
Author Archives: ਗੁਰਬਾਜ ਸਿੰਘ
ਮਨ ਦਾ ਵਿਹੜਾ
ਮਨਦਾ ਵਿਹੜਾ ਸੁੰਨਾਂ-ਸੁੰਨਾਂ। ਕਿਉਂ ਹਰਫ ਕੋਈ ਨਾ ਹੁਣ ਖੇਡਣ ਆਉਦਾ। ਉਡੀਕ ਚਿਰੋਕੀ ਭਰ ਨੈਣਾਂ ਵਿੱਚ, ਦਰ ਦੀਦਾਂ ਦਾ ਖੁੱਲ੍ਹਾ ਰਹਿੰਦਾ। ਮੇਰਾ ਘਰ ਭੁੱਲ ਗਈਆਂ ਖੁਸ਼ੀਆਂ ਐਸਾ, ਨਾ ਕੋਈ ਚਾਅ ਹੁਣ ਨੱਚ ਦਾ ਗਾਉਂਦਾ। ਸਮਿਆਂ ਨੂੰ ਲੱਗੇ ਸਜ਼ਾ ਹੋ ਗਈ, ਏਹ … More
ਉਡੀਕ ਬਾਰੇ…।
ਉਡੀਕ ..? ਕੀ ਕਹਾਂ ਉਡੀਕ ਬਾਰੇ..? ਬੱਸ ਇੰਨਾ ਹੀ ਕਹਾਂਗਾ ਕਿ… ਉਡੀਦੇ ਦੋ ਰੂਪ ਹੁੰਦੇ ਨੇ… ਇਕ ਓਹ ਉਡੀਕ.. ਜੋ ਖਤਮ ਹੋ ਜਾਂਦੀ ਹੈ… ਤੇ ਖਤਮ ਹੋਣ ਤੇ… ਬੇਅੰਤ ਸਕੂਨ-ਏ-ਰੂਹ ਬਖਸ਼ਦੀ ਹੈ.. ਤੇ ਦੂਜੀ ਉਹ… ਜੋ ਕਦੇ ਖਤਮ ਨਹੀਂ ਹੁੰਦੀ… … More
ਸ਼ਿਕਰੇ ਵਰਗਾ ਯਾਰ
ਮੈਨੂੰ ਵੀ ਦੇਂਦੇ ਸ਼ਿਵ, ਤੂੰ ਥੋੜਾ ਦਰਦ ਉਧਾਰ । ਮੇਰਾ ਵੀ ਰੁੱਸਿਆ ਏ, ਇੱਕ ਸ਼ਿਕਰੇ ਵਰਗਾ ਯਾਰ । ਮਾਰ ਉਡਾਰੀ ਓ ਐਸਾ ਉੱਡਿਆ, ਨੀ ਰਲ ਕੂੰਜਾਂ ਦੀ ਵਿੱਚ ਡਾਰ । ਚੂਰੀ ਦਿਲ ਦਾ ਮਾਸ ਵੀ ਪਾਵਾਂ, ਤੇ ਨਾ ਹੀ ਤੱਕੇ … More
ਮੁਲਾਜ਼ਮ, ਨੌਕਰੀ ਤੇ ਸਰਕਾਰ
ਕਾਹਤੋਂ ਇਹ ਆ ਜਾਂਦਾ ਸੋਗੀ ਸੋਮਵਾਰ ਜੀ, ਮੁਲਾਜ਼ਮਾਂ ਨੂੰ ਫੇਰ ਚੜ ਜਾਂਦਾ ਏ ਬੁਖ਼ਾਰ ਜੀ। ਸ਼ਨੀ- ਐਤਵਾਰ ਦੇ ਬੁੱਲੇ ਲੁੱਟ ਲੁੱਟ ਕੇ ਜੀ, ਦਫ਼ਤਰ ਜਾਣ ਲਈ ਨਾ ਮਨ ਹੋਵੇ ਤਿਆਰ ਜੀ। ਬੱਸਾਂ-ਗੱਡੀਆਂ ਚ ਜਾਈਏ ਸੁੱਤੇ-ਹੁੰਗਲਾਉਦੇ ਜੀ, ਜਿਵੇਂ ਹੋਵੇ ਕੋਈ ਮੁੱਦਤਾਂ … More
ਖੇਤਾਂ ਵਿਚਲੇ ਨਾੜ ਨੂੰ ਲਗਾਈ ਜਾਂਦੀ ਅੱਗ ਬਨਾਮ ਵਾਤਾਵਰਨ
ਮੁੱਢ ਤੋਂ ਹੀ ਕਿਸਾਨ ਜਿਸ ਨੂੰ ਅੰਨਦਾਤਾ ਤੇ ਜਗ ਦਾ ਪਾਲਣਹਾਰ ਕਿਹਾ ਜਾਂਦਾ ਹੈ। ਵਿਸਾਖੀ ਦੇ ਮੇਲੇ ਤੋਂ ਪਹਿਲਾਂ ਹੀ ਕਿਸਾਨ ਦੇ ਘਰ ਖੁਸ਼ੀਆਂ ਦੀ ਲਹਿਰ ਦੌੜ ਸ਼ੁਰੂ ਹੋ ਜਾਂਦੀ ਹੈ। ਕਣਕ ਦੀ ਵਢਾਈ ਦੇ ਨਾਲ ਹੀ ਸੁਨਿਹਰੀ ਫਸਲ ਨਾਲ … More