ਅੰਤਰਰਾਸ਼ਟਰੀ
ਯੂਕੇ : ਛਾਪੇਮਾਰੀ ਦੌਰਾਨ ਘਰ ਵਿੱਚੋਂ ਬਰਾਮਦ ਕੀਤੇ ਲੱਖਾਂ ਪੌਂਡ ਤੇ ਭੰਗ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਹੋਈ ਮੁਹਿੰਮ ਵਿੱਚ ਵੱਡੀ ਮਾਤਰਾ ‘ਚ ਨਕਦੀ ਜਬਤ ਕੀਤੀ ਹੈ। ਇਸ ਸਬੰਧੀ ਇੱਕ ਕਾਰਵਾਈ ਵਿੱਚ ਪੁਲਿਸ ਨੇ ਘਰ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਨਕਦੀ ਨਾਲ ਭਰਿਆ ਇੱਕ … More
ਲੰਡਨ ਦੀਆਂ ਸੜਕਾਂ ‘ਤੇ ਕੋਰੋਨਾ ਦੌਰ ‘ਚ ਹੋਇਆ ਹਜਾਰਾਂ ਬੇਘਰੇ ਲੋਕਾਂ ਦਾ ਵਾਧਾ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਰਾਜਧਾਨੀ ਲੰਡਨ ਵਿੱਚ ਸੜਕਾਂ ਕਿਨਾਰੇ ਸੌਣ ਵਾਲੇ ਬੇਘਰੇ ਲੋਕਾਂ ਦੀ ਗਿਣਤੀ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਇੱਕ ਸੰਸਥਾ ਦੇ ਕਰਮਚਾਰੀਆਂ ਨੇ 2020/21 ਵਿੱਚ ਲੰਡਨ ਦੀਆਂ ਸੜਕਾਂ … More
ਦਿੱਲ ਦੇ ਦੌਰੇ ਵਾਲੇ ਮਰੀਜ਼ ਲਈ ਆਈ ਫਸਟ ਏਡ ਦੀ ਗੱਡੀ ਨੂੰ ਲੈ ਕੇ ਤੁਰ ਗਿਆ
ਫਰਾਂਸ,(ਸੁਖਵੀਰ ਸਿੰਘ ਸੰਧੂ) ਪੈਰਿਸ ਦੇ ਇਲਾਕੇ ਸੇਂਟ ਡੀਨਜ਼ ਵਿੱਚ ਰਾਤੀ ਗਿਆਰਾਂ ਵਜੇ ਜਦੋਂ ਇੱਕ ਆਦਮੀ ਨੂੰ ਦਿੱਲ ਦੀ ਤਕਲੀਫ ਹੋਈ ਤਾਂ ਉਸ ਦੀ ਮੱਦਦ ਲਈ ਫਸਟ ਏਡ ਤੇ ਐਮਰਜੈਂਸੀ ਸਰਵਿਸ ਦੀਆਂ ਦੋ ਗੱਡੀਆਂ ਆ ਗਈਆਂ। ਉਹਨਾਂ ਆਉਦਿਆਂ ਹੀ ਮਰੀਜ਼ ਨੂੰ … More
ਸਕਾਟਲੈਂਡ : ਅਫਗਾਨੀ ਪਰਿਵਾਰਾਂ ਨੂੰ ਕੀਤੀ ਜਾ ਰਹੀ ਹੈ ਘਰਾਂ ਦੀ ਪੇਸ਼ਕਸ਼
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀਆਂ ਕੌਂਸਲਾਂ ਵੱਲੋਂ ਅਫਗਾਨਿਸਤਾਨ ਦੇ ਉਨ੍ਹਾਂ ਪਰਿਵਾਰਾਂ ਲਈ ਘਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜਿਹਨਾਂ ਨੇ ਬਰਤਾਨਵੀ ਫੌਜਾਂ ਦੀ ਤਾਇਨਾਤੀ ਦੌਰਾਨ ਸੈਨਿਕਾਂ ਦੀ ਸਹਾਇਤਾ ਕੀਤੀ ਸੀ ਅਤੇ ਜਿਹਨਾਂ ਵਿੱਚ ਜਿਆਦਾਤਰ ਭਾਸ਼ਾ ਤਰਜ਼ਮੇਕਾਰ ਵਜੋਂ … More
ਸਕਾਟਲੈਂਡ : ਹਵਾ ਵਿੱਚ ਵਾਇਰਸ ਨਾਲ ਨਜਿੱਠਣ ਲਈ ਸਕੂਲਾਂ ਵਿੱਚ ਲਗਾਏ ਜਾਣਗੇ CO2 ਮਾਨੀਟਰ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੁੱਝ ਕੌਂਸਲਾਂ ਸਕੂਲਾਂ ਵਿੱਚ ਕਾਰਬਨ ਡਾਈਆਕਸਾਈਡ (CO2 ) ਮਾਨੀਟਰ ਲਗਾਉਣ ਦੀ ਯੋਜਨਾ ਬਣਾ ਰਹੀਆਂ ਹਨ, ਜਿਸ ਲਈ ਤਕਰੀਬਨ 5 ਲੱਖ ਪੌਂਡ ਤੱਕ ਖਰਚ ਆਉਣ ਦੀ ਸੰਭਾਵਨਾ ਹੈ। … More
ਸਕਾਟਲੈਂਡ: ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀਆਂ ਦੀ ਹੋਵੇਗੀ 8 ਮਿਲੀਅਨ ਪੌਂਡ ਦੇ ਫੰਡ ਨਾਲ ਸਹਾਇਤਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ 8 ਮਿਲੀਅਨ ਪੌਂਡ ਦੀ ਰਾਸ਼ੀ ਕੋਰੋਨਾ ਮਹਾਂਮਾਰੀ ਵਿੱਚ ਲੋਕਾਂ ਦੀ ਸੇਵਾ ਕਰਨ ਵਾਲੇ ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀਆਂ ਦੀ ਤੰਦਰੁਸਤੀ ਲਈ ਖਰਚ ਕੀਤੇ ਜਾਣਗੇ। 8 ਮਿਲੀਅਨ ਪੌਂਡ ਦੇ ਇਹ ਫੰਡ ਪਿਛਲੇ ਸਾਲ ਦੇ … More
ਯੂਕੇ ਆ ਰਹੀ ਕਿਸ਼ਤੀ ਵਿੱਚੋਂ ਬਰਾਮਦ ਹੋਈ 80 ਮਿਲੀਅਨ ਪੌਂਡ ਦੀ ਕੋਕੀਨ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਮੁੰਦਰੀ ਰਾਸਤੇ ਤੋਂ ਯੂਕੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਇੱਕ ਕਿਸ਼ਤੀ ਵਿੱਚੋਂ ਇੱਕ ਟਨ ਦੇ ਕਰੀਬ ਕੋਕੀਨ ਬਰਾਮਦ ਕੀਤੀ ਗਈ ਹੈ, ਜਿਸਦੀ ਕੀਮਤ 80 ਮਿਲੀਅਨ ਪੌਂਡ ਤੋਂ ਵੱਧ ਹੈ। ਕੋਕੀਨ ਵਰਗੇ ਕਲਾਸ … More
ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਸਦਮਾ, ਮਾਮੀ ਜੀ ਦਾ ਦਿਹਾਂਤ
ਗਲਾਸਗੋ/ਸਾਊਥਾਲ, (ਮਨਦੀਪ ਖੁਰਮੀ ਹਿੰਮਤਪੁਰਾ) – “ਮਾਂ ਦੇ ਪੇਕੇ ਤੇ ਬੱਚਿਆਂ ਦੇ ਨਾਨਕੇ ਪੰਜਾਬੀ ਸਮਾਜ ਵਿੱਚ ਸਤਿਕਾਰਯੋਗ ਰਿਸ਼ਤਾ ਹਨ। ਮਾਮੇ, ਮਾਸੀਆਂ, ਮਾਮੀਆਂ ਕੋਲੋਂ ਮਿਲਿਆ ਪਿਆਰ, ਸਿੱਖਿਆਵਾਂ ਇਨਸਾਨ ਨੂੰ ਰਾਹ ਦਰਸਾਉਂਦੀਆਂ ਰਹਿੰਦੀਆਂ ਹਨ। ਜਦੋਂ ਇਹਨਾਂ ਰਿਸ਼ਤਿਆਂ ‘ਚੋਂ ਕਿਸੇ ਦੀ ਸਾਹ ਦੀ ਤੰਦ … More
ਪ੍ਰਿੰਸ ਹੈਰੀ ਰਾਜਕੁਮਾਰੀ ਡਾਇਨਾ ਦੇ ਬੁੱਤ ਦਾ ਉਦਘਾਟਨ ਕਰਨ ਲਈ ਆਇਆ ਯੂਕੇ ਵਾਪਸ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਡਿਊਕ ਆਫ ਸੁਸੇਕਸ ਪ੍ਰਿੰਸ ਹੈਰੀ ਕੇਂਸਿੰਗਟਨ ਪੈਲੇਸ ਵਿਖੇ ਉਹਨਾਂ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਦੇ ਬੁੱਤ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਇੰਗਲੈਂਡ ਆਏ ਹਨ। ਹੈਰੀ 1 ਜੁਲਾਈ ਨੂੰ ਕੇਂਸਿੰਗਟਨ ਪੈਲੇਸ ਵਿਖੇ ਆਪਣੀ ਸਵਰਗਵਾਸੀ ਮਾਂ … More
ਪੈਰਿਸ ਵਿੱਚ ਇੱਕ ਰੈਸਟੋਰੈਂਟ ਜਿਹੜਾ 400 ਸਾਲ ਤੋਂ ਲਗਾਤਾਰ ਬਾਖੂਬੀ ਚੱਲ ਰਿਹਾ ਹੈ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਬਿਲਕੁਲ ਵਿਚਕਾਰ ਸੇਨ ਦਰਿਆ ਦੇ ਕੰਢੇ ਉਤੇ ਸਥਿੱਤ ਬੋਤਲ ਸੋਨੇ ਦੀ ਨਾਂ ਦਾ ਰੈਸਟੋਰੈਂਟ ਜਿਸ ਨੂੰ ਫਰੈਂਚ ਵਿੱਚ ‘ਬੋਤਾਈ ਦਾ ਓਰ ‘ਦੇ ਨਾਮ ਨਾਲ ਜਾਣਿਆ ਜਾਦਾਂ ਹੈ। ਜਿਸ ਨੂੰ 1631 ਵਿੱਚ ਖੋਲਿਆ ਗਿਆ … More









