ਅੰਤਰਰਾਸ਼ਟਰੀ
ਐਬਟਸਫੋਰਡ ਦੇ ਜਸਪ੍ਰੀਤ ਸੰਧੂ ਨੂੰ ਨਿਕਲੀ ਇਕ ਮਿਲੀਅਨ ਡਾਲਰ ਦੀ ਲਾਟਰੀ
ਸਰੀ,(ਹਰਦਮ ਮਾਨ) – ਐਬਟਸਫੋਰਡ ਦਾ ਜਸਪ੍ਰੀਤ ਸੰਧੂ ਲੋਟੋ ਮੈਕਸ ਲਾਟਰੀ ਦੇ ਇਕ ਮਿਲੀਅਨ ਡਾਲਰ ਦਾ ਜੇਤੂ ਬਣਿਆ ਹੈ। ਉਸ ਨੇ ਇਹ ਲਾਟਰੀ ਟਿਕਟ ਚਿਲੀਵੈਕ ਵਿਚ ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚੋਂ ਖਰੀਦੀ ਸੀ। ਜਸਪ੍ਰੀਤ ਸੰਧੂ ਨੇ ਦੱਸਿਆ ਕਿ ਜਦੋਂ ਇਕ ਮਿਲੀਅਨ … More
ਇੰਗਲੈਂਡ ਫੁੱਟਬਾਲ ਟੀਮ ਦੇ ਖਿਡਾਰੀਆਂ ਨਾਲ ਨਸਲੀ ਦੁਰਵਿਵਹਾਰ ਮਾਮਲੇ ‘ਚ ਪੰਜ ਗ੍ਰਿਫਤਾਰ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਰੋ 2020 ਦੇ ਫਾਈਨਲ ਤੋਂ ਬਾਅਦ ਇੰਗਲੈਂਡ ਟੀਮ ਕਾਲੇ ਮੂਲ ਦੇ ਖਿਡਾਰੀਆਂ ਸਬੰਧੀ ਨਸਲੀ ਪੋਸਟਾਂ ਦੀ ਜਾਂਚ ਦੇ ਨਤੀਜੇ ਵਜੋਂ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ ਸ਼ੋਸ਼ਲ ਮੀਡੀਆ ਕੰਪਨੀਆਂ ਨੂੰ ਦਰਜਨਾਂ ਡਾਟਾ ਐਪਲੀਕੇਸ਼ਨਜ਼ ਵੀ … More
ਯੂਕੇ : ਕੋਰੋਨਾ ਨੇ ਲਈ 1,500 ਤੋਂ ਵੱਧ ਐੱਨ ਐੱਚ ਐੱਸ ਅਤੇ ਦੇਖਭਾਲ ਕਰਮਚਾਰੀਆਂ ਦੀ ਜਾਨ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੇ ਕੰਮ ਦੌਰਾਨ ਵਾਇਰਸ ਦੀ ਲਾਗ ਲੱਗਣ ਕਾਰਨ 1,500 ਤੋਂ ਵੱਧ ਸਿਹਤ ਅਤੇ ਸ਼ੋਸ਼ਲ ਕੇਅਰ ਕਰਮਚਾਰੀਆਂ ਦੀ ਮੌਤ ਹੋਈ ਹੈ। ਲੇਬਰ ਸੰਸਦ ਮੈਂਬਰ ਡੈਮ ਡਾਇਨਾ ਜੌਹਨਸਨ ਦੁਆਰਾ ਪ੍ਰਾਪਤ ਅੰਕੜਿਆਂ ਅਨੁਸਾਰ … More
ਯੂਕੇ : ਖਿਡਾਰੀਆਂ ‘ਤੇ ਨਸਲੀ ਟਿੱਪਣੀਆਂ ਕਰਨ ਵਾਲੇ ਲੋਕਾਂ ‘ਤੇ ਪਾਬੰਦੀ ਲਈ ਪਟੀਸ਼ਨ ਉੱਤੇ ਹੋਏ ਲੱਖਾਂ ਦਸਤਖਤ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਰੋ 2020 ਫੁੱਟਬਾਲ ਕੱਪ ਦੇ ਫਾਈਨਲ ਵਿੱਚ ਪੈਨਲਟੀ ਸ਼ੂਟ ਆਊਟ ਕਰਕੇ ਇਟਲੀ ਹੱਥੋਂ ਹੋਈ ਹਾਰ ਦੇ ਬਾਅਦ, ਤਿੰਨ ਪੈਨਲਟੀ ਗੋਲ ਕਰਨ ਤੋਂ ਖੁੰਝਣ ਵਾਲੇ ਤਿੰਨ ਕਾਲੇ ਮੂਲ ਦੇ ਖਿਡਾਰੀਆਂ ਨੂੰ ਕਈ ਲੋਕਾਂ ਵੱਲੋਂ ਨਸਲੀ … More
ਯੂਕੇ ਦੇ ਸੇਬਾਂ ਦਾ ਆਨੰਦ ਲੈ ਸਕਣਗੇ ਭਾਰਤੀ ਲੋਕ, ਵਪਾਰ ਸਮਝੌਤੇ ਅਧੀਨ ਮਿਲੀ ਸਹਿਮਤੀ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬ੍ਰੈਕਸਿਟ ਤੋਂ ਬਾਅਦ ਯੂਕੇ ਦੁਆਰਾ ਕਈ ਦੇਸ਼ਾਂ ਨਾਲ ਮੁਫਤ ਵਪਾਰਕ ਸਮਝੌਤੇ ਕੀਤੇ ਗਏ ਹਨ, ਜਿਹਨਾਂ ਵਿੱਚੋਂ ਭਾਰਤ ਵੀ ਇੱਕ ਹੈ। ਇਹਨਾਂ ਹੀ ਸਮਝੌਤਿਆਂ ਦੀ ਵਜ੍ਹਾ ਕਰਕੇ 50 ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ … More
ਅਫ਼ਗਾਨਿਸਤਾਨ ਤੋਂ ਵਾਪਿਸ ਪਰਤੇ ਭਾਰਤੀ ਡਿਪਲੋਮੈਟਸ ਅਤੇ ਕਰਮਚਾਰੀ
ਨਵੀਂ ਦਿੱਲੀ – ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ ਵੱਧ ਰਿਹਾ ਪ੍ਰਭਾਵ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਹ ਸੂਚਨਾ ਮਿਲ ਰਹੀ ਹੈ ਕਿ ਭਾਰਤ ਨੇ ਆਪਣੇ 50 ਦੇ ਕਰੀਬ ਡਿਪਲੋਮੈਟਸ ਅਤੇ ਕਰਮਚਾਰੀਆਂ ਨੂੰ ਵਾਪਿਸ ਬੁਲਾ ਕੇ ਕੰਧਾਰ ਦਾ ਦੂਤਾਵਾਸ … More
ਸਕਾਟਲੈਂਡ ਦੇ ਇਸ ਸ਼ਾਪਿੰਗ ਸੈਂਟਰ ਨੇ ਆਪਣੀ ਛੱਤ ‘ਤੇ ਰੱਖੀਆਂ ਮਧੂ ਮੱਖੀਆਂ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਗਲਾਸਗੋ ਨੇੜੇ ਇੱਕ ਸ਼ਾਪਿੰਗ ਸੈਂਟਰ ਨੇ ਆਪਣੀ ਛੱਤ ‘ਤੇ 200,000 ਤੋਂ ਵੱਧ ਮਧੂ ਮੱਖੀਆਂ ਨੂੰ ਪਾਲਣ ਲਈ ਬਕਸੇ ਰੱਖੇ ਹਨ। ਈਸਟ ਕਿਲਬਰਾਈਡ ਦੇ ਈ ਕੇ ਸ਼ਾਪਿੰਗ ਸੈਂਟਰ ਨੇ ਮਧੂ ਮੱਖੀਆਂ ਤੋਂ ਵਾਤਾਵਰਣ ਸੰਬੰਧੀ … More
ਬੋਰਿਸ ਜੌਹਨਸਨ ਨੇ ਕੀਤਾ ਅਫਗਾਨਿਸਤਾਨ ਵਿੱਚ ਬਰਤਾਨਵੀ ਸੈਨਿਕ ਮਿਸ਼ਨ ਨੂੰ ਖਤਮ ਕਰਨ ਦਾ ਐਲਾਨ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਤਕਰੀਬਨ ਦੋ ਦਹਾਕਿਆਂ ਬਾਅਦ ਅਫਗਾਨਿਸਤਾਨ ਵਿੱਚ ਬ੍ਰਿਟੇਨ ਦੇ ਮਿਲਟਰੀ ਮਿਸ਼ਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਅਫਗਾਨਿਸਤਾਨ ਵਿੱਚ ਤਾਇਨਾਤੀ ਦੌਰਾਨ … More
ਅਫ਼ਗਾਨਿਸਤਾਨ ਤੋਂ 31 ਅਗੱਸਤ ਤੱਕ ਹੋ ਜਾਵੇਗੀ ਅਮਰੀਕੀ ਸੈਨਿਕਾਂ ਦੀ ਵਾਪਸੀ : ਬਾਈਡਨ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਫ਼ਗਾਨਿਸਤਾਨ ਵਿੱਚ ਸੰਘਰਸ਼ ਨੂੰ ਸਮਾਪਤ ਕਰਨ ਦੇ ਯਤਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 31 ਅਗੱਸਤ ਤੱਕ ਇਹ ਅਮਰੀਕੀ ਸੈਨਿਕਾਂ ਦੀ ਵਾਪਸੀ ਦਾ ਮਿਸ਼ਨ ਪੂਰਾ ਹੋ ਜਾਵੇਗਾ। ਜਿਆਦਤਰ ਸੈਨਿਕ ਅਮਰੀਕਾ ਵਾਪਿਸ ਪਰਤ … More
ਸਕਾਟਲੈਂਡ ਦੇ ਕਈ ਖੇਤਰ ਯੂਰਪ ਵਿੱਚ ਸਭ ਤੋਂ ਵੱਧ ਕੋਵਿਡ ਪ੍ਰਭਾਵਿਤ ਸਥਾਨਾਂ ‘ਚ ਸ਼ਾਮਲ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਤੇਜੀ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜ ਸਕਾਟਿਸ਼ ਹੈਲਥ ਬੋਰਡ ਯੂਰਪ ਵਿੱਚ ਸਭ ਤੋਂ ਵੱਧ ਕੋਵਿਡ ਕੇਸ ਦਰ ਵਾਲੇ 10 ਖੇਤਰਾਂ ਵਿੱਚ ਸ਼ਾਮਲ ਹਨ। ਵਰਲਡ ਹੈਲਥ … More








