Author Archives: ਕੌਮੀ ਏਕਤਾ ਨਿਊਜ਼ ਬੀਊਰੋ
ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਚੰਡੋਕ ਦੀ ਬੀਅਰ ਖਰੀਦਣ ਦੀ ਵੀਡੀਓ ਆਈ ਸਾਹਮਣੇ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਪਰਮਜੀਤ ਸਿੰਘ ਚੰਡੋਕ ਦੇ ਵਲੋਂ ਕਥਿਤ ਤੌਰ ਉੱਤੇ ਬੀਅਰ ਖਰੀਦਣ ਦੀ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਹੋਣ ਦੇ ਬਾਵਜੂਦ ਕਮੇਟੀ ਪ੍ਰਬੰਧਕਾਂ ਦੀ ਚੁੱਪੀ ਉੱਤੇ ਜਾਗੋ ਪਾਰਟੀ ਨੇ ਹੈਰਾਨੀ ਜਤਾਈ … More
ਪਰਕਸ ਵੱਲੋਂ ਡਾ. ਮਨਜੀਤਪਾਲ ਕੌਰ ਦੇ ਅਕਾਲ ਚਲਾਣੇ ’ਤੇ ਡੂੰਢੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਡਾ. ਮਨਜੀਤਪਾਲ ਕੌਰ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ … More
ਡਰੱਗ ਮਾਫ਼ੀਏ ਦੇ ਖਿਲਾਫ਼ ਸਖਤ ਐਕਸ਼ਨ ਲਵੇ ਮੈਕਸੀਕੋ, ਅਸੀਂ ਹਰ ਸੰਭਵ ਮੱਦਦ ਕਰਾਂਗੇ : ਟਰੰਪ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਨੂੰ ਅਪੀਲ ਕੀਤੀ ਹੈ ਕਿ ਉਹ ਡਰੱਗ ਸਮੱਗਲਰਾਂ ਦੇ ਵਿਰੁੱਧ ਯੁੱਧ ਸ਼ੁਰੂ ਕਰੇ, ਅਮਰੀਕਾ ਇਸ ਸਬੰਧ ਵਿੱਚ ਹਰ ਤਰ੍ਹਾਂ ਦੀ ਮੱਦਦ ਕਰੇਗਾ। ਅਸਲ ਵਿੱਚ ਟਰੰਪ ਨੇ ਇਹ ਬਿਆਨ ਡਰੱਗ ਮਾਫੀਏ ਵੱਲੋਂ 9 … More
‘ਲੋਕ ਕੀ ਕਹਿਣਗੇ’ ਨੂੰ ਸਮਰਪਿਤ ਸਾਲਾਨਾ ਸਮਾਗਮ ਸਫਲਤਾ ਪੂਰਵਕ ਸੰਪੰਨ
ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ, ਆਪਣਾ ਇਸ ਸਾਲ ਦਾ ਸਾਲਾਨਾ ਸਮਾਗਮ, ‘ਲੋਕ ਕੀ ਕਹਿਣਗੇ’ ਦੇ ਬੈਨਰ ਹੇਠ, 3 ਨਵੰਬਰ ਨੂੰ, ਵਾਈਟਹੌਰਨ ਕਮਿਊਨਿਟੀ ਸੈਂਟਰ ਵਿਖੇ, ਖਚਾ ਖਚ ਭਰੇ ਹਾਲ ਵਿੱਚ ਕੀਤਾ ਗਿਆ, ਜਿਸ ਵਿੱਚ ਦੋ ਸਮਾਜਿਕ ਮਸਲਿਆਂ- ਬੱਚਿਆਂ ਅਤੇ ਬਜ਼ੁਰਗਾਂ … More
ਪੈਰਿਸ ਦੀ ਕੌਸਲ ਨੇ ਸਰਕਸ ਵਿੱਚ ਜੰਗਲੀ ਜਾਨਵਰ ਰੱਖਣ ਦੀ ਮਨਾਹ੍ਹੀ ਕਰ ਦਿੱਤੀ!
ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਪ੍ਰਸ਼ਾਸਨ ਨੇ ਸਰਕਸ ਵਿੱਚ ਜੰਗਲੀ ਜਾਨਵਰਾਂ ਨੂੰ ਮਨੋਰੰਜ਼ਨ ਲਈ ਵਰਤਣ ਦੀ ਮਨਾਹ੍ਹੀ ਕਰ ਦਿੱਤੀ ਹੈ। ਜਨਵਰੀ 2020 ਤੋਂ ਬਾਅਦ ਹਾਥੀ, ਸ਼ੇਰ, ਚੀਤਾ, ਜੈਬਰਾ, ਤੇ ਊਠ ਆਦਿ ਸਰਕਸ ਵਿੱਚ ਨਹੀ ਵੇਖ ਸਕੋਗੇ। ਇਸ ਦੇ … More
ਗਲਾਸਗੋ ਵਿਖੇ ਲੋਕ ਅਰਪਣ ਹੋਈਆਂ ਸਲੀਮ ਰਜ਼ਾ ਦੀਆਂ ਉਰਦੂ ਤੇ ਪੰਜਾਬੀ ਸ਼ਾਇਰੀ ਦੀਆਂ ਕਿਤਾਬਾਂ
ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਸਥਿਤ ਅਦਬੀ ਸੰਸਥਾ “ਹਲਕਾ ਏ ਅਹਿਲੇ ਜ਼ੌਕ“ ਵੱਲੋਂ ਪ੍ਰਸਿੱਧ ਉਰਦੂ ਅਤੇ ਪੰਜਾਬੀ ਸ਼ਾਇਰ ਸਲੀਮ ਰਜ਼ਾ ਦੀਆਂ ਉਰਦੂ ਅਤੇ ਪੰਜਾਬੀ ਸ਼ਾਇਰੀ ਦੀਆਂ ਦੋ ਕਿਤਾਬਾਂ ਲੋਕ ਅਰਪਣ ਕਰਨ ਹਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ … More
ਸਕਾਟਲੈਂਡ ਗਰੌਸਰਜ਼ ਫੈਡਰੇਸ਼ਨ ਦੀ ਸਾਲਾਨਾ ਕਾਨਫਰੰਸ ਦੌਰਾਨ ਨਿਕੋਲਾ ਸਟਰਜਨ ਨੇ ਭਰੀ ਹਾਜ਼ਰੀ
ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) “ਸਕਾਟਲੈਂਡ ਹੀ ਮਾਤਰ ਇੱਕ ਅਜਿਹਾ ਦੇਸ਼ ਹੈ ਜਿੱਥੇ ਪਲਾਸਟਿਕ ਦੀਆਂ ਬੋਤਲਾਂ ਜਾਂ ਹੋਰ ਪਲਾਸਟਿਕ ਬਰਤਨਾਂ ਦੇ ਕੂੜੇ ਨੂੰ ਵਿਉਂਤਬੱਧ ਢੰਗ ਨਾਲ ਮੁੜ ਵਰਤੋਂਯੋਗ ਪਲਾਸਟਿਕ ਵਿੱਚ ਨਵਿਆਉਣ ਲਈ ਡੀ ਆਰ ਐੱਸ ਸਕੀਮ ਤਹਿਤ ਮਸ਼ੀਨਾਂ ਲਗਾਉਣ ਜਾ … More
ਬਰਮਿੰਘਮ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਪੀਠ (ਚੇਅਰ) ਦੀ ਸਥਾਪਨਾ
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਇੰਗਲੈਂਡ ਦੌਰੇ ‘ਤੇ ਪਹੁੰਚੇ। ਜਿੱਥੇ ਉਹਨਾਂ ਨੇ ਬਰਮਿੰਘਮ ਯੂਨੀਵਰਸਿਟੀ ਵਿਚ ਭਾਰਤ ਸਰਕਾਰ ਦੇ ਯਤਨਾਂ ਦੀ ਮਦਦ ਨਾਲ ਨਵੀਂ … More
ਲੋਕ ਮਰ ਰਹੇ ਹਨ ‘ਤੇ ਸਰਕਾਰਾਂ ਤਿਕੜਮਬਾਜ਼ੀ ਕਰ ਰਹੀਆਂ ਹਨ : ਸੁਪਰੀਮ ਕੋਰਟ
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਦਿੱਲੀ ਅਤੇ ਐਨਸੀਆਰ ਵਿੱਚ ਜਾਨਲੇਵਾ ਪ੍ਰਦੂਸ਼ਣ ਤੇ ਸੁਣਵਾਈ ਦੌਰਾਨ ਸਖਤ ਟਿਪਣੀ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਉਮਰ ਘੱਟ ਰਹੀ ਹੈ ਅਤੇ ਸਰਕਾਰਾਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਅਸਫਲ ਸਾਬਿਤ … More
ਪੰਜਾਬ ‘ਚ ਪਰਾਲੀ ਦੇ ਧੂੰਏ ਨੇ ਸੈਟੇਲਾਈਟ ਵੀ ਕੀਤੇ ਫੇਲ੍ਹ
ਚੰਡੀਗੜ੍ਹ – ਪੰਜਾਬ ਵਿੱਚ ਸਰਦੀਆਂ ਸ਼ੁਰੂ ਹੁੰਦੇ ਹੀ ਰਾਜ ਵਿੱਚ ਏਅਰ ਕਵਾਲਿਟੀ ਇੰਡੈਕਸ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ। ਰਾਜ ਦੇ ਜਿਆਦਾਤਰ ਹਿੱਸਿਆਂ ਵਿੱਚ ਸੰਘਣੀ ਧੁੰਧ ਦੇ ਬਦਲ ਛਾਏ ਹੋਏ ਹਨ। ਪਟਿਆਲਾ ਅਤੇ ਮੰਡੀ ਗੋਬਿੰਦ ਗੜ੍ਹ ਸੱਭ ਤੋਂ ਖਰਾਬ ਏਕਿਯੂਆਈ … More









