ਅੰਤਰਰਾਸ਼ਟਰੀ
ਪੈਰਿਸ ‘ਚ ਵਿਦੇਸੀ ਮੂਲ ਦੇ ਲੋਕਾਂ ਨੇ ਸਕੂਲ ਨੂੰ ਰਹਿਣ ਦਾ ਵਸੀਲਾ ਬਣਾ ਲਿਆ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਇੱਕ ਪੁਰਾਣੇ ਸਕੂਲ ਦੇ ਅੰਦਰ 200 ਦੇ ਕਰੀਬ ਵਿਦੇਸੀ ਮੂਲ ਦੇ ਵਗੈਰ ਪੇਪਰਾਂ ਵਾਲੇ ਨੌਜੁਆਨਾਂ ਨੇ ਰੈਣ ਵਸੇਰਾ ਬਣਾ ਲਿਆ।ਉਹ ਲੋਕ ਪੈਰਿਸ ਵਿੱਚ ਕਾਫੀ ਦੇਰ ਤੋਂ ਸਿਰ ਉਪਰ ਛੱਤ ਦੀ ਭਾਲ ਕਰ ਰਹੇ … More
ਭਾਈ ਅੰਮ੍ਰਿਤਪਾਲ ਸਿੰਘ ਦੇ ਬਹਾਨੇ ਪੁਲਿਸ, ਸ਼ਹੀਦ ਪਰਿਵਾਰਾਂ ਨੂੰ ਕਰ ਰਹੀ ਹੈ ਤੰਗ – ਯੂਨਾਈਟਿਡ ਖਾਲਸਾ ਦਲ ਯੂ,ਕੇ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਹਾਨੇ ਪੁਲਿਸ ਨੇ ਜਿੱਥੇ ਸੈਂਕੜੇ ਸਿੱਖਾਂ ਨੂੰ ਗਿ੍ਫਤਾਰ ਕਰਕੇ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ ਉੱਥੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਚੱਲ ਰਹੇ ਖਾਲਿਸਤਾਨ ਦੇ ਸੰਘਰਸ਼ ਦੌਰਾਨ … More
ਭਾਰਤੀ ਮੀਡੀਆ ਵਲੋ ਸਿੱਖ ਕੌਮ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਬਦਨਾਮ: ਜਥੇਦਾਰ ਕਰਮ ਸਿੰਘ ਹਾਲੈਂਡ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਭਾਰਤ ਅਤੇ ਪੰਜਾਬ ਸਰਕਾਰ ਵਲੋ ਭਾਈ ਅਮ੍ਰਿਤਪਾਲ ਸਿੰਘ ਦੇ ਖਿਲਾਫ ਗੁੰਮਰਾਹਕੁੰਨ ਪਰਚਾਰ ਕਰਕੇ ਕੀਤੀਆਂ ਗਈਆਂ ਗੈਰਕਾਨੂੰਨੀ ਢੰਗ ਨਾਲ ਗ੍ਰਿਫਤਾਰੀਆਂ ਸਿਰਫ ਤੇ ਸਿਰਫ ਸਿੱਖ ਕੌਮ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਹੀ ਕੀਤੀਆਂ ਗਈਆਂ । … More
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵੱਲੋਂ “ਖਾਲਸਾ ਸਾਜਨਾ” ਦਿਵਸ ਨੂੰ ਸਮਰਪਿਤ ਸਲਾਨਾ ਕਵੀ ਦਰਬਾਰ ਕਰਵਾਇਆ ਗਿਆ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਦੇ ਦਿਹਾੜੇ ’ਤੇ ਸੰਮਤ 1756 ਬਿਕ੍ਰਮੀ ਨੂੰ ਖਾਲਸੇ ਦੀ ਸਾਜਨਾ ਕੀਤੀ ਤਾਂ ਖਾਲਸਾ , ਪੰਥ ਦੇ ਰੂਪ ਵਿਚ ਵਿਕਸਿਤ ਹੋਇਆ ਜਿਸ ਨੇ ਨਿਵੇਕਲੇ ਮਹੱਤਵਪੂਰਨ ਸੁਨਹਿਰੀ ਮਕਬੂਲ ਇਤਿਹਾਸ … More
ਯੂਕੇ ਅੰਦਰ ਸਿੱਖਾਂ ‘ਤੇ ਸ਼ਿਕੰਜਾ ਕੱਸਣ ਦੀ ਬਣ ਰਹੀ ਹੈ ਯੋਜਨਾ, ਜਲਦ ਹੋਵੇਗੀ ਘੋਸ਼ਣਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਵੱਲੋਂ ਸਿੱਖ ਕੱਟੜਪੰਥੀਆਂ ਨੂੰ ਲੈ ਕੇ ਬ੍ਰਿਟੇਨ ਨਾਲ ਵਪਾਰਕ ਗੱਲਬਾਤ ਤੇ ਰੋਕ ਲਗਾਏ ਜਾਣ ਦੀ ਖ਼ਬਰ ਨੂੰ ਬਰਤਾਨਵੀ ਮੀਡੀਆ ਨੇ ਜਾਰੀ ਕੀਤੀ ਹੈ । ਉਨ੍ਹਾਂ ਲਿਖਿਆ ਕਿ ਪਿਛਲੇ ਮਹੀਨੇ ਦੇ ਅੰਤ ਵਿੱਚ ਹੋਈ ਤਾਜ਼ਾ … More
ਸਕਾਟਲੈਂਡ: ਇਤਿਹਾਸਕ ਹੋ ਨਿੱਬੜਿਆ ਗਲਾਸਗੋ ਦਾ ਵਿਸਾਖੀ ਨਗਰ ਕੀਰਤਨ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਖੂਬਸੂਰਤ ਸ਼ਹਿਰ ਗਲਾਸਗੋ ਵਿਖੇ ਵਿਸਾਖੀ ਤੇ ਖ਼ਾਲਸਾ ਸਾਜਨਾ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਕਰਵਾਇਆ ਗਿਆ। ਪੰਜ ਪਿਆਰੇ ਸਾਹਿਬਾਨਾਂ (ਲਭਾਇਆ ਸਿੰਘ ਮਹਿਮੀ, ਬਖਸ਼ੀਸ਼ ਸਿੰਘ ਦੀਹਰੇ, ਜਸਪਾਲ ਸਿੰਘ ਖਹਿਰਾ, ਕਸ਼ਮੀਰ ਸਿੰਘ ਉੱਪਲ, ਅਮਰੀਕ ਸਿੰਘ … More
ਭਾਰਤ ਅੰਦਰ ਘੱਟ ਗਿਣਤੀਆਂ ਦੀ ਸਤਿਥੀ ਬਾਰੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਫਾਊਂਡੇਸ਼ਨ ਨੇ ਜ਼ਾਹਿਰ ਕੀਤੀ ਚਿੰਤਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਫਾਊਂਡੇਸ਼ਨ ਵਲੋਂ ਭਾਰਤ ਵਿੱਚ ਘੱਟ ਗਿਣਤੀਆਂ ਦੀ ਪ੍ਰਸਥਿਤੀ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ । ਆਈਐਚਆਰਐਫ ਇੱਸ ਲਈ ਮੰਗ ਕਰਦਾ ਹੈ ਭਾਰਤ ਅੰਦਰ ਸਿੱਖਾਂ, ਮੁਸਲਮਾਨਾਂ, ਕੈਥੋਲਿਕ ਵੱਲ ਸੇਧਿਤ ਨਫ਼ਰਤ, ਹਿੰਸਾ, ਭੇਦਭਾਵ ਦਾ … More
ਜੱਥੇਦਾਰ ਸਾਹਿਬ! ਅਕਾਲੀ ਫੂਲਾ ਸਿੰਘ ਜੀ ਵਾਂਗ ਆਪਣਾ ਰੁਤਬਾ ਪਛਾਣੋ, ਕੌਮ ਲਈ ਕਰੋ ਸਖ਼ਤ ਫ਼ੈਸਲਾ : ਆਸਟ੍ਰੇਲੀਅਨ ਸਿੱਖ ਜੱਥੇਬੰਦੀਆਂ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖ ਕੇ ਕੌਮ ਅਤੇ ਸਿੱਖਾਂ ਉੱਤੇ ਹੋ ਰਹੇ ਸਰਕਾਰੀ ਹਮਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਣ ਲਈ ਕਿਹਾ ਹੈ । ਉਨ੍ਹਾਂ ਲਿਖਿਆ ਕਿ ਆਪ ਜੀ ਨੂੰ … More
ਕਿੰਗ ਚਾਰਲਸ ਦੀ ਤਾਜਪੋਸ਼ੀ ਦਾ ਸੱਦਾ ਪੱਤਰ ਜਾਰੀ: ਕਿੰਗ ਦੀ ਤਸਵੀਰ ਵਾਲੀ ਰਾਇਲ ਸਟੈਂਪ ਵੀ ਜਾਰੀ
ਲੰਡਨ, (ਦੀਪਕ ਗਰਗ) – ਬ੍ਰਿਟੇਨ ਦੇ ਨਵੇਂ ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਲਈ ਸੱਦਾ ਪੱਤਰ ਦੀ ਪਹਿਲੀ ਫੋਟੋ ਸਾਹਮਣੇ ਆਈ ਹੈ। ਇਸ ਸੱਦਾ ਪੱਤਰ ‘ਤੇ ਕਵੀਨ ਕੰਸੋਰਟ ਦੀ ਥਾਂ ਕੈਮਿਲਾ ਲਈ ਕਵੀਨ ਦਾ ਸਿਰਲੇਖ ਵਰਤਿਆ ਗਿਆ ਹੈ। ਇਹ … More
ਸਰਕਾਰ ਵਲੋ ਪੰਜਾਬ ਅਤੇ ਸਿੱਖ ਪੰਥ ਤੇ ਜਬਰ-ਜ਼ੁਲਮ ਦੀ ਚਲਾਈ ਹੋਈ ਲਹਿਰ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ: ਬੀ ਸੀ ਗੁਰਦੁਆਰਾ ਕੌਂਸਲ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (ਸਰੀ, ਕੈਨੇਡਾ) ਵਿਖੇ ਗੁਰਦੁਆਰਾ ਸਾਹਿਬਾਨਾਂ ਅਤੇ ਪੰਥਕ ਜਥੇਬੰਦੀਆਂ ਦੇ ਸੱਦੇ ਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸੰਗਤਾਂ ਦਾ ਸਾਂਝਾ ਇਕੱਠ ਕੀਤਾ ਗਿਆ। ਪੰਥਕ ਨੁਮਾਇੰਦਿਆਂ ਨੇ ਮੌਜੂਦਾ ਹਲਾਤਾਂ ਬਾਰੇ ਆਪਣੇ ਵਿਚਾਰ ਅਤੇ ਸੁਝਾਅ … More










