
Author Archives: ਰੰਜੀਵਨ ਸਿੰਘ
ਬਾਜ਼ (ਯੁੱਧਾਂ ਦੇ ਸੰਦਰਭ ਵਿਚ)
ਬਾਜ਼ ਅੱਖ ਹੈ ਮੇਰੀ ਇਸ ਧਰਤੀ ਉੱਤੇ ਇਕ ਪੰਜੇ ਵਿਚ ਮੇਰੇ ਬਾਰੂਦ ਦੇ ਗੋਲੇ ਦੂਜੇ ਪੰਜੇ ਵਿੱਚ ਮੇਰੇ ਮਾਨਵੀ ਰਾਹਤਾਂ ਲੁਟਦਾ ਹਾਂ ਲੋਕਾਈ ਨੂੰ ਕਦੇ ਗੋਲੇ ਨਾਲ ਕਦੇ ਰਾਹਤ ਨਾਲ ਕਦ ਦਾਗਣੇ ਗੋਲੇ ਕਦ ਪਹੁੰਚਾਉਣੀ ਰਾਹਤ ਵਹਾਕੇ ਦਰਿਆ ਲਹੂ ਦਾ … More
ਸੰਤੋਖ ਸਿੰਘ ਧੀਰ ਦਾ ਸੁਫ਼ਨਈ ਭੋਗ
ਸੁਫ਼ਨਿਆਂ ਦੀ ਵੀ ਆਪਣੀ ਇਕ ਵਿਲੱਖਣ ਤੇ ਅਦਭੁਤ ਦੁਨੀਆਂ ਹੁੰਦੀ ਹੈ। ਇਹ ਬੇ—ਤੁਕੇ, ਸੋਚ ਤੇ ਕਲਪਨਾ ਤੋਂ ਪਰੇ, ਉੱਘੜ—ਦੁੱਘੜ, ਬੇ—ਤਰਤੀਬੇ, ਰੋਮਾਂਚ ਭਰਪੂਰ, ਖੋਫ਼—ਨਾਕ ਕੁਝ ਵੀ ਹੋ ਸਕਦੇ ਹਨ ਅਤੇ ਕੁਝ ਵੀ ਦ੍ਰਿਸ਼ਟੀਗੋਚਰ ਕਰ ਸਕਦੇ ਹਨ। ਕੁਝ ਸੁਫ਼ਨੇ ਸਾਨੂੰ ਯਾਦ ਰਹਿ … More
ਚੁੱਪੀ ਬੋਲਦੀ ਹਾਕਮਾ ਤੇਰੀ
ਰਾਖਿਆਂ ਮੂਹਰੇ ਲੱਗਦੀਆਂ ਅੱਗਾਂ ਮੱਚਦੇ ਭਾਂਬੜ ਮੱਚਦੀਆਂ ਕੁਰਲਾਹਟਾਂ ਹੁੰਦੀ ਭਾਰਤ ਮਾਂ ਨਿਰਵਸਤਰ ਰੁਲਦੀਆਂ ਪੱਤਾਂ ਹੋਵਣ ਯਤੀਮ ਬੱਚੇ ਘਰੋਂ, ਬੇ—ਘਰ ਲੁੱਟਾਂ—ਖੋਹਾਂ ਭੈਅ ਦਾ ਆਲਮ ਪਰ ਹਾਕਮ… ਹਾਕਮ ਚੁੱਪ * ਕੰਨੀ ਪੈਂਦੀ ਚੁੱਪੀ ਤੇਰੀ ਧੁਰ ਅੰਦਰ ਤੱਕ ਚੀਕਦੀ ਜਾਵੇ ਸ਼ੋਰ ਮਚਾਵੇ ਚੁੱਪੀ … More
ਮੈਂ ਐਸੀ—ਵੈਸੀ ਕੁੜੀ ਹਾਂ
ਹਾਂ… ਮੈਂ ਐਸੀ—ਵੈਸੀ ਕੁੜੀ ਹਾਂ ਜੋ ਸਿਰ ਢਕ ਕੇ ਨਹੀਂ ਸਿਰ ਉੱਚਾ ਕਰਕੇ ਤੁਰਦੀ ਹਾਂ ਅੱਖਾਂ ਮੀਚਕੇ ਗਲ ਨਹੀਂ ਮੰਨਦੀ ਵਿਚਾਰ—ਵਟਾਂਦਰਾ ਅਤੇ ਤਰਕ ਕਰਦੀ ਹਾਂ ਕਿਉਂ ਜੋ ਮੈਂ ਐਸੀ—ਵੈਸੀ ਕੁੜੀ ਹਾਂ ਮੈਂ ਭੇਡਾਂ ਵਾਂਗ ਸਿਰ ਸੁੱਟ ਨਹੀਂ ਤੁਰਦੀ ਆਪਣੇ ਦਿਸਹੱਦੇ … More
ਕਿੰਨਾ ਮੁਸ਼ਕਲ ਹੈ
ਕਿੰਨਾ ਅਸਾਨ ਹੈ । ਮੇਰੇ ਲਈ ਹਿੰਦੂ ਹੋਣਾ ਸਿੱਖ ਹੋਣਾ ਪੰਥੀ ਇਸਾਈ ਜਾਂ ਮੁਸਲਮਾਨ ਹੋਣਾ ਜਨਮਿਆ ਜੋ ਮੈਂ ਕਿਸੇ ਹਿੰਦੂ ਸਿੱਖ ਪੰਥੀ ਇਸਾਈ ਜਾਂ ਮੁਸਲਮਾਨ ਦੇ ਘਰੀਂ ਕਿੰਨਾ ਅਸਾਨ ਹੈ । ਮੇਰੇ ਲਈ ਆਪਣੇ ਧਰਮ ਆਪਣੇ ਪੰਥ ਖ਼ਾਤਰ ਸੈ਼ਤਾਨ ਹੋਣਾ … More
ਕੀ ਰਾਜਸੀ ਅਨਿਸ਼ਚਿਤਤਾ ਵੱਲ ਵੱਧ ਰਿਹੈ ਪੰਜਾਬ ?
ਕਹਿੰਦੇ ਨੇ ਕਿ ਬਦਲਾਅ ਕੁਦਰਤ ਦਾ ਨਿਯਮ ਹੈ, ਪਰ ਭਾਰਤ ਦੇ ਰਾਜਨੀਤਕ ਮਾਹੌਲ ਉਪਰ ਨਜ਼ਰ ਮਾਰਿਆਂ, ਸੱਤਾ ਉਪਰ ਕਾਬਜ਼ ਸਰਕਾਰਾਂ/ਪਾਰਟੀਆਂ ਦਾ ਬਦਲਾਵ ਹਮੇਸ਼ਾ ਹੀ ਲੋੜੀਂਦਾ ਲਗਦਾ ਹੈ। ਹਾਲਾਂਕਿ ਕੇਂਦਰ ਵਿਚ ਲੰਮੇ ਅਰਸੇ ਤੋਂ ਕਾਬਜ਼ ਕਾਂਗਰਸ ਅਤੇ ਇਸ ਦੇ ਭਾਈਵਾਲੀਆਂ ਦੇ … More