ਅੰਤਰਰਾਸ਼ਟਰੀ

122397395_10158169708761749_5044040595651801271_o.resized

ਟਰੰਪ ਨੇ ਖੁਦ ਦੇ ਲਈ ਸਾਵਧਾਨੀ ਨਹੀਂ ਵਰਤੀ ਤਾਂ ਉਹ ਲੋਕਾਂ ਦੀ ਕੀ ਹਿਫ਼ਾਜ਼ਤ ਕਰਨਗੇ : ਓਬਾਮਾ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਟਰੰਪ ਤੇ ਤਿੱਖੇ ਵਾਰ ਕੀਤੇ। ਫਿਲਾਡੈਲਫੀਆ ਵਿੱਚ ਇੱਕ ਰੈਲੀ ਦੌਰਾਨ ਓਬਾਮਾ ਨੇ ਟਰੰਪ ਦੀਆਂ ਕੁਤਾਹੀਆਂ ਤੇ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਤੋਂ … More »

ਅੰਤਰਰਾਸ਼ਟਰੀ | Leave a comment
19 Oct 2020 KhurmiUK01.resized

ਸਕਾਟਲੈਂਡ ਦੇ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ ‘ਚ ਭਾਰਤ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਭਾਰਤ ਸਰਕਾਰ ਵੱਲੋਂ ਖੇਤੀ ਖੇਤਰ ਨਾਲ ਸੰਬੰਧਤ ਜ਼ਬਰੀ ਥੋਪੇ ਗਏ 3 ਕਾਨੂੰਨਾਂ ਖਿਲਾਫ਼ ਦੇਸ਼ ਵਿਦੇਸ਼ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨੀ ਦੇ ਹੱਕ ਵਿੱਚ ਅਤੇ ਭਾਰਤ ਸਰਕਾਰ ਦੇ ਜ਼ਿੱਦੀ ਰਵੱਈਏ ਖਿਲਾਫ਼ ਪੰਜਾਬੀਆਂ ਦੀ ਸੰਘਣੀ … More »

ਅੰਤਰਰਾਸ਼ਟਰੀ | Leave a comment
tour e.resized

ਫਰਾਂਸ ਚ ਸ਼ਨਿਚਰਵਾਰ ਤੋਂ ਚਾਰ ਹਫਤਿਆਂ ਲਈ ਰਾਤ ਦਾ ਕਰਫਿਉ ਜਾਰੀ

ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਪ੍ਰਧਾਨ ਮੰਤਰੀ ਏਮਾਨੂਲ ਮੈਕਰੋਨ ਨੇ ਸਪੈਸ਼ਲ ਟੀ ਵੀ ਪ੍ਰਸਾਰਨ ਵਿੱਚ ਪੱਤਰਕਾਰਾਂ ਨਾਲ ਕੋਵਿਡ 19 ਬਾਰੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਕਰੋਨਾ ਮਹਾਮਾਰੀ ਦੀ ਦੂਸਰੀ ਵਾਰ ਪੈ ਰਹੀ ਮਾਰ ਨੂੰ ਠੱਲ ਪਾਉਣ ਲਈ ਪੈਰਿਸ … More »

ਅੰਤਰਰਾਸ਼ਟਰੀ | Leave a comment
117570270_5106932379349141_8597861178106294059_o.resized

ਸੈਨਾ ਅਤੇ ਜਨਰਲ ਬਾਜਵਾ ਇਮਰਾਨ ਖਾਨ ਨੂੰ ਪਾਵਰ ‘ਚ ਲੈ ਕੇ ਆਏ ਹਨ : ਬਿਲਾਵਲ

ਇਸਲਾਮਾਬਾਦ – ਪਾਕਿਸਤਾਨ ਵਿੱਚ ਅੱਜ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਦੀ ਏਨੀ ਹਿੰਮਤ ਨਹੀਂ ਸੀ ਕਿ ਉਹ ਦੇਸ਼ ਦੀ ਆਰਮੀ ਤੇ ਸਵਾਲ ਉਠਾਏ, ਪਰ ਹੁਣ ਸਿਆਸੀ ਪਾਰਟੀਆਂ ਸਾਹਮਣੇ ਆ ਕੇ ਸੈਨਾ ਨੂੰ ਚੁਣੌਤੀ ਦੇ ਰਹੀਆਂ ਹਨ। ਪੀਪੀਪੀ ਦੇ ਪ੍ਰਧਾਨ ਬਿਲਾਵਲ … More »

ਅੰਤਰਰਾਸ਼ਟਰੀ | Leave a comment
line 14(1).resized

ਪੈਰਿਸ ਦੀ ਮੈਟਰੋ ਹੁਣ ਵੇਲ ਵਾਂਗ ਵੱਧ ਕੇ ਨਾਲ ਲਗਦੇ ਪਿੰਡਾਂ ਵਿੱਚ ਵੀ ਬਣਨੀ ਸ਼ੁਰੂ

ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਵਿੱਚ ਮੱਕੜੀ ਦੇ ਜਾਲੇ ਵਾਂਗ ਵਿਛੀਆਂ ਹੋਈਆਂ 120 ਸਾਲ ਪੁਰਾਣੀਆਂ ਮੈਟਰੋ ਦੀਆਂ ਲਾਈਨਾਂ ਹੁਣ ਵੇਲਾਂ ਵਾਂਗ ਵੱਧ ਕੇ ਨਾਲ ਦੇ ਪਿੰਡਾਂ ਵਿੱਚ ਵੀ ਪਹੁੰਚ ਗਈਆਂ ਹਨ। ਗਰੈਂਡ ਪੈਰਿਸ ਐਕਸਪ੍ਰੈਸ ਨਾਂ ਦੀ ਤੇਜ਼ ਚੱਲਣ ਵਾਲੀ … More »

ਅੰਤਰਰਾਸ਼ਟਰੀ | Leave a comment
20201001_174736.resized

ਨਾਰਵੇ ਦੇ ਸਿੱਖਾਂ ਦੇ ਹੱਕ ਵਿੱਚ ਹੋਇਆ ਪਾਸਪੋਰਟ ਤੇ ਦਸਤਾਰ ਨੂੰ ਲੈ ਕੇ ਆ ਰਹੀ ਅੜਚਨ ਦਾ ਇਤਿਹਾਸਿਕ ਫੈਸਲਾ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਦਰਾਮਨ ਸ਼ਹਿਰ ਤੋ ਨਾਰਵੇ ਦੀ ਹੋੲਰੇ(ਸੱਜੇ ਪੱਖੀ) ਪਾਰਟੀ ਦੇ ਕੌਂਸਲਰ  ਸ੍ਰ. ਅੰਮ੍ਰਿਤ ਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸਾਨੂੰ ਨਾਰਵੇ ਚ ਵੱਸਦੇ ਸਿੱਖ ਭਾਈਚਾਰੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ … More »

ਅੰਤਰਰਾਸ਼ਟਰੀ | Leave a comment
47569520682_c553a5205b_k-1920x720.resized

ਟਰੰਪ ਨੇ ਕੋਰੋਨਾ ਪਾਜਿਟਿਵ ਹੋਣ ਤੋਂ ਬਾਅਦ ਜਾਰੀ ਕੀਤੀ ਵੀਡੀਓ

ਵਾਸਿ਼ੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੋਰੋਨਾ ਪਾਜਿਿਟਵ ਹੋਣ ਦੇ ਬਾਅਦ ਮੇਰੀਲੈਂਡ ਦੇ ਵਾਲਟਰ ਰੀਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 74 ਸਾਲਾ ਟਰੰਪ ਨੂੰ ਸਰਦੀ, ਬੁਖਾਰ ਅਤੇ ਸਾਹ ਲੈਣ ਵਿੱਚ ਕੁਝ ਦਿਕਤ ਆਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ … More »

ਅੰਤਰਰਾਸ਼ਟਰੀ | Leave a comment
Ehjy9YBVoAE_sWY.resized

ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਤੇ ਪਾਕਿਸਤਾਨ ਦੇ ਯਤਨਾਂ ਦਾ ਸਨਮਾਨ ਕਰਨਾ ਚਾਹ : ਚੀਨ

ਬੀਜਿੰਗ – ਐਫਏਟੀਐਫ ਨੇ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ਼ ਯੋਗ ਕਾਰਵਾਈ ਨਾ ਕਰਨ ਕਰਕੇ ਉਸ ਨੂੰ ਗਰੇ ਸੂਚੀ ਵਿੱਚ ਰੱਖਿਆ ਹੋਇਆ ਹੈ। ਵਿਸ਼ਵ ਸੰਸਥਾ ਨੇ ਉਸ ਨੂੰ ਅੱਤਵਾਦੀਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਲਈ ਕਿਹਾ ਸੀ। ਇਸ ਦੇ ਵਿਪਰੀਤ ਚੀਨ … More »

ਅੰਤਰਰਾਸ਼ਟਰੀ | Leave a comment
91513568_2623814174570553_8631964330209837056_o.resized

2021 ਦੇ ਮੱਧ ਤੱਕ ਲੋਕਾਂ ਕੋਲ ਪਹੁੰਚ ਸਕਦੀ ਹੈ ਕੋਰੋਨਾ ਵੈਕਸੀਨ : WHO ਚੀਫ਼ ਸਾਇੰਟਿਸਟ

ਜਨੇਵਾ – ਕੋਰੋਨਾ ਮਹਾਂਮਾਰੀ ਦਾ ਕਹਿਰ ਦੁਨੀਆਂਭਰ ਵਿੱਚ ਬਹੁਤ ਤੇਜ਼ੀ ਨਾਲ ਵੱਧਦਾ ਹੀ ਜਾ ਰਿਹਾ ਹੈ। ਬਹੁਤ ਸਾਰੇ ਦੇਸ਼ ਕੋਰੋਨਾ ਦੀ ਵਾਇਰਸ ਤਿਆਰ ਕਰਨ ਵਿੱਚ ਲਗੇ ਹੋਏ ਹਨ। ਇਸ ਸਮੇਂ ਵਿਸ਼ਵਭਰ ਵਿੱਚ 170 ਦੇ ਕਰੀਬ ਵੈਕਸੀਨ ਤੇ ਕੰਮ ਚੱਲ ਰਿਹਾ … More »

ਅੰਤਰਰਾਸ਼ਟਰੀ | Leave a comment
45518681_1935756766512047_5651200844318638080_n.resized

ਅਮੈਰਿਕਨ ਨਾਗਰਿਕ ਭਾਰਤ ਦੀ ਯਾਤਰਾ ਤੇ ਨਾ ਜਾਣ : ਅਮਰੀਕਾ

ਵਾਸ਼ਿੰਗਟਨ – ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਦੀ ਯਾਤਰਾ ਤੇ ਨਾ ਜਾਣ। ਅਮਰੀਕੀਆਂ ਦੇ ਭਾਰਤ ਨਾ ਜਾਣ ਦੀ ਵਜ੍ਹਾ ਅੱਤਵਾਦ, ਅਪਰਾਧ ਅਤੇ ਕੋਰੋਨਾ ਮਹਾਂਮਾਰੀ ਨੂੰ ਦੱਸਿਆ ਹੈ। ਭਾਰਤ ਨੂੰ ਅਮਰੀਕਾ ਵੱਲੋਂ ਰੇਟਿੰਗ 4 ਦਿੱਤੀ … More »

ਅੰਤਰਰਾਸ਼ਟਰੀ | Leave a comment