ਇੰਝ ਬਣੀ ਪੰਜਾਬ ਵਿੱਚ ਸਰੀਰ ਦਾਨ ਦੀ ਲਹਿਰ

18 ਸਤੰਬਰ 2006 ਨੂੰ ਜਦੋਂ ਧਰਤੀ ਦੇ ਪੰਜਾਬ ਵਾਲੇ ਖਿੱਤੇ ਵਿਚ ਸੂਰਜ ਨੇ ਆਪਣੀ ਲਾਲੀ ਵਿਖੇਰਨੀ ਸ਼ੁਰੂ ਕੀਤੀ ਸੀ ਤਾਂ ਉਸੇ ਵੇਲੇ ਸਾਡੇ ਘਰ ਵਿਚ ਹਨੇਰ ਛਾ ਗਿਆ ਸੀ। ਇਸ ਦਿਨ ਮੇਰੇ ਪਿਤਾ ਜੀ 91ਵੇਂ ਸਾਲ ਦੀ ਉਮਰ ਵਿਚ ਸਾਨੂੰ … More »

ਲੇਖ | Leave a comment
 

ਇੱਕ ਅਪੀਲ ਡੇਰਾ ਪ੍ਰੇਮੀਆਂ ਦੇ ਨਾਂ

ਮੈਨੂੰ ਅੱਜ ਤੁਹਾਡੀ ਮਾਨਸਿਕ ਹਾਲਤ ਪਤਾ ਹੈ। ਤੁਸੀਂ ਆਪਣੇ ਘਰਾਂ ਦੇ ਹਨੇਰੇ ਖੂੰਜਿਆਂ ਵਿੱਚ ਲੱਗ ਕੇ ਰੋ ਰਹੇ ਹੋੇ। ਤੁਹਾਡਾ ਮੁਖੀ, ਜਿਸ ਨ ਤੁਸੀਂ ਗੁਰੂ ਜੀ ਜਾਂ ਪਿਤਾ ਜੀ ਕਹਿੰਦੇ ਸੀ ਉਸ ਨੇ ਤੁਹਾਡਾ ਸਿਰ ਨੀਵਾਂ ਕਰ ਦਿੱਤਾ ਹੈ। ਤੁਹਾਨੂੰ … More »

ਲੇਖ | Leave a comment
kovoor.resized

ਕਾਵੂਰ ਦੀ ਪੰਜਾਬੀਆਂ ਨੂੰ ਦੇਣ

ਅਬਰਾਹਿਮ ਟੀ ਕਾਵੂਰ ਉਹ ਮਹਾਨ ਵਿਗਿਆਨਕ ਸੀ। ਜਿਸਨੇ ਆਪਣੀ ਸਾਰੀ ਜਿੰਦਗੀ ਲੋਕਾਂ ਨੂੰ ਭਰਮਾਂ-ਵਹਿਮਾਂ ਵਿੱਚੋਂ ਬਾਹਰ ਕੱਢ ਕੇ ਤਰਕ ਨਾਲ ਜ਼ਿੰਦਗੀ ਜਿਉਂਣਾ ਸਿਖਾਇਆ। ਉਹ ਲੱਗਭੱਗ ਅੱਧੀ ਸਦੀ ਪ੍ਰੇਤ ਘਰਾਂ, ਕਬਰ ਸਥਾਨਾਂ ਤੇ ਸਮਸ਼ਾਨ ਘਾਟਾਂ ਵਿੱਚ ਸੌਂਦਾ ਰਿਹਾ ਅਤੇ ਆਪਣੇ ਇਹਨਾਂ … More »

ਲੇਖ | Leave a comment
m6(1).resized

ਯਾਦਾਂ ਦੇ ਝਰੋਖੇ ਵਿੱਚੋਂ. . .

1. ਨਾਸਤਿਕ ਸਿਊਦੀ ਅਰਬ ਵਿੱਚ ਨਾਸਤਿਕ ਹੋਣ ਕਾਰਨ ਇੱਕ ਵਿਅਕਤੀ ਦੇ ਦੋ ਹਜ਼ਾਰ ਕੋੜੇ ਲਾਏ ਅਤੇ 10 ਸਾਲ ਲਈ ਜੇਲ ਵਿੱਚ ਸੁੱਟ ਦਿੱਤਾ। ਇੱਥੇ ਹੀ ਬਸ ਨਹੀਂ ਉਸਨੂੰ 8000 ਪੌਂਡ ਦਾ ਜੁਰਮਾਨਾ ਵੀ ਲਾਇਆ ਗਿਆ। ਇਸ ਵਿਅਕਤੀ ਦਾ ਕਹਿਣਾ ਸੀ … More »

ਲੇਖ | Leave a comment
 

ਜੰਗ ਤੇ ਭੁੱਖ ਮਰੀ

ਬਾਬਾ ਨਾਜਮੀ ਦੀ ਇੱਕ ਕਵਿਤਾ ਸੁਣੀ ਸੀ ਜਿਸਦੇ ਬੋਲ ਸਨ- ਜਿਸ ਦੇਸ਼ ਵਿਚ ਭੁੱਖਾ ਮਰੇ ਮਜ਼ਦੂਰ, ਉਸਦੇ ਹਾਕਮ ਕੁੱਤੇ ਉਸਦੇ ਹਾਕਮ ਸੂਰ, ਅੱਜ ਸਾਡੇ ਦੇਸ਼ ਵਿਚ 100 ਪਿੱਛੇ 25 ਆਦਮੀ ਭੁੱਖੇ ਸੌਣ ਲਈ ਮਜ਼ਬੂਰ ਹਨ। ਇਸ ਤੋਂ ਵੀ ਭੈੜੀਆਂ ਹਾਲਤਾਂ … More »

ਲੇਖ | Leave a comment
 

ਸ਼ਰਾਧ

ਪ੍ਰਾਚੀਨ ਮਿਸਰਵਾਸੀਆਂ ਵਿੱਚ ਪ੍ਰੰਪਰਾ ਸੀ ਕਿ ਉਹ ਆਪਣੇ ਦੇਸ਼ ਦੇ ਮਰੇ ਹੋਏ ਰਾਜੇ ਨੂੰ ਕੋਈ ਸੁਨੇਹਾ ਭੇਜਣ ਲਈ ਉਸ ਦੇ ਰਹਿ ਚੁੱਕੇ ਵਫ਼ਾਦਾਰ ਨੌਕਰ ਨੂੰ ਲੋੜੀਂਦਾ ਸੁਨੇਹਾ ਦੇ ਕੇ ਕਤਲ ਕਰ ਦਿੰਦੇ ਸਨ (ਕੀ ਇਸ ਤੋਂ ਵੱਧ ਕੋਈ ਜ਼ੁਲਮ ਹੋ … More »

ਲੇਖ | Leave a comment
 

ਸ਼ੰਕਾ-ਨਵਿਰਤੀ – (ਭਾਗ-11)

? ਸ਼੍ਰੀਮਾਨ ਜੀ, ਹਿਜੜੇ ਸੈਕਸ ਤ੍ਰਿਪਤੀ ਕਿਵੇਂ ਕਰਦੇ ਹਨ। * ਸੈਕਸ ਤ੍ਰਿਪਤੀ ਕਰਨਾ ਇੱਕ ਆਨੰਦਦਾਇਕ ਸਾਧਨ ਜ਼ਰੂਰ ਹੈ ਪਰ ਇਹ ਅਜਿਹਾ ਸਾਧਨ ਨਹੀਂ ਹੈ ਜਿਸ ਤੋਂ ਬਿਨਾਂ ਕੋਈ ਵਿਅਕਤੀ ਜਿਉਂਦਾ ਨਾ ਰਹਿ ਸਕਦਾ ਹੋਵੇ। ਹਿਜੜੇ ਕੁਝ ਹੋਰ ਢੰਗਾਂ ਰਾਹੀਂ ਆਪਣੀਆਂ … More »

ਲੇਖ | Leave a comment
 

ਸ਼ੰਕਾ-ਨਵਿਰਤੀ – (ਭਾਗ-10) __

? ਜੇਕਰ ਇੱਕ ਜ਼ਖਮ ਨੂੰ ਅਸੀਂ ਕਿਸੇ ਤਲਦੀ ਹੋਈ ਚੀਜ਼ ਦੇ ਨੇੜੇ ਲੈ ਜਾਈਏ ਅਤੇ ਇਹ ਵਧ ਜਾਂਦਾ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ? * ਜ਼ਖ਼ਮਾਂ ਨੂੰ ਤਲਦੀ ਹੋਈ ਚੀਜ਼ ਦੇ ਨਜ਼ਦੀਕ ਲਿਜਾਣ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ … More »

ਲੇਖ | Leave a comment
 

ਸ਼ੰਕਾ-ਨਵਿਰਤੀ – (ਭਾਗ-9)

? ਸਵੇਰ ਵੇਲੇ ਤ੍ਰੇਲ ਪਏ ਘਾਹ ਉੱਪਰ ਨੰਗੇ ਪੈਂਰੀ ਤੁਰਨ ਨਾਲ ਅੱਖਾਂ ਨੂੰ ਕੋਈ ਫਾਇਦਾ ਹੁੰਦਾ ਹੈ, ਜੇ ਹਾਂ ਤਾਂ ਕਿਵੇਂ? * ਅਸਲ ਵਿਚ ਹਰ ਕਿਸਮ ਦੀ ਹਲਕੀ ਕਸਰਤ ਸਮੁੱਚੇ ਸਰੀਰ ਨੂੰ ਫਾਇਦਾ ਹੀ ਪਹੁੰਚਾਉਂਦੀ ਹੈ ਸਵੇਰ ਵੇਲੇ ਘਾਹ ਉੱਪਰ … More »

ਲੇਖ | Leave a comment
 

ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ

ਮੇਰੇ ਚਾਚਾ ਸ੍ਰੀ ਦੀਨਾਨਾਥ ਜੀ ਨੂੰ ਨਾਵਲ ਪੜ੍ਹਨ ਦਾ ਬਹੁਤ ਸ਼ੌਕ ਹੁੰਦਾ ਸੀ। ਸਤਵੀਂ ਵਿਚ ਪੜ੍ਹਦਿਆਂ ਹੀ ਮੈਂ ਉਨ੍ਹਾਂ ਵੱਲੋਂ ਲਿਆਂਦੇ ਜਸਵੰਤ ਕੰਵਲ ਤੇ ਨਾਨਕ ਸਿੰਘ ਦੇ ਨਾਵਲ ਪੜ੍ਹਨੇ ਸ਼ੁਰੂ ਕਰ ਦਿੱਤੇ। ‘ਸੱਚ ਨੂੰ ਫ਼ਾਂਸੀ’, ‘ਰਾਤ ਬਾਕੀ ਹੈ’ ਅਤੇ ‘ਚਿੱਟਾ … More »

ਲੇਖ | Leave a comment