ਅਮਲਾਂ ਬਾਝੋਂ

ਪੱਥਰ ਨੇ ਅੰਤ ਪੱਥਰ ਰਹਿਣਾ, ਭਾਂਵੇਂ ਨਿੱਤ ਦੁੱਧ ਸ਼ਹਿਦ ਨਵ੍ਹਾੲੀੲੇ । ਅੱਗ ਪੂਜੇ ਅੱਗ ਸਾੜ੍ਹਨ ਨਾ ਛੱਡੇ, ਘਰ ਸੰਪਤ ਸਭ ਹੋਮ ਕਰਾੲੀੲੇ । ਮੂੰਡ ਤਿਅਾਗ ਬੁੱਧ ਮਿਲਦੀ ਨਾਂਹੀ, ਖੱਪ ਜਾ ਧਿਅਾਨ ਸਮਾਧੀਅਾਂ ਲਾੲੀੲੇ । ਕੱਪੜ ਲਾਹ ਕੇ ਫੋਲ ਫ਼ਦੀਹਤ, ਵਿੱਚ … More »

ਕਵਿਤਾਵਾਂ | Leave a comment
 

ਤੇਰੀ ਪਹੁੰਚ

ਤੇਰੇ ਇੰਦਰੇ ਜੋ ਜਾਣਨ ਬੱਸ ਓਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More »

ਕਵਿਤਾਵਾਂ | Leave a comment
 

ਸਵਾਲ ਨਾ ਪੁੱਛੋ

ਸਵਾਲ ਨਾ ਪੁੱਛੋ, ਸਵਾਲ ਜ਼ਿੰਦਗੀ ਦੀ ਨਿਸ਼ਾਨੀ ਨੇ, ਜ਼ਿਹਨੀਅਤ ਤੇ ਜ਼ਮੀਰ ਦੇ ਹਰਕਤ ਵਿੱਚ ਹੋਣ ਦੇ ਗਵਾਹ; ਤੇ ਸ਼ਾਸ਼ਕ ਲੲੀ ਹੈ ਦੁਸ਼ਮਣ ਹਰ ਹਰਕਤ ਤੇ ਜ਼ਿੰਦਗੀ ੳੁਸਦੀ ਗੱਦੀ ਦੇ ਵਜੂਦ ਦੀ, ਅਤੇ ਚੁੱਭਵਾਂ ਰੋੜਾ ਰਾਹ ਦਾ ੳੁਸਦੀ ਹਕੂਮਤ ਦੀ ਕਾੲਿਮੀ … More »

ਕਵਿਤਾਵਾਂ | Leave a comment
 

ਤੇਰੀ ਪਹੁੰਚ

ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More »

ਕਵਿਤਾਵਾਂ | Leave a comment
 

ਤੇਰੀ ਪਹੁੰਚ

ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More »

ਕਵਿਤਾਵਾਂ | Leave a comment
 

ਟੱਪੇ

ਦਿੱਲੀ ਦੀ ਹਵਾੲੀਅਾਂ ਨੇ, ਪੰਜ ਅਾਬੀ ਧਰਤੀ ਨੂੰ, ਲੁੱਟਣ ਬਾਬਾਂ ਬਣਾੲੀਅਾਂ ਨੇ । ਅਾਪੇ ਗੈਰਤਾਂ ਲਾਹੀਅਾਂ ਨੇ, ਜਿਹਨਾਂ ਸਿਰਾਂ ਕਦੇ ਪੱਗ ਸੋਭਦੀ, ੳੁਹਨਾਂ ਟੋਪੀਅਾਂ ਪਾੲੀਅਾਂ ਨੇ । ੲਿਹਨਾਂ ਮੂਲੋਂ ਤੁੜਾੲੀਅਾਂ ਨੇ, ਜਾੲੇ ਪੰਜਾਬੀ ਦਿਅਾਂ ਨੂੰ, ਹਮਕੋ ਤੁਮਕੋ ਸਿਖਾੲੀਅਾਂ ਨੇ । … More »

ਕਵਿਤਾਵਾਂ | Leave a comment
 

ਪਰਾਇਆ ਬੈਸਣਾ

ਅਾ ਜਾ ਪੰਜਾਬ, ਚੱਲ ਅੈਂਤਕੀਂ ਫੇਰ ਤੈਨੂੰ ਵੇਚ ੲੀ ਅਾੲੀੲੇ ਦਿੱਲੀ ਅਾਲੇ ਸ਼ਾਹ ਕੋਲ, ਜਿਹੜਾ ਕਹਿੰਦੇ ਕ੍ਰਾਂਤੀ ਅਾਲਾ ਤਾਂ ਲੋਹੜਾ ੲੀ ਲਿਅਾ ਦਿੳੂ; ਕਿੳੁਂਕਿ ਸੁਣਿਅੈ ਕਿ ਤੇਰੇ ਦੂ ਕਰੋੜ ਸਿਰਾਂ ਕੋਲ ਤੈਨੂੰ ਸਾਂਭਣ ਵਾਸਤੇ ਅਾਪਣੇ ਵਿੱਚੋਂ ਕੋੲੀ ਸੌ ਸਵਾ ਕੁ … More »

ਕਵਿਤਾਵਾਂ | Leave a comment
 

ਭੱਠ ਪਵੇ ਜਾ ਧਰਮ ਦਿਖਾਵੇ ਦਾ

ਅੱਧੀ ਰਾਤ ਸਪੀਕਰ ਧੂੜ੍ਹਾਂ ਪੁੱਟਦੇ, ਵਿੱਚ ਬਾਂਗਾਂ ਕੁੱਕੜ ਵੀ ਪਿੱਛੇ ਸੁੱਟਦੇ, ਢੋਲਕੀ ਚਿਮਟੇ ਖੜਤਾਲਾਂ ਕੁੱਟਦੇ, ਕੂਕਾਂ ਮਾਰ ਡਰਾ ਪਏ ਰੱਬ ਲੁੱਟਦੇ, ਇਹ ਕੰਵਲ ਹੈ ਲੋਕ ਸੁਣਾਵੇ ਦਾ, ਭੱਠ ਪਵੇ ਜਾ ਧਰਮ ਦਿਖਾਵੇ ਦਾ । ਦੁੱਧ ਡੋਬ ਨਵ੍ਹਾ ਪਏ ਪਾਪ ਕੱਟਦੇ, … More »

ਕਵਿਤਾਵਾਂ | Leave a comment
 

ਸਵੇਰਾ

ਓਏ ਸੰਘਰਸ਼ ਦਿਆ ਪਾਂਧੀਆ ਬਹੁਤ ਔਖਾ ਰਾਹ ਅਜੇ ਤੇਰਾ, ਅਜੇ ਸੂਰਜ ਦਾ ਬੀਅ ਨਹੀਂ ਫੁੱਟਿਆ ਹੈ ਅਜੇ ਵੀ ਘੁੱਪ ਹਨੇਰਾ । ਹੱਥ ਸਥਾਪਤੀ ਦੇ ਖੇਡੇ ਸੀ ਓਹ ਤੇ ਖੇਡ ਰਹੇ ਅੱਜ ਇਹ ਵੀ, ਦੱਭ ਦੀ ਜੜ੍ਹ ਨਾ ਹਾਲੀਂ ਗਈ ਪੁੱਟੀ … More »

ਕਵਿਤਾਵਾਂ | Leave a comment
 

ਸਵੇਰਾ

ਓਏ ਸ਼ੰਘਰਸ਼ ਦਿਆ ਪਾਂਧੀਆ ਬਹੁਤ ਔਖਾ ਰਾਹ ਅਜੇ ਤੇਰਾ, ਅਜੇ ਸੂਰਜ ਦਾ ਬੀਅ ਨਹੀਂ ਫੁੱਟਿਆ ਹੈ ਅਜੇ ਵੀ ਘੁੱਪ ਹਨੇਰਾ । ਹੱਥ ਸਥਾਪਤੀ ਦੇ ਖੇਡੇ ਸੀ ਓਹ ਤੇ ਖੇਡ ਰਹੇ ਅੱਜ ਇਹ ਵੀ, ਦੱਭ ਦੀ ਜੜ੍ਹ ਨਾ ਹਾਲੀਂ ਗਈ ਪੁੱਟੀ … More »

ਕਵਿਤਾਵਾਂ | Leave a comment