ਚੋਣਾਂ ਆਈਆਂ ਮਜਮੇ ਲਗਣਗੇ ਲੋਕ ਖੂਬ ਤਮਾਸ਼ੇ ਵੇਖਣਗੇ

ਸਾਡੇ ਮੁਲਕ ਵਿੱਚ ਪਰਜਾਤੰਤਰ ਵਾਲੀ ਸਿਰਫ ਅਤੇ ਸਿਰਫ ਇੱਕ ਹੀ ਗੱਲ ਆਈ ਹੈ ਅਤੇ ਉਹ ਹੈ ਚੋਣਾਂ।  ਅਰਥਾਤ ਹੁਣ ਇਹ ਰਾਜ ਗਦੀਆਂ ਨਹੀਂ ਹਨ ਬਲਕਿ ਹਰ ਪੰਜਾਂ ਸਾਲਾਂ ਬਾਅਦ ਚੋਣਾ ਕਰਵਾਕੇ ਸਰਕਾਰਾਂ ਬਣਦੀਆਂ ਹਨ। ਇਹ ਵੀ ਆਖ ਦਿੱਤਾ ਗਿਆ ਹੈ … More »

ਲੇਖ | Leave a comment
 

ਅਸੀਂ ਪੰਜਾਂ ਸਾਲਾਂ ਬਾਅਦ ਚੋਣਾਂ ਕਿਉਂ ਕਰਵਾਉਂਦੇ ਹਾਂ ?

ਸਾਡੇ ਮੁਲਕ ਦੇ ਸੰਵਿਧਾਨ ਵਿੱਚ ਇਹ ਲਿਖਿਆ ਪਿਆ ਹੈ ਕਿ ਇਹ ਜਿਹੜਾ ਪਰਜਾਤੰਤਰ ਅਸਾਂ ਮੁਲਕ ਵਿੱਚ ਸਥਾਪਿਤ ਕੀਤਾ ਹੈ ਇਸ ਵਿੱਚ ਲੋਕਾਂ ਦੇ ਨੁਮਾਇੰਦੇ ਚੁਣਨ ਲਈ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਾਉਣੀਆਂ ਹਨ ਤਾਂਕਿ ਅਗਰ ਲੋਕਾਂ ਵੱਲੋਂ ਪਿੱਛਲੀ ਵਾਰ ਚੁਣੇ … More »

ਲੇਖ | Leave a comment