ਬੰਦੀ ਛੋੜ ਦਿਵਸ

‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ। ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ। ਬੰਦੀ ਸੀ ਬਣਾਇਆ ਜੀਹਨੂੰ, ਜਹਾਂਗੀਰ ਬਾਦਸ਼ਾਹ। ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ ਬੰਦੀ ਛੋੜ…… ਝਾੜ ਪੂੰਝ ਘਰ … More »

ਕਵਿਤਾਵਾਂ | 1 Comment
 

(ਵਿਅੰਗ) ਲਓ ਜੀ – ਆ ਗਿਆ ਸੀਜ਼ਨ ਇਸ ਬੁਖਾਰ ਦਾ ਵੀ..!

ਹਰ ਤਰ੍ਹਾਂ ਦੇ ਬੁਖਾਰ ਦਾ ਇੱਕ ਸੀਜ਼ਨ ਹੁੰਦਾ ਹੈ- ਕਦੇ ਡੇਂਗੂ ਦਾ, ਕਦੇ ਮਲੇਰੀਏ ਦਾ, ਕਦੇ ਵਾਇਰਲ ਦਾ, ਤੇ ਕਦੇ ਫਲਿਊ ਦਾ। ਪਰ ਪੰਜਾਬ ਵਿੱਚ ਅੱਜਕਲ ਸੀਜ਼ਨ ਹੈ- ਚੋਣਾਂ ਦੇ ਬੁਖਾਰ ਦਾ। ਕਿਉਂਕਿ 2017 ‘ਚ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ … More »

ਲੇਖ | Leave a comment
 

‘ਵਿਅੰਗ’ ਵਪਾਰੀ ਤੋਂ ਲਿਖਾਰੀ ਤੱਕ…!

“ਯਾਰ ਮੈਂ ਇਕ ਬਿਨਸਮੈਨ ਹਾਂ- ਮਾਇਆ ਵਲੋਂ ਵੀ, ਗੁਰੂ ਦੀ ਕਿਰਪਾ ਹੈ- ਪਰ ਜਿਵੇਂ ਤੁਹਾਡੀ ਪ੍ਰਸ਼ੰਸਾ ਤਾੜੀਆਂ ਦੀ ਗੂੰਜ ਵਿੱਚ ਸਟੇਜਾਂ ਤੇ ਹੁੰਦੀ ਹੈ, ਏਦਾਂ ਮੇਰੀ ਕਿਤੇ ਨਹੀਂ ਹੁੰਦੀ” ਇੱਕ ਵਪਾਰੀ ਨੇ ਆਪਣੇ ਸਾਹਿਤਕਾਰ ਦੋਸਤ ਨਾਲ ਆਪਣੇ ਦਿੱਲ ਦੀ ਗੱਲ … More »

ਲੇਖ | 2 Comments
 

ਗੁਰੂ ਤੇ ਸਿੱਖ

ਆ ਸਿੱਖਾ, ਅੱਜ ਬਾਂਹ ਫੜ ਤੈਂਨੂੰ, ਆਪਣੇ ਕੋਲ ਬਿਠਾਵਾਂ। ਮਨ ਮੱਤ ਵਿੱਚ ਤੂੰ ਹੈਂ ਫਸਿਆ, ਤੈਂਨੂੰ ਕੁੱਝ ਸਮਝਾਵਾਂ। ਕਦੇ ਮੇਰੇ ਨਾਲ ਗੱਲ ਵੀ ਕਰ ਲੈ, ਸੀਸ ਨਿਵਾ ਕੇ ਭੱਜਦਾਂ, ਦਾਤਾਂ ਦੇ ਦੇ ਮੈਂ ਨਾ ਥੱਕਿਆ, ਫਿਰ ਵੀ ਤੂੰ ਨਾ ਰੱਜਦਾ। … More »

ਕਵਿਤਾਵਾਂ | Leave a comment
 

ਰੱਬ ਇੱਕ ਗੁੰਝਲਦਾਰ ਬੁਝਾਰਤ…!

“ਤੁਸੀਂ ਧਾਰਮਿਕ ਖਿਆਲਾਂ ਦੇ ਮਾਲਕ ਹੋ ਤੇ ਰੱਬ ਨੂੰ ਮੰਨਦੇ ਹੋ ਮੈਡਮ…ਪਰ ਇਹ ਤਾਂ ਦੱਸੋ ਕਿ ਜੇ ਰੱਬ ਹੈ ਤਾਂ ਹੈ ਕਿਥੇ..?” ਵਿਦੇਸ਼ ਵਿੱਚ, ਇੱਕ ਨਾਸਤਿਕ ਵਿਅਕਤੀ ਨੇ, ਸਭਾ ਦੀ ਮੀਟਿੰਗ ਸਮਾਪਤ ਹੋਣ ਤੇ ਮੈਂਨੂੰ ਇਹ ਸਵਾਲ  ਕੀਤਾ। “ਮੈਂਨੂੰ ਤਾਂ … More »

Uncategorized | Leave a comment
 

ਵੀਰਾ ਅੱਜ ਦੇ ਸ਼ੁਭ ਦਿਹਾੜੇ……(ਗੀਤ)

ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾਂ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More »

ਕਵਿਤਾਵਾਂ | Leave a comment
 

ਪੈਲੇਸ ਕਲਚਰ- ਬਨਾਮ ਫਜ਼ੂਲ ਖਰਚੀ

ਵਿਆਹ-ਸ਼ਾਦੀ ਇਕ ਪਵਿੱਤਰ ਬੰਧਨ ਹੈ। ਇਹ ਸਿਰਫ ਜਿਸਮਾਂ ਦਾ ਰਿਸ਼ਤਾ ਹੀ ਨਹੀਂ ਹੁੰਦਾ-ਸਗੋਂ ਇਹ ਦੋ ਰੂਹਾਂ ਦਾ ਮੇਲ ਹੁੰਦਾ ਹੈ। ਇਹ ਦੋ ਪਰਿਵਾਰਾਂ ਨੂੰ ਜੋੜਨ ਦਾ ਕੰਮ ਵੀ ਕਰਦਾ ਹੈ ਅਤੇ ਕਈ ਨਵੇਂ ਰਿਸ਼ਤਿਆਾਂ ਦੀਆਾਂ ਤੰਦਾਂ ਵੀ ਜੋੜਦਾ ਹੈ। ਪਤੀ-ਪਤਨੀ … More »

ਲੇਖ | Leave a comment
 

ਕਿਧਰੇ ਇਹ ਮਸ਼ੀਨ ਜਾਮ ਨਾ ਹੋ ਜਾਵੇ…!

ਜਿੰਨਾ ਚਿਰ ਕੋਈ ਮਸ਼ੀਨ ਚਲਦੀ ਰਹਿੰਦੀ ਹੈ, ਉਹ ਬੜੀ ਰੈਲ਼ੀ ਰਹਿੰਦੀ ਹੈ। ਪਰ ਜਦ ਕਿਸੇ ਮਸ਼ੀਨ ਨੂੰ ਸਾਲ ਛੇ ਮਹੀਨੇ ਨਾ ਵਰਤਣ ਮਗਰੋਂ, ਉਸ ਨੂੰ ਦੋਬਾਰਾ ਚਲਾਉਣ ਦੀ ਕੋਸ਼ਿਸ਼ ਕਰੋ, ਤਾਂ ਉਸ ਦੇ ਕਈ ਪੁਰਜ਼ੇ ਜਾਮ ਹੋਏ ਹੁੰਦੇ ਹਨ। ਪੁਰਜਿਆਂ … More »

ਲੇਖ | Leave a comment
 

ਧੀ ਵਲੋਂ ਦਰਦਾਂ ਭਰਿਆ ਗੀਤ

ਅੱਜ ਮੈਂਨੂੰ ਯਾਦ ਮੇਰੇ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More »

ਕਵਿਤਾਵਾਂ | 1 Comment
 

ਮਾਣ ਮੱਤੀਆਂ ਮੁਟਿਆਰਾਂ ਕਿੱਧਰ ਨੂੰ…?

ਕੋਈ ਸਮਾਂ ਸੀ, ਸਾਡੇ ਪੰਜਾਬ ਦੇ ਗੱਭਰੂ ਜਵਾਨ, ਆਪਣੇ ਤਕੜੇ ਜੁੱਸੇ ਲਈ, ਈਮਾਨ ਲਈ, ਕਿਰਦਾਰ ਲਈ, ਮਿਹਨਤ ਲਈ, ਤੇ ਸੁੰਦਰ ਦਸਤਾਰ ਲਈ- ਸਾਰੀ ਦੁਨੀਆਂ ਲਈ ਮਿਸਾਲ ਸਨ। ਪੰਜਾਬੀ ਵੀਰ, ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਗਏ, ਉਹਨਾਂ ਆਪਣੇ ਮਿਹਨਤੀ ਸੁਭਾਅ … More »

ਲੇਖ | Leave a comment