Author Archives: ਕੌਮੀ ਏਕਤਾ ਨਿਊਜ਼ ਬੀਊਰੋ
ਟਰੰਪ ਅਮਰੀਕਾ ਦੇ ਰਾਸ਼ਟਰਪਤੀ ਪਦ ਦੇ ਲਈ ਨੈਤਿਕ ਤੌਰ ਤੇ ਯੋਗ ਨਹੀਂ ਹੈ : ਸਾਬਕਾ FBI ਮੁੱਖੀ
ਵਾਸ਼ਿੰਗਟਨ – ਐਫ਼ਬੀਆਈ ਦੇ ਸਾਬਕਾ ਚੀਫ਼ ਕੋਮੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਲਈ ਨੈਤਿਕ ਤੌਰ ਤੇ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦੇ ਲਈ ਸਚਾਈ ਕੋਈ … More
ਦਿੱਲੀ ਕਮੇਟੀ ਨੇ ਖਾਲਸਾ ਸਿਰਜਣਾ ਦਿਹਾੜੇ ਮੌਕੇ ਸਜਾਏ ਦੀਵਾਨ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਖਾਲਸਾ ਸਿਰਜਣਾ ਦਿਹਾੜਾ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਸ਼ਾਮ ਤਕ ਚਲੇ ਸਮਾਗਮ ’ਚ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਪ੍ਰਚਾਰਕਾਂ ਨੇ ਖਾਲਸਾ … More
ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ‘78 ਦੇ ਵਿਸਾਖੀ ਸਾਕੇ ਦੇ ਸ਼ਹੀਦ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ :
ਅੰਮ੍ਰਿਤਸਰ – 1978 ਦੀ ਵਿਸਾਖੀ ਦੌਰਾਨ ਨਰਕਧਾਰੀਆਂ ( ਨਕਲੀ ਨਿਰੰਕਾਰੀਆਂ ) ਵੱਲੋਂ ਵਰਤਾਏ ਗਏ ਖ਼ੂਨੀ ਸਾਕੇ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਲਈ ਸ਼ਹੀਦ ਹੋਏ 13 ਸਿੰਘਾਂ ਦੀ ਯਾਦ ਵਿਚ ਚਾਲ੍ਹੀਵੇਂ ਸ਼ਹੀਦੀ ਯਾਦਗਾਰ ਸਮਾਗਮ ਦਮਦਮੀ ਟਕਸਾਲ ਵੱਲੋਂ … More
ਮੁਹੱਲੇ ‘ਚ ਭਾਜਪਾ ਨੇਤਾਵਾਂ ਦਾ ਆਉਣਾ ਮਨ੍ਹਾ ਹੈ, ਇੱਥੇ ਬਹੂ-ਬੇਟੀਆਂ ਹਨ : ਯੂਪੀ ‘ਚ ਲਗੇ ਪੋਸਟਰ
ਇਲਾਹਾਬਾਦ – ਯੂਪੀ ਵਿੱਚ ਵੱਧ ਰਹੇ ਅਪਰਾਧ ਅਤੇ ਬਲਾਤਕਾਰ ਦੀਆਂ ਘਟਨਾਵਾਂ ਤੋਂ ਦੁੱਖੀ ਹੋਏ ਲੋਕਾਂ ਨੇ ਸਿ਼ਵਕੁੱਟੀ ਦੇ ਇਲਾਕੇ ਵਿੱਚ ਬੀਜੇਪੀ ਸਰਕਾਰ ਦਾ ਵਿਰੋਧ ਕਰਨ ਲਈ ਨਵਾਂ ਤਰੀਕਾ ਈਜਾਦ ਕੀਤਾ ਹੈ। ਮੁਹੱਲਾ ਵਾਸੀਆਂ ਨੇ ਆਪਣੇ ਘਰਾਂ ਦੇ ਬਾਹਰ ਪੋਸਟਰ ਲਗਾਏ … More
ਪ੍ਰਸਿੱਧ ਪਹਿਲਵਾਨ ਅਰਜੁਨ ਭੁੱਲਰ ਵਲੋਂ ਦਸਤਾਰ ਸਜਾ ਕੇ ਯੂ.ਐਫ.ਸੀ ਮੁਕਾਬਲੇ ਵਿਚ ਉਤਰਨ ਦੇ ਫੇਸਲੇ ਤੋਂ ਪੂਰਾ ਸਿੱਖ ਸਮਾਜ ਉਤਸ਼ਾਹਿਤ
ਪਰਮਜੀਤ ਸਿੰਘ ਬਾਗੜੀਆ, ਵਿਦੇਸ਼ਾਂ ਵਿਚ ਖਾਸਕਰ ਪੱਛਮੀ ਦੇਸ਼ਾਂ ਵਿਚ ਸਿੱਖ ਆਪਣੇ ਧਰਮ ਅਤੇ ਸੱਭਿਆਚਾਰ ਪੱਖ ਤੋਂ ਆਪਣੀ ਨਿਵੇਕਲੀ ਪਹਿਚਾਣ ਸਥਾਪਤ ਕਰਨ ਲਈ ਸਰਗਰਮ ਵੀ ਹਨ ਅਤੇ ਕਿਤੇ ਕਿਤੇ ਜੱਦੋ ਜਹਿਦ ਵੀ ਕਰ ਰਹੇ ਹਨ। ਪ੍ਰਸਿੱਧ ਯੂ.ਐਫ.ਸੀ. ਫਾਈਟਰ ਅਤੇ ਪਹਿਲੇ ਸਿੱਖ … More
ਬਾਬਾ ਸਰਬਜੋਤ ਸਿੰਘ ਬੇਦੀ ਦੀ ਚੇਅਰਮੈਨਸ਼ਿਪ ਹੇਠ ਬਣਨ ਜਾ ਰਹੇ ਨਵੇਂ ਪੰਥਕ ਦਲ ਦਾ ਸਵਾਗਤ : ਮਾਨ
ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਅਖ਼ਬਾਰਾਂ ਤੇ ਪ੍ਰੈਸ ਰਾਹੀ ਜੋ ਸਾਨੂੰ ਸਾਬਕਾ ਜਥੇਦਾਰ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਜੀ ਦੀ ਅਗਵਾਈ ਵਿਚ ਜੋ ਨਵਾਂ ਪੰਥਕ ਦਲ ਬਣਨ ਦੀ ਸੰਭਾਵਨਾ ਬਾਰੇ ਜਾਣਕਾਰੀ ਮਿਲੀ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸਦਾ … More
ਦਮਦਮੀ ਟਕਸਾਲ ਨੇ ਫਿਲਮ ’ਨਾਨਕ ਸ਼ਾਹ ਫਕੀਰ’ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਹਮਾਇਤ ਦਾ ਕੀਤਾ ਐਲਾਨ
ਅੰਮ੍ਰਿਤਸਰ – ਦਮਦਮੀ ਟਕਸਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਵਾਦਿਤ ਫਿਲਮ ’ਨਾਨਕ ਸ਼ਾਹ ਫਕੀਰ’ ’ਤੇ ਰੋਕ ਲਾਉਣ ਅਤੇ ਉਸ ਦੇ ਨਿਰਮਾਤਾ ਨੂੰ ਪੰਥ ਵਿੱਚੋਂ ਖਾਰਜ ਕਰਨ ਪ੍ਰਤੀ ਲਏ ਗਏ ਸਖ਼ਤ ਫੈਸਲਿਆਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਦਮਦਮੀ ਟਕਸਾਲ … More
ਦਿੱਲੀ ਕਮੇਟੀ ਦੇ ਵਿਦਿਅਕ ਅਦਾਰੇ ‘ਨਾਨਕਸ਼ਾਹ ਫਕੀਰ’ ਫਿਲਮ ਜਾਰੀ ਹੋਣ ਦੇ ਵਿਰੋਧ ’ਚ ਸ਼ੁੱਕਰਵਾਰ ਨੂੰ ਰਹਿਣਗੇ ਬੰਦ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਸ਼ੁਕਰਵਾਰ 13 ਅਪ੍ਰੈਲ ਨੂੰ ਨਾਨਕਸ਼ਾਹ ਫਕੀਰ ਫਿਲਮ ਜਾਰੀ ਹੋਣ ਦੇ ਵਿਰੋਧ ’ਚ ਬੰਦ ਰਹਿਣਗੇ। ਇਸਦੇ ਨਾਲ ਹੀ ਸਮੂਹ ਕਮੇਟੀ ਮੈਂਬਰ ਆਪਣਿਆਂ ਹਲਕਿਆਂ ’ਚ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ … More
ਪਾਣੀ ਦੇ ਟ੍ਰੀਮੈਂਟ ਪਲਾਂਟ ਬੰਦ ਕਰਨ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਪੁਲਿਸ ਕਮਿਸ਼ਨਰ ਤੇ ਡੀ.ਸੀ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ – ਨਗਰ ਨਿਗਮ ਲੁਧਿਆਣਾ ਦੀ ਹੱਦ ਵਿਚ ਪੈਂਦੇ ਵਾਰਡ ਨੰਬਰ ਇਕ ਦੇ ਇਲਾਕਾ ਬਾਜ਼ੀਗਰ ਬਸਤੀ ਬਹਾਦਰ ਕੇ ਰੋਡ ਵਿਖੇ ਟੈਕਸਟਾਈਲ ਅਤੇ ਡਾਇੰਗ ਐਸੋਸ਼ੀਏਸ਼ਨ ਦੇ ਪ੍ਰਧਾਨ ਤਰੁਣ ਜੈਨ ਬਾਵਾ ਤੇ ਹੌਜ਼ਰੀ ਵਪਾਰੀਆਂ ਵੱਲੋਂ ਜਬਰਨ ਨਾਲੇ ਦੀ ਜਗ੍ਹਾਂ ਸਿਆਸੀ ਪਹੁੰਚ ਕਰਕੇ … More









