ਅੰਤਰਰਾਸ਼ਟਰੀ
ਅਫ਼ਗਾਨਿਸਤਾਨ ਨੂੰ 50 ਕਰੋੜ ਡਾਲਰ ਦੀ ਮਦਦ ਦਿੱਤੀ ਜਾਵੇਗੀ-ਡਾ:ਮਨਮੋਹਨ ਸਿੰਘ
ਕਾਬੁਲ- ਭਾਰਤ ਅਫ਼ਗਾਨਿਸਤਾਨ ਦੇ ਵਿਕਾਸ ਲਈ ਆਉਣ ਵਾਲੇ ਕੁਝ ਸਾਲਾਂ ਵਿੱਚ 50 ਕਰੋੜ ਅਮਰੀਕੀ ਡਾਲਰ ਦੀ ਮਦਦ ਕਰੇਗਾ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਦੋ ਦਿਨ ਦੇ ਅਫ਼ਗਾਨਿਸਤਾਨ ਦੇ ਦੌਰੇ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ … More
ਸਰੀ(ਕਨੇਡਾ) ਵਿਖੇ 3 ਰੋਜ਼ਾ ਪੰਜਾਬੀ ਭਾਸ਼ਾ ਤਕਨਾਲੋਜੀ ਸਿਖਿਆ ਵਰਕਸ਼ਾਪ 30 ਮਈ ਤੋਂ 1 ਜੂਨ ਤੀਕ
ਕਨੇਡਾ ਦੇ ਪ੍ਰਸਿੱਧ ਸ਼ਹਿਰ ਸਰੀ ਵਿਖੇ ਕਵਾਂਨਲਨ ਪੌਲੀਟੈਕਿਨ ਯੂਨੀਵਰਿਸਟੀ ਵਲੋਂ ਆਪਣੇ ਕੈਂਪਸ 12666-72 ਐਵੇ.ਸਰੀ ਵਿਚ 3 ਰੋਜ਼ਾ ਪੰਜਾਬੀ ਭਾਸ਼ਾ ਤਕਨਾਲੋਜੀ ਸਿਖਿਆ ਵਰਕਸ਼ਾਪ 30 ਮਈ ਤੋਂ 1 ਜੂਨ ਤੀਕ ਆਯੋਜਿਤ ਕੀਤੀ ਜਾ ਰਹੀ ਹੈ।ਯੂਨੀਵਰਸਿਟੀ ਦੇ ਪੰਜਾਬੀ ਇਨਸਟਰੱਕਟਰ ਰਣਬੀਰ ਜੌਹਲ ਅਨੁਸਾਰ ਇਹ … More
ਬਰਿਸਟਲ ਵਿਚ ਆਲੀਸ਼ਾਨ ਵਿਸਾਖੀ ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਹਿੱਸਾ ਲਿਆ: ਸ਼ਹਿਰ ਖਾਲਸਾਈ ਝੰਡਿਆਂ ਨਾਲ ਰੰਗਿਆ ਗਿਆ
ਬਰਿਸਟਲ – ਲੰਡਨ ਤੋਂ ਪਹਿਲਾਂ ਇੰਗਲੈਂਡ ਦੀ ਰਾਜਧਾਨੀ ਰਹੇ ਇਸ ਪਰਾਚੀਨ ਨਗਰ ਵਿਚ ਹਰ ਸਾਲ ਵਾਂਗ ਇਸ ਵਾਰ ਵੀ ਵਿਸਾਖੀ ਦੇ ਨਗਰ ਕੀਰਤਨ ਸਬੰਧੀ ਬੜੀਆਂ ਰੌਣਕਾਂ ਰਹੀਆਂ; ਸਾਰੇ ਗੁਰਦੁਆਰਿਆਂ ਵਿਚ ਧਾਰਮਿਕ ਦੀਵਾਨ ਭਾਵੇਂ 13 ਅਪਰੈਲ ਅਤੇ 17 ਅਪਰੈਲ ਨੂੰ ਸਜਾਏ … More
ਚੀਨ ਦੀ ਸਰਕਾਰ ਇਤਿਹਾਸ ਨੂੰ ਰੋਕ ਨਹੀਂ ਸਕੇਗੀ- ਹਿਲਰੀ
ਵਾਸਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਚੀਨ ਵਿੱਚ ਵੱਖ-ਵੱਖ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਵਿਰੁਧ ਕੀਤੀ ਜਾ ਰਹੀ ਕਾਰਵਾਈ ਦੀ ਸਖਤ ਅਲੋਚਨਾ ਕੀਤੀ ਹੈ। ਇਸ ਸਮੇਂ ਅਮਰੀਕਾ ਅਤੇ ਚੀਨ ਵਿੱਚ ਉਚ ਪੱਧਰੀ ਗੱਲਬਾਤ ਚਲ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ … More
ਅਮਰੀਕਾ ਦੀ ਸੀਆਈਏ ਅਤੇ ਆਈਐਸਆਈ ਵਿੱਚ ਤਕਰਾਰ
ਇਸਲਾਮਾਬਾਦ- ਪਾਕਿਸਤਾਨ ਵਲੋਂ ਅਮਰੀਕਾ ਦੀ ਖੁਫ਼ੀਆ ਏਜੰਸੀ (ਸੀਆਈਏ) ਦੇ ਅਧਿਕਾਰੀ ਦਾ ਇਸਲਾਮਾਬਾਦ ਵਿੱਚ ਨਾਂ ਸਰਵਜਨਿਕ ਕੀਤੇ ਜਾਣ ਤੋਂ ਬਾਅਦ ਆਈਐਸਆਈ ਅਤੇ ਸੀਆਈਏ ਵਿੱਚਕਾਰ ਇੱਕ ਨਵੀਂ ਤਕਰਾਰ ਸ਼ੁਰੂ ਹੋ ਗਈ ਹੈ। ਪਾਕਿਸਤਾਨ ਅਤੇ ਅਮਰੀਕਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸਲਾਮਾਬਾਦ … More
ਲੇਖਿਕਾ ਭਿੰਦਰ ਜਲਾਲਾਬਾਦੀ ਦੀ ਕਹਾਣੀ ਸੰਗ੍ਰਹਿ ਬਣਵਾਸ ਬਾਕੀ ਹੈ” ਨਾਰਵੇ ਚ ਰਿਲੀਜ ਕੀਤੀ ਗਈ
ਤਰਾਨਬੀ(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਦਰਾਮਨ ਨਜਦੀਕ ਸਥਿਤ ਇਲਾਕੇ ਤਰਾਨਬੀ ਵੇਖੇ ਇੰਗਲੈਡ ਨਿਵਾਸੀ ਪੰਜਾਬੀ ਲੇਖਿਕਾ ਭਿੰਦਰ ਜਲਾਲਾਬਾਦੀ ਦੀ ਕਹਾਣੀ ਸੰਗ੍ਰਹਿ ਪੁਸਤਕ ਬਣਵਾਸ ਬਾਕੀ ਹੈ ਨੂੰ ਇੱਕ ਸਾਦੇ ਸਮਾਰੋਹ ਦੋਰਾਨ ਰਿਲੀਜ ਕੀਤਾ ਗਿਆ । ਲੇਖਿਕਾ ਭਿੰਦਰ ਜਲਾਲਬਾਦੀ ਨੂੰ ਵਲੈਤ ਰਹਿੰਦਿਆ ਇੱਕ … More
ਜੇ ਇਸ ਸਮੇਂ ਮੈਂ ਰਾਸ਼ਟਰਪਤੀ ਹੁੰਦਾ ਤਾਂ ਦੇਸ਼ ਤੋਂ ਮਾਫ਼ੀ ਮੰਗਦਾ – ਮੁਸ਼ਰਫ਼
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੇ ਕਿਹਾ ਹੈ ਕਿ ਜੇ ਉਹ ਇਸ ਸਮੇਂ ਸਤਾ ਵਿੱਚ ਹੁੰਦੇ ਤਾਂ ਉਹ ਓਸਾਮਾ ਬਿਨ ਲਾਦਿਨ ਦੇ ਐਬਟਾਬਾਦ ਵਿੱਚ ਮੌਜੂਦ ਹੋਣ ਤੇ ਖੁਫ਼ੀਆ ਵਿਭਾਗ ਦੀ ਅਸਫਲਤਾ ਅਤੇ ਅਮਰੀਕਾ ਦੁਆਰਾ ਪਾਕਿਸਤਾਨ ਦੀ ਹਵਾਈ ਸੀਮਾ ਦਾ … More
ਆਈਫਲ ਟਾਵਰ ਦੀਆਂ ਟਿੱਕਟਾਂ ਵੇਚਣ ਵਾਲਾ ਕੈਸ਼ੀਅਰ ਕੈਸ਼ ਵਿੱਚ ਹੇਰਾ ਫੇਰੀ ਕਰਦਾ ਫੜਿਆ ਗਿਆ
ਪੈਰਿਸ,(ਸੁਖਵੀਰ ਸਿੰਘ ਸੰਧੂ) – ਇਥੇ ਆਈਫਲ ਟਾਵਰ ਦੇ ਕਾਂਊਟਰ ਉਪਰ ਟਿੱਕਟਾਂ ਵੇਚਣ ਵਾਲੇ ਇੱਕ ਕੈਸ਼ੀਅਰ ਨੂੰ ਕੱਲ ਪੈਰਿਸ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿਸ ਉਪਰ ਦੋਸ਼ ਸੀ ਕਿ ਉਸ ਨੇ ਪਿਛਲੇ ਸਾਲ ਗਰਮੀਆਂ ਦੇ ਮੌਸਮ ਵਿੱਚ 7000 ਐਰੋ ਇਧਰ … More
ਅਮਰੀਕਾ ਓਸਾਮਾ ਦੀ ਮੌਤ ਬਾਰੇ ਜਾਣਕਾਰੀ ਦੇਵੇ- ਯੂਐਨ
ਨਿਊਯਾਰਕ- ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸੰਸਥਾ ਨੇ ਕਿਹਾ ਹੈ ਕਿ ਅਮਰੀਕਾ ਲਾਦਿਨ ਦੇ ਮਾਰੇ ਜਾਣ ਦੇ ਸਾਰੇ ਹਾਲਾਤ ਦੀ ਜਾਣਕਾਰੀ ਦੇਵੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਪਰੇਸ਼ਨ ਦੌਰਾਨ ਅਮਰੀਕੀ ਸੈਨਾ ਨੇ ਅੰਤਰਰਾਸ਼ਟਰੀ ਕਨੂੰਨ ਦੀ ਉਲੰਘਣਾ ਤਾਂ … More
ਗਿਲਾਨੀ ਨੇ ਅੱਤਵਾਦ ਦੇ ਖਿਲਾਫ਼ ਅੰਤਰਾਸ਼ਟਰੀ ਮਦਦ ਦੀ ਮੰਗ ਕੀਤੀ
ਪੈਰਿਸ- ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿੱਚ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦਿਨ ਦੇ ਅਮਰੀਕੀ ਸੈਨਾ ਦੇ ਹੱਥੋਂ ਮਾਰੇ ਜਾਣ ਤੇ ਪਾਕਿਸਤਾਨ ਦੀ ਦੁਨੀਆਭਰ ਵਿੱਚ ਬਹੁਤ ਕਿਰਕਿਰੀ ਹੋਈ ਹੈ। ਇਸ ਸਮੇਂ ਪਾਕਿਸਤਾਨ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ … More









