ਅੰਤਰਰਾਸ਼ਟਰੀ

 

ਸ੍ਰੀਲੰਕਾ ਵਿਚ ਹਜ਼ਾਰਾਂ ਲੋਕਾਂ ਨੇ ਜਾਨਾਂ ਬਚਾਉਣ ਲਈ ਦਲਦਲ ਵਾਲਾ ਖੇਤਰ ਪਾਰ ਕੀਤਾ

ਸ੍ਰੀਲੰਕਾ- ਤਮਿਲ ਟਾਈਗਰ ਵਿਦਰੋਹੀਆਂ ਅਤੇ ਸ੍ਰੀਲੰਕਾ ਦੀ ਸੈਨਾ ਵਿਚਕਾਰ ਹੋ ਰਹੇ ਯੁਧ ਵਿਚ ਆਮ ਲੋਕ ਬੁਰੀ ਤਰ੍ਹਾਂ ਫਸੇ ਹੋਏ ਹਨ। ਬੇਕਸੂਰ ਲੋਕ ਦੋਵਾਂ ਧਿਰਾਂ ਦੀ ਗੋਲੀਬਾਰੀ ਦਾ ਸਿ਼ਕਾਰ ਹੋ ਰਹੇ ਹਨ। ਸੈਨਾ ਦੇ ਇਕ ਉਚ ਅਧਿਕਾਰੀ ਵਲੋਂ ਇਹ ਖੁਲਾਸਾ ਕੀਤਾ … More »

ਅੰਤਰਰਾਸ਼ਟਰੀ | Leave a comment
 

ਅਲਜਵਾਹਿਰੀ ਪਾਕਿਸਤਾਨ ਵਿਚ ਹੀ ਛੁਪ ਕੇ ਬੈਠਾ ਹੈ

ਵਸਿੰਗਟਨ- ਅਤਵਾਦੀ ਸੰਗਠਨ ਅਲਕਾਇਦਾ ਦਾ ਦੂਸਰੇ ਨੰਬਰ ਦਾ ਆਗੂ ਆਇਮਨ ਅਲ-ਜਵਾਹਿਰੀ ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਕੋਲ ਛਿਪੇ ਹੋਣ ਦੀ ਖਬਰ ਹੈ। ਅਮਰੀਕਾ ਦੇ ਅਖਬਾਰ “ਵਸਿ਼ੰਗਟਨ ਟਾਈਮਜ਼” ਵਿਚ ਛਪੀ ਇਕ ਰਿਪੋਰਟ ਵਿਚ ਪਾਕਿਸਤਾਨ ਦੇ ਖੁਫੀਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ … More »

ਅੰਤਰਰਾਸ਼ਟਰੀ | Leave a comment
 

ਤਾਲਿਬਾਨ ਸੀਆਈਏ ਅਤੇ ਆਈਐਸਆਈ ਦੀ ਦੇਣ ਹਨ- ਜਰਦਾਰੀ

ਵਸਿ਼ਗਟਨ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਆਖਰਕਾਰ ਇਹ ਮੰਨ ਹੀ ਲਿਆ ਕਿ ਤਾਲਿਬਾਨ ਸਾਡੀ ਹੀ ਦੇਣ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਪਾਕਿਸਤਾਨ ਅਤੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਸੀਆਈਏ ਅਤੇ ਆਈਐਸਆਈ ਨੇ ਮਿਲ ਕੇ ਤਾਲਿਬਾਨ ਨੂੰ … More »

ਅੰਤਰਰਾਸ਼ਟਰੀ | Leave a comment
 

ਜੰਮਦੇ ਬੱਚੇ ਨੂੰ ਕੂੜੇ ਵਿੱਚ ਸੁਟ ਦਿੱਤਾ

ਫਰਾਂਸ (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਸੇਂਟ ਮਾਰੀਨ ਇਲਾਕੇ ਵਿੱਚ ਇੱਕ 28 ਸਾਲਾ ਦੀ ਔਰਤ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ।ਉਸ ਉਪਰ ਦੋਸ਼ ਹੈ ਕਿ ਉਸ ਨੇ ਆਪਣੇ ਘਰ ਅੰਦਰ ਬਣੀ ਹੋਈ ਟੋਇਲਟ ਵਿੱਚ ਬੱਚੇ ਨੂੰ ਜਨਮ ਦੇ ਕੇ … More »

ਅੰਤਰਰਾਸ਼ਟਰੀ | Leave a comment
 

ਰੱਖੇ ਰੱਬ ਤੇ ਮਾਰੇ ਕੌਣ

ਪੈਰਿਸ (ਸੁਖਵੀਰ ਸਿੰਘ ਸੰਧੂ) – ਇਹ ਉਸ ਵੇਲੇ ਸੱਚ ਹੋ ਨਿਬੜਿਆ ਜਦੋਂ ਇਥੇ ਇੱਕ ਦੋ ਸਾਲ ਦੀ ਬੱਚੀ ਆਪਣੇ ਤਿੰਨ ਸਾਲ ਦੇ ਭਰਾ ਨਾਲ ਪੰਜਵੀ ਮੰਜ਼ਲ ਦੇ ਘਰ ਅੰਦਰ ਖੇਡ ਰਹੀ ਸੀ।ਕਮਰੇ ਦੀ ਖਿੜਕੀ ਖੁੱਲੀ ਹੋਣ ਕਾਰਨ ਖੇਡਦੀ ਖੇਡਦੀ ਤਾਕੀ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਚ ਸਿੱਖਾਂ ਤੇ ਹੋਏ ਹਮਲਿਆਂ ਦੇ ਰੋਸ ਵਿੱਚ ਨਾਰਵੇ ਦੇ ਸਿੱਖਾਂ ਵੱਲੋ ਨਾਰਵੇ ਚ ਪਾਕਿ ਸਫੀਰ ਨੂੰ ਰੋਸ ਪੱਤਰ

ਓਸਲੋ(ਰੁਪਿੰਦਰ ਢਿੱਲੋ ਮੋਗਾ) – ਪਿੱਛਲੇ ਦਿਨੀ ਪਾਕਿਸਤਾਨ ਚ  ਸਿੱਖਾਂ ਅਤੇ ਹਿੰਦੂਆ ਤੇ ਹੋਏ ਹਮਲਿਆਂ ਅਤੇ ਜਾਨੀ ਮਾਲ ਨਕੁਸਾਨ  ਦੇ ਰੋਸ ਵਿੱਚ ਨਾਰਵੇ ਚ ਵੱਸੇ ਸਿੱਖਾ ਵੱਲੋ ਭਾਰੀ ਰੋਸ ਦਾ ਵਿਖਾਵਾ ਅਤੇ ਨਿਖੇਧੀ ਕੀਤੀ ਗਈ।ਨਾਰਵੇ ਚ ਸਿੱਖਾਂ ਦਾ ਇੱਕ ਵਫਦ  ਵੱਲੋ … More »

ਅੰਤਰਰਾਸ਼ਟਰੀ | Leave a comment
 

ਭਾਰਤ ਨਾਲ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਕਰਨਗੇ ਜਰਦਾਰੀ

ਵਸਿੰਗਟਨ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਹੈ ਕਿ ਉਹ ਦਿੱਲੀ ਵਿਚ  ਨਵੀਂ ਸਰਕਾਰ ਦੇ ਬਣਨ ਦਾ ਇੰਤਜਾਰ ਕਰ ਰਹੇ ਹਨ ਤਾਂ ਕਿ ਦੁਬਾਰਾ ਦੋਵਾਂ ਦੇਸ਼ਾ ਵਿਚ ਅਮਨ ਚੈਨ ਬਾਰ ਗੱਲਬਾਤ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ, ਪਾਕਿਸਤਾਨ … More »

ਅੰਤਰਰਾਸ਼ਟਰੀ | Leave a comment
 

ਫਲੂ ਦੇ ਡਰ ਕਰਕੇ ਮੈਕਸੀਕੋ ਵਿਚ ਸੱਭ ਕੁਝ ਬੰਦ

ਮੈਕਸੀਕੋ ਸਿਟੀ- ਸਵਾਈਨ ਫਲੂ ਨੂੰ ਜਿਆਦਾ ਵੱਧਣ ਤੋਂ ਰੋਕਣ ਲਈ ਪੂਰੇ ਮੈਕਸੀਕੋ ਵਿਚ ਪੰਜ ਦਿਨ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸਦੇ ਤਹਿਤ ਸਕੂਲ, ਬਾਰ, ਰੈਸਟੋਰੈਂਟ, ਸਿਨਮਾ ਹਾਲ ਅਤੇ ਫੈਕਟਰੀਆਂ ਨੂੰ ਬੰਦ ਕਰ ਦਿਤਾ ਗਿਆ ਹੈ। ਸਰਕਾਰੀ ਦਫਤਰਾਂ ਅਤੇ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਨੂੰ ਸਮੁੰਦਰ ਦੇ ਕੰਢੇ ਤੱਕ ਲੈ ਜਾਣ ਦੀਆ ਸਕੀਮਾਂ ਸ਼ੁਰੂ

ਫਰਾਂਸ (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਖੇਤਰਫਲ ਨੂੰ ਵੱਡਾ ਕਰਕੇ ਸਮੁੰਦਰ ਤੇ ਵਸਦੇ (ਲੇ ਹੇਵਰ) ਸ਼ਹਿਰ ਤੱਕ ਲੈ ਜਾਣ ਦੀਆ ਸਕੀਮਾਂ ਸ਼ੁਰੂ ਹੋ ਗਈਆ ਹਨ। ਮਸ਼ਹੂਰ ਇੰਜੀਨੀਅਰਾਂ ਦੀ ਦਸ ਜਾਣਿਆ ਦੀ ਟੀਮ ਨਾਲ ਫਰਾਂਸ ਦੇ ਪ੍ਰੈਜ਼ੀਡੈਂਟ ਨੀਕੋਲਾ ਸਰਕੋਜੀ ਨੇ … More »

ਅੰਤਰਰਾਸ਼ਟਰੀ | Leave a comment
 

ਫਾਸਟ ਫੂਡ ਰੈਸਟੋਰੈਂਟ ਅੱਗ ਦੀ ਭੇਟ ਚੜਿਆ

ਪੈਰਿਸ (ਸੁਖਵੀਰ ਸਿੰਘ ਸੰਧੂ) -ਇਥੋਂ ਦੇ ਵਦੇਸ਼ੀਆਂ ਦੇ ਗੜ੍ਹ ਵਾਲੇ ਇਲਾਕੇ ਲਾ ਕੋਰਨਵ ਵਿੱਚ ਇੱਕ ਪਾਕਸਿਤਾਨੀ ਫਾਸਟ ਫੂਡ ਰੈਸਟੋਰੈਂਟ ਨੁੰ ਅੱਗ ਲੱਗ ਗਈ।ਜਿਸ ਦਾ ਕਾਫੀ ਹਿੱਸਾ ਬੁਰੀ ਤਰਾਂ ਸੜ ਚੁਕਿਆ ਹੈ। ਫਾਇਰ ਬ੍ਰੀਗੇਡ ਵਾਲਿਆ ਨੇ ਆਕੇ ਬੜੀ ਮੁਸ਼ਕਲ ਨਾਲ ਅੱਗ … More »

ਅੰਤਰਰਾਸ਼ਟਰੀ | Leave a comment