ਅੰਤਰਰਾਸ਼ਟਰੀ
ਸਕਾਟਲੈਂਡ: ਖਾਲਸਾ ਸਾਜਨਾ ਦਿਵਸ ਸੰਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-: ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਧਾਰਮਿਕ ਸਰਗਰਮੀਆਂ ਮੁੜ ਜ਼ੋਰ ਫੜ੍ਹ ਰਹੀਆਂ ਹਨ। ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਜਸ਼ਨਾਂ ਨੂੰ ਗੁਰਬਾਣੀ ਦਾ ਓਟ ਆਸਰਾ ਲੈ ਕੇ ਮਨਾਉਣ ਹਿਤ ਵੱਖ ਵੱਖ ਗੁਰੂਘਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। … More
ਸਕਾਟਲੈਂਡ: ਪਰਥ ਕਿਨਰੌਸ ਕੌਂਸਲ ਵੱਲੋਂ ਵਿਸਾਖੀ ‘ਤੇ ਇਤਿਹਾਸਕ ਪੁਲ ਤੇ ਚਰਚ ਨੂੰ ਰੁਸ਼ਨਾਉਣ ਦਾ ਐਲਾਨ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ -: ਵਿਸ਼ਵ ਭਰ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੋਵਿਡ ਦੀ ਮਾਰ ਝੱਲਣ ਤੋਂ ਬਾਅਦ ਤਿਉਹਾਰਾਂ ਪ੍ਰਤੀ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਯੂਕੇ ਭਰ ਦੇ ਗੁਰਦੁਆਰਾ … More
ਯੂਕੇ: ਸੰਤੋਖ ਸਿੰਘ ਹੇਅਰ ਦਾ ਨਵ-ਪ੍ਰਕਾਸਿਤ ਕਹਾਣੀ ਸੰਗ੍ਰਹਿ “ਹਰਾ ਚੂੜਾ” ਲੋਕ ਅਰਪਣ
ਗਲਾਸਗੋ/ਕਾਵੈਂਟਰੀ, (ਮਨਦੀਪ ਖੁਰਮੀ ਹਿੰਮਤਪੁਰਾ) -: ਬਰਤਾਨੀਆ ਵਸਦੇ ਲੇਖਕਾਂ ਵਿੱਚ ਸੰਤੋਖ ਸਿੰਘ ਹੇਅਰ ਦਾ ਨਾਮ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਬਹੁਤ ਹੀ ਹਲੀਮ ਸਖਸ਼ੀਅਤ ਦੇ ਮਾਲਕ ਸੰਤੋਖ ਸਿੰਘ ਹੇਅਰ ਸਾਹਿਤਕ ਖੇਤਰ ਵਿੱਚ ਬੇਹੱਦ ਸਰਗਰਮੀ ਤੇ ਲਗਨ ਨਾਲ ਰੁੱਝੇ ਰਹਿੰਦੇ … More
ਸਕਾਟਲੈਂਡ: ਇੱਕ ਮਿਲੀਅਨ ਪਰਿਵਾਰ ਨਹੀਂ ਬਣੇ ਮਰਦਮਸ਼ੁਮਾਰੀ ਦਾ ਹਿੱਸਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਇਸ ਸਾਲ ਹੋਈ ਮਰਦਮਸ਼ੁਮਾਰੀ ਵਿੱਚ ਤਕਰੀਬਨ ਇੱਕ ਮਿਲੀਅਨ ਲੋਕ ਆਪਣਾ ਫਾਰਮ ਭਰ ਕੇ ਵਾਪਸ ਭੇਜਣ ਵਿੱਚ ਅਸਫਲ ਰਹੇ ਹਨ। ਸਾਹਮਣੇ ਆਇਆ ਹੈ ਕਿ 2011 ਵਿੱਚ ਹੋਈ ਮਰਦਮਸ਼ੁਮਾਰੀ ਦੇ ਮੁਕਾਬਲੇ 2022 ਦੀ ਮਰਦਮਸ਼ੁਮਾਰੀ ਵਿੱਚ … More
ਯੂਕੇ: ਐੱਨ ਐੱਚ ਐੱਸ ਟਰੱਸਟ ਦੁਆਰਾ ਯੂਕਰੇਨ ਨੂੰ ਦਿੱਤੀਆਂ ਜਾਣਗੀਆਂ ਐਂਬੂਲੈਂਸਾਂ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਰੂਸੀ ਹਮਲੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਯੂਕਰੇਨ ਵਿੱਚ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਯੂਕੇ ਵੱਲੋਂ ਐਂਬੂਲੈਂਸਾਂ ਪ੍ਰਦਾਨ ਕੀਤੀਆਂ ਜਾਣਗੀਆਂ। ਯੂਕੇ ਸਰਕਾਰ ਦਾ ਕਹਿਣਾ ਹੈ ਕਿ ਐੱਨ ਐੱਚ ਐੱਸ ਟਰੱਸਟ ਰੂਸੀ ਬੰਬਾਰੀ ਦੌਰਾਨ ਨੁਕਸਾਨੀਆਂ … More
ਸਕਾਟਲੈਂਡ: ਪਿਛਲੇ ਦਹਾਕੇ ਦੌਰਾਨ 100 ਤੋਂ ਵੱਧ ਪੁਲਿਸ ਸਟੇਸ਼ਨ ਹੋਏ ਬੰਦ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ 140 ਪੁਲਿਸ ਸਟੇਸ਼ਨਾਂ ਅਤੇ ਦਫ਼ਤਰਾਂ ਨੂੰ ਬੰਦ ਕੀਤਾ ਗਿਆ ਹੈ। ਇਹਨਾਂ ਬੰਦ ਕੀਤੇ ਸਟੇਸ਼ਨਾਂ ਤੇ ਦਫਤਰਾਂ ਦੀਆਂ ਇਮਾਰਤਾਂ ਨੂੰ ਵੇਚ ਕੇ ਪੁਲਿਸ ਸਕਾਟਲੈਂਡ ਨੇ ਮਿਲੀਅਨਾਂ ਪੌਂਡ ਕਮਾਏ ਹਨ। ਪਰ … More
ਇਮਰਾਨ ਨੇ ਵਿਰੋਧੀਆਂ ਨੂੰ ਦਿੱਤਾ ਤਕੜਾ ਝੱਟਕਾ, 90 ਦਿਨਾਂ ‘ਚ ਹੋਵੇਗੀ ਇਲੈਕਸ਼ਨ
ਇਸਲਾਮਾਬਾਦ – ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਡਿਪਟੀ ਸਪੀਕਰ ਨੇ ਇਮਰਾਨ ਖਾਨ ਦੇ ਖਿਲਾਫ਼ ਅਵਿਸ਼ਵਾਸ਼ ਪ੍ਰਸਤਾਵ ਨੂੰ ਖਾਰਿਜ਼ ਕਰ ਦਿੱਤਾ ਹੈ। ਡਿਪਟੀ ਸਪੀਕਰ ਨੇ ਵਿਦੇਸ਼ੀ ਸਾਜਿਸ਼ ਦਾ ਆਰੋਪ ਲਗਾ ਕੇ ਇਸ ਅਵਿਸ਼ਵਾਸ਼ ਦੇ ਪ੍ਰਸਤਾਵ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ … More
ਸਕਾਟਲੈਂਡ : ਹੋਮਜ਼ ਫਾਰ ਯੂਕਰੇਨ ਸਕੀਮ ਤਹਿਤ 210 ਯੂਕਰੇਨੀਆਂ ਨੂੰ ਦਿੱਤਾ ਵੀਜ਼ਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਹੋਮਜ਼ ਫਾਰ ਯੂਕਰੇਨ ਸਕੀਮ ਤਹਿਤ ਸਕਾਟਲੈਂਡ ਆਉਣ ਲਈ 210 ਯੂਕਰੇਨੀਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਹੈ। ਯੂਕੇ ਸਰਕਾਰ ਦੀ ਇਸ ਸਕੀਮ ਲਈ ਲਗਭਗ 32,200 ਅਰਜ਼ੀਆਂ ਦਿੱਤੀਆਂ ਗਈਆਂ ਹਨ, ਜੋ ਕਿ ਇੱਕ ਸਪਾਂਸਰ ਨਾਲ ਸ਼ਰਨਾਰਥੀਆਂ ਲਈ … More
ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ, ਨਨਕਾਣਾ ਸਾਹਿਬ ਦੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ
ਨਨਕਾਣਾ ਸਾਹਿਬ – (ਜਾਨਮ ਸਿੰਘ) – ਪਾਕਿਸਤਾਨ ‘ਚ 3 ਅਪ੍ਰੈਲ ਤੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਰਿਹਾ ਹੈ। ਦੱਸ ਦੇਈਏ ਕਿ ਰਮਜ਼ਾਨ ਨੂੰ ਰਮਦਾਨ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਵਿੱਚ ਦੁਨੀਆ ਭਰ ਦੇ ਮੁਸਲਮਾਨ ਅੱਲ੍ਹਾ ਦੀ ਇਬਾਦਤ ਕਰਦੇ … More
ਗਲਾਸਗੋ ਵਿੱਚ ਬੇਘਰੇ ਲੋਕਾਂ ਦੀਆਂ ਮੌਤਾਂ ਵਿੱਚ ਹੋਇਆ ਵਾਧਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਬੇਘਰ ਲੋਕਾਂ ਦੀਆਂ ਹੋਣ ਵਾਲੀਆਂ ਮੌਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਗਲਾਸਗੋ ਵਿੱਚ ਬੇਘਰ ਹੋਣ ਵਾਲੀਆਂ ਮੌਤਾਂ ਵਿੱਚ ਇੱਕ ਸਾਲ ਵਿੱਚ 84% ਦਾ ਵਾਧਾ ਹੋਇਆ ਹੈ। ਅੰਕੜੇ ਦੱਸਦੇ ਹਨ ਕਿ … More









