ਅੰਤਰਰਾਸ਼ਟਰੀ
ਹਨੇਰੀ ਝੱਖੜ ਆਉਣ ਕਰਕੇ ਹਵਾਈ ਅੱਡਾ ਬੰਦ ਤੇ ਉਡਣ ਪਟੋਲੇ ਰੋਕਣੇ ਪਏ।
ਪੈਰਿਸ - ਸੋਮਵਾਰ ਤੇ ਮੰਗਲਵਾਰ ਦੀ ਰਾਤ ਨੂੰ ਪੈਰਿਸ ਵਿੱਚ ਚੱਲੀਆਂ ਤੇਜ਼ ਹਵਾਵਾਂ ਨਾਲ ਫਰਾਂਸ ਦੀ ਸਭ ਤੋਂ ਵੱਡੀ ਚਾਰਲਸ ਦਾ ਗੌਲ ਨਾਂ ਦੀ ਅੰਤਰਾਸ਼ਟਰੀ ਏਅਰਪੋਰਟ ਨੂੰ ਰਾਤ ਦੇ ਅੱਠ ਵਜੇ ਤੋਂ ਸਵੇਰ ਦੇ ਅੱਠ ਵਜੇ ਤੱਕ ਬੰਦ ਕਰਨਾ ਪਿਆ।ਦੋ … More
ਪੈਰਿਸ ਵਿੱਚ ਚੋਰਾਂ ਨੇ 7800 ਸਾਈਕਲ ਚੋਰੀ ਕੀਤੇ
ਪੈਰਿਸ - ਇਥੇ ਦੀਆਂ ਸੜਕਾਂ ਤੇ ਲੋਕਾਂ ਦੀ ਸਹੂਲਤ ਲਈ ਬਣਾਏ ਹੋਏ ਵੇਲੀਬ ਨਾਂ ਦੇ ਸੈਲਫ ਸਾਈਕਲ ਸਰਵਿਸ ਸਟੈਂਡ ਜੋ ਬਾਖੁਬੀ ਕਾਮਯਾਬੀ ਨਾਲ ਚੱਲ ਰਹੇ ਹਨ। ਪਰ ਉਹਨਾਂ ਨੂੰ ਕੁਝ ਸ਼ਰਾਰਤੀ ਅਨਸਰ ਆਪਣੀ ਆਦਤ ਮੁਤਾਬਕ ਭੰਨ ਤੋੜ ਕਰਨ ਤੋਂ ਨਹੀ … More
ਵਹਿਮ ਵਿਚ ਨਾ ਰਹਿਣ , ਐਤਕੀਂ ਇਟਲੀ ਕਬੱਡੀ ਫੈਡਰੇਸ਼ਨ ਨੇ ਡਰੱਗ ਟੈੱਸਟ ਲੈਣੇ ਹੀ ਲੈਣੇ
ਰਿੱਜੋਮਿਲੀਆ – ਇਟਲੀ (ਗੁਰਮੁਖ ਸਿੰਘ ਸਰਕਾਰੀਆ) ਕਬੱਡੀ ਖੇਡ ਮੇਲਿਆਂ ਦੇ ਪੋਸਟਰਾਂ ਤੇ ਇਹ ਲਾਈਨਾਂ ”ਪੱਟ ਦੇਖ ਕੇ ਪੁੱਤ ਮਾਂ ਨੂੰ ਕਹਿੰਦਾ , ਬੇਬੇ ਲੋਕੀਂ ਮੈਨੂੰ ਪਹਿਲਵਾਨ ਕਹਿੰਦੇ , ਪਤਾ ਲੱਗਦਾ ਜਾ ਕੇ ਮੈਦਾਨ ਅੰਦਰ , ਜਦੋਂ ਜੱਫੇ ਬਿਗਾਨਿਆਂ ਦੇ ਨਾਲ … More
ਹੁਣ ਤਾਲਿਬਾਨ ਦੇ ਨਿਸ਼ਾਨੇ ਤੇ ਜੱਜ ਅਤੇ ਵਕੀ਼ਲ
ਇਸਲਾਮਾਬਾਦ- ਤਾਲਿਬਾਨ ਦਹਿਸ਼ਤਗਰਦਾਂ ਨੇ ਸਵਾਤ ਘਾਟੀ ਵਿਚ ਹਜ਼ਾਰਾਂ ਲੜਕੀਆਂ ਤੋਂ ਮੁਢਲੀ ਸਿਖਿਆ ਦਾ ਹੱਕ ਖੋਹਣ ਤੋਂ ਬਾਅਦ ਹੁਣ ਵਕੀਲਾਂ ਅਤੇ ਜੱਜਾਂ ਨੂੰ ਆਪਣਾ ਨਿਸ਼ਾਨਾਂ ਬਣਾਉਣ ਲਈ ਧਮਕੀ ਦਿਤੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਜੇ “ਕਾਫਿਰ ਨਿਆਂ ਪ੍ਰਣਾਲੀ “ਨਾਂ ਛਡੀ … More
ਫ਼ੈਡਰੇਸ਼ਨ ਆਫ਼ ਗੁਰਮਤਿ ਸੋਸਾਇਟੀਜ਼ ਯੂ.ਕੇ. ਵੱਲੋਂ ਸਿੱਖ ਵਿਦਵਾਨਾਂ ਤੇ ਪਰਚਾਰਕਾਂ ਦਾ ਸਨਮਾਨ ਕੀਤਾ ਜਾਵੇਗਾ
ਲੰਡਨ – ਫ਼ੈਡਰੇਸ਼ਨ ਆਫ਼ ਗੁਰਮਤਿ ਸੋਸਾਇਟੀਜ਼ ਯੂ.ਕੇ. ਨੇ ਫ਼ੈਸਲਾ ਕੀਤਾ ਹੈ ਕਿ ਅਜੋਕੀ ਸਿੱਖ ਮਿਸ਼ਨਰੀ ਲਹਿਰ ਵਿਚ ਬਹੁਮੁੱਲਾ ਹਿਸਾ ਪਾਉਣ ਵਾਲੇ ਵਿਦਵਾਨਾਂ ਤੇ ਪਰਚਾਰਕਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਸਾਊਥਾਲ ਵਿਚ ਹੋਈ ਮੀਟਿੰਗ ਵਿਚ ਸਿੱਖ ਮਿਸ਼ਨ ਇੰਟਰਨੈਸ਼ਨਲ, ਭਾਈ ਲਾਲੋ … More
ਮੁੰਬਈ ਹਮਲਿਆਂ ਦੀ ਜਾਂਚ ਪੂਰੀ, ਨਤੀਜੇ ਜਲਦੀ ਸਾਹਮਣੇ ਆਉਣਗੇ
ਇਸਲਾਮਾਬਾਦ- ਪਿਛਲੇ ਕੁਝ ਸਮੇਂ ਤੋਂ ਮੁੰਬਈ ਹਮਲਿਆਂ ਸਬੰਧੀ ਪਾਕਿਸਤਾਨ ਦੇ ਨੇਤਾਵਾਂ ਵਲੋਂ ਵੱਖ-ਵੱਖ ਬਿਆਨ ਦਿਤੇ ਜਾ ਰਹੇ ਹਨ। ਹੁਣ ਪਾਕਿਸਤਾਨ ਦੇ ਵਿਦੇਸ਼ਮੰਤਰੀ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਸਬੂਤਾਂ ਦੇ ਆਧਾਰ ਤੇ ਪ੍ਰਾਰੰਭਕ ਜਾਂਚ ਪੂਰੀ ਹੋ ਗਈ ਹੈ ਅਤੇ ਜਲਦੀ … More
ਚਾਰ ਸਾਲ ਤਕ ਰਹੇਗੀ ਆਰਥਿਕ ਮੰਦਹਾਲੀ-ਬਿਲ ਗੇਟਸ
ਦਾਵੋਸ- ਦੁਨੀਆ ਦੇ ਧਨਾਢ ਅਤੇ ਮਾਈਕਰੋਸਾਫਟ ਦੇ ਫਾਂਊਡਰ ਬਿਲ ਗੇਟਸ ਦਾ ਕਹਿਣਾ ਹੈ ਕਿ ਅਰਥ-ਵਿਵਸਥਾ ਨੂੰ ਸੰਭਲਣ ਵਿਚ ਘੱਟ ਤੋਂ ਘੱਟ 4 ਸਾਲ ਦਾ ਸਮਾਂ ਲਗੇਗਾ। ਬਿਲ ਗੇਟਸ ਨੇ ਵਰਲਡ ਇਕਾਨਮਿਕ ਫੋਰਮ ਵਿਚ ਬੋਲਦਿਆਂ ਕਿਹਾ ਕਿ ਇਸ ਤੋਂ ਬਾਅਦ ਹੀ … More
ਮੈਟਰੋ ਦੀ ਟੁੱਟੀ ਰੇਲ ਪਟੜੀ ਨੇ ਵਕਤ ਪਾਇਆ
ਪੈਰਿਸ – ਕੱਲ ਪੈਰਿਸ ਦੇ ਬਿਲਕੁਲ ਵਿਚਕਾਰ ਮੈਟਰੋ ਦੇ ਅੰਡਰਗਰਾਉਡ ਸ਼ਟੇਸ਼ਨ ਅਬਰ ਕੋਲ ਰੇਲ ਪਟੜੀ ਦੀ ਇੱਕ ਲਾਈਨ ਦੇ ਟੁੱਟ ਜਾਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕੋਈ ਦੋ ਘੰਟੇ ਦੇ ਕਰੀਬ 4000 ਯਾਤਰੀ ਤਿੰਨ ਟਰੇਨਾਂ … More
ਆਈਫਲ ਟਾਵਰ ਦੀ ਬੱਲੇ ਬੱਲੇ ਹੋਈ
ਪੈਰਿਸ – ਫਰਾਂਸ ਦੇ ਮਸ਼ਹੂਰ ਦੁਨੀਆਂ ਦਾ ਕਿਸੇ ਵਕਤ ਸਭ ਤੋਂ ਉੱਚਾ ਤੇ ਅਜੂਬਾ ਬਣੇ ਆਈਫਲ ਟਾਵਰ ਨੂੰ ਸਾਲ 2008 ਵਿੱਚ 6930000 ਲੋਕੀ ਵੇਖਣ ਲਈ ਆਏ ਹਨ। ਜਿਹੜੇ ਕਿ ਸਾਲ 2007 ਦੇ ਮੁਕਾਬਲੇ 37000 ਵੱਧ ਵਿਜ਼ਟਰ ਆਏ ।ਪਰ ਇਸ ਦੀ … More
ਆਸਟਰੇਲੀਆ ਵਿਚ ਨਸਲੀ ਹਿੰਸਾ, ਸਿੱਖ ਟੈਕਸੀ ਡਰਾਈਵਰ ਜ਼ਖ਼ਮੀ
ਮੈਲਬਰਨ- ਆਸਟਰੇਲੀਆ ਦਿਵਸ ਦੇ ਉਤਸਵ ਦੌਰਾਨ ਪੂਰੇ ਆਸਟਰੇਲੀਆ ਵਿਚ ਸੋਮਵਾਰ ਨੂੰ ਸਥਾਨਕ ਗੋਰਿਆਂ ਨੇ ਨਸਲੀ ਹਿੰਸਾ ਦੀ ਅਤੀ ਘਿਨਾਉਣੀ ਖੇਡ ਖੇਡੀ। ਉਨ੍ਹਾਂ ਨੇ ਟੋਲੀਆਂ ਬਣਾ- ਬਣਾ ਕੇ ਏਸ਼ਆਈ ਮੂਲ ਦੇ ਲੋਕਾਂ ਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ ਇਕ ਸਿੱਖ ਟੈਕਸੀ … More
