ਅੰਤਰਰਾਸ਼ਟਰੀ

 

ਅਮਰੀਕਾ ਵਿਚ ਵੱਡੇ ਆਰਥਿਕ ਸੁਧਾਰਾਂ ਦਾ ਐਲਾਨ

ਵਸਿ਼ਗਟਨ- ਅਮਰੀਕਾ ਦੀ ਸਰਕਾਰ ਨੇ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਤਰ੍ਹਾਂ ਦੇ ਆਰਥਿਕ ਸੰਕਟ ਤੋਂ ਬਚਾਅ ਲਈ ਦੇਸ਼ ਦੀ ਬੈਂਕਿੰਗ ਪ੍ਰਣਾਲੀ ਵਿਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਓਬਾਮਾ ਅਨੁਸਾਰ ਇਹ ਸੁਧਾਰ 1930 ਵਿਚ ਆਈ ਭਿਅੰਕਰ ਮੰਦੀ ਦੇ … More »

ਅੰਤਰਰਾਸ਼ਟਰੀ | Leave a comment
 

ਡਾ: ਮਨਮੋਹਨ ਸਿੰਘ ਦੀ ਜਰਦਾਰੀ ਨਾਲ ਮੁੰਬਈ ਹਮਲਿਆਂ ਤੋਂ ਬਾਅਦ ਪਹਿਲੀ ਮੁਲਾਕਾਤ

ਯੇਕਾਤੇਰਿਨਬਰਗ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਮੁੰਬਈ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਕੀਤੀ। ਇਸ ਗੱਲਬਾਤ ਦੌਰਾਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਵਲੋਂ ਇਹ ਸਾਫ ਸ਼ਬਦਾਂ ਵਿਚ ਕਿਹਾ ਗਿਆ ਕਿ ਪਾਕਿਸਤਾਨ ਦੀ ਜਮੀਨ ਦਾ … More »

ਅੰਤਰਰਾਸ਼ਟਰੀ | Leave a comment
 

ਹਵਾਈ ਹਾਦਸੇ ਵਿਚ ਤਿੰਨ ਭਾਰਤੀਆਂ ਦੀ ਮੌਤ

ਨਿਊਯਾਰਕ- ਅਮਰੀਕਾ ਵਿਚ ਭਾਰਤੀ ਮੂਲ ਦੇ ਤਿੰਨ ਭਾਰਤੀਆਂ ਦਾ ਨਿਜ਼ੀ ਜਹਾਜ਼ ਹਾਦਸੇ ਦਾ ਸਿ਼ਕਾਰ ਹੋ ਕੇ ਮੋਹਾਕ ਨਦੀ ਵਿਚ ਡਿਗ ਪਿਆ। ਇਸ ਹਾਦਸੇ ਨਾਲ ਤਿੰਨ ਭਾਰਤੀ ਮੂ਼ਲ ਦੇ ਅਮਰੀਕੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 11 ਸਾਲ ਦਾ ਇਕ … More »

ਅੰਤਰਰਾਸ਼ਟਰੀ | Leave a comment
 

ਡਾ: ਮਨਮੋਹਨ ਸਿੰਘ ਨੇ ਸੀਮਾ ਦੇ ਮੁੱਦੇ ਤੇ ਚੀਨੀ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ

ਅਕਾਤਿਰਿਨਬਰਗ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੋਮਵਾਰ ਦੀ ਰਾਤ ਨੂੰ ਚੀਨ ਦੇ ਰਾਸ਼ਟਰਪਤੀ ਹੂ ਜਿੰਤਾਓ ਨਾਲ ਮੁਲਾਕਾਤ ਕੀਤੀ ਅਤੇ ਸੀਮਾ ਨਾਲ ਸਬੰਧਤ ਮੁਦਿਆਂ ਤੇ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆ ਵਿਚ ਅਗਸੱਤ ਵਿਚ ਹੋਣ ਵਾਲੀ ਗੱਲਬਾਤ ਦਾ ਅਧਾਰ ਤਹਿ ਕੀਤਾ। ਪ੍ਰਧਾਨਮੰਤਰੀ … More »

ਅੰਤਰਰਾਸ਼ਟਰੀ | Leave a comment
 

ਬੈਤੁਲਾ ਪਾਕਿਸਤਾਨੀ ਫੌਜਾਂ ਦੇ ਨਿਸ਼ਾਨੇ ‘ਤੇ

ਇਸਲਾਮਾਬਾਦ-ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੌਜਾਂ ਨੂੰ ਤਾਲਿਬਾਨ ਦੇ ਚੋਟੀ ਦੇ ਲੀਡਰ ਬੈਤੁਲਾ ਮਹਿਸੂਦ ਦੇ ਖਿਲਾਫ਼ ਦੱਖਣੀ ਵਜ਼ੀਰਿਸਤਾਨ ਵਿਚ ਵਿਆਪਕ ਮੁਹਿੰਮ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਸਰਹੱਦੀ ਸੂਬੇ ਦੇ ਗਵਰਨਰ ਓਵੇਸ ਗ਼ਨੀ ਨੇ ਦਸਿਆ ਕਿ ਫੌਜਾਂ ਨੂੰ ਕਿਹਾ … More »

ਅੰਤਰਰਾਸ਼ਟਰੀ | Leave a comment
 

ਇਸਰਾਈਲ ਨੇ ਫਲਸਤੀਨੀਆਂ ਸਾਹਵੇਂ ਰੱਖੀਆਂ ਸ਼ਰਤਾਂ

ਯੇਰੂਸ਼ਲਮ-ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਇਕ ਸੁਤੰਤਰ ਫਲਸਤੀਨੀ ਰਾਸ਼ਟਰ ਨੂੰ ਮੰਨਣ ਲਈ ਤਿਆਰ ਹੈ ਬਸ਼ਰਤੇ ਉਸਦੀ ਆਪਣੀ ਫੌਜ ਨਾ ਹੋਵੇ, ਨਾਲ ਹੀ ਉਹ ਇਸਰਾਈਲ ਨੂੰ ਯਹੂਦੀ ਰਾਸ਼ਟਰ ਵਜੋਂ ਸਵੀਕਾਰ ਕਰੇ। ਉਨ੍ਹਾਂ … More »

ਅੰਤਰਰਾਸ਼ਟਰੀ | Leave a comment
 

ਮਾਂ ਜਦੋਂ ਮਾਂ ਨਾ ਰਹੀ

ਫਰਾਂਸ (ਸੁਖਵੀਰ ਸਿੰਘ ਸੰਧੂ)- ਇਸ ਦੀ ਸਟੇਟ ਇੰਦਰ ਦੇ ਲੌਆਰ ਨਾਂ ਦੇ ਸ਼ਹਿਰ ਟੂਰ ਦੀ ਇੱਕ ਅਦਾਲਤ ਵਿੱਚ ਵੈਰੋਨੀਕ ਕਰੋਜ਼ਲਟ ਨਾਂ ਦੀ ਔਰਤ ਦੇ ਕੇਸ ਦੀ ਦੋ ਦਿਨਾਂ ਤੋਂ ਸੁਣਵਾਈ ਹੋ ਰਹੀ ਹੈ।ਜਿਸ ਉਪਰ ਦੋਸ ਹੈ ਕਿ ਉਸ ਨੇ ਆਪਣੇ … More »

ਅੰਤਰਰਾਸ਼ਟਰੀ | Leave a comment
 

ਈਰਾਨ ਵਿਚ ਅਹਿਮਦੀਨਿਜ਼ਾਦ ਦੀ ਜਿੱਤ ਦੇ ਖਿਲਾਫ ਰੋਸ ਮੁਜ਼ਾਹਿਰੇ

ਈਰਾਨ- ਈਰਾਨ ਵਿਚ ਹਾਲ ਹੀ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਅਹਿਮਦੀਨਿਜ਼ਾਦ ਦੇ ਚੋਣ ਜਿੱਤਣ ਦੇ ਐਲਾਨ ਤੋਂ ਬਾਅਦ ਵਿਰੋਧੀਆਂ ਅਤੇ ਪੁਲਿਸ ਵਿਚ ਟਕਰਾਅ    ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਅਹਿਮਦੀਨਿਜ਼ਾਦ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਈਰਾਨ ਦੇ ਲੋਕਾਂ … More »

ਅੰਤਰਰਾਸ਼ਟਰੀ | Leave a comment
 

ਆਸਟਰੇਲੀਆ ਵਿਚ ਫਿਰ ਭਾਰਤੀ ਵਿਦਿਆਰਥੀ ਤੇ ਨਸਲੀ ਹਮਲਾ

ਮੈਲਬੌਰਨ- ਆਸਟਰੇਲੀਆ ਦੇ ਦੱਖਣੀ ਖੇਤਰ ਵਿਚ ਵੀ ਇਕ ਭਾਰਤੀ ਵਿਦਿਆਰਥੀ ਨਸਲੀ ਹਮਲੇ ਦਾ ਸਿ਼ਕਾਰ ਹੋ ਗਿਆ ਹੈ। ਇਹ ਤਾਜ਼ਾ ਘਟਨਾ ਐਡੀਲੈਂਡ ਵਿਚ ਇਕ 22 ਸਾਲਾ ਭਾਰਤੀ ਵਿਦਿਆਰਥੀ ਨਾਲ ਵਾਪਰੀ। ਉਸ ਦੀ ਪਗੜੀ ਬਾਰੇ ਟਿਪਣੀ ਕਰਨ ਤੋਂ ਬਾਅਦ ਉਸ ਉਪਰ ਕਥਿਤ … More »

ਅੰਤਰਰਾਸ਼ਟਰੀ | Leave a comment
 

ਅਫਗਾਨਿਸਤਾਨ ਵਿਚ ਹਾਲਾਤ ਪਹਿਲਾਂ ਨਾਲੋਂ ਵੀ ਖਰਾਬ ਹੋ ਰਹੇ ਹਨ

ਵਸਿੰਗਟਨ- ਅਮਰੀਕੀ ਸੈਨਾ ਦੇ ਕਮਾਂਡਰ ਜਨਰਲ ਡੇਵਿਡ ਪੇਟ੍ਰਿਸ ਨੇ ਵਸਿ਼ਗਟਨ ਵਿਚ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਪਿੱਛਲੇ ਦੋ ਸਾਲਾਂ ਵਿਚ ਹਾਲਾਤ ਪਹਿਲਾਂ ਨਾਲੋਂ ਖਰਾਬ ਹੀ ਹੋਏ ਹਨ। ਪਿੱਛਲੇ ਕੁਝ ਦਿਨਾਂ ਵਿਚ ਹਮਲੇ ਕਾਫੀ ਉਚਾਈ ਤੇ ਪਹੁੰਚ ਗਏ ਹਨ। ਉਨ੍ਹਾਂ ਨੇ … More »

ਅੰਤਰਰਾਸ਼ਟਰੀ | Leave a comment