ਲਾਲ ਸਿੰਘ

Author Archives: ਲਾਲ ਸਿੰਘ

 

ਸੰਸਾਰ

ਸਾਰੇ ਪਿੰਡ ਦੇ ਸਾਹ ਸੂਤੇ ਗਏ । ਭਲਾ-ਚੰਗਾ ਖੁਸ਼-ਪ੍ਰਸੰਨ ਦਿੱਸਦਾ ਆਸਾ-ਪਾਸਾ ਇੱਕ ਅਜੀਬ ਜਿਹੀ ਖ਼ਬਰ ਨੇ ਗੰਧਲਾ ਕਰ ਦਿੱਤਾ । ਕਦੀ ਅੱਗੇ ਨਾ ਪਿੱਛੇ । ਉਂਝ ਅੱਗੇ –ਪਿੱਛੇ ਲਗਾਤਾਰ ਮਿਲਦੀ ਰਹੀ ਖ਼ਬਰ ਅਜੇ ਥੋੜ੍ਹੇ ਦਿਨ ਪਹਿਲਾਂ ਵਫਾ ਹੋਈ ਸੀ । … More »

ਕਹਾਣੀਆਂ | Leave a comment
 

ਬਿੱਲੀਆਂ

ਸਿੱਖਿਆ ਸਕੱਤਰ ਜੀ ਦੀ ਦੂਜੀ ਬੱਚੀ ਦਾ ਜਨਮ ਦਿਨ ਹੋਣ ਕਰਕੇ ,ਮੰਤਰੀ ਜੀ ਵੱਲੋਂ ਮਿਲੀਆਂ ਹਦਾਇਤਾਂ ਅਧਿਕਾਰੀਆਂ ਤੱਕ ਪਹੁੰਚਣ ਵਿਚ ਜ਼ਰਾ ਦੇਰੀ ਹੋ ਗਈ ਹੈ । ਉਡੀਕ ਕਮਰੇ ਦੇ ਸੋਫੇ ਤੇ ਵੱਖੀਆਂ ਮਾਰਦਿਆਂ ਡਾਇਰੈਕਟਰ ਸਾਬ੍ਹ ਨੇ ਕਿੰਨੀ ਬੈਚੈਨੀ ਕੱਟੀ ਹੈ … More »

ਕਹਾਣੀਆਂ | Leave a comment
 

ਛਿੰਝ

ਬਾਪੂ ਜੀ ਦੇ ‘ਤੁਰ-ਜਾਣ’ ਪਿੱਛੋਂ ਮਾਂ ਜੀ ਦੀ ਹਾਲਤ ਬਹੁਤ ਈ ਵਿਗੜ ਗਈ । ਪਹਿਲਾਂ ਜਦ ਵੀ ਉਹ ਉਦਾਸ ਹੁੰਦੀ , ਉਸ ਦਾ ਲਾਲ-ਲਾਲ ਚਿਹਰਾ ਥੋੜ੍ਹਾ ਕੁ ਮੰਦਾ ਪੈ ਜਾਂਦਾ । ਗਹਿਰ-ਗੰਭੀਰ ਅੱਖਾਂ ਥੋੜ੍ਹਾ ਹੋਰ ਡੂੰਘੀਆਂ ਦਿੱਸਣ ਲੱਗਦੀਆਂ । ਤਣੀਆਂ … More »

ਕਹਾਣੀਆਂ | Leave a comment
 

ਚਿੱਟੀ ਬੇਂਈ–ਕਾਲੀ ਬੇਈਂ

ਰੋਹੀ-ਖੇਤਾਂ ਦਾ ਵਿਚਾਰ ਸੀ –ਅੈਤਕੀਂ ਕਾਲੀ ਬੇਈਂ ਜ਼ਰੂਰ ਚੜ੍ਹ ਵਰਖਾ ਵਾਧੂ ਹੋਈ ਐ । ਚਿੱਟੀ ਤਾਂ ਊਂ ਵੀ ਕੰਡੀ ਦੇ ਅੰਨ ਪੈਰਾਂ ‘ਚੋਂ ਨਿਕਲਦੀ ਹੋਣ ਕਰ ਕੇ , ਥੋੜੇ ਜਿਹੇ ਛਿੱਟ ਛਰਾਟੇ ਨਾਲ ਈ ਉਲਾਰ ਹੋ ਤੁਰਦੀ ਐ  । ਉਹ … More »

ਕਹਾਣੀਆਂ | Leave a comment
 

ਆਪਣੀ ਧਿਰ–ਪਰਾਈ ਧਿਰ

……..ਤੇ ਰੋਜ਼ ਵਾਂਗ ਉਸ ਨੇ ਛੋਟੀ ਗਲ੍ਹੀ ਵਲ ਨੂੰ ਖੁਲ੍ਹਦੇ ਬੰਦ ਕੀਤੇ ਦਰਵਾਜ਼ੇ ਦੀ ਹੇਠਲੀ ਵਿਰਲ ਰਾਹੀਂ ਅੰਦਰ ਨੂੰ ਸਰਕੀ ਅਖ਼ਬਾਰ ਚੁੱਕ ਲਈ । ਮੁੱਖ ਪੰਨੇ ਤੇ ਨਜ਼ਰ ਪੈਂਦਿਆਂ ਸਾਰ ਉਸ ਦੀਆਂ ਲੱਤਾਂ ਮਿਆਦੀ ਬੁਖਾਰ ਨਾਲ ਆਈ ਸਿਥੱਲਤਾ ਵਾਂਗ ਕੰਬ … More »

ਕਹਾਣੀਆਂ | Leave a comment
 

ਕਬਰਸਤਾਨ ਚੁੱਪ ਨਹੀਂ ਹੈ

ਠਹਿਰੋ , ਰੁੱਕ ਜਾਓ ! ਅੱਗੇ ਸ਼ਮਸ਼ਾਨ ਘਾਟ ਹੈ – ਮੋਏ ਬੰਦਿਆਂ ਦੀ ਰਿਹਾਇਸ਼-ਗਾਹ । ਜਿਸ ਨੂੰ ਤੁਸੀਂ ਕਬਰਸਤਾਨ ਆਖਦੇ ਹੋ । ਇਥੇ ਸਿਰਫ਼ ਲਾਸ਼ਾਂ ਹੀ ਹੀ ਆ ਸਕਦੀਆਂ ਨੇ , ਕਬਰਾਂ ਸੌਂ ਸਕਦੀਆਂ ਨੇ । ਤੁਸੀਂ ਤਾਂ ਜੀਉਂਦੇ ਜਾਗਦੇ … More »

ਕਹਾਣੀਆਂ | Leave a comment
 

ਵਾਰੀ ਸਿਰ

…….ਰਾਮੀਂ ਦੇ ਟਿੱਬੇ-ਟੋਏ ਨਕਸ਼ਾਂ ਤੇ ਖਿੱਲਰੀ ਪਲੱਤਣ ,ਆਪਣੇ ਮਾਮੇਂ ਦੇ ਚਿਹਰੇ ਦੀ ਦਗ-ਦਗ ਕਰਦੀ ਲਾਲੀ ਨੂੰ ਜਿਵੇਂ ਫਿਟਕਾਰਦੀ ਜਾਪੀ………..ਪਲ ਦੀ ਪਲ ਉਸ ਨੂੰ ਇਹ ਨਿਰਨਾ ਕਰਨਾ ਅਤਿ ਮੁਸ਼ਕਲ ਹੋ ਗਿਆ ਹੈ ਕਿ ਉਸਦੇ ਮਾਮੇਂ ਦੀ ਰਾਜਧਾਨੀ ਤੋਂ ਚੱਲੀ , ਪਿੰਡ … More »

ਕਹਾਣੀਆਂ | Leave a comment
 

ਰੁਮਾਲੀ

”…….ਬੁੜ੍ਹਾ ਤੇਰਾ , ਕੁੜੀਆਂ ਘਰੋਂ ਤੋਰਦਾ ਆਹ ਪਿਛੇ ਜਿਹੇ ਰੱਬ ਨੂੰ ਪਿਆਰਾ ਹੋ ਗਿਆ ………ਸਭ ਤੋਂ ਛੋਟੀ ਦੇ ਵਿਆਹ ਤੋਂ ਪੰਜ-ਚਾਰ ਦਿਨ ਪਹਿਲਾਂ ਅਖੀਰਲੇ ਦੋ ਖੇਤ ਗਹਿਣੇ ਕਰਨ ਗਿਆ ਵਿਚਾਰਾ, ਤਹਿਸੀਲੇ ਈ ਢੇਰੀ ਹੋ ਗਿਆ ………ਤੁਰੀ ਜਾਂਦੀ ਡੋਲੀ ਵਿਚੋਂ ਨਿਕਲ … More »

ਕਹਾਣੀਆਂ | Leave a comment
 

ਅਜੇ ਮੈਂ ਜੀਊਂਦਾ ਹਾਂ….

…….ਤੁਆਡੇ ਬਣਾਏ ਧਰਮਾਂ ਦੀ ਆੜ ਅੰਦਰ , ਲੋਕਾਂ ਇਕ ਦੂਜੇ ਦੇ ਖੂਨ ਨਾਲ ਰੱਜ ਕੇ ਹੋਲੀ ਖੇਲੀ …ਭੁੱਖਮਰੀ ਤੇ ਬੇਕਾਰੀ ਤੇ ਪੁੜਾਂ ਅੰਦਰ ਪਿਸਦੇ ਸਾਡੇ ਕਾਰੀਗਰ ਬੱਚਿਆਂ ਨੂੰ ਦੇਸ਼-ਨਿਕਾਲਾ ਦੇ ਕੇ ਤੁਸੀਂ ਸਾਡੀ ਬੋਲੀ ਤਾਂ ਕੀ ਸਾਰੇ ਦਾ ਸਾਰਾ ਸਭਿਆਚਾਰ … More »

ਕਹਾਣੀਆਂ | Leave a comment
 

ਨਾਇਟ ਸਰਵਿਸ

——-(ਕੁਝ ਕਹਾਣੀ ਬਾਰੇ) ——- “ ………….. ਉਂਝ ਤਾਂ ਲੇਖਕ ਦੀ ਸਮੁੱਚੀ ਹੋਂਦ ਉਸਦੀ ਹਰ ਲਿਖਤ ਵਿਚ ਹਾਜ਼ਰ –ਨਾਜ਼ਰ ਹੁੰਦੀ ਹੈ । ਕਿਉਂਕਿ ਲੇਖਕ ਨੇ ਅਮੂਰਤ ਚੀਜ਼ਾਂ ਤੋਂ ਪਹਿਲਾਂ ਨਿੱਗਰ ਯਥਾਰਥ ਦੇ ਰੂ-ਬ-ਰੂ ਹੋਣਾ ਹੁੰਦਾ । ਤਾਂ ਵੀ ਯਥਾਰਥ ਦੀ ਨਿਰੀ … More »

ਕਹਾਣੀਆਂ | Leave a comment