Author Archives: ਕੌਮੀ ਏਕਤਾ ਨਿਊਜ਼ ਬੀਊਰੋ
ਗਲਾਸਗੋ : ਕੋਪ 26 ਤੋਂ ਪਹਿਲਾਂ ਸਕੂਲੀ ਬੱਚੇ ਲਗਾਉਣਗੇ ਹਜ਼ਾਰਾਂ ਦਰੱਖਤ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਤੋਂ ਪਹਿਲਾਂ ਇੱਕ ਹਜ਼ਾਰ ਤੋਂ ਵੱਧ ਸਕੂਲੀ ਬੱਚਿਆਂ ਵੱਲੋਂ ਹਜ਼ਾਰਾਂ ਦਰੱਖਤ ਲਗਾਏ ਜਾਣਗੇ। ਇਸ ਤਹਿਤ ਗਲਾਸਗੋ ਚਿਲਡਰਨਜ਼ ਵੁਡਲੈਂਡ ਪ੍ਰੋਜੈਕਟ, ਸੰਮੇਲਨ ਵਿੱਚ ਆ ਰਹੇ ਵਿਸ਼ਵ ਨੇਤਾਵਾਂ ਨੂੰ ਜਲਵਾਯੂ … More
ਲਖੀਮਪੁਰ ਖੇੜੀ ਘਟਨਾ ‘ਤੇ ਮਮਤਾ ਬਨਰਜੀ ਅਤੇ ਓਵੈਸੀ ਨੇ ਘਟਨਾ ਦੀ ਨਿੰਦਾ ਕਰਦਿਆਂ ਚਿੰਤਾ ਜ਼ਾਹਿਰ ਕੀਤੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਲਖੀਮਪੁਰ ਖੇੜੀ ਘਟਨਾ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਅੱਜ ਅਸੀਂ ਆਪਣੀ 4 ਸੰਸਦ ਮੈਂਬਰਾਂ ਦੀ ਟੀਮ ਨੂੰ ਲਖੀਮਪੁਰ ਖੇੜੀ ਭੇਜਿਆ … More
ਲਖੀਮਪੁਰ ਖੀਰੀ ਵਿਖੇ ਤਾਕਤ ਦੇ ਨਸ਼ੇ ‘ਚ ਕੀਤਾ ਗਿਆ ਕਹਿਰ ਹੁਕਮਰਾਨਾਂ ਦਾ ਇਨਸਾਨੀਅਤ ਵਿਰੋਧੀ ਸ਼ਰਮਨਾਕ ਕਾਰਾ : ਮਾਨ
ਫ਼ਤਹਿਗੜ੍ਹ ਸਾਹਿਬ – “ਸੈਂਟਰ ਦੀ ਮੋਦੀ ਹਕੂਮਤ ਅਤੇ ਯੂ.ਪੀ. ਦੀ ਜੋਗੀ ਮੁਤੱਸਵੀ ਹਕੂਮਤ ਦੇ ਸਿਆਸਤਦਾਨ ਤਾਕਤ ਦੇ ਨਸ਼ੇ ਵਿਚ ਇਖਲਾਕੀ ਅਤੇ ਇਨਸਾਨੀਅਤ ਤੌਰ ਤੇ ਐਨੇ ਗਿਰ ਚੁੱਕੇ ਹਨ ਕਿ ਕਿਸਾਨੀ ਮੰਗਾਂ ਦੇ ਹੱਕ ਵਿਚ ਜ਼ਮਹੂਰੀਅਤ ਅਤੇ ਅਮਨਮਈ ਢੰਗ ਨਾਲ ਰੋਸ਼ … More
ਕਿਸਾਨਾਂ ‘ਤੇ ਹੋਏ ਹਮਲੇ ‘ਚ ਸ਼ਾਮਿਲ ਆਸ਼ੀਸ਼ ਮਿਸ਼ਰਾ ਟੇਨੀ ‘ਤੇ ਹੋਰਨਾਂ ਦੇ ਵਿਰੁੱਧ ਸੈਕਸ਼ਨ 302 ਦੇ ਅਧੀਨ ਤੁਰੰਤ ਕੀਤਾ ਜਾਏ ਕੇਸ ਦਰਜ : ਕਿਸਾਨ ਮੋਰਚਾ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਕੁਝ ਸਮਾਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਬੁਲਾਈ ਗਈ ਇੱਕ ਜ਼ਰੂਰੀ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ, ਐਸਕੇਐਮ ਦੀ 9 ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਵਾਪਰੀਆਂ ਭਿਆਨਕ ਘਟਨਾਵਾਂ ਦੇ ਸੰਬੰਧ ਵਿੱਚ … More
ਯੂਪੀ ਦੇ ਲੱਖੀਮਪੁਰ ‘ਚ ਭਾਜਪਾ ਮੰਤਰੀ ਦੇ ਬੇਟੇ ‘ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਚੜ੍ਹਾਈ ਗੱਡੀ, 8 ਮੌਤਾਂ 10 ਤੋਂ ਵੱਧ ਜਖਮੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ‘ਤੇ ਇੱਕ ਵਹਿਸ਼ੀ ਅਤੇ ਅਣਮਨੁੱਖੀ ਹਮਲੇ ਵਿੱਚ, ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ, ਉਸਦੇ ਬੇਟੇ, ਉਸਦੇ ਚਾਚੇ ਅਤੇ ਹੋਰਨਾਂ … More
ਦਿੱਲੀ ਗੁਰੂਦੁਆਰਾ ਕਮੇਟੀ ਦੇ ਅਯੋਗ ਮੈਂਬਰ ਪਾਸੋਂ 4.25 ਲੱਖ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਜਾਣ- ਇੰਦਰ ਮੋਹਨ ਸਿੰਘ
ਦਿੱਲੀ –: ਅਦਾਲਤ ਵਲੋਂ ਅਯੋਗ ਕਰਾਰ ਦਿੱਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਾਸੋਂ ਜੁਰਮਾਨਾ ਵਸੂਲਣ ਲਈ ਚੋਣ ਡਾਇਰੈਕਟਰ ਨੂੰ ਗੁਹਾਰ ਲਗਾਈ ਗਈ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ … More
ਕੇਜਰੀਵਾਲ ਪੰਜਾਬੀਆਂ ‘ਤੇ ਸਿੱਖ ਕੌਮ ਲਈ ਕਤਈ ਸੁਹਿਰਦ ਨਹੀਂ ਹੋ ਸਕਦੇ, ਲੁਭਾਣੇ ਐਲਾਨਾਂ ਰਾਹੀ ਗੁੰਮਰਾਹ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ – “ਸ੍ਰੀ ਅਰਵਿੰਦ ਕੇਜਰੀਵਾਲ ਜਿਸਦੇ ਮਾਂ-ਬਾਪ ਅਤੇ ਉਹ ਖੁਦ ਜਨਸੰਘ ਆਰ.ਐਸ.ਐਸ. ਅਤੇ ਬੀਜੇਪੀ ਆਦਿ ਕੱਟੜਵਾਦੀ ਜਮਾਤਾਂ ਦੇ ਮੈਂਬਰ ਰਹੇ ਹਨ ਅਤੇ ਜਿਸਨੂੰ ਉਹ ਖੁਦ ਪ੍ਰਵਾਨ ਵੀ ਕਰਦੇ ਹਨ, ਭਾਵੇ ਉਨ੍ਹਾਂ ਨੇ ਆਪਣੀ ਆਮ ਆਦਮੀ ਪਾਰਟੀ ਨੂੰ ਨਵੀ ਸਿਆਸੀ … More
ਫੈਪ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਮਾਗਮ ਦੌਰਾਨ 415 ਅਧਿਆਪਕਾਂ ਦਾ ਸਨਮਾਨ
ਚੰਡੀਗੜ੍ਹ – ਵਿਗਿਆਨਕ ਤੌਰ ’ਤੇ ਸਾਬਤ ਹੋ ਚੁੱਕਿਆ ਹੈ ਕਿ ਸਮਾਜ ’ਚ 85 ਫ਼ੀਸਦੀ ਉਹ ਲੋਕ ਤਰੱਕੀ ਕਰਦੇ ਹਨ, ਜਿਨ੍ਹਾਂ ਦੀ ਗੈਰ-ਰਸਮੀ ਸਿੱਖਿਆ ਜ਼ਿਆਦਾ ਵਧੀਆ ਹੈ।ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਤੋਂ ਇਲਾਵਾ ਗੈਰ-ਰਸਮੀ ਸਿੱਖਿਆ ਦੇ ਮਾਧਿਅਮ ਰਾਹੀਂ ਮੁੱਲ ਆਧਾਰਿਤ … More
ਗਲਾਸਗੋ: ਪਿਛਲੇ ਪੰਜ ਸਾਲਾਂ ਦੌਰਾਨ ਸਾਈਕਲ ਚੋਰੀ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ
ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਪੁਲਿਸ ਦੁਆਰਾ ਪਿਛਲੇ ਤਕਰੀਬਨ 5 ਸਾਲਾਂ ਵਿੱਚ ਸਾਈਕਲ ਚੋਰੀ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ ਕੀਤੀਆਂ ਹਨ। ਸਕਾਟਲੈਂਡ ਦੁਆਰਾ ਨਵੇਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਪਿਛਲੇ ਪੰਜ ਸਾਲਾਂ ਵਿੱਚ ਗਲਾਸਗੋ ‘ਚ 6,000 ਤੋਂ … More
ਕਿਸਾਨਾਂ ਨੇ ਕਰਨਾਲ ‘ਚ ਭਾਜਪਾ ਦੀ ਮੀਟਿੰਗ ਦੇ ਵਿਰੁੱਧ ‘ਤੇ ਝੱਜਰ ‘ਚ ਦੁਸ਼ਯੰਤ ਚੌਟਾਲਾ ਦੇ ਖਿਲਾਫ ਪ੍ਰਦਰਸ਼ਨ ਕੀਤਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- 2 ਅਕਤੂਬਰ ਨੂੰ ਐਸਕੇਐਮ ਦੁਆਰਾ ਪੂਰੇ ਭਾਰਤ ਵਿੱਚ ਗਾਂਧੀ ਜਯੰਤੀ ਮਨਾਈ ਜਾਵੇਗੀ। ਐਸਕੇਐਮ ਸਾਰੇ ਮੋਰਚਿਆਂ ‘ਤੇ ਦਿਨ ਭਰ ਵਰਤ ਰੱਖ ਕੇ ਗਾਂਧੀ ਜਯੰਤੀ ਮਨਾਏਗਾ। ਐਸਕੇਐਮ ਨੇ ਕਿਹਾ, “ਬਾਪੂ ਦਾ ਸੱਤਿਆਗ੍ਰਹਿ ਅਤੇ ਉਸਦੇ“ ਸੱਤਿਆ ”ਅਤੇ“ ਅਹਿੰਸਾ … More









