧ ਰਹੀ ਹੈ। ਰਡਾਰ ਤੋਂ ਬੱਚ ਨਿਕਲਣ ਵਾਲੇ ਸਟੀਲਥ ਲੜਾਕੂ ਜਹਾਜ ਅਤੇ ਕਰੂਜ਼ ਮਿਸਾਈਲਾਂ ਦੇ ਵਿਕਾਸ ਦੀ ਸਫਲਤਾ ਤੋਂ … More »

ਅੰਤਰਰਾਸ਼ਟਰੀ | Leave a comment
Hugo_Chavez_photo_cut_27-06-20081

ਗਦਾਫ਼ੀ ਹੀ ਹੈ ਲੀਬੀਆ ਦਾ ਅਸਲੀ ਨੇਤਾ- ਸ਼ਾਵੇਜ਼

ਕਰਾਕਸ- ਕਰਨਲ ਗਦਾਫ਼ੀ ਨੂੰ ਸੱਤਾ ਤੋਂ ਪਾਸੇ ਕਰਨ ਲਈ ਦੁਨੀਆ ਦੇ ਸਾਰੇ ਦੇਸ਼ ਮਿਲ ਕੇ 6 ਮਹੀਨੇ ਤੋਂ ਉਸ ਦੇ ਪਿੱਛੇ ਪਏ ਹੋਏ ਹਨ ਅਤੇ ਉਸ ਦੇ ਰਾਜ ਦਾ ਅੰਤ ਵਿਖਾਈ ਦੇ ਰਿਹਾ ਹੈ, ਪਰ ਫਿਰ ਵੀ ਵੈਨਜੁਏਲਾ ਦੇ ਰਾਸ਼ਟਰਪਤੀ … More »

ਅੰਤਰਰਾਸ਼ਟਰੀ | Leave a comment