ਅੰਤਰਰਾਸ਼ਟਰੀ
ਸਿੱਖ ਨੌਜਵਾਨਾਂ ਨੇ 20ਵੀਂ ਵਾਰ ਖਾਲਸਾ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਤੇ ਲਹਿਰਾ ਕੇ ਹਕੂਮਤ ਖਿਲਾਫ ਰੋਸ ਪ੍ਰਗਟ ਕੀਤਾ
ਭਾਰਤ ਸਰਕਾਰ ਵੱਲੋਂ ਨੌਜਵਾਨਾਂ ਉੱਪਰ ਕੇਸ ਪਾਏ ਜਾ ਰਹੇ ਹਨ । ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਭਾਰਤੀ ਕਿਸਾਨ ਸੰਯੁਕਤ ਮੋਰਚਾ ਨੂੰ ਅਪੀਲ ਕਰਦੀ ਹੈ ਕਿ ਉਹ ਇੱਕ ਲੀਗਲ ਕਮੇਟੀ ਗਠਿਤ ਕਰਨ ਜਿਹੜੇ ਵੀ ਝੂਠੇ ਕੇਸ ਨੌਜਵਾਨਾਂ ਉੱਪਰ ਪਾਏ ਜਾ ਰਹੇ ਹਨ। … More
ਚੀਨ ਨੇ ਅਮਰੀਕਾ ਦੇ 28 ਅਧਿਕਾਰੀਆਂ ਤੇ ਦੋਵਾਂ ਦੇਸ਼ਾਂ ਦੇ ਸਬੰਧ ਖਰਾਬ ਕਰਨ ਦਾ ਲਗਾਇਆ ਆਰੋਪ
ਬੀਜਿੰਗ – ਚੀਨ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਸਹੁੰ ਚੁਕਦਿਆਂ ਸਾਰ ਹੀ ਟਰੰਪ ਪ੍ਰਸ਼ਾਸਨ ਦੇ ਕੁਝ ਉਚ ਅਧਿਕਾਰੀਆਂ ਦੇ ਸਬੰਧ ਵਿੱਚ ਸਖਤ ਫੈਂਸਲੇ ਲਏ ਹਨ। ਟਰੰਪ ਕਾਰਜਕਾਲ ਦੌਰਾਨ ਅਹਿਮ ਅਹੁਦਿਆਂ ਤੇ ਰਹੇ 28 ਅਧਿਕਾਰੀਆਂ ਤੇ ਚੀਨ ਆਉਣ ਤੇ ਪਾਬੰਦੀਆਂ ਲਗਾ … More
ਜੋ ਬਾਈਡਨ ਨੇ ਅਮਰੀਕਾ ਦੇ ਰਾਸ਼ਟਰਪਤੀ ‘ਤੇ ਕਮਲਾ ਹੈਰਿਸ ਨੇ ਉਪਰਾਸ਼ਟਰਪਤੀ ਦੇ ਤੌਰ ਤੇ ਸਹੁੰ ਚੁੱਕੀ
ਵਾਸ਼ਿੰਗਟਨ – ਅਮਰੀਕਾ ਵਿੱਚ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਦੌਰਾਨ ਜੋ ਬਾਈਡਨ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ। 78 ਸਾਲਾ ਜੋ ਬਾਈਡਨ ਨੂੰ ਮੁੱਖ ਜਸਟਿਸ ਜਾਨ ਰਾਬਟਰਸ ਦੀ ਹਜੂਰੀ ਵਿੱਚ ਬਾਈਡਨ ਨੇ ਆਪਣੇ ਪ੍ਰੀਵਾਰ ਦੀ 127 ਸਾਲ ਪੁਰਾਣੀ ਬਾਈਬਲ ਤੇ … More
ਹਾਊਸ ‘ਤੇ ਸੈਨੇਟ ਮੈਂਬਰਾਂ ਨੂੰ ਹੁਣ ਮੈਟਲ ਡੀਟੈਕਟਰਾਂ ‘ਚੋਂ ਨਾ ਗੁਜ਼ਰਨ ਤੇ ਲਗੇਗਾ ਜੁਰਮਾਨਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਮੱਰਥਕਾਂ ਦੁਆਰਾ ਕੈਪੀਟਲ ਹਿਲ ਵਿੱਚ ਪਿੱਛਲੇ ਹਫ਼ਤੇ ਹੋਏ ਹਮਲੇ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਸਕਿਊਰਟੀ ਨੈੰ ਵੇਖਦੇ ਹੋਏ ਸੁਰੱਖਿਆ ਏਜੰਸੀਆਂ ਨੇ ਹਾਊਸ ਦੇ ਮੈਂਬਰਾਂ ਅਤੇ ਸੈਨੇਟਰਾਂ ਦੇ ਲਈ ਇਹ … More
ਸ਼ਹੀਦ ਭਾਈ ਸੁਖਦੇਵ ਸਿੰਘ ਜੀ ਦੇ ਪਿਤਾ ਜੱਥੇਦਾਰ ਬਾਪੂ ਮਹਿੰਗਾ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਨਕਾਣਾ ਸਾਹਿਬ – ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੇ ਬਲਿਊ ਸਟਾਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਜ਼ਾਬਰ ਭਾਰਤੀ ਹੁਕਮਰਾਨਾਂ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦਾ ਸਿੱਖ ਰਵਾਇਤਾ ਅਨੁਸਾਰ ਉਸ ਸਮੇਂ ਭਾਰਤੀ ਫ਼ੌਜ ਦੇ ਜਨਰਲ … More
ਅਮਰੀਕੀ ਇਤਿਹਾਸ ਦਾ ਸਭ ਤੋਂ ਕਾਲਾ ਦਿਨ-ਬਾਈਡਨ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਬੁਧਵਾਰ ਨੂੰ ਵਾਪਰੀ ਘਟਨਾ ਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਕਾਲੇ ਦਿਨ ਦੀ ਘਟਨਾ ਕਰਾਰ ਦਿਤਾ। ਡੇਲਵੇਅਰ ਵਿਖੇ ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਕਾਲੇ … More
ਨਨਕਾਣਾ ਸਾਹਿਬ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਦੀ ਬਰਸੀ ਮਨਾਈ
ਨਨਕਾਣਾ ਸਾਹਿਬ- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਮਾਮਲੇ ਵਿਚ ਫਾਂਸੀ ਦੇ ਕੇ ਸ਼ਹੀਦ ਕੀਤੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਜੀ ਦੀ ੩੨ ਵੀਂ ਬਰਸੀ ਅੱਜ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣ ਸਾਹਿਬ ਵਿਖੇ ਮਨਾਈ ਗਈ। ਸੋਦਰੁ … More
ਫਾਈਜ਼ਰ ਦੀ ਵੈਕਸੀਨ ਨੂੰ ਐਮਰਜੈਂਸੀ ਯੂਜ ਦੇ ਲਈ WHO ਵੱਲੋਂ ਮਿਲੀ ਪ੍ਰਵਾਨਗੀ
ਨਿਊਯਾਰਕ – ਦੁਨੀਆਂ ਵਿੱਚ ਕੋਰੋਨਾ ਮਰੀਜ਼ਾਂ ਦੀ ਸੰਖਿਆ ਦਾ ਅੰਕੜਾ 8.36 ਕਰੋੜ ਤੋਂ ਵੀ ਵੱਧ ਹੋ ਗਿਆ ਹੈ। ਗੰਭੀਰ ਸਥਿਤੀ ਨੂੰ ਵੇਖਦੇ ਹੋਏ ਡਬਲਿਯੂ. ਐਚ. ਓ. ਨੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਫਾਈਜ਼ਰ-ਬਾਇਓਐਨਟੈਕ ਦੀ ਕੋਰੋਨਾ ਵੈਕਸੀਨ ਨੂੰ ਐਮਰਜੈਂਸੀ ਵਿੱਚ … More
ਬਲਜੀਤ ਕੌਰ ਨੇ ਮੈਲਬੌਰਨ ਚ ਪੰਦਰਾਂ ਹਜ਼ਾਰ ਫੁੱਟ ਤੋਂ ਚੱਲ ਮਾਰ ਕੇ ਬਿੱਲਾਂ ਵਿਰੁੱਧ ਰੋਸ ਜਿਤਾਇਆ
ਭਾਰਤ ਸਰਕਾਰ ਵੱਲੋਂ ਕਿਸਾਨੀ ਨੂੰ ਤਬਾਹ ਕਰਨ ਅਤੇ ਸਰਮਾਏਦਾਰਾਂ ਦੇ ਢਿੱਡ ਭਰਨ ਲਈ ਧੱਕੇ ਨਾਲ ਲਿਆਂਦੇ ਕਾਂਨੂੰਨਾਂ ਦੇ ਵਿਰੋਧ ਵਿਚ ਜਿੱਥੇ ਰਾਜਧਾਨੀ ਦੀਆਂ ਬਰੂਹਾਂ ਤੇ ਮੋਰਚੇ ਲੱਗੇ ਹੋਏ ਨੇ ਓਥੇ ਨਾਲ ਦੀ ਨਾਲ ਕਿਸਾਨ ਹਿਤੈਸ਼ੀਆਂ ਵੱਲੋਂ ਸਾਰੀ ਦੁਨੀਆਂ ਵਿੱਚ ਵੀ … More
ਇੱਕ ਹੱਥ ਮਾਲਾ ‘ਤੇ ਦੂਜੇ ਹੱਥ ਖੰਡੇ ਦਾ ਪ੍ਰਤੀਕ ਹੈ ਗੀਤ ” ਸਾਥ ਦਿਓ ਕਿਰਸਾਨਾਂ ਦਾ
“ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਾਊਥਾਲ ਵਸਦੇ ਡਾ. ਤਾਰਾ ਸਿੰਘ ਆਲਮ ਨੂੰ ਮੈਂ 2009 ‘ਚ ਨਿਰਮਲ ਜੌੜਾ ਵੀਰ ਜੀ ਦੀ ਫੇਰੀ ਮੌਕੇ ਮਿਲਿਆ। ਉਸ ਦਿਨ ਤੋਂ ਉਹਨਾਂ ਨਾਲ ਰਸਮੀ ਨਹੀਂ ਸਗੋਂ ਪਰਿਵਾਰਕ ਸਾਂਝ ਬਣੀ। ਉਹਨਾਂ ਨੂੰ ਨੇੜਿਓਂ ਦੇਖਣ ਵਾਲੇ ਜਾਣਦੇ … More









