ਅੰਤਰਰਾਸ਼ਟਰੀ

122640604_10157602667531104_3356826730129979001_n.resized

ਅਮਰੀਕਾ ‘ਚ ਮਨਜੂਰਸ਼ੁਦਾ ਵੈਕਸੀਨ ਦੂਸਰੇ ਦੇਸ਼ਾਂ ਨੂੰ ਵੀ ਭੇਜੀ ਜਾਵੇਗੀ – ਬਾਈਡਨ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ ਜੂਨ ਦੇ ਅੰਤ ਤੱਕ ਯੂਐਸ ਵਿੱਚ ਮਨਜੂਰਸ਼ੁਦਾ ਵੈਕਸੀਨ ਦੀ ਘੱਟ ਤੋਂ ਘੱਟ ਦੋ ਕਰੋੜ ਡੋਜ਼ ਦੂਸਰੇ ਦੇਸ਼ਾਂ ਨੂੰ ਭੇਜੇਗਾ। ਅਮਰੀਕਾ ਨੇ ਪਹਿਲੀ ਵਾਰ ਆਪਣੇ ਦੇਸ਼ ਵਿੱਚ ਸਵੀਕਾਰ ਹੋਈ … More »

ਅੰਤਰਰਾਸ਼ਟਰੀ | Leave a comment
 

ਗਲਾਸਗੋ ਦੇ ਲੌਰਡ ਪ੍ਰੋਵੋਸਟ ਨੇ ਗੁਰੂ ਨਾਨਕ ਸਿੱਖ ਟੈਂਪਲ ਪਹੁੰਚ ਕੇ ਕੀਤੀ ਭਾਈਚਾਰੇ ਦੇ ਕੰਮਾਂ ਦੀ ਸ਼ਲਾਘਾ

ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)- ਸਿੱਖ ਭਾਈਚਾਰੇ ਵੱਲੋਂ ਵਿਦੇਸ਼ਾਂ ਵਿੱਚ ਕੀਤੇ ਜਾਂਦੇ ਮਾਨਵਤਾਵਾਦੀ ਕਾਰਜਾਂ ਨੂੰ ਦੂਜੇ ਭਾਈਚਾਰਿਆਂ ਵੱਲੋਂ ਮਾਣ ਮਿਲਣਾ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਕੋਰੋਨਾ ਸੰਕਟ ਦੌਰਾਨ ਸਿੱਖ ਭਾਈਚਾਰੇ ਵੱਲੋਂ ਤਾਲਾਬੰਦੀ ਹੰਢਾ ਰਹੇ ਲੋਕਾਂ ਤੱਕ ਤਿਆਰ ਕੀਤਾ ਭੋਜਨ ਅਤੇ ਰਸਦਾਂ ਪਹੁੰਚਾਉਣ … More »

ਅੰਤਰਰਾਸ਼ਟਰੀ | Leave a comment
IMG-20210517-WA0013.resized

ਯੂਕੇ ਵਿੱਚ 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਲੱਗੀ ਪੂਰੀ ਕੋਰੋਨਾ ਵੈਕਸੀਨ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਦੌਰਾਨ 20 ਮਿਲੀਅਨ ਤੋਂ ਜਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਟੀਕਾਕਰਨ ਵਿੱਚ ਮਿਲਣ ਵਾਲੀਆਂ ਖੁਰਾਕਾਂ ਦੀ ਗਿਣਤੀ ਬਾਰੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ … More »

ਅੰਤਰਰਾਸ਼ਟਰੀ | Leave a comment
IMG-20210516-WA0002.resized

ਲੰਡਨ ‘ਚ ਗਾਜ਼ਾ ਵਿੱਚ ਹਿੰਸਾ ਦੇ ਵਿਰੋਧ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਕੀਤਾ ਪ੍ਰਦਰਸ਼ਨ

ਗਲਾਸਗੋ /ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਰਾਜਧਾਨੀ ਲੰਡਨ ਵਿੱਚ ਸ਼ਨੀਵਾਰ ਨੂੰ ਗਾਜ਼ਾ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਇਜ਼ਰਾਈਲ ਦੇ ਦੂਤਘਰ ਬਾਹਰ ਫਲਸਤੀਨ ਦੇ ਲੋਕਾਂ ਨਾਲ ਏਕਤਾ ਦਿਖਾਉਂਦਿਆਂ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ 13 … More »

ਅੰਤਰਰਾਸ਼ਟਰੀ | Leave a comment
IMG-20210515-WA0012.resized

ਗਲਾਸਗੋ ਨੂੰ ਕੋਰੋਨਾ ਕੇਸਾਂ ਵਿੱਚ ਵਾਧਾ ਹੋਣ ਕਾਰਨ ਅਜੇ ਰੱਖਿਆ ਜਾਵੇਗਾ ਪੱਧਰ ਤਿੰਨ ‘ਚ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ, ਪਰ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਘੋਸ਼ਣਾ ਕੀਤੀ ਹੈ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਆਉਣ ਤੋਂ ਬਾਅਦ ਗਲਾਸਗੋ ਸ਼ਹਿਰ ਨੂੰ … More »

ਅੰਤਰਰਾਸ਼ਟਰੀ | Leave a comment
IMG-20210515-WA0009(1).resized

ਯੂਕੇ ‘ਚ ਲੂਟਨ ਏਅਰਪੋਰਟ ‘ਤੇ ਮੁਸਾਫਰਾਂ ਦੇ ਝਗੜੇ ਕਾਰਨ ਤਿੰਨ ਜ਼ਖਮੀ ਅਤੇ 17 ਗ੍ਰਿਫਤਾਰ

ਗਲਾਸਗੋ/ ਲੂਟਨ (ਮਨਦੀਪ ਖੁਰਮੀ ਹਿੰਮਤਪੁਰਾ) – ਸ਼ੁੱਕਰਵਾਰ ਨੂੰ ਲੂਟਨ ਏਅਰਪੋਰਟ ਦੇ ਰਵਾਨਗੀ ਲੌਂਜ ਵਿੱਚ ਝਗੜਾ ਹੋਣ ਤੋਂ ਬਾਅਦ ਤਿੰਨ ਯਾਤਰੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਏਅਰਪੋਰਟ ਵਿੱਚ ਇਹ … More »

ਅੰਤਰਰਾਸ਼ਟਰੀ | Leave a comment
IMG-20210513-WA0034.resized

ਹਜਾਰਾਂ ਲੋਕਾਂ ਨੇ ਇਮੀਗ੍ਰੇਸ਼ਨ ਵੈਨ ਨੂੰ ਘੇਰ ਕੇ ਰਿਹਾਅ ਕਰਵਾਏ ਦੋਵੇਂ ਮੁੰਡੇ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸੋਸ਼ਲ ਮੀਡੀਆ ਬਹੁਤ ਵੱਡੀ ਤਾਕਤ ਹੈ ਬਸ਼ਰਤੇ ਕਿ ਉਸਨੂੰ ਵਰਤਣ ਵਾਲਾ ਕਿੰਨੀ ਕੁ ਸੋਝੀ ਦਾ ਮਾਲਕ ਹੈ। ਬੀਤੇ ਦਿਨ ਗਲਾਸਗੋ ਵਿੱਚ ਸੋਸ਼ਲ ਮੀਡੀਆ ਦੀ ਸਦਵਰਤੋਂ ਦੀ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਦੀ … More »

ਅੰਤਰਰਾਸ਼ਟਰੀ | Leave a comment
IMG-20210512-WA0003.resized

ਯੂਕੇ ‘ਚ ਬਲੈਕਪੂਲ ਵਿੱਚ ਫੁੱਟਬਾਲ ਖੇਡਦੇ 9 ਸਾਲਾਂ ਬੱਚੇ ‘ਤੇ ਡਿੱਗੀ ਅਸਮਾਨੀ ਬਿਜਲੀ, ਮੌਤ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਅਸਮਾਨੀ ਬਿਜਲੀ ਨੇ ਇੱਕ 9 ਸਾਲਾਂ ਬੱਚੇ ਉੱਪਰ ਆਪਣਾ ਕਹਿਰ ਢਾਹਿਆ ਹੈ। ਲੈਂਕਾਸ਼ਾਇਰ ਦੇ ਬਲੈਕਪੂਲ ਵਿੱਚ ਫੁੱਟਬਾਲ ਦੇ ਮੈਦਾਨ ਵਿੱਚ ਖੇਡਣ ਦੌਰਾਨ ਇੱਕ ਨੌਂ ਸਾਲਾ ਲੜਕੇ ਦੀ ਸ਼ਾਮ ਦੇ ਤਕਰੀਬਨ 5 ਵਜੇ … More »

ਅੰਤਰਰਾਸ਼ਟਰੀ | Leave a comment
 

ਇੰਗਲੈਂਡ ਵਿੱਚ ਯੂਨੀਵਰਸਿਟੀਆਂ ਦੇ ਵਿਦਿਆਰਥੀ 17 ਮਈ ਤੋਂ ਵਾਪਸ ਲਗਾਉਣਗੇ ਕਲਾਸਾਂ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਕੋਰੋਨਾ ਤਾਲਾਬੰਦੀ ਵਿੱਚ ਦਿੱਤੀ ਜਾ ਰਹੀ ਪੜਾਅਵਾਰ ਢਿੱਲ ਦੀ ਲੜੀ ਤਹਿਤ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸੋਮਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੇ ਹਫ਼ਤੇ … More »

ਅੰਤਰਰਾਸ਼ਟਰੀ | Leave a comment
 

ਐਨ.ਅਰ.ਆਈ.ਸਭਾ ਪੰਜਾਬ ਨੇ ਫਰਾਂਸ ਵਿੱਚ ਸ.ਬਲਦੇਵ ਸਿੰਘ ਘੁੰਮਣ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ।

ਪੈਰਿਸ, (ਸੁਖਵੀਰ ਸਿੰਘ ਸੰਧੂ) – ਵਿਦੇਸ਼ਾਂ ਵਿੱਚ ਵਿੱਚਰ ਰਹੇ ਐੈਂਨ.ਆਰ.ਆਈ.ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰ ਵਲੋਂ ਐਂਨ.ਆਰ.ਆਈ.ਸਭਾ ਪੰਜਾਬ ਬਣਾਈ ਹੋਈ ਹੈ।ਜਿਸ ਦੀਆਂ ਸ਼ਾਖਾਂ ਵਿਦੇਸ਼ਾਂ ਵਿੱਚ ਵੀ ਕਾਈਮ ਕੀਤੀਆਂ ਹੋਈਆਂ ਹਨ।ਇਸ ਲੜੀ ਤਹਿਤ ਹੀ ਇੱਕ ਸ਼ਾਖਾ ਫਰਾਂਸ ਵਿੱਚ ਵੀ … More »

ਅੰਤਰਰਾਸ਼ਟਰੀ | Leave a comment