ਕੌਣ ਬਣੇਗਾ ਦਰਦੀ ਇਸ ਅੰਨ-ਦਾਤੇ ਦਾ…?

ਕੋਈ ਸਮਾਂ ਸੀ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਸੀ। ਬਾਹਰੋਂ ਅਨਾਜ ਮੰਗਵਾਉਣ ਵਾਲੇ ਭਾਰਤ ਦੇਸ਼ ਨੂੰ, ਪੰਜਾਬ ਦੇ ਕਿਸਾਨ ਨੇ ਆਤਮ ਨਿਰਭਰ ਹੀ ਨਹੀਂ ਸੀ ਬਣਾਇਆ ਸਗੋਂ ਅਨਾਜ ਨਿਰਯਾਤ ਕਰਨ ਦੇ ਯੋਗ ਵੀ ਬਣਾ ਦਿੱਤਾ ਸੀ। ਪੰਜਾਬ … More »

ਲੇਖ | Leave a comment
 

ਮਾਂ ਮੇਰੀ ਦਾ ਏਡਾ ਜੇਰਾ…!

‘ਬਾਬੇ ਨਾਨਕ ਨੂੰ ਸਭ ਪਤਾ..ਬਾਬਾ ਨਾਨਕ ਆਪੇ ਕਰੂ..!’ ਇਹ ਬੋਲ ਸਨ ਮੇਰੀ ਮਾਂ ਸੁਰਿੰਦਰ ਕੌਰ ਦੇ- ਜਿਹਨਾਂ ਨੂੰ ਅਸੀਂ ਸਤਿਕਾਰ ਨਾਲ ਬੀਜ਼ੀ ਕਹਿੰਦੇ ਸਾਂ। ਬਾਬੇ ਨਾਨਕ ਤੇ ਅਟੱਲ ਵਿਸ਼ਵਾਸ ਰੱਖਣ ਵਾਲੇ, ਸਾਡੇ ਬੀਜ਼ੀ ਦਾ ਜਨਮ, ਚੱਕ ਨੰਬਰ 208, ਜ਼ਿਲ੍ਹਾ ਲਾਇਲਪੁਰ … More »

ਲੇਖ | Leave a comment
 

ਖੁਸ਼ੀ ਦੀ ਕਲਾ..! (ਭਾਗ-2)

ਨਿਮਰਤਾ ਤੇ ਮਿੱਠੇ ਬੋਲ :  ਨਿਮਰਤਾ ਵਾਲਾ ਸੁਭਾਅ ਹੋਣਾ ਤੇ ਹਰ ਇੱਕ ਨਾਲ ਮਿੱਠਾ ਬੋਲਣਾ- ਸਾਡੇ ਜੀਵਨ ਨੂੰ ਕਾਫੀ ਹੱਦ ਤੱਕ ਹੌਲਾ ਫੁੱਲ ਕਰ ਦਿੰਦਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਹਰ ‘ਐਕਸ਼ਨ’ ਦਾ ‘ਰੀਐਕਸ਼ਨ’ ਹੁੰਦਾ ਹੈ। ਜਿਸ ਤਰ੍ਹਾਂ … More »

ਲੇਖ | Leave a comment
 

ਕਿਸ ਨੂੰ ਹਾਲ ਸੁਣਾਵਾਂ ਭਗਤ ਸਿੰਘ…

ਕਿਸ ਨੂੰ ਦਰਦ ਸੁਣਾਵਾਂ ਭਗਤ ਸਿੰਘ, ਤੇਰੇ ਦੇਸ ਪੰਜਾਬ ਦਾ। ਪੈਰਾਂ ਦੇ ਵਿੱਚ ਰੁਲ਼ਿਆ ਤੇਰਾ, ਸੁਪਨਾ ਫੁੱਲ ਗੁਲਾਬ ਦਾ। ਜਿਹੜੀ ਹੀਰ ਵਿਆਵਣ ਦੇ ਲਈ, ਤੂੰ ਜਿੰਦੜੀ ਸੀ ਵਾਰੀ। ਅੱਜ ਉਹ ਉੱਜੜੀ ਪੁੱਜੜੀ ਫਿਰਦੀ, ਹੈ ਨੌਬਤ ਦੀ ਮਾਰੀ। ਸ਼ਤਲੁੱਜ ਦੇ ਵਿੱਚ … More »

ਕਵਿਤਾਵਾਂ | Leave a comment
surinder geet sharing happy moments of indis trip-cwca-march,2019.resized

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਵੂਮੈਨ ਡੇ ਮਨਾਉਂਦਿਆਂ, ਔਰਤ ਦੀ ਸਮਾਜਕ ਹਾਲਤ ਤੇ ਵਿਚਾਰਾਂ ਕੀਤੀਆਂ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਮੀਟਿੰਗ,ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਂਸਿਜ਼ ਸੈਂਟਰ ਵਿਖੇ, ਔਰਤਾਂ ਦੀ ਭਰਵੀਂ ਹਾਜ਼ਰੀ ਵਿੱਚ ਹੋਈ- ਜੋ ‘ਇੰਟਰਨੈਸ਼ਨਲ ਵੂਮੈਨ ਡੇ’ ਨੂੰ ਸਮਰਪਿਤ ਰਹੀ। ਇਸ ਇਕੱਤਰਤਾ ਵਿੱਚ ਔਰਤ ਦੀ ਸਮਾਜਕ ਹਾਲਤ ਤੇ ਖੁਲ੍ਹ ਕੇ … More »

ਸਰਗਰਮੀਆਂ | Leave a comment
 

ਆਓ ਖੁਸ਼ ਰਹਿਣ ਦੀ ਕਲਾ ਸਿੱਖੀਏ..!

ਆਮ ਤੌਰ ਤੇ ਜਦੋਂ ਅਸੀਂ ਕਿਸੇ ਗੱਲ ਤੋਂ ਖੁਸ਼ ਹੁੰਦੇ ਹਾਂ ਤਾਂ ਅਕਸਰ ਹੀ ਕਹਿ ਦਿੰਦੇ ਹਾਂ ਕਿ- ‘ਬੜਾ ਆਨੰਦ ਹੈ’। ਅਸੀਂ ਅਨੰਦ ਨੂੰ ‘ਫਿਜ਼ੀਕਲ’ ਵਸਤੂਆਂ ਨਾਲ ਮਾਪਦੇ ਹਾਂ। ਜਿਵੇਂ- ਜੇ ਕਿਸੇ ਕੋਲ ਬਹੁਤਾ ਧਨ ਹੈ ਤਾਂ ਕਹਿੰਦੇ ਹਾਂ ਕਿ-‘ਉਹ … More »

ਲੇਖ | Leave a comment
 

ਮੈਂ ਔਰਤ ਹਾਂ

ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ  ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More »

ਕਵਿਤਾਵਾਂ | Leave a comment
 

ਜੰਗ…(ਗੀਤ)

ਜੰਗ ਕਿਸੇ ਮਸਲੇ ਦਾ ਹੱਲ ਨਾ ਪਿਆਰਿਓ। ਭੁੱਲ ਕੇ ਵੀ ਜਾਇਓ ਜੰਗ ਵੱਲ ਨਾ ਪਿਆਰਿਓ। ਜੰਗ ਵਾਲੀ ਭੱਠੀ ਵਿੱਚ ਤਪੇ ਕੋਈ ਦੇਸ਼ ਨਾ, ਏਸ ਦਾ ਸੰਤਾਪ ਭੋਗੇ ਕੋਈ ਵੀ ਹਮੇਸ਼ ਨਾ। ਘਿਰਣਾ ਨੂੰ ਬੀਜਿਓ ਦੁਵੱਲ ਨਾ ਪਿਆਰਿਓ ਜੰਗ… ਹੋਣੇ ਨੇ … More »

ਕਵਿਤਾਵਾਂ | Leave a comment
Dr Poonam chauhan- addressing the audiance-feb,2019 cwca meeting.resized

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ‘ਸਿਹਤਮੰਦ ਖੁਰਾਕ’ ਤੇ ਵਿਚਾਰਾਂ ਕੀਤੀਆਂ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਂਸਿਸ ਸੈਂਟਰ ਵਿਖੇ, ਭਰਵੀਂ ਹਾਜ਼ਰੀ ਵਿੱਚ ਹੋਈ- ਜਿਸ ਵਿੱਚ ‘ਹੈਲਦੀ ਡਾਈਟ’ ਬਾਰੇ ਜਾਣਕਾਰੀ ਦੇਣ ਲਈ, ਡਾ. ਪੂਨਮ ਚੌਹਾਨ ਉਚੇਚੇ ਤੌਰ ਤੇ ਪਹੁੰਚੇ। ਸਭ ਤੋਂ ਪਹਿਲਾਂ, … More »

ਸਰਗਰਮੀਆਂ | Leave a comment
 

ਲੱਥਣਾ ਨਹੀਂ ਰਿਣ ਸਾਥੋਂ…

ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More »

ਕਵਿਤਾਵਾਂ | Leave a comment