ਅੰਤਰਰਾਸ਼ਟਰੀ

 

ਸਕਾਟਲੈਂਡ ਦੀ ਹੁਣ ਤੱਕ ਦੀ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਚੁਣੇ ਜਾਣ ‘ਤੇ ਗੁਰੂਘਰ ਮੱਥਾ ਟੇਕਣ ਪਹੁੰਚੀ ਪੈਮ ਗੋਸਲ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਪਾਰਲੀਮੈਂਟ ਦੀਆਂ ਬੀਤੇ ਦਿਨੀਂ ਹੋਈਆਂ ਚੋਣਾਂ ਵਿੱਚ ਪੰਜਾਬੀ ਮੂਲ ਦੀ ਪੈਮ ਗੋਸਲ ਨੂੰ ਹੁਣ ਤੱਕ ਦੀ ਪਹਿਲੀ ਸਿੱਖ ਔਰਤ ਹੋਣ ਦਾ ਮਾਣ ਹਾਸਲ ਹੋਇਆ ਹੈ ਜੋ ਸਕਾਟਿਸ਼ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਵਿੱਚ ਕਾਮਯਾਬ ਹੋਈ … More »

ਅੰਤਰਰਾਸ਼ਟਰੀ | Leave a comment
35650.resized.resized

ਪ੍ਰਿੰਸ ਸਲਮਾਨ ਵੱਲੋਂ ਭਾਰਤ-ਪਾਕਿ ਦਰਮਿਆਨ ਕਸ਼ਮੀਰ ਸਮੇਤ ਸਾਰੇ ਮੁੱਦੇ ਗੱਲਬਾਤ ਰਾਹੀਂ ਹਲ ਕਰਨ ਦੀ ਅਪੀਲ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਇਸ ਸਮੇਂ ਸਾਊਦੀ ਅਰਬ ਦੇ ਦੌਰੇ ਤੇ ਹਨ। ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਪ੍ਰਧਾਨਮੰਤਰੀ ਇਮਰਾਨ ਖਾਨ ਦਰਮਿਆਨ ਉਚ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਦੌਰਨ ਕਈ ਅਹਿਮ ਮੁੱਦਿਆਂ ਤੇ ਵਿਚਾਰ … More »

ਅੰਤਰਰਾਸ਼ਟਰੀ | Leave a comment
pul neuf.resized

ਪੈਰਿਸ ਦੇ ਪੰਜ਼ ਸਦੀਆਂ ਪੁਰਾਣੇ ਪੁੱਲ ਨੂੰ ਮਰੁੰਮਤ ਤੋਂ ਬਾਅਦ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ

ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਪੰਜ਼ ਸਦੀਆਂ ਪੁਰਾਣੇ ਪੌਂਟ ਨੈਫ ਨਾਂ ਦਾ ਪੁੱਲ ਨੂੰ ਮਰੁੰਮਤ ਤੋਂ ਬਾਅਦ ਖੋਲ੍ਹ ਦਿੱਤਾ ਗਿਆ ਹੈ। ਇਹ ਪੈਰਿਸ ਵਿੱਚ ਮਜ਼ਬੂਤ ਅਤੇ ਖੂਬਸੂਰਤ ਪੱਥਰਾਂ ਦਾ ਬਣਿਆ ਸਭ ਤੋਂ ਪਹਿਲਾ ਤੇ ਤੀਸਰਾ ਲੰਬਾ ਪੁਲ ਹੈ। … More »

ਅੰਤਰਰਾਸ਼ਟਰੀ | Leave a comment
Norm Lipinski.resized

ਸਰੀ ਪੁਲਿਸ ਦੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀ ਭਰਤੀ ਦਾ ਕੰਮ ਮੁਕੰਮਲ

ਸਰੀ – ਸਰੀ ਪੁਲਿਸ ਸਰਵਿਸ (ਐਸਪੀਐਸ) ਨੇ ਆਪਣੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀਆਂ ਨਿਯੁਕਤੀਆਂ ਦਾ ਮੁੱਢਲਾ ਕਾਰਜ ਪੂਰਾ ਕਰ ਲਿਆ ਹੈ। ਸਰੀ ਪੁਲਿਸ ਸਰਵਿਸ ਦੇ ਮੁਖੀ ਨੌਰਮ ਲਿਪਿੰਸਕੀ ਨੇ ਸਰੀ ਪੁਲਿਸ ਬੋਰਡ ਨੂੰ ਭੇਜੀ ਇੱਕ ਰਿਪੋਰਟ ਰਾਹੀਂ ਇਹ ਜਾਣਕਾਰੀ ਦਿੰਦਿਆਂ … More »

ਅੰਤਰਰਾਸ਼ਟਰੀ | Leave a comment
VV Manch.resized

ਵੈਨਕੂਵਰ ਵਿਚਾਰ ਮੰਚ ਵੱਲੋਂ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੂੰ ਜਨਮ ਦਿਨ ਤੇ ਕੀਤਾ ਯਾਦ

ਸਰੀ, (ਹਰਦਮ ਮਾਨ) – ਵੈਨਕੂਵਰ ਵਿਚਾਰ ਮੰਚ ਵੱਲੋਂ ਇਨਕਲਾਬੀ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਤੇ ਉਸ ਨੂੰ ਯਾਦ ਕੀਤਾ ਗਿਆ। ਇਸ ਸਬੰਧੀ ਇਕ ਵਿਸ਼ੇਸ਼ ਜ਼ੂਮ ਮੀਟਿੰਗ ਰਾਹੀਂ ਮੰਚ ਦੇ ਆਗੂਆਂ ਨੇ ਗ਼ਿਲਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ … More »

ਅੰਤਰਰਾਸ਼ਟਰੀ | Leave a comment
549036_396689663763633_876850132_n.resized

ਭਾਰਤ ‘ਚ ਧਾਰਮਿਕ ਸੁਤੰਤਰਤਾ ਤੇ ਅਮਰੀਕੀ ਆਯੋਗ ਦੀ ਸਖਤ ਟਿਪਣੀ

ਨਵੀਂ ਦਿੱਲੀ – ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਸਬੰਧੀ ਆਕਲਨ ਕਰਨ ਵਾਲੇ ਇੱਕ ਅਮਰੀਕੀ ਸੰਗਠਨ ‘ਯੂਐਸ ਕਮਿਸ਼ਨ ਆਨ ਇੰਟਰਨੈਸ਼ਨਲ ਰਲੀਜੀਅਸ ਫਰੀਡਮ’ ਨੇ ਲਗਾਤਾਰ ਦੂਸਰੇ ਸਾਲ ਵੀ ਇਹ ਸੁਝਾਅ ਦਿੱਤਾ ਹੈ ਕਿ ਸਾਲ 2020 ਵਿੱਚ ਸੱਭ ਤੋਂ ਵੱਧ ਧਾਰਮਿਕ ਸੁਤੰਤਰਤਾ ਦਾ ਉਲੰਘਣ ਕਰਨ … More »

ਅੰਤਰਰਾਸ਼ਟਰੀ | Leave a comment
eo_1-1.resized

ਸਤੰਬਰ ਤੱਕ ਅਫ਼ਗਾਨਿਸਤਾਨ ਤੋਂ ਵਾਪਿਸ ਆਵੇਗੀ ਸਾਰੀ ਯੂਐਸ ਸੈਨਾ : ਬਾਈਡਨ

ਵਾਿਸ਼ੰਗਟਨ – ਅਮਰੀਕਾ ਨੇ ਲੰਬੇ ਅਰਸੇ ਬਾਅਦ ਆਖਿਰਕਾਰ ਸੈਨਾ ਨੂੰ ਵਾਪਿਸ ਬੁਲਾਉਣ ਦਾ ਫੈਂਸਲਾ ਕਰ ਹੀ ਲਿਆ ਹੈ। ਇਸ ਸਾਲ ਸਤੰਬਰ ਤੱਕ ਕੋਈ ਵੀ ਅਮਰੀਕੀ ਸੈਨਿਕ ਅਫ਼ਗਾਨਿਸਤਾਨ ਵਿੱਚ ਨਹੀਂ ਰਹੇਗਾ। ਹੁਣ ਅਫ਼ਗਾਨਿਸਤਾਨ ਨੂੰ ਆਪਣੇ ਸਾਰੇ ਮੁੱਦੇ ਖੁਦ ਹੀ ਹਲ ਕਰਨੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
FOREIGN MINISTER MAKHDOOM SHAH MAHMOOD QURESHI GREETED HIS RUSSIAN COUNTERPART H.E SERGEY LAVROV AT MINISTRY OF FOREIGN AFFAIRS IN ISLAMABAD ON APRIL 07, 2021.

ਰੂਸ ਕਰੇਗਾ ਪਾਕਿਸਤਾਨ ਵਿੱਚ 8 ਅਰਬ ਡਾਲਰ ਦਾ ਨਿਵੇਸ਼

ਇਸਲਾਮਾਬਾਦ – ਰੂਸ ਦੇ ਵਿਦੇਸ਼ਮੰਤਰੀ ਸਰਗੇਈ ਲਾਵਰੋਵ ਲੰਬੇ ਅਰਸੇ ਬਾਅਦ ਪਾਕਿਸਤਾਨ ਦੇ ਦੌਰੇ ਤੇ ਆਏ ਹਨ। ਪਾਕਿਸਤਾਨ ਦੇ ਮੀਡੀਆ ਦੁਆਰਾ ਕਿਹਾ ਜਾ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਲਾਵਰੋਵ ਦੇ ਰਾਹੀਂ ਪਾਕਿਸਤਾਨੀ ਨੇਤਾਵਾਂ ਨੂੰ ਮਹੱਤਵਪੂਰਣ ਸੁਨੇਹਾ ਭੇਜਿਆ ਹੈ। … More »

ਅੰਤਰਰਾਸ਼ਟਰੀ | Leave a comment
 

ਕਰੋਨਾ ਪਾਬੰਦੀਆਂ ਦੀਆਂ ਉਲੰਘਣਾ ਕਰਨ ਤੇ ਨਾਰਵੇ ਦੀ ਪ੍ਰਧਾਨ ਮੰਤਰੀ ਵੱਲੋਂ ਮਾਫੀ ਮੰਗਦੇ ਹੋਏ 20000 ਕਰੋਨਰ ਦਾ ਜੁਰਮਾਨਾ ਸਵੀਕਾਰ ਕੀਤਾ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਿਆਂ ਦੀ  ਕਚਹਿਰੀ ਵਿੱਚ ਕਾਨੂੰਨ ਤੋਂ  ਵੱਡਾ ਕੁੱਝ ਨਹੀ ਹੁੰਦਾ। ਪਰ ਅਫਸੋਸ ਬਹੁਤ ਸਾਰੇ  ਮੁੱਲਕਾਂ ਵਿੱਚ ਅਫਸਰਸ਼ਾਹੀ ਤੇ ਹੁਕਮਰਾਨ ਕਾਨੂੰਨ ਦੀਆਂ ਧੱਜੀਆਂ ਉੱਡਾ ਆਪਣੀਆਂ ਮਨ ਮਰਜੀਆਂ ਕਰਦੇ ਹਨ। ਯਰੋਪ ਹੋਵੇ ਜਾਂ ਕਨੇਡਾ-ਅਮਰੀਕਾ । ਕਾਨੂੰਨ ਤੋਂ ਉੱਪਰ … More »

ਅੰਤਰਰਾਸ਼ਟਰੀ | Leave a comment
1920px-South_Carolina_National_Guard_administers_its_first_Moderna_COVID-19_vaccinations_(50752619036).resized

ਅਮਰੀਕਾ ਨੇ 10 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦਾ ਟਾਰਗਿਟ ਪੂਰਾ ਕੀਤਾ

ਵਾਸ਼ਿੰਗਟਨ – ਅਮਰੀਕਾ ਵਿੱਚ ਇਸ ਸਮੇਂ ਦੇਸ਼ ਦੀ ਆਬਾਦੀ ਦੇ ਇੱਕ ਤਿਹਾਈ ਦੇ ਕਰੀਬ ਲੋਕਾਂ ਨੂੰ ਹੁਣ ਤੱਕ ਕੋਰੋਨਾ ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਜਾ ਚੁੱਕਾ ਹੈ। ਕੋਵਿਡ ਡੇਟਾ ਡਾਇਰੈਕਟਰ ਸਾਈਰਸ ਸ਼ੇਹਪੁਰ ਅਨੁਸਾਰ ਯੂਐਸ ਵਿੱਚ 10 ਕਰੋੜ ਤੋਂ ਵੱਧ ਲੋਕਾਂ … More »

ਅੰਤਰਰਾਸ਼ਟਰੀ | Leave a comment