ਹੱਕ ਤੇ ਫਰਜ਼

ਕਿਸੇ ਨੂੰ ਹੱਕ-ਹਕੂਕ ਸਭ ਦੇਵਣ ਲਈ, ਕੁਝ ਫਰਜ਼ ਤਾਂ ਭੁੱਲਣੇ ਪੈਣੇ ਨੇ। ਯਾਦਾਂ ਨੂੰ ਚੁੱਪ ਦੇ ਜ਼ਿੰਦਰੇ ਲਾ, ਕੁਝ ਸੁਪਨੇ ਤਾਂ ਡੁੱਲਣੇ ਪੈਣੇ ਨੇ। ਨਾ ਚਾਹੁੰਦਿਆਂ ਜ਼ਿੰਦਗੀ ਦੇ ਕੱਕੇ ਰੇਤੇ, ਕੁਝ ਕਦਮ ਤਾਂ ਤੁਰਨੇ ਪੈਣੇ ਨੇ। ਮਨ ਦੀ ਸਿੱਲੀ ਭੂਮੀ … More »

ਕਵਿਤਾਵਾਂ | Leave a comment
 

ਤੇਰੇ ਸ਼ਹਿਰ..।

ਜਿੱਥੇ ਚਾਨਣਾਂ ਦਾ ਵੱਸਦਾ ਏ ਕਹਿਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ । ਰਾਹਾਂ ਨੇ ਹੈ ਦਗਾ ਕੀਤਾ, ਪੀੜਾਂ ਨੂੰ ਦੁਆਵਾਂ ਸੰਗ ਸੀਤਾ, ਕੱਖਾਂ ਨੇ ਵੀ ਭੁੰਨੇ ਸਾਡੇ ਪੈਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ … More »

ਕਵਿਤਾਵਾਂ | Leave a comment
 

ਮੁਲਾਜਮਾਂ ਵਲੋਂ ਸਰਕਾਰ ਕੋਲੋਂ ਹੱਕ ਪ੍ਰਾਪਤੀ ਲਈ ਤਿੱਖੇ ਸੰਘਰਸ਼ ਦਾ ਬਿਗੁਲ

ਮੁਲਾਜਮਾਂ ਤੇ ਸਰਕਾਰਾਂ ਦਾ ਮੁੱਢ ਕਦੀਮਾਂ ਤੋਂ ਇਕ ਮਾਂ-ਪੁੱਤ ਜਿਹਾ ਰਿਸ਼ਤਾ ਤੇ ਸਲੂਕ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਸਰਕਾਰ ਦੇ ਵੱਲੋਂ ਜਦੋਂ ਵੀ ਮੁਲਾਜਮਾਂ ਨੂੰ ਕੋਈ ਐਂਮਰਜੈਂਸੀ ਜਾਂ ਆਪਦਾ ਦੇ ਕੰਮ ਸੌਂਪਦੀ ਹੈ ਤਾਂ ਮੁਲਾਜਮ ਕਦੇ ਵੀ ਮੂੰਹ ਨਹੀ  … More »

ਲੇਖ | Leave a comment
 

ਰੱਬ ਤੈਨੂੰ ਲਵਾਂ ਮੈਂ ਬਣਾਅ

ਪੈਰ ਜਿਉਂ ਮਲੂਕ ਤੇਰੇ , ਚੰਬੇ ਦੀ ਡਾਲੀਏ, ਜਿੱਥੇ ਰੱਖੇ, ਹੱਥ ਲਵਾਂ ਮੈਂ ਵਿਛਾਅ। ਜ਼ੁਲਫ਼ਾਂ ਜਿਉਂ ਬੱਦਲ਼ੀ, ਕਾਲੀ ਘਟਾ ਕੋਈ ਛਾਈ, ਸਿਖਰ ਦੁਪਹਿਰਾ ਤਾਂ ਲਵਾਂ ਮੈਂ ਕਟਾਅ। ਨੈਣ ਜਿਉੰ ਤਾਲ ਕੋਈ, ਡੂੰਘਾ ਏ ਮੁਹੱਬਤਾਂ ਦਾ, ਕਿਵੇਂ ਆਪਾ ਡੁੱਬਣੋਂ ਲਵਾਂ ਮੈਂ … More »

ਕਵਿਤਾਵਾਂ | Leave a comment
 

ਓਹ ਕੁੜੀ

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ, ਬੇਪਰਵਾਹ-ਅਜ਼ਾਦ ਕੋਈ ਬੱਦਲ਼ੀ ਜਿਹੀ, ਪਹਾੜੀਂ ਵਰਨੇ ਨੂੰ ਜਿਵੇਂ ਬੇਕਰਾਰ ਲੱਗਦੀ, ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ। ਮੇਰੀ ਗਲਤੀਆਂ ਨੂੰ ਆਪਨੇ ਸਿਰ ਲੈ ਲੈਂਦੀ ਹੈ, ਦਿਲ ਚ ਨਾ ਰੱਖੇ ਹਰ ਗੱਲ ਮੂੰਹ ਤੇ … More »

ਕਵਿਤਾਵਾਂ | Leave a comment
 

ਤੇਰੀ ਹੋਂਦ..।

ਹੁਣ ਮੈਂ ਲਿਖਦਾ ਨਹੀਂ… ਸਾਇਦ ਕਦੇ ਲਿਖ ਹੀ ਨਾ ਪਾਵਾਂ। ਤੇਰੇ ਚੇਹਰੇ ਨੂੰ ਵੇਖ… ਮੈਨੂੰ ਸ਼ਬਦ ਮਿਲਦੇ ਸਨ। ਤੇਰੇ ਹਾਸਿਆਂ ਤੋਂ… ਮੇਰਿਆਂ ਗੀਤਾਂ ਨੂੰ ਰਵਾਨੀ ਮਿਲਦੀ ਸੀ। ਤੇਰੀ ਹੋਂਦ ਤੋਂ… ਮੇਰੀਆਂ ਕਵਿਤਾਵਾਂ ਨੂੰ ਮਿਠਾਸ ਮਿਲਦੀ ਸੀ। ਤੇਰੀ ਨੇੜਤਾ ਤੋਂ… ਮੈਨੂੰ … More »

ਕਵਿਤਾਵਾਂ | Leave a comment
 

ਆਪਣੀ ਮਾਂ

ਖੇਤਾਂ ਚੋਂ ਫੇਰਾ ਮਾਰ ਕੇ , ਲੱਕੜ ਦੇ ਵੱਡੇ ਗੇਟ ਆਲੀ ਬੁੱਰਜੀ ਦੀ ਨੁੱਕਰ ਨਾਲ ਜੁੱਤੀ ਨੂੰ ਰਗੜ੍ ਕੇ ਲੱਗੀ ਗਿੱਲੀ ਮਿੱਟੀ ਪੂੰਝਦਿਆਂ ਬਲਵੰਤ ਸਿੰਘ ਹਜੇ ਘਰ ਵੜਿਆ ਹੀ ਸੀ ਕਿ ਚੌਕੇਂ ਵਿਚ ਬੈਠੀ ਉਸਦੀ ਘਰਵਾਲੀ ਮਹਿੰਦਰ ਕੌਰ ਨੇ ਹਾਂਕ … More »

ਕਹਾਣੀਆਂ | Leave a comment
 

ਤੇਰੀ ਯਾਦ..।

ਇੱਕ ਵੀਰਾਨ ਮੁਹੱਬਤੀਂ ਖੰਡਰ, ਆ ਕਿਸੇ ਅਲਖ ਜਗਾਈ। ਧੁੰਦਲੇ ਜਜਬਾਤਾਂ ਦੇ ਸ਼ੀਸ਼ਿਓਂ, ਕਿਸੇ ਧੂੜ ਹਟਾਈ। ਪੈੜ ਸੀ ਸੁੱਤੀ, ਹਵਾ ਵੀ ਰੁੱਠੀ, ਨੀਮ-ਬੇਹੋਸ਼ੀ ਰਾਤ ਸੀ ਛਾਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ ਆਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ … More »

ਕਵਿਤਾਵਾਂ | Leave a comment
 

ਸ਼ਬਦਾਂ ਨੂੰ..

ਮੈਂ ਨਤਮਸਤਕ ਹਾਂ… ਤੁਹਾਡੇ ਕੋਲ ਅਸੀਮ ਕੁਵਤ ਹੈ… ਪਵਿੱਤਰਤਾ ਦੀ ਗਹਿਰਾਈ ਰੱਖਣ ਦੀ… ਨਿਰਮਾਣਤਾ ਦੀ ਡੂੰਘਾਈ ਨਾਪਣ ਦੀ… ਨਾਨਕ ਦੀ ਬਾਣੀ ਬਨਣ ਦੀ… ਬੁੱਲੇ ਦੀਆਂ ਕਾਫ਼ੀਆਂ ਅਮਰ ਕਰਨ ਦੀ… ਵਾਰਿਸ ਦੀ ਹੀਰ ਬਨਣ ਦੀ… ਸ਼ਿਵ ਦੀ ਪੀੜ ਹਰਨ ਦੀ… ਸ਼ੀਤ … More »

ਕਵਿਤਾਵਾਂ | Leave a comment
 

ਪੱਥਰ-ਲੀਕ

…ਦੋ ਸਾਲ ਹੋ ਗਏ, …ਖੌਰੇ ਕਿੱਥੇ ਖੋ ਗਏ, ਨਾ ਸੋਚ ਨੇ ਗੱਲ ਕੋਈ ਬੁੱਝੀ। …ਨੈਣਾਂ ਭਾਲਿਆ, …ਬੜਾ ਖੰਗਾਲਿਆ, ਨਾ ਦਿਲ ਨੂੰ ਰਾਹ ਕੋਈ ਸੁੱਝੀ। …ਕਹਾਂ ਕੀ ਏਨੂੰ, …ਕੁਝ ਸਮਝ ਨਾ ਆਵੇ ਮੈਨੂੰ, ਨਾ ਗੱਲ ਹੁਣ ਰਹੀ ਕੋਈ ਗੁੱਝੀ। …ਉਮਰਾਂ ਦੇ … More »

ਕਵਿਤਾਵਾਂ | Leave a comment