ਅੰਤਰਰਾਸ਼ਟਰੀ
ਪੁੱਤਰ ਦੀ ਜਾਨ ਲੈਣ ਵਾਲੀ ਭਾਰਤੀ ਮਾਂ ਨੂੰ ਲੰਡਨ ਵਿੱਚ 7 ਸਾਲ ਦੀ ਜੇਲ੍ਹ
ਲੰਡਨ- ਬ੍ਰਿਟੇਨ ਦੀ ਇੱਕ ਅਦਾਲਤ ਨੇ ਮਾਨਸਿਕ ਤੌਰ ਤੇ ਬੀਮਾਰ ਆਪਣੇ 12 ਸਾਲ ਦੇ ਪੁੱਤਰ ਨੂੰ ਬਲੀਚ ਪਿਆ ਕੇ ਮਾਰ ਦੇਣ ਦੇ ਜੁਰਮ ਵਿੱਚ ਭਾਰਤੀ ਮੂਲ ਦੀ ਔਰਤ ਨੂੰ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਲੰਡਨ ਦੇ ਇੱਕ ਸਥਾਨਿਕ … More
ਅਫ਼ਗਾਨਿਸਤਾਨ ਵਿੱਚ 7 ਯੂਐਨ ਦੇ ਅਤੇ ਕੁਝ ਮੁਜ਼ਾਹਿਰਾਕਾਰੀ ਮਾਰੇ ਗਏ
ਮਜ਼ਾਰੇ ਸ਼ਰੀਫ਼- ਅਫ਼ਗਾਨਿਸਤਾਨ ਵਿੱਚ ਮਜ਼ਾਰ-ਏ-ਸ਼ਰੀਫ਼ ਵਿੱਚ ਰੋਸ ਮੁਜ਼ਾਹਿਰਾ ਕਰ ਰਹੇ ਵਿਖਾਵਾਕਾਰੀਆਂ ਨੇ ਸੰਯੁਕਤ ਰਾਸ਼ਟਰ ਸੰਘ ਦੇ 7 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਜ਼ਾਰ-ਏ- ਸ਼ਰੀਫ਼ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਅਮਰੀਕਾ ਅਤੇ ਯੂਐਨ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ … More
“ਹਿੰਮਤਪੁਰਾ ਡੌਟ ਕੌਮ” ਦੀ ਪਹਿਲੀ ਵਰ੍ਹੇਗੰਢ ਭਗਤ ਸਿੰਘ ਦੇ ਸ਼ਹੀਦੀ ਦਿਨ ਵਜ਼ੋਂ ਮਨਾਈ
ਲੰਡਨ- ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਸੰਗ੍ਰਹਿ ਵਜੋਂ ਜਾਣੀ ਜਾਂਦੀ ਵੈੱਬਸਾਈਟ “ਹਿੰਮਤਪੁਰਾ ਡੌਟ ਕੌਮ” ਦੀ ਪਹਿਲੀ ਵਰ੍ਹੇਗੰਢ ਵਿਸ਼ਵ ਸ਼ਾਂਤੀ ਦੀ ਮੁਦੱਈ ਸੰਸਥਾ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਅਤੇ ਉੱਘੇ ਸਾਹਿਤਕਾਰ ਡਾ: ਤਾਰਾ ਸਿੰਘ ਆਲਮ ਜੀ ਦੇ ਵਿਸ਼ੇਸ਼ ਸਹਿਯੋਗ ਸਦਕਾ … More
ਗਦਾਫ਼ੀ ਦੀ ਸੈਨਾ ਨੇ ਰਾਸ ਲਾਨੁਫ਼ ਤੇ ਦੁਬਾਰਾ ਕੀਤਾ ਕਬਜ਼ਾ
ਤਿਰਪੋਲੀ- ਲੀਬੀਆ ਵਿੱਚ ਸਰਕਾਰ ਅਤੇ ਵਿਦਰੋਹੀਆਂ ਵਿਚਕਾਰ ਜਬਰਦਸਤ ਜੰਗ ਚਲ ਰਹੀ ਹੈ। ਗਦਾਫ਼ੀ ਦੀ ਸੈਨਾ ਨੇ ਨੈਟੋ ਪੱਖੀ ਵਿਦਰੋਹੀਆਂ ਨੂੰ ਪਿੱਛੇ ਧੱਕ ਕੇ ਇੱਕ ਵਾਰ ਫੇਰ ਰਾਸ ਲਾਨੁਫ਼ ਸ਼ਹਿਰ ਤੇ ਆਪਣਾ ਕਬਜ਼ਾ ਕਰ ਲਿਆ ਹੈ। ਰਾਸ ਲਾਨੁਫ਼ ਵਿੱਚ ਤੇਲ ਦੇ … More
ਦੁਬਈ ਵਿੱਚ 8 ਪੰਜਾਬੀਆਂ ਨੂੰ ਮਿਲੀ ਮੌਤ ਦੀ ਸਜ਼ਾ ਹੋਈ ਮਾਫ਼
ਦੁਬਈ- ਸ਼ਾਰਜਾਹ ਵਿੱਚ ਇੱਕ ਪਾਕਿਸਤਾਨੀ ਦੀ ਹੱਤਿਆ ਦੇ ਮਾਮਲੇ ਵਿੱਚ ਜਿਨ੍ਹਾਂ 8 ਪੰਜਾਬੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਉਨ੍ਹਾਂ ਨੂੰ ਰਾਹਤ ਦਿੰਦੇ ਹੋਏ ਅਦਾਲਤ ਨੇ ਉਨ੍ਹਾਂ ਨੂੰ ਮਿਲੀ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਹੈ। ਹੁਣ ਉਹ ਸਿਰਫ਼ … More
ਜਦੋਂ ਮਾਂ ਨੇ ਪੁੱਤ ਦਾ ਗਲ ਘੁੱਟਿਆ !
ਪੈਰਿਸ (ਸੁਖਵੀਰ ਸਿੰਘ ਸੰਧੂ)-ਇੱਕ ਤੀਹ ਸਾਲਾਂ ਦੀ ਵਿਆਹੀ ਹੋਈ ਔਰਤ ਨੇ ਆਪਣੇ ਚਾਰ ਸਾਲਾਂ ਦੇ ਬੱਚੇ ਦਾ ਗਲ ਘੁੱਟ ਕੇ ਮੌਤ ਦੀ ਘਾਟ ਉਤਾਰਨ ਤੋਂ ਬਾਅਦ ਆਪ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।ਇਹ ਦੁਖਦਾਈ ਘਟਨਾ ਬੁਧਵਾਰ ਦੀ ਰਾਤ … More
ਅਮਰੀਕਾ ਵਿੱਚ ਟਰਾਈ ਵੈਲੀ ਵਰਗੀਆਂ ਹੋਰ ਵੀ ਕਈ ਸੰਸਥਾਵਾਂ
ਵਾਸਿੰਗਟਨ- ਕੈਲੀਫੋਰਨੀਆਂ ਵਿੱਚ ਟਰਾਈ ਵੈਲੀ ਵਿਦਿਅਕ ਅਦਾਰੇ ਵਲੋਂ ਵਿਦਿਆਰਥੀਆਂ ਨਾਲ ਕੀਤੀ ਗਈ ਧੋਖੇਬਾਜ਼ੀ ਤੋਂ ਬਆਦ ਆਈ ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਹਨ। ਪਿੱਛਲੇ ਦਿਨੀਂ ਟਰਾਈ ਵੈਲੀ ਸੰਸਥਾ ਨੂੰ ਧੋਖੇਬਾਜ਼ੀ, ਜਾਲਸਾਜ਼ੀ ਅਤੇ ਵੀਜਾ ਨਿਯਮਾਂ ਦਾ ਉਲੰਘਣ … More
ਜੁਲਾਈ ਵਿੱਚ ਵਿਦੇਸ਼ੀ ਸੈਨਾ 7 ਇਲਾਕੇ ਅਫ਼ਗਾਨਿਸਤਾਨੀ ਸੈਨਿਕਾਂ ਦੇ ਹਵਾਲੇ ਕਰ ਦੇਵੇਗੀ
ਕਾਬੁਲ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਦੇਸ਼ ਦੇ ਉਨ੍ਹਾਂ ਸੱਤ ਖੇਤਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਹੈ ਜੋ ਜੁਲਾਈ ਵਿੱਚ ਦੇਸ਼ ਦੇ ਸੈਨਿਕਾਂ ਨੂੰ ਸੌਂਪ ਦਿੱਤੇ ਜਾਣਗੇ। ਇਹ ਉਹ ਇਲਾਕੇ ਹਨ, ਜਿਥੇ ਹਾਲਾਤ ਸ਼ਾਂਤੀਪੂਰਣ ਹਨ। ਰਾਸ਼ਟਰਪਤੀ ਕਰਜ਼ਈ ਨੇ ਇਹ … More
ਲੀਬੀਆ ਦੇ ਹਿਮਾਇਤੀਆਂ ਨੇ ਬਾਨ ਕੀ-ਮੂਨ ਤੇ ਕੀਤਾ ਪਥਰਾਅ
ਕਾਹਿਰਾ – ਲੀਬੀਆ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਦਿੱਤੀ ਗਈ ਮਨਜੂਰੀ ਦਾ ਵਿਰੋਧ ਕਰ ਰਹੇ ਲੀਬੀਆ ਸਰਕਾਰ ਦੇ ਸਮਰਥਕਾਂ ਵਲੋਂ ਸੋਮਵਾਰ ਨੂੰ ਕਾਹਿਰਾ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਤੇ ਹਮਲਾ ਕਰ ਦਿੱਤਾ। ਕਾਹਿਰਾ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ … More
ਅਮਰੀਕਾ ਨੇ ਵੀ ਕੀਤਾ ਲੀਬੀਆ ‘ਤੇ ਹਮਲਾ
ਤ੍ਰਿਪੋਲੀ-ਫਰਾਂਸ ਤੋਂ ਬਾਅਦ ਹੁਣ ਅਮਰੀਕਾ ਅਤੇ ਇੰਗਲੈਂਡ ਨੇ ਵੀ ਲੀਬੀਆ ਤੇ ਹਮਲਾ ਕਰ ਦਿੱਤਾ ਹੈ। ਅਮਰੀਕਾ ਨੇ ਲੀਬੀਆ ‘ਤੇ 100 ਤੋਂ ਵੱਧ ਕਰੂਜ਼ ਮਿਸਾਈਲਾਂ ਦੇ ਨਾਲ ਹਮਲਾ ਕੀਤਾ। ਇਸ ਦੌਰਾਨ ਅਮਰੀਕਾ ਵਲੋਂ ਗਦਾਫ਼ੀ ਦੇ 20 ਤੋਂ ਵਧੇਰੇ ਫੌਜੀ ਟਿਕਾਣਿਆਂ ਨੂੰ … More









