ਅੰਤਰਰਾਸ਼ਟਰੀ
ਗਲਾਸਗੋ ਦੇ ਸਫਾਈ ਕਰਮਚਾਰੀਆਂ ਕੋਲੋਂ ਚੂਹੇ ਇਉਂ ਕਰਵਾ ਸਕਦੇ ਹਨ ਹੜਤਾਲ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਸਫਾਈ ਕਰਮਚਾਰੀਆਂ ਨੂੰ ਆਪਣੇ ਕੰਮ ਦੌਰਾਨ ਚੂਹਿਆਂ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਚੂਹਿਆਂ ਦੁਆਰਾ ਹੁੰਦੇ ਹਮਲਿਆਂ ਕਾਰਨ ਗਲਾਸਗੋ ਵਿਚ ਸਫਾਈ ਕਰਮਚਾਰੀ ਹੜਤਾਲ ‘ਤੇ ਜਾ ਸਕਦੇ ਹਨ। ਇਸ ਸਬੰਧੀ ਸ਼ਹਿਰ ਦੇ … More
ਟੀਕਾਕਰਣ ਸੈਂਟਰ ਨਾਲ ਧੋਖਾਧੜੀ ਕਰਨ ਦੇ ਦੋਸ ਤਹਿਤ ਇੱਕ ਆਦਮੀ ਗ੍ਰਿਫਤਾਰ
ਪੈਰਿਸ, (ਸੁਖਵੀਰ ਸਿੰਘ ਸੰਧੂ) – ਪਿਛਲੇ ਦਿੱਨੀ ਪੁਲਿਸ ਨੇ ਇੱਕ 44 ਸਾਲ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਘਟਨਾ ਇਸ ਤਰ੍ਹਾਂ ਵਾਪਰੀ ਕਿ ਇਥੇ ਸਟੇਡੀਅਮ (ਸਟਾਡ ਦਾ ਫਰਾਂਸ) ਵਿੱਚ ਵੈਕਸੀਨੇਸ਼ਨ ਸੈਂਟਰ ਖੁੱਲਿਆ ਹੋਇਆ ਹੈ।ਉਥੇ ਇੱਕ ਆਦਮੀ ਨੇ ਕਰੋਨਾ ਵੈਕਸੀਨ ਲਵਾਉਣ ਲਈ … More
ਬਰਤਾਨਵੀ ਯਾਤਰੀਆਂ ਲਈ ਵੋਡਾਫੋਨ ਜਨਵਰੀ ਤੋਂ ਯੂਰਪ ਵਿੱਚ ਰੋਮਿੰਗ ਚਾਰਜ ਵਾਪਸ ਕਰੇਗੀ ਲਾਗੂ
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਟੈਲੀਕਾਮ ਕੰਪਨੀ ਵੋਡਾਫੋਨ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕੰਪਨੀ ਬ੍ਰੈਕਸਿਟ ਤਬਦੀਲੀ ਤੋਂ ਬਾਅਦ ਯੂਰਪ ਵਿੱਚ ਯਾਤਰਾ ਕਰਨ ਵਾਲੇ ਬ੍ਰਿਟਿਸ਼ ਲੋਕਾਂ ਲਈ ਰੋਮਿੰਗ ਚਾਰਜਾਂ ਨੂੰ ਜਨਵਰੀ 2022 ਵਿੱਚ ਦੁਬਾਰਾ ਪੇਸ਼ ਕਰੇਗੀ। ਜਦਕਿ ਪਹਿਲਾਂ … More
ਹਾਦਰ ਡਾਲਵੀ ਦੇ ਜੀਵਨ ਤੇ ਅਧਾਰਿਤ ਲਘੂ ਫਿਲਮ 14 ਅਗਸਤ ਨੂੰ ਹੋਵੇਗੀ ਰਿਲੀਜ਼
ਸਰੀ, (ਹਰਦਮ ਮਾਨ ) – ਪੰਜਾਬੀ ਗੀਤਕਾਰ ਅਤੇ ਬਾਲ ਸਾਹਿਤ ਦੇ ਲੇਖਕ ਮਰਹੂਮ ਬਹਾਦਰ ਡਾਲਵੀ ਦੇ ਜੀਵਨ ਤੇ ਅਧਾਰਿਤ ਬਣਾਈ ਗਈ ਲਘੂ ਫਿਲਮ 14 ਅਗਸਤ ਨੂੰ (ਬਹਾਦਰ ਡਾਲਵੀ ਦੇ ਜਨਮ ਦਿਨ ਤੇ) ਡਾਲਵੀ ਫ਼ਿਲਮਜ ਦੇ ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤੀ … More
ਬਖਸ਼ਿੰਦਰ ਦੇ ਨਵ ਪ੍ਰਕਾਸ਼ਿਤ ਨਾਵਲ ”ਵਿਗੜੀ ਹੋਈ ਕੁੜੀ” ਉਪਰ ਵਿਚਾਰ ਚਰਚਾ
ਸਰੀ, (ਹਰਦਮ ਮਾਨ) – ਪੰਜਾਬ ਭਵਨ ਸਰੀ ਅਤੇ ਥੈਸਪਿਸ ਆਰਟਸ ਕਲੱਬ ਸਰੀ ਵੱਲੋ ਉਘੇ ਪੱਤਰਕਾਰ, ਲੇਖਕ ਬਖਸ਼ਿੰਦਰ ਦੇ ਨਵ ਪ੍ਰਕਾਸ਼ਿਤ ਨਾਵਲ ”ਵਿਗੜੀ ਹੋਈ ਕੁੜੀ” ਉਪਰ ਵਿਚਾਰ ਚਰਚਾ ਕਰਵਾਈ ਗਈ। ਇਸ ਨਾਵਲ ਉਪਰ ਡਾ. ਪਰਮਵੀਰ ਸਿੰਘ, ਪ੍ਰੋ. ਗੁਰਬਾਜ ਸਿੰਘ ਬਰਾੜ ਅਤੇ … More
ਅਫ਼ਗਾਨੀ ਮਹਿਲਾਵਾਂ ਨੂੰ ‘ਜਿਹਾਦ ਅਲ-ਨਿਕਾਹ’ ਦੇ ਲਈ ਕੀਤਾ ਜਾ ਰਿਹਾ ਹੈ ਮਜ਼ਬੂਰ
ਕਾਬੁਲ – ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਆਪਣਾ ਸੰਘਰਸ਼ ਤੇਜ਼ ਕਰਦੇ ਹੋਏ ਬਹੁਤ ਸਾਰੇ ਏਰੀਏ ਤੇ ਕਬਜ਼ਾ ਕਰ ਲਿਆ ਹੈ, ਜਿਸ ਕਰਕੇ ਸਥਾਨਕ ਲੋਕਾਂ ਦੀ ਜਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਖਾਸ ਕਰਕੇ ਮਹਿਲਾਵਾਂ ਤੇ ਜੁਲਮ ਅਤੇ ਪਾਬੰਦੀਆਂ ਵਿੱਚ … More
ਬਰਤਾਨੀਆ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਕੀਤੀ ਅਪੀਲ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚ ਤਾਇਨਾਤ ਵੱਖ ਵੱਖ ਦੇਸ਼ਾਂ ਦੀਆਂ ਫੌਜਾਂ ਵਿੱਚ ਬ੍ਰਿਟੇਨ ਦੀ ਫੌਜ ਵੀ ਸ਼ਾਮਲ ਸੀ, ਉਹਨਾਂ ਦੇ ਉੱਥੋਂ ਵਾਪਸੀ ਪ੍ਰਕਿਰਿਆ ਦੇ ਬਾਅਦ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਲਈ ਬ੍ਰਿਟੇਨ ਨੇ ਅਫਗਾਨਿਸਤਾਨ … More
ਸਕਾਟਲੈਂਡ ਦੌਰੇ ਮੌਕੇ ਸਟਾਫ ਮੈਂਬਰ ਦੇ ਕੋਰੋਨਾ ਪੀੜਤ ਹੋਣ ਉਪਰੰਤ ਇਕਾਂਤਵਾਸ ਨਹੀਂ ਹੋਣਗੇ ਬੋਰਿਸ ਜੌਹਨਸਨ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇਸ ਹਫਤੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਸਕਾਟਲੈਂਡ ਦੌਰੇ ਦੌਰਾਨ ਉਹਨਾਂ ਦਾ ਇੱਕ ਸਟਾਫ ਮੈਂਬਰ ਕੋਰੋਨਾ ਪਾਜੇਟਿਵ ਹੋਣ ਦੇ ਬਾਅਦ ਇਕਾਂਤਵਾਸ ਹੋ ਰਿਹਾ ਹੈ। ਪਰ ਪ੍ਰਧਾਨ ਮੰਤਰੀ ਇਸ ਵਾਰ ਇਕਾਂਤਵਾਸ ਹੋਣ ਤੋਂ ਬਚ ਗਏ … More
ਸਕਾਟਲੈਂਡ : ਅਮੀਰਾਤ ਏਅਰਲਾਈਨ ਬੁੱਧਵਾਰ ਤੋਂ ਮੁੜ ਸ਼ੁਰੂ ਕਰੇਗੀ ਗਲਾਸਗੋ- ਦੁਬਈ ਉਡਾਣਾਂ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਲਗਾਈਆਂ ਪਾਬੰਦੀਆਂ ਨੂੰ ਪੜਾਅਵਾਰ ਖੋਲ੍ਹਿਆ ਜਾ ਰਿਹਾ ਹੈ। ਯਾਤਰਾ ਦੀ ਲਾਲ ਸੂਚੀ ਵਾਲੇ ਦੇਸ਼ਾਂ ਨੂੰ ਘਟ ਰਹੇ ਕੋਰੋਨਾ ਮਾਮਲਿਆਂ ਕਾਰਨ ਇਸ ਸੂਚੀ ਵਿੱਚੋਂ … More
ਤਰਕਸ਼ੀਲ ਸੁਸਾਇਟੀ ਵੱਲੋਂ ਜੋਤਸ਼ੀ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ
ਸਰੀ, (ਹਰਦਮ ਮਾਨ) – ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੀ ਵੈਨਕੂਵਰ ਇਕਾਈ ਦੀ ਜ਼ਰੂਰੀ ਮੀਟਿੰਗ ਹੋਈ ਜਿਸ ਵਿੱਚ ਆਪਣੇ ਗਾਹਕ ਨਾਲ ਕਥਿਤ ਤੌਰ ਤੇ ਠੱਗੀ ਮਾਰਨ ਵਾਲੇ ਜੋਤਸ਼ੀ ਦੀ ਸ਼ਿਕਾਇਤ ਸੁਸਾਇਟੀ ਕੋਲ ਆਉਣ ਤੇ ਵਿਚਾਰ ਚਰਚਾ ਕਰਨ ਉਪਰੰਤ ਉਸ ਜੋਤਸ਼ੀ ਵਿਰੁੱਧ … More










