ਅੰਤਰਰਾਸ਼ਟਰੀ
ਪੈਰਿਸ ਵਿੱਚ ਬੱਚਾ ਇੱਕ ਹਫਤੇ ਵਿੱਚ ਦੂਸਰੀ ਮੰਜ਼ਲ ਤੋਂ ਖਿੜਕੀ ਰਾਹੀ ਦੋ ਵਾਰ ਡਿੱਗਿਆ
ਪੈਰਿਸ,(ਸੁਖਵੀਰ ਸਿੰਘ ਸੰਧੂ) -ਇਹ ਕੁਦਰਤ ਵਲੋਂ ਕ੍ਰਿਸ਼ਮਾ ਹੀ ਹੋਇਆ ਹੈ,ਜਦੋਂ ਤਿੰਨ ਸਾਲ ਦਾ ਬੱਚਾ ਇੱਕ ਹਫਤੇ ਵਿੱਚ ਖਿੜਕੀ ਵਿੱਚ ਦੀ ਦੋ ਵਾਰ ਡਿੱਗ ਕੇ ਬੱਚ ਗਿਆ।ਪਹਿਲੀ ਵਾਰ ਇਹ ਬੱਚਾ ਵੀਰਵਾਰ ਨੂੰ ਖਿੜਕੀ ਰਾਹੀ ਹੇਠਾਂ ਡਿੱਗ ਪਿਆ ਸੀ।ਜਦੋਂ ਉਹ ਘਰ ਵਿੱਚ … More
ਤਾਲਿਬਾਨ ਕਰਵਾ ਰਿਹਾ ਕਰਾਚੀ ਵਿੱਚ ਹਿੰਸਾ ਦੀਆਂ ਵਾਰਦਾਤਾਂ-ਮਲਿਕ
ਕਰਾਚੀ- ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਪਿੱਛਲੇ ਚਾਰ ਪੰਜ ਦਿਨਾਂ ਵਿੱਚ 100 ਤੋਂ ਉਪਰ ਲੋਕ ਮਾਰੇ ਗਏ ਹਨ। ਪਾਕਿਸਤਾਨ ਦੇ ਗ੍ਰਹਿਮੰਤਰੀ ਰਹਿਮਾਨ ਮਲਿਕ ਨੇ ਇਨ੍ਹਾਂ ਘੱਟਨਾਵਾਂ ਲਈ ਤਾਲਿਬਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਮਲਿਕ ਨੇ ਖੁਫ਼ੀਆ ਸੂਚਨਾਵਾਂ ਦੇ ਅਧਾਰ ਤੇ ਕਿਹਾ … More
ਸੁਡਾਨ ਬਣਿਆ ਦੁਨੀਆਂ ਦਾ ਨਵਾਂ ਦੇਸ਼
ਸੁਡਾਨ- ਲੰਬੇ ਸੰਘਰਸ਼ ਤੋਂ ਬਾਅਦ ਸੁਡਾਨ ਦੁਨੀਆਂ ਦਾ ਨਵਾਂ ਦੇਸ਼ ਬਣ ਗਿਆ ਹੈ। 2005 ਵਿੱਚ ਹੋਏ ਸਮਝੌਤੇ ਦੇ ਤਹਿਤ ਦੱਖਣੀ ਸੁਡਾਨ ਨੂੰ ਦੇਸ਼ ਦੇ ਰੂਪ ਵਿੱਚ ਮਾਨਤਾ ਮਿਲ ਗਈ ਹੈ। ਸਾਲਾਂ ਬੱਧੀ ਚਲੇ ਗ੍ਰਹਿ ਯੁਧ ਅਤੇ ਇਸ ਵਿੱਚ 20 ਲੱਖ … More
ਬ੍ਰਿਟੇਨ ਦੀ ਕੰਪਨੀ ਸੈਂਟੇਡਰ ਭਾਰਤ ਵਿੱਚ ਆਊਟਸੋਰਸਿੰਗ ਬੰਦ ਕਰੇਗੀ
ਲੰਡਨ- ਬ੍ਰਿਟਿਸ਼ ਕੰਪਨੀ ਸੈਂਟੇਡਰ ਨੇ ਭਾਰਤ ਵਿੱਚੋਂ ਆਪਣੇ ਸਾਰੇ ਕਾਲ ਸੈਂਟਰਾਂ ਨੂੰ ਵਾਪਿਸ ਲਿਆਉਣ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਥਿਤ ਉਨ੍ਹਾਂ ਦੇ ਕਰਮਚਾਰੀਆਂ ਦੇ ਵਰਤਾਓ ਕਰਕੇ ਗਾਹਕਾਂ ਵਿੱਚ ਪੈਦਾ ਹੋਈ ਨਿਰਾਸ਼ਾ ਕਰਕੇ ਅਜਿਹਾ ਕਦਮ … More
ਅਮਰੀਕਾ ਨੂੰ ਦੁਬਾਰਾ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ-ਓਬਾਮਾ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਕਰਜ਼ੇ ਦੀ ਸੀਮਾ ਵਧਾਏ ਜਾਣ ਸਬੰਧੀ ਕਾਂਗਰਸ ਦੀ ਅਸਫਲਤਾ ਕਰਕੇ ਦੂਸਰੀ ਆਰਥਿਕ ਮੰਦੀ ਆ ਸਕਦੀ ਹੈ। ਸਰਕਾਰ ਮਈ ਵਿੱਚ ਹੀ ਕਰਜ਼ੇ ਦੀ ਉਪਰ ਦੀ ਸੀਮਾ 142.9 ਖਰਬ ਡਾਲਰ ਨੂੰ ਪਾਰ … More
ਅਫ਼ਗਾਨਿਸਤਾਨ ‘ਚ ਤਾਲਿਬਾਨ ਵਲੋਂ ਹਮਲੇ ਦੌਰਾਨ 78 ਲੋਕ ਮਾਰੇ ਗਏ
ਕਰਦੇਸ਼- ਅਫ਼ਗਾਨਿਸਤਾਨ ਦੇ ਪੂਰਬੀ ਖੇਤਰ ਵਿੱਚ ਤਾਲਿਬਾਨ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਜਾਰੀ ਲੜ੍ਹਾਈ ਵਿੱਚ ਘੱਟ ਤੋਂ ਘੱਟ 78 ਲੋਕ ਮਾਰੇ ਗਏ ਹਨ। ਨੂਰਿਸਤਾਨ ਸੂਬੇ ਦੇ ਗਵਰਨਰ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਚਿਤਰਾਲ ਖੇਤਰ ਵਿੱਚੋਂ ਆਏ 150 ਦਹਿਸ਼ਤਗਰਦਾਂ … More
ਖਾਲੀਦਾ ਦੇ ਬੇਟੇ ਦੇ ਖਿਲਾਫ਼ ਵਾਰੰਟ
ਢਾਕਾ- ਬੰਗਲਾਦੇਸ਼ ਦੀ ਇਕ ਅਦਾਲਤ ਨੇ ਮੁੱਖ ਵਿਰੋਧੀ ਪਾਰਟੀ ਦੀ ਲੀਡਰ ਖਾਲੀਦਾ ਜ਼ੀਆ ਦੇ ਬੇਟੇ ਤਾਰਿਕ ਰਹਿਮਾਨ ਦੇ ਖਿਲਾਫ਼ ਗ੍ਰਿਫਤਾਰੀ ਦਾ ਵਾਰੰਟ ਕੱਢਿਆ ਹੈ। ਇਸਤੋਂ ਇਲਾਵਾ 18 ਹੋਰਨਾਂ ਦੇ ਨਾਮ ਵੀ ਵਾਰੰਟ ਵਿਚ ਸ਼ਾਮਲ ਹਨ। ਇਨ੍ਹਾਂ ਦੇ ਖਿਲਾਫ਼ ਇਲਜ਼ਾਮ ਲਾਇਆ … More
ਸਾਡੀ ਸਰਕਾਰ ਨੇ ਅਮਰੀਕਾ ਨੂੰ ਹਵਾਈ ਅੱਡੇ ਵਰਤਣ ਦੀ ਇਜ਼ਾਜਤ ਨਹੀਂ ਦਿੱਤੀ- ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਅਤੇ ਅਮਰੀਕਾ ਦਰਮਿਆਨ ਡਰੋਨ ਹਮਲਿਆਂ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਮੁਲਤਾਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਸਰਕਾਰ ਨੇ ਅਮਰੀਕਾ ਨੂੰ ਡਰੋਨ ਹਮਲੇ ਕਰਨ ਲਈ … More
ਲਸ਼ਕਰ-ਏ-ਤਾਇਬਾ ਭਾਰਤ ਅਤੇ ਪੱਛਮੀ ਦੇਸ਼ਾਂ ਲਈ ਗੰਭੀਰ ਖ਼ਤਰਾ
ਵਾਸਿੰਗਟਨ- ਅਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਜੋ ਕਿ ਕਾਫ਼ੀ ਸਮੇਂ ਤੋਂ ਪਾਕਿਸਤਾਨ ਦੀ ਧਰਤੀ ਤੇ ਫ਼ਲ-ਫੁੱਲ ਰਿਹਾ ਹੈ, ਭਾਰਤ ਅਤੇ ਪੱਛਮੀ ਦੇਸ਼ਾਂ ਲਈ ਗੰਭੀਰ ਖ਼ਤਰਾ ਬਣਦਾ ਜਾ ਰਿਹਾ ਹੈ। ਵਾਈਟ ਹਾਊਸ ਤੋਂ ਜਾਰੀ ਕੀਤੀ ਗਈ ‘ਨੈਸ਼ਨਲ ਸਟਰੈਟਜੀ ਫਾਰ ਕਾਂਊਟਰ ਟੈਰਿਜ਼ਮ’ ਰਿਪੋਰਟ ਵਿੱਚ … More
ਸਰੀ ‘ਚ ਕਹਾਣੀ ਸੰਗ੍ਰਹਿ “ਬਣਵਾਸ ਬਾਕੀ ਹੈ” ਲੋਕ ਅਰਪਿਤ
ਸਰੀ, (ਗੁਰਵਿੰਦਰ ਸਿੰਘ ਧਾਲੀਵਾਲ)-ਉੱਘੀ ਕਹਾਣੀਕਾਰਾ ਤੇ ਮੀਡੀਆ ਸ਼ਖ਼ਸੀਅਤ ਭਿੰਦਰ ਜਲਾਲਾਬਾਦੀ ਦੀ ਪੁਸਤਕ “ਬਣਵਾਸ ਬਾਕੀ ਹੈ” ਅੱਜ ਲੋਕ ਅਰਪਿਤ ਕੀਤੀ ਗਈ। ਬਰਤਾਨੀਆ ‘ਚ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਸਾਹਿਤ, ਸਭਿਆਚਾਰ ਤੇ ਬੋਲੀ ਨੂੰ ਸਮਰਪਿਤ ਲੇਖਿਕਾ ਦੀ ਪਲੇਠੀ ਪੁਸਤਕ ਰਿਲੀਜ਼ ਕਰਦਿਆਂ ਸਰੀ … More








