ਅੰਤਰਰਾਸ਼ਟਰੀ
ਅਮਰੀਕਾ ‘ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, ਇੱਕ ਦਿਨ ਵਿੱਚ ਮਿਲੇ 1.42 ਲੱਖ ਪਾਜਿਟਿਵ ਕੇਸ
ਵਾਸ਼ਿੰਗਟਨ – ਅਮਰੀਕਾ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਇਆ ਹੈ। ਪਿੱਛਲੇ ਸਾਰੇ ਰਿਕਾਰਡ ਤੋੜਦੇ ਹੋਏ ਬੁੱਧਵਾਰ ਨੂੰ ਕੋਰੋਨਾ ਦੇ 1,42,000 ਨਵੇਂ ਪਾਜਿਟਿਵ ਮਾਮਲੇ ਸਾਹਮਣੇ ਆਏ ਹਨ। ਸਰਦੀ ਅਤੇ ਫਲੂ ਕਾਰਣ ਵੀ ਇਹ ਕੇਸ ਵੱਧ ਰਹੇ … More
ਬਾਈਡਨ ਨੇ ਟਰੰਪ ਨੂੰ ਮੱਤ ਦਿੰਦੇ ਹੋਏ ਕਿਹਾ, ਅਸੀਂ ਵਿਰੋਧੀ ਹੋ ਸਕਦੇ ਹਾਂ, ਪਰ ਦੁਸ਼ਮਣ ਨਹੀਂ
ਵਾਸ਼ਿੰਗਟਨ – ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਜੋ ਨਤੀਜੇ ਸਾਹਮਣੇ ਆ ਰਹੇ ਹਨ, ਉਨ੍ਹਾਂ ਤੋਂ ਤਾਂ ਇਹੀ ਸਾਬਿਤ ਹੁੰਦਾ ਹੈ ਕਿ ਜੋ ਬਾਈਡਨ ਦਾ ਰਾਸ਼ਟਰਪਤੀ ਬਣਨਾ ਤੈਅ ਹੈ। ਹੁਣ ਤੱਕ ਦੇ ਨਤੀਜਿਆਂ ਅਨੁਸਾਰ ਟਰੰਪ ਨੂੰ 213 ਅਤੇ ਜੋ … More
ਟਰੰਪ ਦੀਆਂ ਰੈਲੀਆਂ ‘ਚ ਸ਼ਾਮਿਲ ਹੋਣ ‘ਤੇ 30 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪਾਜਿਟਿਵ,700 ਲੋਕਾਂ ਦੀ ਮੌਤ
ਨਿਊਯਾਰਕ – ਅਮਰੀਕਾ ਦੀ ਸਟੈਨਫੋਰਡ ਯੂਨੀਵਰਿਸਟੀ ਦੇ ਖੋਜਕਾਰਾਂ ਨੇ ਇੱਕ ਅਧਿਅਨ ਵਿੱਚ ਇਹ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਟਰੰਪ ਦੀਆਂ 18 ਚੋਣ ਰੈਲੀਆਂ ਵਿੱਚ ਸ਼ਾਮਿਲ ਹੋਣ ਕਰ ਕੇ 30 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਅਧਿਅਨ … More
ਰਾਸ਼ਟਰਪਤੀ ਬਣਿਆ ਤਾਂ ਹਰ ਅਮਰੀਕੀ ਨੂੰ ਮਿਲੇਗੀ ਫਰੀ ਵੈਕਸੀਨ : ਬਾਈਡਨ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਉਮੀਦਵਾਰ ਜੋ ਬਾਈਡਨ ਨੇ ਇੱਕ ਰੈਲੀ ਦੌਰਾਨ ਕਿਹਾ ਕਿ ਟਰੰਪ ਪ੍ਰਸ਼ਾਸਨ ਕੋਰੋਨਾ ਨੂੰ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਅਸਫਲ ਰਿਹਾ ਹੈ। ਜੇ ਮੈਂ ਰਾਸ਼ਟਰਪਤੀ ਬਣਿਆ ਤਾਂ ਜਦੋਂ ਵੀ ਸੁਰੱਖਿਅਤ ਅਤੇ ਅਸਰਦਾਇਕ ਵੈਕਸੀਨ ਮਿਲੇਗੀ ਤਾਂ … More
ਟਰੰਪ ਨੇ ਖੁਦ ਦੇ ਲਈ ਸਾਵਧਾਨੀ ਨਹੀਂ ਵਰਤੀ ਤਾਂ ਉਹ ਲੋਕਾਂ ਦੀ ਕੀ ਹਿਫ਼ਾਜ਼ਤ ਕਰਨਗੇ : ਓਬਾਮਾ
ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਟਰੰਪ ਤੇ ਤਿੱਖੇ ਵਾਰ ਕੀਤੇ। ਫਿਲਾਡੈਲਫੀਆ ਵਿੱਚ ਇੱਕ ਰੈਲੀ ਦੌਰਾਨ ਓਬਾਮਾ ਨੇ ਟਰੰਪ ਦੀਆਂ ਕੁਤਾਹੀਆਂ ਤੇ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਤੋਂ … More
ਸਕਾਟਲੈਂਡ ਦੇ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ ‘ਚ ਭਾਰਤ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਭਾਰਤ ਸਰਕਾਰ ਵੱਲੋਂ ਖੇਤੀ ਖੇਤਰ ਨਾਲ ਸੰਬੰਧਤ ਜ਼ਬਰੀ ਥੋਪੇ ਗਏ 3 ਕਾਨੂੰਨਾਂ ਖਿਲਾਫ਼ ਦੇਸ਼ ਵਿਦੇਸ਼ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨੀ ਦੇ ਹੱਕ ਵਿੱਚ ਅਤੇ ਭਾਰਤ ਸਰਕਾਰ ਦੇ ਜ਼ਿੱਦੀ ਰਵੱਈਏ ਖਿਲਾਫ਼ ਪੰਜਾਬੀਆਂ ਦੀ ਸੰਘਣੀ … More
ਫਰਾਂਸ ਚ ਸ਼ਨਿਚਰਵਾਰ ਤੋਂ ਚਾਰ ਹਫਤਿਆਂ ਲਈ ਰਾਤ ਦਾ ਕਰਫਿਉ ਜਾਰੀ
ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਪ੍ਰਧਾਨ ਮੰਤਰੀ ਏਮਾਨੂਲ ਮੈਕਰੋਨ ਨੇ ਸਪੈਸ਼ਲ ਟੀ ਵੀ ਪ੍ਰਸਾਰਨ ਵਿੱਚ ਪੱਤਰਕਾਰਾਂ ਨਾਲ ਕੋਵਿਡ 19 ਬਾਰੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਕਰੋਨਾ ਮਹਾਮਾਰੀ ਦੀ ਦੂਸਰੀ ਵਾਰ ਪੈ ਰਹੀ ਮਾਰ ਨੂੰ ਠੱਲ ਪਾਉਣ ਲਈ ਪੈਰਿਸ … More
ਸੈਨਾ ਅਤੇ ਜਨਰਲ ਬਾਜਵਾ ਇਮਰਾਨ ਖਾਨ ਨੂੰ ਪਾਵਰ ‘ਚ ਲੈ ਕੇ ਆਏ ਹਨ : ਬਿਲਾਵਲ
ਇਸਲਾਮਾਬਾਦ – ਪਾਕਿਸਤਾਨ ਵਿੱਚ ਅੱਜ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਦੀ ਏਨੀ ਹਿੰਮਤ ਨਹੀਂ ਸੀ ਕਿ ਉਹ ਦੇਸ਼ ਦੀ ਆਰਮੀ ਤੇ ਸਵਾਲ ਉਠਾਏ, ਪਰ ਹੁਣ ਸਿਆਸੀ ਪਾਰਟੀਆਂ ਸਾਹਮਣੇ ਆ ਕੇ ਸੈਨਾ ਨੂੰ ਚੁਣੌਤੀ ਦੇ ਰਹੀਆਂ ਹਨ। ਪੀਪੀਪੀ ਦੇ ਪ੍ਰਧਾਨ ਬਿਲਾਵਲ … More
ਪੈਰਿਸ ਦੀ ਮੈਟਰੋ ਹੁਣ ਵੇਲ ਵਾਂਗ ਵੱਧ ਕੇ ਨਾਲ ਲਗਦੇ ਪਿੰਡਾਂ ਵਿੱਚ ਵੀ ਬਣਨੀ ਸ਼ੁਰੂ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਵਿੱਚ ਮੱਕੜੀ ਦੇ ਜਾਲੇ ਵਾਂਗ ਵਿਛੀਆਂ ਹੋਈਆਂ 120 ਸਾਲ ਪੁਰਾਣੀਆਂ ਮੈਟਰੋ ਦੀਆਂ ਲਾਈਨਾਂ ਹੁਣ ਵੇਲਾਂ ਵਾਂਗ ਵੱਧ ਕੇ ਨਾਲ ਦੇ ਪਿੰਡਾਂ ਵਿੱਚ ਵੀ ਪਹੁੰਚ ਗਈਆਂ ਹਨ। ਗਰੈਂਡ ਪੈਰਿਸ ਐਕਸਪ੍ਰੈਸ ਨਾਂ ਦੀ ਤੇਜ਼ ਚੱਲਣ ਵਾਲੀ … More
ਨਾਰਵੇ ਦੇ ਸਿੱਖਾਂ ਦੇ ਹੱਕ ਵਿੱਚ ਹੋਇਆ ਪਾਸਪੋਰਟ ਤੇ ਦਸਤਾਰ ਨੂੰ ਲੈ ਕੇ ਆ ਰਹੀ ਅੜਚਨ ਦਾ ਇਤਿਹਾਸਿਕ ਫੈਸਲਾ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਦਰਾਮਨ ਸ਼ਹਿਰ ਤੋ ਨਾਰਵੇ ਦੀ ਹੋੲਰੇ(ਸੱਜੇ ਪੱਖੀ) ਪਾਰਟੀ ਦੇ ਕੌਂਸਲਰ ਸ੍ਰ. ਅੰਮ੍ਰਿਤ ਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸਾਨੂੰ ਨਾਰਵੇ ਚ ਵੱਸਦੇ ਸਿੱਖ ਭਾਈਚਾਰੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ … More










