ਅੰਤਰਰਾਸ਼ਟਰੀ

Polish_20220314_162748082.resized

ਬਾਬਾ ਬੁੱਢਾ ਜੀ ਦਲ ਗਲਾਸਗੋ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਸਮਾਗਮ ਕਰਵਾਇਆ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਪ੍ਰਸਿੱਧ ਸੰਸਥਾ ਬਾਬਾ ਬੁੱਢਾ ਜੀ ਦਲ ਗਲਾਸਗੋ ਵੱਲੋਂ ਗਲਾਸਗੋ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਸਮਾਗਮ ਕਰਵਾਇਆ ਗਿਆ। ਦਲ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ … More »

ਅੰਤਰਰਾਸ਼ਟਰੀ | Leave a comment
IMG-20220311-WA0032.resized

6 ਪੰਨੇ ‘ਤੇ 16 ਨੰਬਰ ਖਾਨੇ ‘ਚ ਮੁੱਖ ਬੋਲੀ ਵਜੋਂ “ਪੰਜਾਬੀ” ਭਾਸ਼ਾ ਭਰ ਕੇ ਪੰਜਾਬੀ ਹੋਣ ਦਾ ਫਰਜ਼ ਅਦਾ ਕਰੋ- ਭਕਨਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਜਨਗਣਨਾ ਕਰਨ ਦੀ ਕਾਰਵਾਈ ਤਹਿਤ ਲੋਕਾਂ ਨੂੰ ਸੱਦੇ ਡਾਕ ਰਾਹੀਂ ਭੇਜੇ ਗਏ ਹਨ ਅਤੇ ਇਸ ਸਬੰਧੀ ਫਾਰਮ ਨੂੰ ਪੂਰਾ ਨਾ ਕਰਨ ‘ਤੇ 1,000 ਪੌਂਡ ਦਾ ਜੁਰਮਾਨਾ ਲੱਗ ਸਕਦਾ ਹੈ। ਜਨਗਣਨਾ ਤਹਿਤ ਦੇਸ਼ ਦੇ … More »

ਅੰਤਰਰਾਸ਼ਟਰੀ | Leave a comment
image1170x530cropped.resized

ਰੂਸ ਨੇ ਅਮਰੀਕਾ ਤੇ ਯੁਕਰੇਨ ‘ਚ ਕੈਮੀਕਲ ਹੱਥਿਆਰਾਂ ਦੀਆਂ ਪ੍ਰਯੋਗਸ਼ਾਲਾਵਾਂ ਚਲਾਉਣ ਦਾ ਲਗਾਇਆ ਆਰੋਪ

ਨਿਊਯਾਰਕ – ਪਿੱਛਲੇ ਕੁਝ ਦਿਨਾਂ ਤੋਂ ਰੂਸ ਅਤੇ ਯੁਕਰੇਨ ਵਿੱਚਕਾਰ ਚੱਲ ਰਹੇ ਯੁੱਧ ਨੂੰ ਜਿੱਤਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਿਹਾ ਹੈ। ਇਸ ਦਰਮਿਆਨ ਰੂਸ ਨੇ ਅਮਰੀਕਾ ਉਪਰ ਇਹ ਵੀ ਆਰੋਪ ਲਗਾਇਆ ਹੈ ਕਿ ਅਮਰੀਕਾ ਯੁਕਰੇਨ ਦੇ ਇਲਾਕੇ  ਵਿੱਚ … More »

ਅੰਤਰਰਾਸ਼ਟਰੀ | Leave a comment
20220301_193701.resized

ਸਕਾਟਲੈਂਡ ਦੇ ਸਭ ਤੋਂ ਵੱਡੇ ਹਿੰਦੂ ਮੰਦਿਰ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦਾ ਸ਼ਹਿਰ ਗਲਾਸਗੋ ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਗੁੰਦੇ ਹੋਏ ਗੁਲਦਸਤੇ ਵਾਂਗ ਹੈ, ਜਿਸ ਵਿਚਲੇ ਸਾਰੇ ਫੁੱਲ ਆਪੋ ਆਪਣੀ ਮਹਿਕ ਨਾਲ ਆਸੇ ਪਾਸੇ ਨੂੰ ਮਹਿਕਾ ਰਹੇ ਹੋਣ। ਆਏ ਦਿਨ ਕਿਸੇ ਨਾ ਕਿਸੇ ਧਾਰਮਿਕ ਸਥਾਨ … More »

ਅੰਤਰਰਾਸ਼ਟਰੀ | Leave a comment
IMG-20220228-WA0008.resized

ਸਕਾਟਲੈਂਡ: ਸੈਕੰਡਰੀ ਸਕੂਲਾਂ ‘ਚ ਕਲਾਸਰੂਮ ‘ਚ ਮਾਸਕ ਤੋਂ ਰਾਹਤ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੁਣ ਕਲਾਸਰੂਮਾਂ ਵਿੱਚ ਚਿਹਰੇ ਦੇ ਮਾਸਕ ਪਹਿਨਣ ਦੀ ਲੋੜ ਨਹੀਂ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਫਸਟ ਮਨਿਸਟਰ ਨਿਕੋਲਾ ਸਟਰਜਨ ਦੁਆਰਾ ਘੋਸ਼ਣਾ ਕਰਨ ਤੋਂ ਬਾਅਦ ਸੋਮਵਾਰ … More »

ਅੰਤਰਰਾਸ਼ਟਰੀ | Leave a comment
IMG-20220228-WA0003.resized

ਸਕਾਟਲੈਂਡ: ਸਰਕਾਰੀ ਪ੍ਰੋਗਰਾਮ ਰਾਹੀਂ 1000 ਤੋਂ ਵੱਧ ਬੇਘਰ ਲੋਕਾਂ ਨੂੰ ਮੁਹੱਈਆ ਕਰਵਾਏ ਘਰ

ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਹਾਊਸਿੰਗ ਫਸਟ ਨੇ ਨਸ਼ਾਖੋਰੀ ਵਰਗੇ ਮੁੱਦਿਆਂ ਨਾਲ ਜੂਝ ਰਹੇ ਬੇਘਰੇ ਲੋਕਾਂ ਨੂੰ ਆਪਣੇ ਘਰ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ। ਬੇਘਰਿਆਂ ਨਾਲ ਨਜਿੱਠਣ ਲਈ ਸਰਕਾਰ ਦੁਆਰਾ ਫੰਡ ਕੀਤੇ ਇਸ ਪ੍ਰੋਗਰਾਮ ਦੁਆਰਾ 1000 ਤੋਂ ਵੱਧ … More »

ਅੰਤਰਰਾਸ਼ਟਰੀ | Leave a comment
gss-page-001 (3)(1).resized

ਸਕਾਟਲੈਂਡ: ਦੀਪ ਸਿੱਧੂ ਨਮਿਤ ਅਰਦਾਸ ਸਮਾਗਮ ‘ਚ ਸੈਂਕੜੇ ਪੰਜਾਬੀਆਂ ਨੇ ਭਰੀ ਹਾਜ਼ਰੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਫਿਲਮ ਅਦਾਕਾਰ ਦੀਪ ਸਿੱਧੂ ਦੇ ਸੜਕ ਹਾਦਸੇ ਵਿੱਚ ਚਲਾਣੇ ਉਪਰੰਤ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਆਪਣੇ ਮਹਿਬੂਬ ਨੌਜਵਾਨ ਮਰਹੂਮ ਦੀਪ ਸਿੱਧੂ ਦੀ ਯਾਦ ਵਿੱਚ ਆਪੋ ਆਪਣੇ ਪੱਧਰ … More »

ਅੰਤਰਰਾਸ਼ਟਰੀ | Leave a comment
WhatsApp Image 2022-02-24 at 6.51.36 PM.resized

ਪਾਕਿਸਤਾਨ ਦੇ ਗੁਰਦੁਆਰਿਆਂ ‘ਚ ਵੀ ਭਾਈ ਦੀਪ ਸਿੱਧੂ ਲਈ ਵਿਸ਼ੇਸ਼ ਸਮਾਗਮ ਅਤੇ ਅਰਦਾਸਾਂ

ਨਨਕਾਣਾ ਸਾਹਿਬ – ਅੱਜ ਪੰਜਾਬ ਦੇ ਵਾਰਿਸ ਭਾਈ ਸੰਦੀਪ ਸਿੰਘ ਸਿੱਧੂ ਹੁਣਾਂ ਦੀ ਅੰਤਮ ਅਰਦਾਸ ‘ਫਤਿਹਗੜ੍ਹ ਸਾਹਿਬ ‘ ਦੀਵਾਨ ਟੋਡਰ ਮੱਲ ਦੀਵਾਨ ਹਾਲ ਵਿਚ ਹੋ ਰਹੀ ਹੈ । ਇਸ ਸਬੰਧ ‘ਚ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵੀ ਅਰਦਾਸ ਕੀਤੀ … More »

ਅੰਤਰਰਾਸ਼ਟਰੀ | Leave a comment
Glasgow Kavi Darbar 1(1).resized

ਸਕਾਟਲੈਂਡ: ਸਤਿਗੁਰ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਕਵੀ ਦਰਬਾਰ ਕਰਵਾਇਆ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਨਵੀਂ ਪਿਰਤ ਦਾ ਮੁੱਢ ਬੰਨਦਿਆਂ ਸਕਾਟਲੈਂਡ ਦੀ ਧਰਤੀ ਦੇ ਹੁਣ ਤੱਕ ਦੇ ਨਿਰੋਲ ਪੰਜਾਬੀ ਮੀਡੀਆ ਸਾਧਨ ਪੰਜ ਦਰਿਆ ਵੱਲੋਂ ਪੀ ਟੀ ਸੀ ਪੰਜਾਬੀ ਦੇ ਵਿਸ਼ੇਸ਼ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ … More »

ਅੰਤਰਰਾਸ਼ਟਰੀ | Leave a comment
20220222_113922.resized

ਕਨੇਡਾ ਦੇ ਮੰਤਰੀ ਪੈਟ੍ਰਿਕ ਬ੍ਰਾਊਨ ਨੇ ਦੀਪ ਸਿੱਧੂ ਦੇ ਚਲਾਣੇ ਤੇ ਦੁੱਖ ਪ੍ਰਗਟ ਕੀਤਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕਨੇਡਾ ਦੇ ਮੰਤਰੀ ਪੈਟ੍ਰਿਕ ਬ੍ਰਾਊਨ ਨੇ ਦੀਪ ਸਿੱਧੂ ਦੇ ਚਲਾਣੇ ਤੇ ਦੁੱਖ ਪ੍ਰਗਟ ਕਰਣ ਲਈ ਬ੍ਰੇਮਪਟਨ ਸਿਟੀ ਹਾਲ ਦੇ ਬਾਹਰ ਰਖੇ ਇਕ ਪ੍ਰੋਗਰਾਮ ਵਿਚ ਹਾਜ਼ਿਰੀ ਭਰੀ ਜਿਸ ਵਿਚ ਉਨ੍ਹਾਂ ਨੇ ਦੀਪ ਸਿੱਧੂ ਦੀ ਬੇਵਕਤੀ ਮੌਤ … More »

ਅੰਤਰਰਾਸ਼ਟਰੀ | Leave a comment