Ladder_4_backing_in_Jan_2015_snow_jeh.resized

ਅਮਰੀਕਾ ਦੇ ਪੂਰਬੀ ਤਟਾਂ ਤੇ ਬਰਫ਼ੀਲੇ ਤੂਫ਼ਾਨ ਨਾਲ ਜਨਜੀਵਨ ਪ੍ਰਭਾਵਿਤ

ਵਾਸ਼ਿੰਗਟਨ – ਅਮਰੀਕਾ ਦੇ ਪੂਰਬੀ ਤਟਾਂ ਤੇ ਸਥਿਤ ਰਾਜਾਂ ਵਿੱਚ ਭਿਆਨਕ ਬਰਫ਼ੀਲੇ ਤੂਫ਼ਾਨਾਂ ਨਾਲ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਤੇ ਬਹੁਤ ਪ੍ਰਭਾਵ ਪਿਆ ਹੈ।ਇਸ ਤੂਫ਼ਾਨ ਨਾਲ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। 10 ਸਟੇਟਸ ਵਿੱਚ ਐਮਰਜੈਂਸੀ … More »

ਅੰਤਰਰਾਸ਼ਟਰੀ | Leave a comment
10846179_10152692793296919_199389257280730_n.resized

ਮੁਸ਼ਰੱਫ਼ ਨੇ ਓਸਾਮਾ ਅਤੇ ਹਾਫਿਜ਼ ਨੂੰ ਦੱਸਿਆ ਹੀਰੋ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਨੇ ਮੰਨਿਆ ਕਿ ਉਨ੍ਹਾਂ ਦੇ ਅੱਤਵਾਦੀਆਂ ਨਾਲ ਚੰਗੇ ਸਬੰਧ ਰਹੇ ਹਨ। ਉਨ੍ਹਾਂ ਨੇ ਓਸਾਮਾ ਬਿਨ ਲਾਦਿਨ ਅਤੇ ਹਾਫਿ਼ਜ਼ ਸਈਅਦ ਨੂੰ ਪਾਕਿਸਤਾਨ ਦੇ ਹੀਰੋ ਦੱਸਿਆ। ਜਨਰਲ ਮੁਸ਼ਰੱਫ਼ ਨੇ ਇੱਕ ਪਾਕਿ ਟੀਵੀ ਚੈਨਲ ਨੂੰ … More »

ਅੰਤਰਰਾਸ਼ਟਰੀ | Leave a comment
1377512_639991209379219_1664331554_n.resized

ਨਾਈਜੀਰੀਆ ‘ਚ ਬੋਕੋ ਹਰਮ ਨੇ 150 ਲੋਕਾਂ ਦੀ ਕੀਤੀ ਹੱਤਿਆ

ਮੈਦੁਗੁਰੀ – ਬੋਕੋ ਹਰਮ ਦੇ ਅੱਤਵਾਦੀਆਂ ਨੇ ਉਤਰਪੂਰਬੀ ਨਾਈਜੀਰੀਆ ਦੇ ਪਿੰਡਾਂ ਤੇ ਹਮਲਾ ਕਰਕੇ 150 ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਰਾਸ਼ਟਰਪਤੀ ਮੁਹਮਦੂ ਬੁਹਾਰੀ ਦੇ ਸਤਾ ਵਿੱਚ ਆਉਣ ਤੋਂ ਬਾਅਦ ਅੱਤਵਾਦੀਆਂ ਵੱਲੋਂ ਕੀਤਾ ਗਿਆ ਇਹ ਭਿਆਨਕ ਹਮਲਾ ਸੀ। … More »

ਅੰਤਰਰਾਸ਼ਟਰੀ | Leave a comment
1466289_502537886513989_8582473660029790997_n.resized

‘ਹੁਣ ਜਮੀਨ ਖੋਹੀ ਫਿਰ ਵੋਟ ਦਾ ਅਧਿਕਾਰ ਖੋਹਣਗੇ’ : ਲਾਲੂ

ਪਟਨਾ- ਸਾਬਕਾ ਰੇਲ ਮੰਤਰੀ ਅਤੇ ਰਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਪਿੱਛੜੇ ਵਰਗ ਨੂੰ ਇੱਕਜੁਟ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਨਾਂ ਕੇਵਲ ਸਾਡੀ ਜਮੀਨ ਲੈਣ ਦੇ ਯਤਨ ਕੀਤੇ ਜਾ ਰਹੇ ਹਨ, ਸਗੋਂ ਸਾਡੇ ਵੋਟ ਦੇ ਅਧਿਕਾਰ ਖੋਹਣ … More »

ਭਾਰਤ | Leave a comment
delegation usa 1.resized

ਅਮਰੀਕਾ ਦੀ ਨਬਰਾਸਕਾ ਯੂਨੀਵਰਸਿਟੀ ਤੋਂ 30 ਮੈਂਬਰੀ ਵਫ਼ਦ ਨੇ ਪੀ.ਏ.ਯੂ. ਦਾ ਦੌਰਾ ਕੀਤਾ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ ਅਮਰੀਕਾ ਤੋਂ ਨਬਰਾਸਕਾ ਤੋਂ 30 ਮੈਂਬਰੀ ਵਫ਼ਦ ਨੇ ਦੌਰਾ ਕੀਤਾ । ਇਸ ਵਫ਼ਦ ਦੀ ਅਗਵਾਈ ਨਬਰਾਸਕਾ ਲੀਡ ਪ੍ਰੋਗਰਾਮ ਦੇ ਨਿਰਦੇਸ਼ਕ ਡਾ. ਟੈਰੀ ਹੈਜਨੀ ਕਰ ਰਹੇ ਸਨ । ਇਸ ਵਫ਼ਦ ਨੇ ਯੂਨੀਵਰਸਿਟੀ ਦੇ ਉਚ … More »

ਖੇਤੀਬਾੜੀ | Leave a comment
10-03-2014UNESCO_Aleppo.resized

ਆਈਐਸ ਦੇ ਅੱਤਵਾਦੀਆਂ ਨੇ ਕੁਰਦ ਕਸਬੇ ਕੋਬਾਨੀ ਤੇ ਕੀਤਾ ਕਬਜ਼ਾ

ਕੋਬਾਨੀ – ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਸੀਰੀਆ ਦੇ ਕੁਰਦ ਬਹੁਲਤਾ ਵਾਲੇ ਕਸਬੇ ਕੋਬਾਨੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਉਨ੍ਹਾਂ ਨੇ ਸ਼ਹਿਰ ਦੀਆਂ ਮਹੱਤਵਪੂਰਣ ਇਮਾਰਤਾਂ ਤੇ ਕਬਜ਼ਾ ਕਰਕੇ ਹਮਲੇ ਕਰਨ ਲਈ ਆਪਣੇ ਆਪ ਨੂੰ ਹੋਰ ਵੀ ਤਾਕਤਵਰ ਕਰ … More »

ਅੰਤਰਰਾਸ਼ਟਰੀ | Leave a comment
333.resized

ਸ਼੍ਰੋਮਣੀ ਕਮੇਟੀ ਵੱਲੋਂ ਜੈਕਾਰਿਆਂ ਦੀ ਗੂੰਜ ‘ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ – ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ‘ਚ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ … More »

ਪੰਜਾਬ | Leave a comment
photo evening sch..resized

ਰਿਆਇਤੀ ਤੇ ਮਿਆਰੀ ਸਿੱਖਿਆ ਦੇਣ ਲਈ ਦਿੱਲੀ ਕਮੇਟੀ ਖੋਲੇਗੀ ਈਵਨਿੰਗ ਸਕੂਲ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ‘ਚ ਈਵਨਿੰਗ ਸ਼ਿਫਟ ਵਿਚ ਰਿਆੲਤੀ ਦਰਾਂ ਤੇ ਮਿਆਰੀ ਸਿੱਖਿਆ ਦੇਣ ਲਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਨਵੇਂ ਸਕੂਲ ਖੋਲਣ ਲਈ ਮੀਟਿੰਗ … More »

ਭਾਰਤ | Leave a comment
 

ਜਦੋਂ ਜ਼ਹਾਜ ਡੁੱਬਣ ਲੱਗਦਾ ਹੈ ਤਾਂ ਸਭ ਤੋਂ ਪਹਿਲੇ ਚੂਹੇ ਛਾਲਾਂ ਮਾਰਦੇ ਹਨ : ਮਾਨ

ਚੰਡੀਗੜ੍ਹ – “ਸਾਬਕਾ ਡੀ.ਜੀ.ਪੀ. ਪੰਜਾਬ ਸ੍ਰੀ ਪੀ.ਐਸ. ਗਿੱਲ ਵੱਲੋ ਘੱਟ ਗਿਣਤੀ ਕੌਮਾਂ ਵਿਰੋਧੀ ਮੁਤੱਸਵੀ ਜਮਾਤ ਭਾਜਪਾ, ਜਿਸ ਨਾਲ ਸ. ਬਾਦਲ ਦਾ ਆਪਣਾ ਵੀ ਪਤੀ-ਪਤਨੀ ਵਾਲਾ ਰਿਸਤਾ ਹੈ, ਵਿਚ ਚਲੇ ਜਾਣ ਦੇ ਅਮਲ ਉਤੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਡੂੰਘਾਂ ਦੁੱਖ … More »

ਪੰਜਾਬ | Leave a comment
28-8-14.resized

ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਮੁਕਾਬਲੇ ‘ਚ ਸੋਨ ਤਗਮੇ ਜਿੱਤੇ

ਅੰਮ੍ਰਿਤਸਰ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਾਲੇ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਅਕਾਲੀ ਕਲੋਨੀ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲਾ … More »

ਪੰਜਾਬ | Leave a comment