ਅੰਤਰਰਾਸ਼ਟਰੀ

01-26-egypt

ਮਿਸਰ ਵਿਚ ਨਵਾਂ ਪ੍ਰਧਾਨ ਮੰਤਰੀ ਨਿਯੁਕਤ, ਹਿੰਸਾ ਜਾਰੀ

ਕਾਹਿਰਾ-ਮਿਸਰ ਵਿਚ ਲੋਕਾਂ ਵਲੋਂ ਰਾਸ਼ਟਰਪਤੀ ਨੂੰ ਹਟਾਉਣ ਦੀ ਮੰਗ ਦੇ ਦੌਰਾਨ ਭਾਰੀ ਹਿੰਸਾ ਅਜੇ ਵੀ ਜਾਰੀ ਹੈ। ਭਾਵੇਂ ਮਿਸਰ ਦੇ ਰਾਸ਼ਟਰਪਤੀ ਨੇ ਆਪਣੀ ਸਰਕਾਰ ਵਿਚ ਤਬਦੀਲੀ ਕਰਦੇ ਹੋਏ ਨਵਾਂ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਨਿਯੁਕਤ ਕੀਤਾ ਹੈ। ਹਿੰਸਾ ਅਤੇ ਮੁਜਾਹਰਿਆਂ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
P012811PS-1013_0

ਅਸੀਂ ਮਿਸਰ ਦੇ ਲੋਕਾਂ ਦੇ ਨਾਲ ਹਾਂ- ਓਬਾਮਾ

ਵਾਸਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ  ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਇਸ ਲਈ ਅਮਰੀਕਾ ਮਿਸਰ ਦੀ ਜਨਤਾ ਦੇ ਨਾਲ ਹੈ। ਰਾਸ਼ਟਰਪਤੀ ਓਬਾਮਾ ਨੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
220px-Domodedovo-terminal

ਮਾਸਕੋ ਦੇ ਏਅਰਪੋਰਟ ਤੇ ਆਤਮਘਾਤੀ ਹਮਲੇ ਵਿੱਚ 35 ਮਰੇ

ਮਾਸਕੋ- ਅਤਵਾਦੀਆਂ ਨੇ ਰੂਸ ਦੇ ਸੱਭ ਤੋਂ ਵੱਡੇ ਹਵਾਈ ਅੱਡੇ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਹਮਲਾਵਰ ਨੇ ਆਪਣੇ ਆਪ ਨੂੰ ਵੀ ਵਿਸਫੋਟ ਵਿੱਚ ਉਡਾ ਲਿਆ। ਇਸ ਧਮਾਕੇ ਨਾਲ 35 ਲੋਕ ਮੌਕੇ ਤੇ ਹੀ ਮਾਰੇ ਗਏ ਹਨ ਅਤੇ 100 … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
158px-Flag_of_Pakistan.svg

ਪਾਕਿਸਤਾਨ ਦੀਵਾਲੀਆ ਹੋਣ ਦੇ ਕੰਢੇ

ਇਸਲਾਮਾਬਾਦ- ਪਾਕਿਸਤਾਨ ਦੀ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਕਿਊ (ਪੀਐਮਐਲ -ਕਿਊ) ਦਾ ਕਹਿਣਾ ਹੈ ਕਿ ਦੇਸ਼ ਦੇ ਆਰਥਿਕ ਹਾਲਾਤ ਦੀਵਾਲੀਆ ਹੋਣ ਦੇ ਕੰਢੇ ਤੇ ਪਹੁੰਚ ਗਏ ਹਨ ਅਤੇ ਜੇ ਕਰਾਚੀ ਵਿੱਚ ਅਮਨ ਚੈਨ ਬਹਾਲ ਨਾਂ ਹੋਇਆ ਤਾਂ ਇਹ ਹਾਲਾਤ ਬਦਲੇ ਨਹੀਂ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Berlusconi-2010-1

ਇਟਲੀ ਦਾ ਰੰਗੀਲਾ ਪ੍ਰਧਾਨਮੰਤਰੀ ਹਰ ਪੰਜ ਮਿੰਟ ਵਿੱਚ ਸੈਕਸ ਕਰਦਾ ਸੀ

ਰੋਮ- ਬਹੁ ਚਰਚਿਤ  ਸੈਕਸ ਸਕੈਂਡਲ ਅਤੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਵੇਸ਼ਵਾਵਾਂ ਦੇ ਨਾਲ ਰੰਗਰਲੀਆਂ ਮਨਾਉਣ ਵਾਲੇ ਇਟਲੀ ਦੇ ਪ੍ਰਧਾਨਮੰਤਰੀ ਸਿਲਵਿਓ ਬਰਲਸਕੋਨੀ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਸੈਕਸ ਸਕੈਂਡਲ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਇੱਕ ਹੋਰ ਗਵਾਹ ਨੇ … More »

ਅੰਤਰਰਾਸ਼ਟਰੀ | Leave a comment
diner in white house

ਚੀਨ ਉਤਰ ਕੋਰੀਆ ਪ੍ਰਤੀ ਸਖਤ ਰਵਈਆ ਅਪਣਾਵੇ-ਅਮਰੀਕਾ

ਵਾਸਿੰਗਟਨ- ਅਮਰੀਕਾ ਨੇ ਚੀਨ ਨੂੰ ਇਹ ਚੇਤਾਵਨੀ ਦਿੱਤੀ ਕਿ ਜੇ ਉਸ ਨੇਉਤਰ ਕੋਰੀਆ ਉਪਰ ਆਪਣਾ ਦਬਾਅ ਨਹੀਂ ਪਾਇਆ ਤਾਂ ਉਸ ਨੂੰ ਏਸ਼ੀਆ ਵਿੱਚ ਫਿਰ ਤੋਂ ਆਪਣੀ ਆਰਮੀ ਭੇਜਣ ਲਈ ਮਜ਼ਬੂਰ ਹੋਣਾ ਪਵੇਗਾ। ਹੂ ਜਿੰਤਾਓ ਨੂੰ ਅਮਰੀਕੀ ਰਾਸ਼ਟਰਪਤੀ ਓਬਾਮਾ ਵਲੋਂ ਸਾਫ਼ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
pm_ulemaconference1

ਅਤਵਾਦੀ ਹੱਥਿਆਰ ਸੁੱਟਣ ਤਾਂ ਗੱਲਬਾਤ ਹੋ ਸਕਦੀ ਹੈ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅਤਵਾਦ ਨੂੰ ਦੇਸ਼ ਲਈ ਸੱਭ ਤੋਂ ਵੱਡਾ ਖਤਰਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਤਵਾਦੀ ਹੱਥਿਆਰ ਸੁੱਟ ਦੇਣ ਤਾਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰਧਾਨਮੰਤਰੀ ਗਿਲਾਨੀ ਨੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
k dhaliwal foto

ਐੱਨ.ਆਰ.ਆਈ. ਲਾੜਿਆਂ ਦੀ ਦਾਜ਼ ਦੀ ਭੁੱਖ ਕਾਰਨ ਪੰਜਾਬ ਧੀਆਂ ਤੋਂ ਸੱਖਣਾ ਹੁੰਦਾ ਜਾ ਰਿਹੈ-ਕੁਲਵੰਤ ਧਾਲੀਵਾਲ

ਲੰਡਨ- ਪੰਜਾਬ ਵਿੱਚੋˆਇੱਕ ਰਿਪੋਰਟ ਅਨੁਸਾਰ ਸੰਨ 2010 ‘ਚ 75 ਹਜਾਰ ਮਾਦਾ ਭਰੂਣ ਹੀ ਕੁੱਖਾਂ ਵਿੱਚੋਂ ਗਾਇਬ ਹੋ ਗਏ ਹਨ। ਜਿਸ ਸੰਬੰਧੀ ਗੰਭੀਰ ਨੋਟਿਸ ਲੈਂਦਿਆਂ ਮਾਦਾ ਭਰੂਣ ਹੱਤਿਆ ਖਿਲਾਫ ਇਮਾਨਦਾਰੀ ਅਤੇ ਸੰਜ਼ੀਦਗੀ ਨਾਲ ਸੇਵਕ ਵਜੋਂ ਵਿਚਰ ਰਹੇ ਇੰਗਲੈਂਡ ਵਾਸੀ ਪਰ ਮੋਗਾ … More »

ਅੰਤਰਰਾਸ਼ਟਰੀ | Leave a comment
220px-Schweizerische_Nationalbank_Bern

ਸਵਿਸ ਬੈਂਕ ਦੇ ਖਾਤਿਆ ਦਾ ਰਾਜ਼ ਖੁਲ੍ਹ ਸਕਦਾ ਹੈ

ਲੰਡਨ – ਅੰਤਰਰਾਸ਼ਟਰੀ ਪੱਧਰ ਤੇ ਚਰਚਾ ਵਿੱਚ ਰਹੀ ਵੈਬਸਾਈਟ ਵਿਕੀਲੀਕਸ ਦੇ ਹੱਥ ਕੁਝ ਹੋਰ ਸਨਸਨੀਖੇਜ਼ ਜਾਣਕਾਰੀਆਂ ਲਗੀਆਂ ਹਨ। ਜਿਸ  ਵਿੱਚ ਦੁਨੀਆਭਰ ਦੇ ਮੰਨੇ-ਪ੍ਰਮੰਨੇ ਲੋਕਾਂ ਦੇ ਸਵਿਸ ਬੈਂਕ ਵਿੱਚ ਖਾਤਿਆਂ ਬਾਰੇ ਵੀ ਜਾਣਕਾਰੀਆਂ ਹਨ। ਸਵਿਸ ਬੈਂਕ ਵਿੱਚ ਕੰਮ ਕਰਨ ਵਾਲੇ ਇੱਕ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
hu and Obama

ਅਮਰੀਕਾ ਅਤੇ ਚੀਨ ਮੁਦਰਾ ਅਤੇ ਮਾਨਵ ਅਧਿਕਾਰਾਂ ਬਾਰੇ ਚਰਚਾ ਕਰਨਗੇ

ਵਾਸਿੰਗਟਨ- ਚੀਨ ਦੇ ਪ੍ਰਧਾਨਮੰਤਰੀ ਹੂ ਜਿੰਤਾਓ ਅਤੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਅਗਲੇ ਹਫ਼ਤੇ ਇੱਕ ਮੀਟਿੰਗ ਕਰਨਗੇ। ਇਸ ਮੀਟਿੰਗ ਦੌਰਾਨ ਮਾਨਵ ਅਧਿਕਾਰਾਂ, ਮੁਦਰਾ ਅਤੇ ਵਪਾਰਿਕ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਅਮਰੀਕਾ ਇਹ ਕੋਸਿਸ਼ ਕਰ ਰਿਹਾ ਹੈ ਕਿ ਚੀਨ ਨਾਲ ਸਬੰਧਾਂ ਨੂੰ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment