Uncategorized
ਭਾਰਤ 26 ਸਾਲ ਬਾਅਦ ਕਰੇਗਾ ਤੋਪਾਂ ਦੀ ਖ੍ਰੀਦਾਰੀ
ਨਵੀਂ ਦਿੱਲੀ- ਭਾਰਤ ਨੇ ਬੋਫਰਜ਼ ਸੌਦੇ (1986) ਤੋਂ ਬਾਅਦ ਰੱਖਿਆ ਮੰਤਰਾਲੇ ਨੇ ਥੱਲ ਸੈਨਾ ਲਈ ਤੋਪਾਂ ਖ੍ਰੀਦਣ ਦੇ ਫੈਸਲੇ ਨੂੰ ਮਨਜੂਰੀ ਦੇ ਦਿੱਤੀ ਹੈ। ਅਮਰੀਕਾ ਤੋਂ 145 ਐਮ-777 ਹਾਵਿਤਜ਼ਰ ਤੋਪਾਂ ਦਾ ਆਯਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ … More
ਸਵਰਗਵਾਸੀ ਸ: ਕਰਤਾਰ ਸਿੰਘ ਦੁੱਗਲ ਦੀ ਅੰਤਮ ਯਾਤਰਾ ਦੀਆਂ ਤਸਵੀਰਾਂ
ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਵਰਗਵਾਸੀ ਸ: ਕਰਤਾਰ ਸਿੰਘ ਦੁੱਗਲ ਜੋ ਪਿਛਲੇ ਦਿਨੀਂ ਇਸ ਨਾਸ਼ਮਾਨ ਸੰਸਾਰ ਨੂੰ ਤਿਆਗ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਪ੍ਰਵਾਰ ਅਤੇ ਅੰਤਮ ਯਾਤਰਾ ਦੀਆਂ ਤਸਵੀਰਾਂ ਅਸੀਂ ਆਪਣੇ ਪਾਠਕਾਂ ਦੀ ਭੇਂਟ ਕਰਕੇ ਵਿਛੜੀ ਆਤਮਾ ਨੂੰ … More
ਆਰਟ ਗੈਲਰੀ ਚਿੱਤਰਕਾਰ ਸੋਭਾ ਸਿੰਘ
ਫਿਰਕੂ ਅਧਾਰ ‘ਤੇ ਹੋਈ ਦੇਸ਼-ਵੰਡ ਦੇ ਕਾਲੇ ਦਿਨਾਂ ਦੌਰਾਨ ਚਿੱਤਰਕਾਰ ਸੋਭਾ ਸਿੰਘ ਲਹੌਰ ਤੋਂ ਅੰਦਰੇਟਾ ਜ਼ਿਲਾ ਕਾਂਗੜਾ, ਜੋ ਉਸ ਸਮੇਂ ਪੰਜਾਬ ਦਾ ਹੀ ਇਕ ਹਿੱਸਾ ਸੀ, ਆਏ। ਇਹ ਖੂਬਸੂਰਤ ਇਲਾਕਾ ਉਨ੍ਹਾਂ ਨੇ 1942 ਵਿਚ ਇਕ ਵਾਰੀ ਪ੍ਰੀਤ ਨਗਰ ਤੋਂ ਆ … More
ਬਗਦਾਦ ਸਥਿਤ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਦੀ ਸੁਰੱਖਿਆ ਲਈ ਲੌੜੀਂਦੇ ਕਦਮ ਚੁਕੇ ਜਾਣਗੇ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਗੁਰੂ ਨਾਨਕ ਦੇਵ ਜੀ ਦੀ ਬਗਦਾਦ ਫੇਰੀ ਦੀ ਯਾਦ ਵਿੱਚ ਉਥੇ ਸਥਿਤ ਗੁਰਦੁਆਰਾ ਸਹਿਬ ਦੀ ਇਮਾਰਤ ਦੀ ਹਾਲਤ ਮਿਟਣ ਕਿਨਾਰੇ … More
ਦੇਸ਼ ਲਈ ਕੁਦਰਤੀ ਆਫਤਾਂ ਨਾਲੋਂ ਵੀ ਵੱਡੀ ਮੁਸੀਬਤ ਕਾਂਗਰਸ- ਮਜੀਠੀਆ
ਲੁਧਿਆਣਾ- ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਤਿ ਦੀ ਮਹਿੰਗਾਈ ਅਤੇ ਵਿਅਪਕ ਭ੍ਰਿਸ਼ਟਾਚਾਰ ਲਈ ਕਾਂਗਰਸ ਪਾਰਟੀ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾੳਦਿਆਂ ਕਿਹਾ ਕਿ ਕਾਂਗਰਸ ਦੇਸ਼ ਲਈ ਕੁਦਰਤੀ ਆਫਤਾਂ ਨਾਲੋਂ … More







