
Author Archives: ਹਰਦਮ ਸਿੰਘ ਮਾਨ
ਸਰੀ ਪੁਲਿਸ ਦੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀ ਭਰਤੀ ਦਾ ਕੰਮ ਮੁਕੰਮਲ
ਸਰੀ – ਸਰੀ ਪੁਲਿਸ ਸਰਵਿਸ (ਐਸਪੀਐਸ) ਨੇ ਆਪਣੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀਆਂ ਨਿਯੁਕਤੀਆਂ ਦਾ ਮੁੱਢਲਾ ਕਾਰਜ ਪੂਰਾ ਕਰ ਲਿਆ ਹੈ। ਸਰੀ ਪੁਲਿਸ ਸਰਵਿਸ ਦੇ ਮੁਖੀ ਨੌਰਮ ਲਿਪਿੰਸਕੀ ਨੇ ਸਰੀ ਪੁਲਿਸ ਬੋਰਡ ਨੂੰ ਭੇਜੀ ਇੱਕ ਰਿਪੋਰਟ ਰਾਹੀਂ ਇਹ ਜਾਣਕਾਰੀ ਦਿੰਦਿਆਂ … More
ਸਮੇਂ ਦੀ ਅੱਖ *** ‘ਗ਼ਜ਼ਲ’
ਗਿਲਾ ਕੋਈ ਨਹੀਂ ਸਾਨੂੰ ਇਨ੍ਹਾਂ ਝੂਠੇ ਗਵਾਹਾਂ ‘ਤੇ। ਅਸੀਂ ਤਾਂ ਫ਼ੈਸਲਾ ਛੱਡ ਦਿੱਤਾ ਹੁਣ ਆਪਣੇ ਗੁਨਾਹਾਂ ‘ਤੇ। ਉਨ੍ਹਾਂ ਨੇ ਯਤਨ ਤਾਂ ਕੀਤੇ ਸੁਨਹਿਰੀ ਪਹਿਨ ਕੇ ਜੁੱਤੀ, ਮਗਰ ਪੈੜਾਂ ਨਾ ਬਣ ਸਕੀਆਂ ਸਦੀਵੀ ਸਾਡੇ ਰਾਹਾਂ ‘ਤੇ। ਇਕੱਠੇ ਬੈਠ ਕੇ ਏਹੇ ਕਦੇ … More
ਸਮੇਂ ਦੀ ਅੱਖ ‘ਗ਼ਜ਼ਲ’
ਮਨਾਂ ਅੰਦਰ, ਘਰਾਂ ਅੰਦਰ, ਤੇ ਹਰ ਥਾਂ ਫੈਲਿਆ ਪਰਦਾ। ਇਵੇਂ ਲਗਦੈ ਕਿ ਅੱਜ ਕਲ੍ਹ ਆਦਮੀ ਵੀ ਹੈ ਨਿਰਾ ਪਰਦਾ। ਬੜਾ ਹੀ ਫ਼ਖ਼ਰ ਸੀ ਉਸ ‘ਤੇ ਕਿ ਕੱਜਦੈ ਆਬਰੂ ਸਭ ਦੀ, ਗਏ ਜਾਂ ਵਿਹੜੇ ਫ਼ੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ। … More
ਤੇਰੇ ਸ਼ਹਿਰ ‘ਚ
ਤੇਰੇ ਸ਼ਹਿਰ ‘ਚ ਪੱਥਰਾਂ ਵਰਗੇ ਲੋਕ ਬੜੇ ਮਸ਼ਹੂਰ ਦਿਸੇ, ਜਿੱਧਰ ਤੱਕਿਆ ਹਰ ਪਾਸੇ ਹੀ ਸ਼ੀਸ਼ੇ ਚਕਨਾਚੂਰ ਦਿਸੇ। ਭਾਵੇਂ ਦੁਨੀਆ ਬੰਦ ਹੈ ਅੱਜ ਕਲ੍ਹ ਹਰ ਬੰਦੇ ਦੀ ਮੁੱਠੀ ਵਿਚ, ਸੱਚ ਤਾਂ ਇਹ ਹੈ ਬੰਦਾ ਖ਼ੁਦ ਤੋਂ ਲੱਖਾਂ ਕੋਹਾਂ ਦੂਰ ਦਿਸੇ। ਅਕਸਰ … More
ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…
ਸਭ ਪਾਣੀ ਗੰਧਲ ਗਏ, ਮਿੱਟੀ ਜ਼ਹਿਰੀਲੀ ਏ। ਤੇਰੇ ਸੋਹਣੇ ਬਾਗ ਅੰਦਰ ਕਿਸ ਲਾਈ ਤੀਲੀ ਏ। ਹੁਣ ਖੁਸ਼ਬੂ ਵੰਡਦੇ ਨਾ ਇਹ ਫੁੱਲ ਗੁਲਾਬ ਤੇਰੇ। ਅੱਜ ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ… ***************************** ਅੱਜ ਨਾਨਕ ਦੀ ਬਾਣੀ ਸੰਗਮਰਮਰ ਵਿਚ ਸਹਿਕ ਰਹੀ। ਬਣੇ … More
ਸਮੇਂ ਦੀ ਅੱਖ
ਪੱਥਰਾਂ ਦੇ ਨਾਲ ਬੋਝੇ ਹਰ ਸਮੇਂ ਭਰਦੇ ਨੇ ਲੋਕ। ਉਂਜ ਕਲੋਲਾਂ ਸ਼ੀਸ਼ਿਆਂ ਦੇ ਨਾਲ ਵੀ ਕਰਦੇ ਨੇ ਲੋਕ। ਗ਼ੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ। ਹੰਝੂਆਂ ਦਾ ਖਾਰਾ ਸਾਗਰ … More