ਇਧਰਲੀਆਂ ਉਧਰਲੀਆਂ

ਹਨੇਰਾ ਆਖਦਾ ਚਾਨਣ ਤੋਂ ਮੈਂ ਡਰਾਂ ਨਾਹੀਂ ਇਹ ਗੱਲਾਂ ਹੁਣ ਹੋ ਗਈਆਂ ਪੁਰਾਣੀਆਂ ਜੀ ਚਿੱਟੇ ਕੱਪੜੇ ਪਾ ਕੇ ਪਾਉਣਾ ਨਕਾਬ ਚਿੱਟਾ ਲਾਟਾਂ ਗਿਆਨ ਦੀਆਂ ਖੂਬ ਜਗਾਉਣੀਆਂ ਜੀ ਲਾ ਕੇ ਨਾਰ੍ਹੇ ਖਿੱਚਵੇਂ ਚਾਨਣ ਜੇਬ੍ਹ ਰੱਖਣਾ ਤਰਕੀਬਾਂ ਸਾਰੀਆਂ ਅਸਾਂ ਇਹ ਜਾਣੀਆਂ ਜੀ … More »

ਕਵਿਤਾਵਾਂ | Leave a comment
 

ਦਾਜ ਦੀ ਧਾਰਾ

“ਤੈਨੂੰ ਸਿੱਧੀ ਤਰ੍ਹਾਂ ਦੱਸ ਦਿੱਤਾ ਕਿ ਆਪਣੀ ਜਾਇਦਾਦ ਵਿੱਚ ਹਿੱਸਾ ਪਾ ਕੇ ਮੇਰੀ ਕੁੜੀ ਦੇ ਨਾਮ ‘ਤੇ ਮਕਾਨ ਖਰੀਦ ਕੇ ਦੇ, ਨਹੀਂ ਤਾਂ ਮੈਂ ਤੇਰੇ, ਤੇਰੇ ਮੁੰਡੇ ਤੇ ਤੁਹਾਡੇ ਪੂਰੇ ਪਰਿਵਾਰ ‘ਤੇ ਦਾਜ ਦਾ ਕੇਸ ਦਰਜ ਕਰਾ ਕੇ ਸਾਰਿਆਂ ਨੂੰ … More »

ਕਹਾਣੀਆਂ | 3 Comments
 

ਜਾਗਰੂਕ ਤਬਕ਼ਾ

ਜਾਗਰੂਕ ਉਹ ਨਾਮਧਰੀਕ ਤਬਕ਼ਾ ਹੁੰਦਾ ਹੈ ਜਿਸ ਕੋਲ ਅਸਲ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਲਝਾਉਣ ਜੋਗੀ ਨਾ ਤਾਂ ਕੋਈ ਸੋਚ ਹੁੰਦੀ ਹੈ ਅਤੇ ਨਾ ਹੀ ਹਿੰਮਤ ਜਾਂ ਸਮਰੱਥਾ, ਪਰ ਆਪਣੀ ਹੋਂਦ ਨੂੰ ਬਣਾਈ ਰੱਖਣ, ਹਉਮੈ ਨੂੰ ਪੱਠੇ ਪਵਾਉਣ ਅਤੇ ਆਪਣਾ … More »

ਕਵਿਤਾਵਾਂ | Leave a comment
 

ਆਦਰਸ਼-ਪੁਰਖ

ਸਧਾਰਨ ਮਨੁੱਖ ਕਦੇ ਵੀ ਆਪਣੇ ਆਦਰਸ਼-ਪੁਰਖ ਦਾ ਆਮ ਜਿਹੀਆਂ ਮਾਨਵੀ-ਕਮਜ਼ੋਰੀਆਂ ਵਾਲਾ ਇਨਸਾਨ ਹੋਣਾ ਬਰਦਾਸ਼ਤ ਜਾਂ ਪਸੰਦ ਨਹੀਂ ਕਰ ਸਕਦੇ; ਨਾਸ਼ਮਾਨ ਸਰੀਰ ਨੂੰ ਉਸਦੇ ਪੂਰੇ ਪਰਿਪੇਖ ਵਿੱਚ, ਬਿਨਾ ਲਾਗ-ਲਪੇਟ, ਸਮੁੱਚੇ ਗੁਣ-ਦੋਸ਼ ਸਹਿਤ ਅਪਣਾਉਣ ਦਾ ਕਦੇ ਮਾਦਾ ਹੀ ਨਹੀਂ ਰੱਖ ਸਕਦੇ; ਕਿਉਂਕਿ … More »

ਕਵਿਤਾਵਾਂ | Leave a comment
 

ਜਗਤ ਸੁਧਾਰ

ਕਪਟ ਭਰੀ ਮੈਂ ਅੰਦਰੋਂ, ਤੇ ਚੱਲੀ ਜਗਤ ਸੁਧਾਰ । ਖ਼ਾਲਸ ਨਾਮਧਰੀਕ ਹਾਂ, ਓਹਲੇ ਕਰਾਂ ਵਿਭਚਾਰ । ਨਾ ਗੁਣ ਨਾ ਕੋ ਸਿਦਕ ਹੈ, ਬਣੀ ਝੂਠ ਦੀ ਸੌਦੇਦਾਰ । ਸਿਰ ‘ਤੇ ਧਰਮ ਬੰਨ੍ਹਿਆ, ਜਗਤ ਵਿਖਾਵਣ ਧਾਰ । ਔਰੈ ਉਪਦੇਸ ਦੇ ਰਹਾਂ, ਮੈਂ … More »

ਕਵਿਤਾਵਾਂ | Leave a comment