ਅੰਤਰਰਾਸ਼ਟਰੀ
ਨਿਊਜ਼ੀਲੈਂਡ ਆਰਮੀ ‘ਚ ਅੰਮ੍ਰਿਤਧਾਰੀ ਗੋਰੇ ਨੌਜਵਾਨ ਸ. ਲੂਈ ਸਿੰਘ ਖਾਲਸਾ ਦੀ ਪਾਸਿੰਗ ਪਰੇਡ ‘ਚ ਵੱਖਰੀ ਪਹਿਚਾਣ
ਔਕਲੈਂਡ, (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਆਰਮੀ ਇਸ ਵੇਲੇ 175ਵੇਂ ਸਾਲ ਦੇ ਵਿਚ ਹੈ। ਇਹ ਦੇਸ਼ ਭਾਵੇਂ ਧਰਤੀ ਦੇ ਨਾਲ ਧਰਤੀ ਜੋੜਨ ਵਾਲੀ ਸਰਹੱਦ ਨਹੀਂ ਰੱਖਦਾ ਪਰ ਸਮੁੰਦਰੀ ਸਰਹੱਦਾਂ ਦੀ ਰਾਖੀ ਬਾਖੂਬੀ ਕਰਦਾ ਹੈ। ਦੇਸ਼ ਦੀ ਸੁਰੱਖਿਆ ਲਈ ਇਥੇ ਦੀ … More
ਅਮਰੀਕਾ ਨੇ WHO ਤੋਂ ਵੱਖ ਹੋਣ ਦੀ UN ਦੇ ਮੁੱਖ ਸਕੱਤਰ ਨੂੰ ਦਿੱਤੀ ਰਸਮੀ ਤੌਰ ਤੇ ਜਾਣਕਾਰੀ
ਵਾਸ਼ਿੰਗਟਨ – ਅਮਰੀਕਾ ਨੇ ਰਸਮੀ ਤੌਰ ਤੇ ਵਿਸ਼ਵ ਸਿਹਤ ਸੰਗਠਨ (WHO) ਤੋਂ ਆਪਣੇ ਆਪ ਨੂੰ ਹਟਾ ਲਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਂ ਮਈ ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਅਮਰੀਕਾ ਜਲਦੀ ਹੀ ਡਬਲਿਯੂ ਐਚE ਨਾਲੋਂ ਆਪਣੇ ਸਾਰੇ ਸਬੰਧ … More
ਨਾਮਵਰ ਵਿਦਵਾਨ ਤੇ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਡਾ ਹਰਿਭਜਨ ਸਿੰਘ ਸਿੰਘ ਦਾ ਸ਼ਤਾਬਦੀ ਸਮਾਗਮ ਕੈਨੇਡਾ ਅਤੇ ਭਾਰਤ ਵਿਚ ਮਨਾਉਣ ਦਾ ਫੈਸਲਾ
ਸਰੀ- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਕੈਨੇਡਾ ਤੇ ਟਰਸਟ ਦੇ ਇੰਡੀਆ ਚੈਪਟਰ ਨੇ ਸਾਂਝੇ ਤੌਰ ਤੇ 18 ਅਗਸਤ 2020 ਦਿਨ ਸਨਿਚਰਵਾਰ ਨੂੰ ਕੈਨੇਡਾ ਦੇ ਸਰੀ ਵਿਖੇ ਅਤੇ ਪੰਜਾਬ ਵਿਚ ਪਟਿਆਲਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਹੈ। ਸਰਬਕਲਾ ਸੰਪੰਨ ਅਕਾਦਮੀਸ਼ਨ ਡਾ ਹਰਿਭਜਨ … More
ਕਰਾਚੀ ਸਟਾਕ ਐਕਸਚੇਂਜ ਤੇ ਅੱਤਵਾਦੀ ਹਮਲੇ ਵਿੱਚ ਹਮਲਾਵਰਾਂ ਸਮੇਤ 11 ਲੋਕ ਮਾਰੇ ਗਏ
ਕਰਾਚੀ – ਪਾਕਿਸਤਾਨ ਦੇ ਕਰਾਚੀ ਸਟਾਕ ਐਕਸਚੇਂਜ ਤੇ ਸੋਮਵਾਰ ਦੀ ਸਵੇਰ ਨੂੰ 7 ਵਜੇ ਦੇ ਕਰੀਬ ਹੱਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਚਾਰ ਅੱਤਵਾਦੀਆਂ ਸਮੇਤ 11 ਲੋਕ ਮਾਰੇ ਗਏ ਹਨ ਅਤੇ 7 ਜਖਮੀ ਹੋਏ ਹਨ। … More
ਕਸ਼ਮੀਰੀਆਂ ਦੇ ਸਾਰੇ ਅਧਿਕਾਰ ਬਹਾਲ ਹੋਣੇ ਚਾਹੀਦੇ ਹਨ : ਬਾਈਡਨ
ਵਾਸ਼ਿੰਗਟਨ – ਅਮਰੀਕਾ ਦੀ ਡੈਮੋਕਰੇਟ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋ ਬਾਈਡਨ ਨੇ ਕਿਹਾ ਹੈ ਕਿ ਕਸ਼ਮੀਰੀਆਂ ਦੇ ਅਧਿਕਾਰਾਂ ਦੀ ਬਹਾਲੀ ਲਈ ਭਾਰਤ ਸਰਕਾਰ ਨੂੰ ਸਹੀ ਕਦਮ ਉਠਾਉਣੇ ਚਾਹੀਦੇ ਹਨ। ਉਨ੍ਹਾਂ ਨੇ ਭਾਰਤ ਦੇ ਨਾਗਰਿਕਤਾ ਸੁਧਾਰ ਕਾਨੂੰਨ (ਸੀਏਏ) ਤੇ ਚਿੰਤਾ ਜ਼ਾਹਿਰ … More
ਗਲਵਾਨ ‘ਚ 40 ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਫਰਜ਼ੀ ਅਤੇ ਅਫਵਾਹ : ਚੀਨ
ਬੀਜਿੰਗ-ਚੀਨ ਦੇ ਵਿਦੇਸ਼ ਵਿਭਾਗ ਵਲੋਂ ਉਸ ਦਾਅਵੇ ਨੂੰ ਖਾਰਿਜ਼ ਕਰ ਦਿੱਤਾ ਗਿਆ ਹੈ ਕਿ ਗਲਵਾਨ ਘਾਟੀ ਵਿੱਚ ਪੀਐਲਏ ਦੇ 40 ਜਵਾਨਾਂ ਦੀ ਮੌਤ ਹੋਈ ਹੈ। ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਰਿਪੋਰਟ ਤੋਂ ਸਪੱਸ਼ਟ ਤੌਰ ਤੇ ਇਨਕਾਰ ਕਰਦੇ ਹੋਏ ਚੀਨ … More
ਮੈਰੀ ਕਿਤਾਬ ਪ੍ਰਕਾਸ਼ਿਤ ਕਰਕੇ ਚਾਚੇ ਟਰੰਪ ਦੇ ਖੋਲ੍ਹੇਗੀ ਕਈ ਰਾਜ਼
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਤੀਜੀ ਮੈਰੀ ਟਰੰਪ ਇੱਕ ਕਿਤਾਬ ਪ੍ਰਕਾਸ਼ਿਤ ਕਰ ਕੇ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਕਈ ਰਾਜਾਂ ਦਾ ਪਰਦਾ ਫਾਸ਼ ਕਰੇਗੀ। ਸੋਮਵਾਰ ਨੂੰ ‘ਸਾਈਮਨ ਅਤੇ ਸ਼ੂਸਟਰ’ ਪਬਲੀਕੇਸ਼ਨ ਨੇ ਇਹ ਘੋਸ਼ਣਾ ਕੀਤੀ ਹੈ ਕਿ ਮੈਰੀ … More
ਸਾਊਥਾਲ ਦੀ ਹੈਵਲੌਕ ਰੋਡ ਦਾ ਨਾਂ ਜਲਦੀ ਹੀ ਹੋਵੇਗਾ “ਗੁਰੂ ਨਾਨਕ ਰੋਡ“
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਿੱਖ ਭਾਈਚਾਰਾ ਜਿੱਥੇ ਵੀ ਗਿਆ ਹੈ, ਨਾ ਤਾਂ ਉਸ ਨੇ ਗੁਰੂਆਂ ਦੀ ਕਿਰਤ ਕਰਨ ਦੀ ਮੱਤ ਨੂੰ ਵਿਸਾਰਿਆ ਹੈ ਅਤੇ ਨਾ ਹੀ ਵੰਡ ਛਕਣ ਤੇ ਨਾਮ ਨੂੰ। ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਦੇ ਕੰਮਾਂ ਨੂੰ … More
ਲੰਡਨ ਅੰਡਰਗਰਾਊਡ ‘ਚ ਦੂਜੇ ਵਿਸ਼ਵ ਯੁੱਧ ਵੇਲੇ ਚੱਲ ਰਹੀ ਸੀ ਲੜਾਕੂ ਜਹਾਜ਼ਾਂ ਦੀ ਫੈਕਟਰੀ
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਦੂਜੇ ਵਿਸ਼ਵ ਯੁੱਧ ਵੇਲੇ ਲੰਡਨ ਦੀ ਜ਼ਮੀਨਦੋਜ਼ ਰੇਲਵੇ ਦੀ ਸਰਕਲ ਲਾਈਨ ਨੂੰ ਲੜਾਕੂ ਜਹਾਜ਼ਾਂ ਨਾਲ ਸੰਬੰਧਤ ਸਮੱਗਰੀ ਬਣਾਉਣ ਲਈ ਕਾਰਖਾਨੇ ਵਜੋਂ ਵਰਤਿਆ ਗਿਆ ਸੀ। ਇਹ ਫੈਕਟਰੀ ਪੰਜ ਮੀਲ ਲੰਬੀ ਅਤੇ 13 ਫੁੱਟ ਚੌੜੀ ਸੀ। ਇਸ … More
ਭਾਰਤ ਦੀਆਂ ਹੰਕਾਰ ਭਰੀਆਂ ਨੀਤੀਆਂ ਉਸ ਦੇ ਗਵਾਂਢੀਆਂ ਲਈ ਖ਼ਤਰੇ ਦੀ ਘੰਟੀ
ਇਸਲਾਮਾਬਾਦ – ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਆਪਣੇ ਬਿਆਨ ਵਿੱਚ ਇਹ ਕਿਹਾ ਕਿ ਭਾਤ ਦੀਆਂ ਹੰਕਾਰ ਨਾਲ ਭਰੀਆਂ ਵਿਸਥਾਰਵਾਦੀ ਨੀਤੀਆਂ ਉਸ ਦੇ ਗਵਾਂਢੀਆਂ ਲਈ ਖ਼ਤਰਾ ਬਣ ਰਹੀਆਂ ਹਨ। ਖਾਨ ਨੇ ਕਿਹਾ ਕਿ ਭਾਰਤ ਸਰਕਾਰ ਨਾ ਕੇਵਲ ਘੱਟ ਗਿਣਤੀਆਂ … More







