ਅੰਤਰਰਾਸ਼ਟਰੀ

40438599_2394229247259812_2045204787166707712_n.resized

ਕੋਰੋਨਾ ਸਬੰਧੀ ਜੇ ਸਾਵਧਾਨੀ ਨਾ ਵਰਤੀ ਤਾਂ ਹਾਲਾਤ ਚਿੰਤਾਜਨਕ ਹੋਣਗੇ : ਇਮਰਾਨ ਖਾਨ

ਇਸਲਾਮਾਬਾਦ – ਕੋਰੋਨਾ ਮਹਾਂਮਾਰੀ ਤੇ ਚਿੰਤਾ ਜਾਹਿਰ ਕਰਦੇ ਹੋਏ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਦੇਸ਼ਵਾਸੀਆਂ ਨੂੰ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੇ ਇਸ ਵਾਇਰਸ ਸਬੰਧੀ ਲਾਪ੍ਰਵਾਹੀ ਵਰਤੀ ਤਾਂ ਇਹ ਮਾਮਲੇ ਏਨੇ ਵੱਧ ਜਾਣਗੇ ਕਿ ਸਥਿਤੀ ਨੂੰ ਸੰਭਾਲਣਾ … More »

ਅੰਤਰਰਾਸ਼ਟਰੀ | Leave a comment
ExHeAYsVgAMYvrr.resized

ਕੋਲੋਰਾਡੋ ‘ਚ ਇੱਕ ਬੰਦੂਕਧਾਰੀ ਨੇ ਫਾਇਰਿੰਗ ਕਰਕੇ 10 ਲੋਕਾਂ ਦੀ ਲਈ ਜਾਨ

ਬੋਲਡਰ – ਅਮਰੀਕਾ ਦੀ ਕੋਲੋਰਾਡੋ ਸਟੇਟ ਵਿੱਚ ਇੱਕ ਇੱਕ ਗੰਨਮੈਨ ਨੇ ਬੋਲਡਰ ਸ਼ਹਿਰ ਦੇ ਟੇਬਲ ਮੇਸਾ ਇਲਾਕੇ ਦੀ ਇੱਕ ਸੁਪਰਮਾਰਕਿਟ ਵਿੱਚ ਦੁਪਹਿਰ ਦੇ ਤਿੰਨ ਵਜੇ ਦੇ ਕਰੀਬ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਦੌਰਾਨ ਪੁਲਿਸ ਕਰਮਚਾਰੀ ਸਮੇਤ ਘੱਟ ਤੋਂ ਘੱਟ 10 ਲੋਕ … More »

ਅੰਤਰਰਾਸ਼ਟਰੀ | Leave a comment
 

ਮੁਰਗੇ ਦੀਆਂ ਬਾਂਗਾਂ ਨੂੰ ਬੰਦ ਕਰਾਉਣ ਲਈ ਪੁਲਿਸ ਨੂੰ 96 ਵਾਰ ਆਉਣਾ ਪਿਆ

ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਚਾਲੀ ਕਿ.ਮੀ. ਦੂਰ ਈਵਲੀਨ ਇਲਾਕੇ ਦੇ ਮਾਨਤਲਾ ਜੌਲੀ ਕਸਬੇ ਵਿੱਚ ਇੱਕ ਜੌਨ ਕਲੋਦ ਨਾਂ ਦੇ ਵਿਆਕਤੀ ਨੇ ਆਪਣੇ ਬਗੀਚੇ ਵਿੱਚ ਮੁਰਗੇ ਮੁਰਗੀਆਂ ਪਾਲੇ ਹੋਏ ਹਨ।ਉਹਨਾਂ ਵਿੱਚੋਂ ਇੱਕ ਮੁਰਗੇ ਦੀਆਂ ਵਾਰ ਵਾਰ ਆ ਰਹੀਆਂ ਬਾਂਗਾਂ … More »

ਅੰਤਰਰਾਸ਼ਟਰੀ | Leave a comment
Xi_Jinping_March_2017.resized

ਜੈਕਮਾ ਦੀ ਅਲੀਬਾਬਾ ਦੇ ਬਾਅਦ ਹੁਣ ਜਿਨਪਿੰਗ ਦੇ ਨਿਸ਼ਾਨੇ ਤੇ ਹੋਰ ਟੈਕ ਕੰਪਨੀਆਂ

ਬੀਜਿੰਗ – ਚੀਨ ਦੀ ਸਰਕਾਰ ਅਲੀਬਾਬਾ ਅਤੇ ਐਂਟ ਗਰੁੱਪ ਦੇ ਬਾਅਦ ਦੇਸ਼ ਦੀਆਂ ਦੂਸਰੀਆਂ ਟੈਕ ਕੰਪਨੀਆਂ ਤੇ ਵੀ ਸਖਤ ਕਾਰਵਾਈ ਕਰ ਸਕਦੀ ਹੈ। ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਪਲੇਟਫਾਰਮ ਕੰਪਨੀਆਂ (ਆਨਲਾਈਨ ਕੰਪਨੀਆਂ) ਦੇ ਖਿਲਾਫ਼ … More »

ਅੰਤਰਰਾਸ਼ਟਰੀ | Leave a comment
154552027_6048532018522501_3687707793261931942_o.resized

ਇਮਰਾਨ ਖਾਨ ਨੇ ਵਿਰੋਧੀ ਧਿਰਾਂ ਨੂੰ ਪਛਾੜਦੇ ਹੋਏ ਹਾਸਿਲ ਕੀਤਾ ਵਿਸ਼ਵਾਸ਼ ਮੱਤ

ਇਸਲਾਮਾਬਾਦ – ਪ੍ਰਧਾਨਮੰਤਰੀ ਇਮਰਾਨ ਖਾਨ ਨੇ ਵਿਰੋਧੀ ਧਿਰਾਂ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰਦੇ ਹੋਏ ਆਪਣੀ ਸਰਕਾਰ ਨੂੰ ਬਚਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ  ਮੌਜੂਦਾ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਹੱਕ ਵਿੱਚ 178 ਵੋਟ ਪਾਏ ਗਏ। ਬਹੁਮੱਤ ਹਾਸਿਲ … More »

ਅੰਤਰਰਾਸ਼ਟਰੀ | Leave a comment
559582_391696014209121_1316193702_n.resized

ਇਸ ਸਾਲ ਵੀ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਰਾਹਤ ਨਹੀਂ ਮਿਲੇਗੀ : WHO

ਨਿਊਯਾਰਕ – ਵਰਲਡ ਹੈਲਥ ਆਰਗੇਨਾਇਜੇਸ਼ਨ (WHO) ਦਾ ਕਹਿਣਾ ਹੈ ਕਿ ਇਸ ਸਾਲ ਵੀ ਦੁਨੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਰਾਹਤ ਨਹੀਂ ਮਿਲੇਗੀ। ਡਬਲਿਯੂ ਐਚ ਓ ਦੇ ਐਮਰਜੈਂਸੀ ਡਾਇਰੈਕਟਰ ਮਾਈਕਲ ਰੇਆਨ ਨੇ ਵਿਸ਼ਵ ਨੂੰ ਅਲਰਟ ਕਰਦੇ ਹੋਏ ਕਿਹਾ, ‘ਇਹ ਸੋਚਣਾ ਗੱਲਤ ਹੋਵੇਗਾ … More »

ਅੰਤਰਰਾਸ਼ਟਰੀ | Leave a comment
TRIDUIPCWJA2ZDOCPK3WYVE3DI.resized

ਟੈਕਸਸ ‘ਚ ਬਰਫੀਲੇ ਤੂਫ਼ਾਨ ਦੇ ਕਹਿਰ ਨਾਲ 21 ਲੋਕਾਂ ਦੀ ਮੌਤ

ਵਾਸ਼ਿੰਗਟਨ – ਯੂਐਸ ਦੀ ਟੈਕਸਸ ਸਟੇਟ ਵਿੱਚ ਬਰਫੀਲੇ ਤੂਫ਼ਾਨ ਨੇ ਭਿਅੰਕਰ ਤਬਾਹੀ ਮਚਾਈ ਹੋਈ ਹੈ। ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਆਮ ਜੀਵਨ ਅਸਤ-ਵਿਅਸਤ ਹੋ ਗਿਆ ਹੈ। ਅੱਤ ਦੀ ਠੰਢ ਕਾਰਣ 21 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। … More »

ਅੰਤਰਰਾਸ਼ਟਰੀ | Leave a comment
1280px-Donald_Trump_and_Mike_Pence_RNC_July_2016.resized

ਟਰੰਪ ਦੇ ਖਿਲਾਫ਼ ਸੈਨੇਟ ‘ਚ ਪਾਸ ਨਹੀਂ ਹੋਇਆ ਮਹਾਂਦੋਸ਼ ਦਾ ਪ੍ਰਸਤਾਵ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੈਨੇਟ ਨੇ ਦੂਸਰੇ ਮਹਾਂਦੋਸ਼ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਪਿੱਛਲੇ ਮਹੀਨੇ ਕੈਪੀਟਲ ਹਿਲ ਵਿੱਚ ਹੋਈ ਹਿੰਸਾ ਨੂੰ ਲੈ ਕੇ ਮਹਾਂਦੋਸ਼ ਦੀ ਪ੍ਰਕਿਿਰਆ ਵਿੱਚ 4 ਦਿਨ ਦੀ ਬਹਿਸ ਤੋਂ … More »

ਅੰਤਰਰਾਸ਼ਟਰੀ | Leave a comment
PHOTO-2021-01-28-22-02-08.resized

ਸਿੱਖ ਨੌਜਵਾਨਾਂ ਨੇ 20ਵੀਂ ਵਾਰ ਖਾਲਸਾ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਤੇ ਲਹਿਰਾ ਕੇ ਹਕੂਮਤ ਖਿਲਾਫ ਰੋਸ ਪ੍ਰਗਟ ਕੀਤਾ

ਭਾਰਤ ਸਰਕਾਰ ਵੱਲੋਂ ਨੌਜਵਾਨਾਂ ਉੱਪਰ ਕੇਸ ਪਾਏ ਜਾ ਰਹੇ ਹਨ । ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਭਾਰਤੀ ਕਿਸਾਨ ਸੰਯੁਕਤ ਮੋਰਚਾ ਨੂੰ ਅਪੀਲ ਕਰਦੀ ਹੈ ਕਿ ਉਹ ਇੱਕ ਲੀਗਲ ਕਮੇਟੀ ਗਠਿਤ ਕਰਨ ਜਿਹੜੇ ਵੀ ਝੂਠੇ ਕੇਸ ਨੌਜਵਾਨਾਂ ਉੱਪਰ ਪਾਏ ਜਾ ਰਹੇ ਹਨ। … More »

ਅੰਤਰਰਾਸ਼ਟਰੀ | Leave a comment
Xi_Jinping_March_2017.resized

ਚੀਨ ਨੇ ਅਮਰੀਕਾ ਦੇ 28 ਅਧਿਕਾਰੀਆਂ ਤੇ ਦੋਵਾਂ ਦੇਸ਼ਾਂ ਦੇ ਸਬੰਧ ਖਰਾਬ ਕਰਨ ਦਾ ਲਗਾਇਆ ਆਰੋਪ

ਬੀਜਿੰਗ – ਚੀਨ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਸਹੁੰ ਚੁਕਦਿਆਂ ਸਾਰ ਹੀ ਟਰੰਪ ਪ੍ਰਸ਼ਾਸਨ ਦੇ ਕੁਝ ਉਚ ਅਧਿਕਾਰੀਆਂ ਦੇ ਸਬੰਧ ਵਿੱਚ ਸਖਤ ਫੈਂਸਲੇ ਲਏ ਹਨ। ਟਰੰਪ ਕਾਰਜਕਾਲ ਦੌਰਾਨ ਅਹਿਮ ਅਹੁਦਿਆਂ ਤੇ ਰਹੇ 28 ਅਧਿਕਾਰੀਆਂ ਤੇ ਚੀਨ ਆਉਣ ਤੇ ਪਾਬੰਦੀਆਂ ਲਗਾ … More »

ਅੰਤਰਰਾਸ਼ਟਰੀ | Leave a comment