ਔਰਤਾਂ ਨੂੰ ਸਵੈ ਪਹਿਚਾਣ ਲਈ ਕਿਸੇ ਸ਼ੌਕ ਅਤੇ ਹੁਨਰ ਵਿੱਚ ਪ੍ਰਪੱਕਤਾ ਦੀ ਲੋੜ

ਅੰਤਰਰਾਸ਼ਟਰੀ ਔਰਤ ਦਿਵਸ ਤੇ ਹਰ ਵਿਅਕਤੀ, ਹਰ ਸੰਸਥਾ, ਸਰਕਾਰਾਂ ਅਤੇ ਔਰਤਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਔਰਤ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਤੇ ਵਿਚਾਰ ਕਰਦੀਆਂ ਹਨ। ਔਰਤ ਲਈ ਅਧਿਕਾਰਾਂ ਦੀ ਗੱਲ ਹੁੰਦੀ ਹੈ, ਸੁਰੱਖਿਆ ਦੀ ਗੱਲ ਹੁੰਦੀ ਹੈ, ਸਤਿਕਾਰ ਦੀ … More »

ਲੇਖ | Leave a comment
IMG-20250304-WA0015.resized

ਬਜ਼ਮ-ਏ-ਅਰਬਾਬ-ਏ-ਜ਼ੌਕ ਦੀ ਛੱਤਰ ਛਾਂਵੇਂ ਸ਼ਾਨਦਾਰ ਮੁਸ਼ਾਇਰਾ

(ਸਲੀਮ ਆਫ਼ਤਾਬ ਸਲੀਮ ਕਸੂਰੀ)  ਬਜ਼ਮ-ਏ-ਅਰਬਾਬ۔ਏ  ਜ਼ੌਕ ਤਹਿਸੀਲ ਕੋਟ ਰਾਧਾਕਸ਼ਣ ਤੇ  ਦੀ  ਗੇਟ ਆਫ਼ ਨਾਲੇਜ ਸਕੂਲ ਦੀ ਸਾਂਝ  ਨਾਲ ਸਕੂਲ ਵਿੱਚ ਇੱਕ ਖ਼ੂਬਸੂਰਤ ਮੁਸ਼ਾਇਰਾ  ਕਰਵਾਇਆ ਗਿਆ।   ਸਦਾਰਤ ਉਸਤਾਦ ਸ਼ਾਇਰ ਬਾਬਾ ਅਦਲ ਮਿੰਹਾਸ ਲਹੌਰੀ ਹੋਰਾਂ ਕੀਤੀ। ਅਸਲਮ ਸ਼ੋਕ ਜ਼ਾਹਿਦ ਸਦੀਕੀ ਅਬਦੁਲ ਕਦੂਸ … More »

ਸਰਗਰਮੀਆਂ | Leave a comment
Screenshot_2025-02-13_17-35-31.resized

14 ਪਾਕਿ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ ਗੁਰਚਰਨ ਕੌਰ ਥਿੰਦ ਦੀ ਪੁਸਤਕ ਲਹਿੰਦੇ ਪੰਜਾਬ ਚ’ 14 ਦਿਨ – ਜਸਵਿੰਦਰ ਸਿੰਘ ਰੁਪਾਲ

ਕੈਨੇਡਾ ਦੇ ਸ਼ਹਿਰ ਕੈਲਗਰੀ ਚ ਰਹਿਣ ਵਾਲੀ ਲੇਖਿਕਾ ਸ੍ਰੀ ਮਤੀ ਗੁਰਚਰਨ ਕੌਰ ਥਿੰਦ ਦਾ ਨਾਂ ਪੰਜਾਬੀ ਸਾਹਿਤ ਸਮਾਜ ਲਈ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਉਹ ਵੱਖ ਵੱਖ ਸਮਾਜਿਕ ਵਿਸ਼ਿਆਂ ਤੇ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਪਾਠਕਾਂ ਲਈ ਲਿਖ … More »

ਸਰਗਰਮੀਆਂ | Leave a comment
 

ਜਨ ਰਵਿਦਾਸ ਰਾਮ ਰੰਗਿ ਰਾਤਾ….

ਭਗਤ ਰਵਿਦਾਸ ਜੀ ਬਾਰੇ ਜਾਣਕਾਰੀ ਉਹਨਾਂ ਦੀਆਂ ਜਨਮ-ਸਾਖੀਆਂ ਵਿਚੋਂ ਮਿਲਦੀ ਹੈ। ਪਰ ਹੋਰ ਜਨਮ-ਸਾਖੀਆਂ ਵਾਂਗ ਹੀ ਇਹਨਾਂ ਅੰਦਰ ਵੀ ਕਰਾਮਾਤੀ ਅੰਸ਼ ਵਧੇਰੇ ਹੈ ਅਤੇ ਸ਼ਰਧਾ ਨਾਲ ਓਤਪੋਤ ਹਨ। ਇੱਕ ਗੱਲ ਜੋ ਸਪਸ਼ਟ ਹੈ ਅਤੇ ਮੰਨਣਯੋਗ ਵੀ,ਉਹ ਇਹ ਕਿ ਰਵਿਦਾਸ ਜੀ … More »

ਲੇਖ | Leave a comment
 

ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ਤੇ ਮਿਸਾਲ ਨਾ

ਅਨੰਦਪੁਰ ਗੁਰਾਂ ਛੱਡਿਆ ਅਖੀਰ ਜੀ,ਕੀਤੀ ਸੀ ਵਿਚਾਰ ਵੀ। ਸਰਸਾ ਦੇ ਪਾਣੀ ਨੇ ਵਿਛੋੜੇ ਵੀਰ ਜੀ ,ਸਾਰਾ ਪਰਿਵਾਰ ਵੀ। ਗੜ੍ਹੀ ਚਮਕੌਰ ਦੇਖੇ ਮਹਿਮਾਨ ਨੂੰ, ਮੁੱਖ ਤੇ ਮਲਾਲ ਨਾ। ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ਤੇ ਮਿਸਾਲ ਨਾ। ਗੜ੍ਹੀ ਪੁੱਜ ਸਿੰਘ … More »

ਕਵਿਤਾਵਾਂ | Leave a comment
1000504471(1).resized

*ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸ਼ਹਾਦਤਾਂ ਨੂੰ ਸਮਰਪਿਤ ਰਹੀ*

ਕੈਲਗਰੀ, (ਜਸਵਿੰਦਰ ਸਿੰਘ ਰੁਪਾਲ,) – ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ 15 ਦਸੰਬਰ ਦਿਨ ਐਤਵਾਰ ਨੂੰ ਜੈਨੇਸਸ ਸੈਂਟਰ ਵਿਖੇ ਭਰਪੂਰ ਹਾਜ਼ਰੀ ਵਿੱਚ ਹੋਈ। ਸਭਾ ਦੇ ਪ੍ਰਧਾਨ ਸ੍ਰੀ ਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਕਹਿੰਦਿਆਂ … More »

ਸਰਗਰਮੀਆਂ | Leave a comment
 

ਝੋਕ ਛੰਦ- ਸਾਕਾ ਚਾਂਦਨੀ ਚੌਕ

ਨਾਮ ਨਾਲ ਸਾਂਝ ਜਿਨ੍ਹਾਂ ਦੀ,ਹੀਰੇ ਅਨਮੋਲ ਜੀ। ਬਾਣੀ ਨਾਲ ਪ੍ਰੇਮ ਗੂੜ੍ਹਾ,ਮੁੱਖ ਤੋਂ ਰਹੇ ਬੋਲ ਜੀ। ਸਤਿਗੁਰ ਦੀ ਸਿੱਖਿਆ ਰੱਖਣ, ਹਿਰਦੇ ਦੇ ਕੋਲ ਜੀ। ਝੱਖੜ ਤੂਫ਼ਾਨਾਂ ਕੋਲੋਂ, ਕਿੱਥੇ ਘਬਰਾਉਂਦੇ ਨੇ ?? ਦੇਖੋ ਕਿੰਝ ਸਿੱਖ ਗੁਰੂ ਦੇ, ਸਿਰੜ ਨਿਭਾਉਂਦੇ ਨੇ। ਸਾਹਾਂ ਤੱਕ … More »

ਕਵਿਤਾਵਾਂ | Leave a comment
 

ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਅਤੇ ਵਿਲੱਖਣ ਸ਼ਹਾਦਤ

ਵਕਤ ਆਪਣੀ ਚਾਲ ਚੱਲਦਾ ਰਹਿੰਦਾ ਹੈ। ਕੋਈ ਵਕਤ ਅਜਿਹਾ ਵੀ ਆਉਂਦਾ ਹੈ ਜਦੋ ਕੋਈ ਸ਼ਖਸ਼ੀਅਤ ਆਪਣੇ ਖੂਨ ਨਾਲ ਇਸਦੇ ਸਫ਼ੇ ਤੇ ਕੁਝ ਅਜਿਹਾ ਲਿਖ ਜਾਂਦੀ ਹੈ, ਜੋ ਇਤਿਹਾਸ ਲਈ ਤਾਂ ਸ਼ਾਨਦਾਰ ਹੁੰਦਾ ਹੀ ਹੈ ਆਉਣ ਵਾਲੀਆਂ ਸਦੀਆਂ ਅਤੇ ਯੁੱਗਾਂ ਤੱਕ … More »

ਲੇਖ | Leave a comment
 

ਸ਼ਬਦ-ਸਕਤੀ ਦਾ ਇਤਿਹਾਸ

ਸ਼ਬਦ ਰੂਪੀ ਬ੍ਰਹਮ ਜਦ ਅੱਖ ਖੋਲੀ, ਸ਼ਬਦ ਨਾਲ ਹੀ ਸ੍ਰਿਸ਼ਟੀ ਬਣਾਈ  ਉਹਨੇ। ਇੱਕ ਸ਼ਬਦ ਤੋਂ ਲੱਖਾਂ ਦਰੀਆਉ ਚੱਲੇ, ਧੜਕਣ ਜਿੰਦਗੀ ਦੀ ਐਸੀ ਪਾਈ ਉਹਨੇ। ਸ਼ਬਦ ਵਿੱਚ ਹੀ ਉਹਨੂੰ ਸਮੇਟ ਲੈਂਦਾ, ਸ਼ਬਦ ਨਾਲ ਜੋ ਖੇਡ ਰਚਾਈ ਉਹਨੇ। ਸ਼ਬਦ ਵਿੱਚ ਹੀ ਰੱਖੇ … More »

ਕਵਿਤਾਵਾਂ | Leave a comment
 

ਗੁਰੂ ਨਾਨਕ ਜੀ ਦੇ ਸਿਧਾਂਤ ਅਨੁਸਾਰ ਸਿੱਖ ਜੀਵਨ-ਜਾਚ ਅਪਨਾਉਣ ਦੀ ਲੋੜ

ਸੰਸਾਰ ਵਿੱਚ ਫੈਲੀ ਅਫੜਾਦਫੜੀ ਸਵਾਰਥ ਅਤੇ ਹਉਮੈ ਵਿੱਚ ਪਿਸਦੀ ਮਨੁੱਖਤਾ ਅਤੇ ਪਦਾਰਥਕ ਵਸਤੂਆਂ ਤੋਨ ਖੁਸ਼ੀ ਲੱਭਦੀ ਲੋਕਾਈ ਨੂੰ ਦੇਖ ਕੇ ਬਹੁਤ ਦੁੱਖ ਲੱਗਦਾ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਅਨਮੋਲ ਖਜਾਨਾ ਕੋਲ ਹੁੰਦੇ ਹੋਏ ਵੀ ਮਾਨਸਿਕ ਪੱਖ … More »

ਲੇਖ | Leave a comment